ਬਠਿੰਡਾ— ਬਹਿਬਲ ਕਲਾਂ ਕਾਂਡ 'ਚ ਮਰੇ ਹਰਕ੍ਰਿਸ਼ਨ ਭਗਵਾਨ ਦੇ ਭਰਾ 'ਤੇ ਜਾਨਲੇਵਾ ਹਮਲਾ
ਸੰਗਰੂਰ— ਭਵਾਨੀਗੜ੍ਹ 'ਚ ਦਰਦਨਾਕ ਸੜਕ ਹਾਦਸੇ 'ਚ ਦੋ ਭੈਣਾਂ ਦੀ ਮੌਤ
ਮੋਹਾਲੀ— ਪੋਲੀਓ ਬੂੰਦਾਂ ਪਿਲਾਓਣ ਬਹਾਨੇ 15 ਦਿਨਾਂ ਦਾ ਮਾਸੂਮ ਅਗਵਾ
ਫਿਰੋਜ਼ਪੁਰ— 18 ਨੂੰ ਕਿਸਾਨ ਜੱਥੇਬੰਦੀਆਂ ਕਰਨਗੀਆਂ ਰੇਲ ਟ੍ਰੈਕ ਜਾਮ
ਜਲੰਧਰ— ਪੁੱਛਗਿੱਛ ਦੌਰਾਨ ਕਸ਼ਮੀਰੀ ਵਿਦਿਆਰਥੀ ਯੂਸਫ ਰਫੀਕ ਭੱਟ ਦੀ ਵਿਗੜੀ ਹਾਲਤ
ਬਰਨਾਲਾ— ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਗ੍ਰਿਫਤਾਰ, 1 ਫਰਾਰ
ਗੁਰਦਾਸਪੁਰ— 30 ਨਵੰਬਰ ਨੂੰ 200 ਕਿਸਾਨ ਜੱਥੇਬੰਦੀਆਂ ਕਰਨਗੀਆਂ ਪਾਰੀਲਮੈਂਟ ਦਾ ਘਿਰਾਓ
ਪਠਾਨਕੋਟ— ਵਿਧਾਇਕ ਜੋਗਿੰਦਰਪਾਲ ਨੇ ਮੰਡੀਆਂ 'ਚ ਸਰਕਾਰੀ ਪ੍ਰਬੰਧਾਂ ਦਾ ਲਿਆ ਜਾਇਜ਼ਾ
ਲੁਧਿਆਣਾ— ਐੱਚ. ਐੱਸ. ਫੂਲਕਾ ਦੇ ਅਸਤੀਫੇ 'ਤੇ ਸਪੀਕਰ ਦਾ ਬਿਆਨ
ਤਰਨਤਾਰਨ— ਕਾਂਗਰਸੀ ਵਿਧਾਇਕ ਦੇ ਦਫਤਰ ਦੇ ਬਾਹਰ ਲੱਗੇ ਕੂੜੇ ਦੇ ਢੇਰ
ਮਾਨਸਾ— ਮਾਨਸਾ ਦੇ ਇਸ ਅਧਿਆਪਕ ਨੇ ਬਦਲੀ ਸਰਕਾਰੀ ਸਕੂਲ ਦੀ ਨੁਹਾਰ
ਫਰੀਦਕੋਟ— ਐੱਸ. ਆਈ. ਟੀ. ਵਲੋਂ ਪੀੜਤ ਸਿੱਖਾਂ ਦੇ ਬਿਆਨ ਕਲਮਬੱਧ
ਅੰਮ੍ਰਿਤਸਰ— 125 ਫੁੱਟ ਦੇ ਰਾਵਣ ਦੇ ਨਾਲ ਹੋਵੇਗਾ ਲੰਕਾ ਦਹਿਨ
ਪਟਿਆਲਾ— ਅਕਾਲੀ ਆਗੂ ਨੇ ਕੈਪਟਨ ਸਰਕਾਰ ਨੂੰ ਲਿਆ ਲੰਮੇ ਹੱਥੀ
ਮੋਗਾ— ਮੋਗਾ 'ਚ ਆਂਗਨਵਾੜੀ ਵਰਕਰਾਂ ਦਾ ਪ੍ਰਦਰਸ਼ਨ
ਫਤਿਹਗੜ੍ਹ ਸਾਹਿਬ— ਭਾਖੜਾ ਨਹਿਰ 'ਚ ਡਿੱਗੀ ਕਾਰ, ਚਾਲਕ ਤੇ ਕਾਰ ਸਵਾਰ ਲਾਪਤਾ
ਫਾਜ਼ਿਲਕਾ— ਸਿਆਸਤ ਦੀ ਭੇਂਟ ਚੜ੍ਹਿਆ ਕਿਸਾਨਾਂ ਦਾ ਧਰਨਾ
ਹੁਸ਼ਿਆਰਪੁਰ— ਹੁਸ਼ਿਆਰਪੁਰ ਦੀ ਦਾਨਾ ਮੰਡੀ ਦਾ ਡੀ. ਸੀ. ਨੇ ਲਿਆ ਜਾਇਜ਼ਾ
ਮੁਕਤਸਰ— ਸਿਵਲ ਹਸਪਤਾਲ 'ਚ ਪੁਰਾਣੇ ਐਕਸ-ਰੇਅ ਯੂਨਿਟ ਨੂੰ ਚੈਂਜ
ਨਵਾਂ ਸ਼ਹਿਰ— ਰੋਡਵੇਜ਼ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਮਾਨਸਾ ਦੇ ਇਸ ਅਧਿਆਪਕ ਨੇ ਬਦਲੀ ਸਰਕਾਰੀ ਸਕੂਲ ਦੀ ਨੁਹਾਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY