ਅੰਮ੍ਰਿਤਸਰ, (ਅਰੁਣ)- ਪੁਲਸ ਨੇ ਨਾਜਾਇਜ਼ ਸ਼ਰਾਬ ਦੇ 3 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਹੈ। ਥਾਣਾ ਅਜਨਾਲਾ ਦੀ ਪੁਲਸ ਨੇ 7500 ਮਿ. ਲੀ. ਸ਼ਰਾਬ ਸਮੇਤ ਪ੍ਰਵੇਜ਼ ਸਿੰਘ ਵਾਸੀ ਭੱਖਾ, ਹਰੀ ਸਿੰਘ, ਥਾਣਾ ਚਾਟੀਵਿੰਡ ਦੀ ਪੁਲਸ ਨੇ 22500 ਮਿ. ਲੀ. ਸ਼ਰਾਬ ਸਮੇਤ ਰਵਿੰਦਰ ਸਿੰਘ ਵਾਸੀ ਸਾਂਘਣਾ ਤੇ ਥਾਣਾ ਕੋਤਵਾਲੀ ਦੀ ਪੁਲਸ ਨੇ 60 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਭੋਲਾ ਵਾਸੀ ਗੋਦਾਮ ਮੁਹੱਲਾ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਵਿਧਵਾ ਔਰਤ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨਾ ਪਿਆ ਮਹਿੰਗਾ
NEXT STORY