ਗੁਰਦਾਸਪੁਰ— ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਨੇ 'ਆਪਣਾ ਪੰਜਾਬ ਪਾਰਟੀ' ਵਲੋਂ ਵਿਧਾਨ ਸਭਾ ਚੋਣਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਛੋਟੇਪੁਰ ਨੇ ਉਮੀਦਵਾਰਾਂ ਦੀਆਂ ਦੋ ਲਿਸਟਾਂ ਜਾਰੀ ਕੀਤੀਆਂ ਸਨ। ਤਾਜ਼ਾ ਜਾਰੀ ਕੀਤੀ ਗਈ ਲਿਸਟ 'ਚ ਭੋਆ (ਐੱਸ. ਸੀ)-2 ਤੋਂ ਅਨਿਕਾ ਰਾਏ, ਗੁਰਦਾਸਪੁਰ (4) ਤੋਂ ਸੁੱਚਾ ਸਿੰਘ ਛੋਟੇਪੁਰ ਮਜੀਠਾ (13) ਤੋਂ ਐਡਵੋਕੇਟ ਇਕਬਾਲ ਸਿੰਘ ਭਾਗੋਵਾਲ, ਸੁਲਤਾਨਪੁਰ ਲੋਧੀ(28) ਤੋਂ ਅਮਨਦੀਪ ਸਿੰਘ ਭਿੰਦਰ , ਛੱਬੀਵਾਲ (ਐੱਸ. ਸੀ)-44 ਤੋਂ ਗੁਰਜੀਤ ਸਿੰਘ, ਮੋਹਾਲੀ (53) ਤੋਂ ਮੋਹਿੰਦਰ ਪਾਲ ਸਿੰਘ ਲਾਲਾ ਖੰਨਾ (57) ਤੋਂ ਵਿਨੇ ਡਾਇਮੰਡ, ਸਮਰਾਲਾ (58) ਤੋਂ ਭੁਪਿੰਦਰ ਸਿੰਘ, ਲੁਧਿਆਣਾ ਸਾਊਥ-61 ਤੋਂ ਪਰਮਿੰਦਰ ਸਿੰਘ ਕੁਕੀ, ਨਿਹਾਲ ਸਿੰਘ ਵਾਲਾ (ਐੱਸਸੀ)-71 ਤੋਂ ਮਲਕੀਤ ਸਿੰਘ, ਬਾਘਾਪੁਰਾਣਾ-72 ਤੋਂ ਗੁਰਦਾਸ ਸਿੰਘ, ਧਰਮਕੋਟ-74 ਤੋਂ ਸੁਖਪਾਲ ਸਿੰਘ ਚੀਮਾ, ਫਾਜ਼ਿਲਕਾ-80 ਤੋਂ ਕੀਰਤੀ ਸਿਆਗ, ਗਿੱਦੜਬਾਹਾ-84 ਤੋਂ ਇਕਬਾਲ ਸਿੰਘ, ਮੁਕਤਸਰ-86 ਤੋਂ ਰਾਜੇਸ਼ ਗਰਗ, ਸੁਨਾਮ 101 ਤੋਂ ਰਣਧੀਰ ਸਿੰਘ ਕਲੇਰ, ਧੂਰੀ-107 ਕਮਲਜੀਤ ਸਿੰਘ ਟਿੱਬਾ, ਗੁਰੂਹਰਿਸਹਾਏ-78 ਤੋਂ ਰਾਜ ਕੁਮਾਰ ਕੰਬੋਜ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ।
ਅਸਲਾ ਧਾਰਕ ਆਪੋ-ਆਪਣਾ ਲਾਇਸੈਂਸੀ ਅਸਲਾ ਪੁਲਸ ਥਾਣੇ ਵਿਚ ਜਮ੍ਹਾ ਕਰਵਾਉਣ : ਐੱਸ. ਐੱਚ. ਓ.
NEXT STORY