ਜਲੰਧਰ(ਮਹੇਸ਼)— ਜਲੰਧਰ ਦੇ ਨੈਸ਼ਨਲ ਹਾਈਵੇਅ 'ਤੇ ਜਾਮ ਲੱਗਣ ਨਾਲ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਪਰਾਗਪੁਰ ਜੀ. ਟੀ. ਰੋਡ ਤੋਂ ਪੀ. ਏ. ਪੀ. ਚੌਕ ਤੱਕ ਲੰਬਾ ਜਾਮ ਲੱਗਾ ਹੋਇਆ ਹੈ।
ਇਸ ਦੇ ਚਲਦਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹੈ। ਜਾਮ ਦੇ ਕਾਰਨ ਲੁਧਿਆਣਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਰੂਟ 'ਤੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨ ਕਰੀਬ 1 ਘੰਟੇ ਤੋਂ ਜਾਮ 'ਚ ਫਸੇ ਹੋਏ ਹਨ। ਟ੍ਰੈਫਿਕ ਪੁਲਸ ਜਾਮ ਖੁਲ੍ਹਵਾਉਣ 'ਚ ਨਾਕਾਮ ਹੋ ਰਹੀ ਹੈ।
ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਲਿਆ ਦੋਆਬੇ 'ਚ ਕਾਨੂੰਨ ਵਿਵਸਥਾ ਦਾ ਜਾਇਜ਼ਾ (ਵੀਡੀਓ)
NEXT STORY