ਲੁਧਿਆਣਾ (ਮੀਨੂ, ਬੀ. ਐੱਨ. 380/3)-ਜਵਾਹਰ ਨਗਰ ਕੈਂਪ ਸਥਿਤ ਖਾਲਸਾ ਕਲਾਥ ਹਾਊਸ ’ਚ ਸਰਜੀਕਲ ਸੇਲ-3 ਸ਼ੁਰੂ ਹੈ। ਅਨਾਰਕਲੀ ਸੂਟਸ, ਡ੍ਰੈਸੇਜ਼, ਲਹਿੰਗੇ, ਕਾਟਨ ਸੂਟਸ ’ਤੇ 50 ਫੀਸਦੀ ਤੱਕ ਛੋਟ ਰੱਖੀ ਗਈ ਹੈ, ਜਿਸ ਨੂੰ ਲੈ ਕੇ ਔਰਤਾਂ ਦਾ ਭਾਰੀ ਰਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਮੈਗਾ ਸੇਲ ’ਚ ਲੇਟੈਸਟ ਡਿਜ਼ਾਈਨਿੰਗ ਕੰਸੈਪਟ ਉਤਾਰਿਆ ਗਿਆ ਹੈ। ਲਡ਼ਕੀਆਂ ਨੂੰ ਡਿਜ਼ਾਈਨਰ ਡ੍ਰੈਸੇਜ਼ ਕਾਫੀ ਪਸੰਦ ਆ ਰਹੀਆਂ ਹਨ। ਪੇਸ਼ਕਸ਼ ’ਤੇ ਸ਼ਾਪਿੰਗ ਦਾ ਮਜ਼ਾ ਦਿੱਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਭਾਰੀ ਭੀਡ਼ ਲੱਗ ਰਹੀ ਹੈ। ਖਾਲਸਾ ਕਲਾਥ ਹਾਊਸ ਦੇ ਹਰਪਾਲ ਸਿੰਘ ਨੇ ਦੱਸਿਆ ਕਿ ਗਾਹਕਾਂ ਦੀ ਮੰਗ ’ਤੇ ਫ੍ਰੈਸ਼ ਕੁਲੈਕਸ਼ਨ ਨੂੰ ਸੇਲ ’ਚ ਉਤਾਰਿਆ ਗਿਆ ਹੈ।
ਸ਼ਿਵਾਲਕ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਨ ’ਤੇ ਕੀਤਾ ਸਨਮਾਨਤ
NEXT STORY