ਰੋਪੜ (ਤ੍ਰਿਪਾਠੀ)- ਭਾਜਪਾ ਯੁਵਾ ਮੋਰਚੇ ਵਲੋਂ ਜੰਮੂ ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ’ਚ ਅੱਜ ਬਲਾਚੌਰ ’ਚ ਪਾਕਿ ਦੇ ਖਿਲਾਫ਼ ਪ੍ਰਦਰਸ਼ਨ ਕਰ ਕੇ ਪੁਤਲਾ ਫੂਕਿਆ ਗਿਆ। ਜ਼ਿਲਾ ਪ੍ਰਧਾਨ ਕਰਨ ਦੀਵਾਨ ਨੇ ਕਿਹਾ ਕਿ ਪਾਕਿ ਨੂੰ ਮੂੰਹਤੋਡ਼ ਜਵਾਬ ਦੇਣ ਦੀ ਜ਼ਰੂਰਤ ਹੈ। ਇਸ ਮੌਕੇ ਰਾਹੁਲ ਚੌਧਰੀ, ਪ੍ਰਵੇਸ਼ ਮੱਕਡ਼, ਰਾਜੂ ਆਨੰਦ, ਬਲਵੰਤ ਸਿੰਘ ਮੰਡਲ ਪ੍ਰਧਾਨ ਨਵਾਂਸ਼ਹਿਰ, ਲੱਕੀ, ਗੌਰਵ, ਜਗਪਾਲ, ਵਰਿੰਦਰ ਕੌਰ ਥਾਂਦੀ, ਰੋਹਿਤ ਰਾਣਾ, ਮੋਹਿਤ ਔਹਰੀ, ਵਿਨੋਦ ਨੰਬਰਦਾਰ, ਗੁਲਸ਼ਨ ਕੁਮਾਰ, ਬਿੰਦਰ, ਰਾਣਾ ਧਰੁਵ ਸਿੰਘ ਅਤੇ ਜਤਿੰਦਰ ਅਬਰੋਲ ਆਦਿ ਮੌਜੂਦ ਸਨ।
ਮਨੀਸਟਰੀਅਲ ਸਰਵਿਸਜ਼ ਯੂਨੀਅਨ ਦੀ ਹਡ਼ਤਾਲ ਜਾਰੀ
NEXT STORY