ਸੰਗਰੂਰ (ਸ਼ਾਮ)-ਤਪਾ-ਤਾਜੋਕੇ ਰੋਡ ’ਤੇ ਸ਼ਹੀਦ ਰਘੁਵੀਰ ਚੰਦ ਭੂਤ, ਲਾਲਾ ਓਮ ਪ੍ਰਕਾਸ਼, ਮੁਨੀਮ ਕੇਵਲਕ੍ਰਿਸ਼ਨ ਅਤੇ ਗੰਨਮੈਨ ਗੁਰਨਾਮ ਸਿੰਘ ਪੱਖੋ ਕਲਾਂ ਦੀ ਯਾਦ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਛੋਲੇ-ਪੂਰੀਆ ਦਾ ਆਮ ਸੰਗਤ, ਰਾਹਗੀਰਾਂ ਲਈ ਲੰਗਰ ਲਾਇਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗਰੀਬ ਅਤੇ ਭੁੱਖੇ ਭਾਣੇ ਨੂੰ ਲੰਗਰ ਛਕਾਉਣਾ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ। ਸਭ ਤੋਂ ਪਹਿਲਾਂ ਮਾਇਆ ਦੇਵੀ ਪਤਨੀ ਸਵ. ਰਘੁਵੀਰ ਚੰਦ ਭੂਤ ਨੇ ਲੰਗਰ ਦੀ ਸ਼ੁਰੂਆਤ ਕੀਤੀ। ਇਸ ਸਮੇਂ ਪ੍ਰੇਮ ਕੁਮਾਰ ਭੂਤ, ਮੇਘ ਰਾਜ ਭੂਤ, ਆਸ਼ੂ ਭੂਤ, ਮਿੰਟਾ ਭੂਤ, ਅਸ਼ੋਕ ਕੁਮਾਰ ਭੂਤ, ਸੁਸ਼ੀਲ ਕੁਮਾਰ ਭੂਤ, ਅਸ਼ਵਨੀ ਕੁਮਾਰ ਭੂਤ, ਰਾਜ ਕੁਮਾਰ ਭੂਤ, ਨਰੇਸ਼ ਕੁਮਾਰ ਭੂਤ, ਉਗਰ ਸੈਨ ਮੋਡ਼, ਰਿੰਪੀ ਅਗਰਵਾਲ, ਸੰਜੀਵ ਕੁਮਾਰ ਟਾਂਡਾ, ਮੁਨੀਤ ਮਿੱਤਲ, ਕਾਲਾ ਭੂਤ, ਤਰਸੇਮ ਲਾਲ ਬਾਂਸਲ, ਹੇਮ ਰਾਜ ਭੂਤ, ਪਵਨ ਕੁਮਾਰ ਭੂਤ, ਸੰਜੇ ਭੂਤ, ਜੀਵਨ ਕੁਮਾਰ ਭੂਤ, ਪਵਨ ਕੁਮਾਰ ਬਤਾਰਾ, ਪ੍ਰਦੀਪ ਕੁਮਾਰ ਪਟਵਾਰੀ, ਪ੍ਰਦੀਪ ਕੁਮਾਰ ਭੂਤ, ਅਸ਼ੋਕ ਕੁਮਾਰ ਮਿੱਤਲ, ਜੰਗ ਬਹਾਦੁਰ, ਕੇਵਲਕ੍ਰਿਸ਼ਨ ਸ਼ਰਮਾ, ਮਨੋਜ ਕੁਮਾਰ ਸਿੰਗਲਾ, ਰਾਜ ਕੁਮਾਰ, ਸੁਸ਼ੀਲ ਕੁਮਾਰ ਸੰਤਾ, ਮੁਨੀਸ਼ ਕੁਮਾਰ ਮਿੱਤਲ, ਪਵਨ ਕੁਮਾਰ ਢਿਲਵਾਂ, ਸੁਰੇਸ਼ ਕੁਮਾਰ ਪੱਖੋ, ਅਰਵਿੰਦ ਰੰਗੀ, ਪੁਨੀਤ ਗਰਗ, ਸੁਰੇਸ਼ ਕੁਮਾਰ ਕਾਲਾ, ਰਾਕੇਸ਼ ਕੁਮਾਰ ਤਾਜੋ, ਬਿੰਦਰ ਤਾਜੋ ਵਾਲਾ, ਮੁਨੀਸ਼ ਕੁਮਾਰ, ਅਸ਼ਵਨੀ ਕੁਮਾਰ ਬਹਾਵਲਪੁਰੀਆ, ਵਿੱਕੀ ਗਰਗ, ਮੋਹਨ ਲਾਲ ਬਹਾਵਲਪੁਰੀਆ, ਸੱਤ ਪਾਲ ਪੱਖੋ, ਬਲਵਿੰਦਰ ਘੁੰਨਸ, ਬਿੰਦਰ ਘੁੰਨਸ, ਸੱਤ ਪਾਲ ਮੋਡ਼, ਹੇਮ ਰਾਜ ਸੰਟੀ ਮੋਡ਼, ਜਵਾਹਰ ਲਾਲ ਕਾਂਸਲ, ਦਰਸ਼ਨ ਲਾਲ ਮੋਡ਼, ਵਿਕਾਸ ਗਰਗ ਸੰਟੀ, ਅਤੁੱਲ ਕੁਮਾਰ ਸਿੰਗਲਾ, ਜੀਵਨ ਲਾਲ ਢਿਲਵਾਂ, ਰਾਕੇਸ਼ ਕੁਮਾਰ ਟੋਨਾ ਆਦਿ ਨੇ ਦੱਸਿਆ ਕਿ ਅੱਜ ਤੋਂ 28 ਸਾਲ ਪਹਿਲਾਂ ਅੱਤਵਾਦੀਆਂ ਨੇ ਗੋਲੀ ਮਾਰਕੇ ਸ਼ਹੀਦ ਕਰ ਦਿੱਤੇ ਸਨ।
ਚੰਗੇ ਪ੍ਰਦਰਸ਼ਨ ਲਈ ਡੀ. ਸੀ. ਬਰਨਾਲਾ ਸਨਮਾਨਤ
NEXT STORY