ਖਰੜ (ਅਮਰਦੀਪ) – ਕੀ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪੰਜਾਬ ਵਿਧਾਨ ਸਭਾ ਵਿਚ ਅਜੇ ਵੀ ਵਿਰੋਧੀ ਧਿਰ ਦੇ ਨੇਤਾ ਹਨ? ਕਿਉਂਕਿ ਮੰਤਰੀ ਵਲੋਂ ਆਪਣੇ ਨਿਯੁਕਤੀ ਪੱਤਰ ਰਾਹੀਂ ਖਰੜ ਦੇ ਵਰਿੰਦਰ ਭਾਮਾ ਨੂੰ ਜੋ ਜ਼ਿਲਾ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ, ਉਸਦੇ ਨਿਯੁਕਤੀ ਪੱਤਰ 'ਤੇ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਪ੍ਰਿੰਟ ਹੋਇਆ ਹੈ ਤੇ ਮੰਤਰੀ ਨੇ ਦਸਤਖਤ ਵੀ ਕੀਤੇ ਹੋਏ ਹਨ।
ਹੁਣ ਦੇਖਣਾ ਹੈ ਕਿ ਇਹ ਨਿਯੁਕਤੀ ਪੱਤਰ ਮੰਤਰੀ ਵਲੋਂ ਜਾਰੀ ਕੀਤਾ ਗਿਆ ਹੈ ਜਾਂ ਕਿ ਕਿਸੇ ਹੋਰ ਨੇ ਮੰਤਰੀ ਦੇ ਦਸਤਖਤ ਕਰਕੇ ਨਿਯੁਕਤੀ ਪੱਤਰ ਜਾਰੀ ਕੀਤਾ ਹੈ ਕਿਉਂਕਿ ਨਿਯੁਕਤੀ ਪੱਤਰ 'ਤੇ ਲੜੀ ਨੰਬਰ ਵੀ ਪ੍ਰਕਾਸ਼ਿਤ ਨਹੀਂ ਹੈ।
ਸੋਲਰ ਐਨਰਜੀ ਟਾਰਗੈੱਟ ਨਿਗਮ ਦੇ 20 ਮੈਗਾਵਾਟ ਨਾਲ ਹੋਵੇਗਾ ਪੂਰਾ
NEXT STORY