ਮੋਗਾ (ਗੋਪੀ ਰਾਊਕੇ, ਬੀ. ਐੱਨ. 491/3)-ਗੋ ਗਲੋਬਲ ਕੰਸਲਟੈਂਟ ਮੋਗਾ ਨੇ ਮਨੀਤ ਕੌਰ ਪਸੀਰੀਚਾ ਦੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ। ਸੰਸਥਾ ਦੇ ਡਾਇਰੈਕਟਰ ਜਤਿਨ ਆਨੰਦ ਤੇ ਦੀਪਕ ਮਨਚੰਦਾ ਨੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਸਮੇਤ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਬਹੁਤ ਹੀ ਥੋਡ਼੍ਹੇ ਸਮੇਂ ’ਚ ਸਾਕਾਰ ਕਰ ਕੇ ਤਰੱਕੀ ਦੇ ਰਸਤੇ ਵਿਖਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਮਨੀਤ ਕੌਰ ਨੇ ਆਪਣੀ ਬਾਰਵੀਂ ਦੀ ਪਡ਼੍ਹਾਈ 2018 ’ਚ ਮੁਕੰਮਲ ਕਰ ਕੇ ਆਈਲੈਟਸ ’ਚੋਂ 6.5 ਬੈਂਡ ਹਾਸਲ ਕੀਤੇ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੀ ਮਿਹਨਤ ਅਤੇ ਲਗਨ ਕਰ ਕੇ ਉਸਦਾ ਕੈਨੇਡਾ ਵੈਨਕੁਵਰ ਦਾ ਵੀਜ਼ਾ ਲਵਾਇਆ। ਸੰਸਥਾ ਦੇ ਡਾਇਰੈਕਟਰ ਨੇ ਵਿਦਿਆਰਥੀ ਦੀ ਫਾਈਲ ਬਹੁਤ ਹੀ ਤਰੀਕੇ ਨਾਲ ਤਿਆਰ ਕੀਤੀ, ਜਿਸ ਕਰ ਕੇ ਉਸਨੂੰ ਅਬੈਂਸੀ ਵੱਲੋਂ ਤੁਰੰਤ ਵੀਜ਼ਾ ਪ੍ਰਾਪਤ ਹੋ ਗਿਆ। ।
ਐਂਜਲਸ ਇੰਟਰਨੈਸ਼ਨਲ ਨੇ ਲਵਾਇਆ ਯੂ. ਐੱਸ. ਏ. ਦਾ ਮਲਟੀਪਲ ਵੀਜ਼ਾ
NEXT STORY