ਮੋਗਾ (ਬੀ. ਐੱਨ.426/2)-ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਮੋਗਾ ’ਚ ਸਥਾਪਤ ਸੰਸਥਾ ਮੋਗਾ ਐਵੇਨਿਊ ਓਵਰਸੀਜ਼ ਨੇ ਕੁਝ ਹੀ ਦਿਨਾਂ ’ਚ ਜਸਕਰਨ ਕੌਰ ਪਿੰਡ ਲੁਹਾਨ ਦਾ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਵਾ ਕੇ ਦਿੱਤਾ। ਇਹ ਸੰਸਥਾ ਕੋਈ ਵੀ ਅੈਡਵਾਂਸ ਨਹੀਂ ਲੈਂਦੀ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੀ ਹੈ। ਇਸ ਮੌਕੇ ਸੰਸਥਾ ਦੇ ਐੱਮ. ਡੀ. ਪ੍ਰਦੀਪ ਕੁਮਾਰ ਕੌਸ਼ਲ ਨੇ ਵਿਦਿਆਰਥਣ ਨੂੰ ਵੀਜ਼ੇ ਦੀ ਕਾਪੀ ਸੌਂਪਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਹੀ ਕੋਰਸਾਂ ਦੁਆਰਾ ਆਸਟਰੇਲੀਆ ਦੀ ਪੀ. ਆਰ. ਲੈਣ ’ਚ ਮਦਦ ਕੀਤੀ ਜਾਂਦੀ ਹੈ। ਮੋਗਾ ਐਵੇਨਿਊ ਓਵਰਸੀਜ਼ ਚੱਕੀ ਵਾਲੀ ਗਲੀ ਮੋਗਾ ਵਿਖੇ ਸਥਿਤ ਹੈ।
ਨਸ਼ਾ ਛੁਡਾਊ ਤੇ ਮੁਡ਼ ਵਸੇਬਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ 21 ਨੂੰ
NEXT STORY