ਜਲੰਧਰ— ਮਰਹੂਮ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਦੂਜੀ ਬਰਸੀ ਮੌਕੇ ਕਾਮਨਿਸਟ ਪਾਰਟੀ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਨਵਾਂ ਜ਼ਮਾਨਾ ਟਰੱਸਟ ਵੱਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਹਮੇਸ਼ਾ ਕਿਰਤੀਆਂ ਦੇ ਹੱਕ 'ਚ ਗੱਲ ਕਰਨ ਵਾਲੇ ਜਗਜੀਤ ਸਿੰਘ ਆਨੰਦ ਨਵਾਂ ਜ਼ਮਾਨਾ ਦੇ ਸੰਪਾਦਕ ਅਤੇ ਰਾਜ ਸਭਾ ਮੈਂਬਰ ਵੀ ਰਹੇ ਹਨ। ਇਸ ਤੋਂ ਇਲਾਵਾ ਸਮਾਜਿਕ ਬੁਲਾਰੇ ਦੇ ਤੌਰ 'ਤੇ ਅੱਜ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ।
ਜਗਜੀਤ ਸਿੰਘ ਆਨੰਦ ਦੀ ਬਰਸੀ 'ਤੇ ਜਗ ਬਾਣੀ ਉਨ੍ਹਾਂ ਨੂੰ ਨਮਨ ਕਰਦਾ ਹੈ।
ਸਰਬੱਤ ਖਾਲਸਾ ਦਾ ਅਹਿਮ ਉਪਰਾਲਾ, 'ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ' ਦੀ ਹੋਵੇਗੀ ਸ਼ੁਰੂਆਤ (ਵੀਡੀਓ)
NEXT STORY