ਮੁਕਤਸਰ— ਲੰਬੀ 'ਚ ਅਕਾਲੀ ਤੇ ਕਾਂਗਰਸੀ ਵਰਕਰਾਂ ਵਲੋਂ ਫਾਈਰਿੰਗ
ਮੋਹਾਲੀ— ਅਕਾਲੀ ਮਹਿਲਾ ਉਮੀਦਵਾਰ ਨਾਲ ਕੁੱਟਮਾਰ
ਫਾਜ਼ਿਲਕਾ— mp ਪਿਤਾ ਨੇ akali ਤੇ mla ਨੇ congrees ਨੂੰ ਪਾਈ ਵੋਟ
ਫਿਰੋਜ਼ਪੁਰ— ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਚੱਲੇ ਇੱਟਾਂ-ਰੋੜ੍ਹੇ
ਅੰਮ੍ਰਿਤਸਰ— ਵੋਟਾਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਸਮਰਥਕਾਂ 'ਚ ਝੜਪ
ਪਟਿਆਲਾ— ਨਾਭਾ 'ਚ ਅਕਾਲੀਆਂ ਨੇ ਕਾਂਗਰਸੀਆਂ 'ਤੇ ਲਗਾਏ ਧਾਂਦਲੀ ਦੇ ਦੋਸ਼
ਜਲੰਧਰ— ਬੈਲਟ ਪੇਪਰਾਂ 'ਚੋਂ ਗਾਇਬ ਹੋਇਆ ਅਕਾਲੀ ਦਲ ਦਾ ਚੋਣ ਨਿਸ਼ਾਨ!
ਬਠਿੰਡਾ— ਸਿਕੰਦਰ ਸਿੰਘ ਮਲੂਕਾ ਸਮੇਤ ਧਰਨੇ 'ਤੇ ਬੈਠੇ ਅਕਾਲੀ ਸਮਰਥਕ
ਬਰਨਾਲਾ— ਪੰਜਾਬ 'ਚ ਵੋਟਾਂ, ਧੌਲਾ ਪਿੰਡ 'ਚ ਸੰਨਾਟਾ
ਸੰਗਰੂਰ— ਅਮਨ ਅਰੋੜਾ ਨੇ ਕਾਂਗਰਸੀਆਂ 'ਤੇ ਲਗਾਏ ਬੂਥ ਕੈਪਚਰਿੰਗ ਦੇ ਦੋਸ਼
ਮੋਗਾ— ਬਾਘਾਪੁਰਾਣਾ ਦੇ ਪਿੰਡ ਰੋੜੇ 'ਚ ਬੂਥ ਕੈਪਚਰਿੰਗ
ਗੁਰਦਾਸਪੁਰ— ਗੁਰਦਾਸਪੁਰ 'ਚ ਸ਼ਾਂਤੀਪੂਰਵਕ ਢੰਗ ਨਾਲ ਚੋਣ ਮੁੰਕਮਲ, ਬਟਾਲਾ 'ਚ ਰਿਹਾ ਤਣਾਅ
ਮਾਨਸਾ— ਮਾਨਸਾ 'ਚ ਅਮਨ ਸ਼ਾਂਤੀ ਨਾਲ ਮੁੰਕਮਲ ਹੋਈਆਂ ਚੋਣਾਂ
ਲੁਧਿਆਣਾ— ਲੁਧਿਆਣਾ 'ਚ ਸ਼ਾਂਤੀਪੂਰਵਕ ਢੰਗ ਨਾਲ ਮੁੰਕਮਲ ਹੋਈਆਂ ਚੋਣਾਂ
ਤਰਨਤਾਰਨ — ਤਰਨਤਾਰਨ 'ਚ ਚੋਣਾਂ ਅਮਨ ਸ਼ਾਂਤੀ ਨਾਲ ਮੁੰਕਮਲ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਵੋਟ ਪਾ ਕੇ ਆਏ ਵਿਅਕਤੀ ਦੀ ਮੌਤ
ਪਠਾਨਕੋਟ— ਪਠਾਕੋਟ 'ਚ ਸ਼ਹੀਦਾਂ ਦੀ ਯਾਦ 'ਚ ਕਰਵਾਇਆ ਗਿਆ ਸਮਾਗਮ
ਰੋਪੜ— ਟਰੱਕ ਤੇ ਮੋਟਰਸਾਈਕਲ ਦੀ ਟੱਕਰ, 1 ਵਿਅਕਤੀ ਦੀ ਮੌਤ
ਨਵਾਂਸ਼ਹਿਰ— ਬੰਗਾ 'ਚ ਕਿਸਾਨ ਦਾ ਬੇਰਹਿਮੀ ਨਾਲ ਕਤਲ
ਹੁਸ਼ਿਆਰਪੁਰ— ਸ਼ਾਤਿਰ ਲੁੱਟੇਰਿਆ ਨੇ ਬੈਂਕ 'ਤੇ ਬੋਲਿਆ ਧਾਵਾ, ਲੱਖਾਂ ਦੀ ਚੋਰੀ
ਕਪੂਰਥਲਾ— 40 ਕਿਲੋ ਚੂਰਾ ਪੋਸਤ ਸਮੇਤ ਦੋਸ਼ੀ ਕਾਬੂ
ਫਰੀਦਕੋਟ— ਸੂਫੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਦਿਵਸ ਦੀ ਹੋਈ ਸ਼ੁਰੂਆਤ
ਤਿੰਨ ਤਲਾਕ ਦਾ ਆਰਡੀਨੈਂਸ ਮੁਸਲਿਮ ਔਰਤਾਂ ਖਿਲਾਫ-ਓਵੈਸੀ
NEXT STORY