ਅੰਮ੍ਰਿਤਸਰ— ਭੁੱਲਾਂ ਬਖਸ਼ਾਉਣ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ ਅਕਾਲੀ ਦਲ
ਬਠਿੰਡਾ— ਖਹਿਰਾ ਨੇ ਕੀਤੀ ਇਨਸਾਫ ਮਾਰਚ ਦੀ ਸ਼ੁਰੂਆਤ
ਜਲੰਧਰ— ਲੜਕੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
ਤਰਨਤਾਰਨ— ਨਸ਼ੀਲੀਆਂ ਗੋਲੀਆਂ ਤੇ ਪਿਸਤੌਲ ਸਮੇਤ ਨੌਜਵਾਨ ਕਾਬੂ
ਮੋਹਾਲੀ— 231 ਪੇਟੀਆਂ ਸ਼ਰਾਬ ਸਮੇਤ 4 ਤਸਕਰ ਗ੍ਰਿਫਤਾਰ
ਮੁਕਤਸਰ— ਪੁਲਸ ਨੇ ਸੁਲਝਾਈ ਪੈਟਰੋਲ ਪੰਪ 'ਤੇ ਹੋਈ ਲੁੱਟ ਦੀ ਵਾਰਦਾਤ
ਪਟਿਆਲਾ— ਨਾਭਾ 'ਚ ਮਿਡ ਡੇਅ ਮੀਲ ਵਰਕਰਾਂ ਦਾ ਪ੍ਰਦਰਸ਼ਨ
ਫਰੀਦਕੋਟ— 9 ਦਸੰਬਰ ਨੂੰ ਇਨਸਾਫ ਮਾਰਚ 'ਚ ਪਹੁੰਚਣਗੇ ਸਰਕਾਰ ਦੇ ਨੁਮਾਇੰਦੇ
ਮੋਗਾ— ਮੋਗਾ ਪੁਲਸ ਨੇ ਸੁਰੱਖਿਆ ਪ੍ਰਬੰਧਾਂ 'ਚ ਕੀਤਾ ਵਾਧਾ
ਮਾਨਸਾ— ਭਾਰਤੀ ਕਿਸਾਨ ਯੂਨੀਅਨ ਨੇ ਕੀਤਾ ਬਿਜਲੀ ਗ੍ਰਿਡ ਦਾ ਘਿਰਾਓ
ਲੁਧਿਆਣਾ— ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪੁਲਸ ਨੇ ਵਧਾਈ ਸੁੱਰਖਿਆ
ਫਤਿਹਗੜ੍ਹ ਸਾਹਿਬ— ਮਾਮਲਾ ਮਹੇਸ਼ ਹਸਪਤਾਲ 'ਚ ਹੋਈ ਗਰਭਰਵਤੀ ਮਹਿਲਾ ਦੀ ਮੌਤ ਦਾ
ਗੁਰਦਾਸਪੁਰ— ਭੁੱਲ ਬਕਸ਼ਾਉਣਾ ਅਕਾਲੀਆਂ ਦਾ ਡਰਾਮਾ : ਪਾਹੜਾ
ਹੁਸ਼ਿਆਰਪੁਰ— ਸਾਊਦੀ ਅਰਬ 'ਚ ਫਸੇ ਭਾਰਤ ਦੇ 4000 ਨੌਜਵਾਨ
ਕਪੂਰਥਲਾ— 'ਪਾਕਿ ਅੰਦਰ ਚੱਲ ਰਹੇ ਅੱਤਵਾਦੀ ਸੰਗਠਨ ਬੰਦ ਕਰੇ ਇਮਰਾਨ'
ਫਾਜ਼ਿਲਕਾ— ਪੁਲਸ ਪ੍ਰਸ਼ਾਸਨ ਵਲੋਂ ਰੇਲਵੇ ਸਟੇਸ਼ਨ ਦੀ ਜਾਂਚ
ਸੰਗਰੂਰ— ਸਿੰਗਲਾ ਦਾ ਅਕਾਲੀ ਦਲ ਦੀ ਮੁਆਫੀ 'ਤੇ ਤੰਜ
ਰੋਪੜ— ਰੂਪਨਗਰ ਤੇ ਸ੍ਰੀ ਅਨੰਦਰਪੁਰ ਸਾਹਿਬ ਵਿਖੇ ਲੱਗੀ ਲੋਕ ਅਦਾਲਤ
ਪਠਾਨਕੋਟ— ਸ਼ਾਪੁਰਕੰਡੀ ਬੈਰਾਜ ਪ੍ਰੋਜੈਕਟ ਡੈਮ ਨੂੰ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
ਫਿਰੋਜ਼ਪੁਰ— ਕੋਰਟ ਕੰਪਲੈਕਸ 'ਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ
ਬਰਨਾਲਾ— ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ
ਨਵਾਂਸ਼ਹਿਰ— ਫੂਡ ਸੇਫਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਲੱਗਾ ਜੁਰਮਾਨਾ
ਕਪਿਲ ਸਿੱਬਲ ਨੂੰ 'ਗੀਤ' ਲਈ ਪੀ.ਟੀ.ਸੀ. ਅਵਾਰਡ, ਵੀਡੀਓ ਜਾਰੀ ਕਰਕੇ ਕੀਤਾ ਧੰਨਵਾਦ
NEXT STORY