ਚੰਡੀਗੜ੍ਹ - ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਦੋ ਆਈ. ਪੀ. ਐੱਸ. ਅਫਸਰਾਂ ਦਾ ਤਬਾਦਲਾ ਕੀਤਾ ਹੈ। ਡੀ.ਆਈ.ਜੀ. ਬਠਿੰਡਾ ਰੇਂਜ ਅਸ਼ੀਸ਼ ਚੌਧਰੀ ਆਈ. ਪੀ. ਐੱਸ. ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਡੀ. ਆਈ.ਜੀ. ਪ੍ਰੋਵੀਜ਼ਨਿੰਗ, ਪੰਜਾਬ ਚੰਡੀਗੜ੍ਹ ਤਾਇਨਾਤ ਕੀਤਾ ਹੈ। ਇਸੇ ਤਰ੍ਹਾਂ ਐੱਸ. ਐੱਸ. ਪੀ ਵਿਜੀਲੈਂਸ, ਲੁਧਿਆਣਾ ਗੌਰਵ ਗਰਗ ਆਈ. ਪੀ. ਐੱਸ. ਦੀ ਬਦਲੀ ਕਰਕੇ ਉਨ੍ਹਾਂ ਨੂੰ ਏ. ਆਈ. ਜੀ. ਪਰਸੋਨਲ-3, ਸੀ. ਪੀ. ਓ. ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ।
ਪੁਲਸ ਨੇ ਜੂਏ ਦੀ ਰਾਸ਼ੀ ਸਮੇਤ 5 ਜੁਆਰੀਆਂ ਨੂੰ ਕੀਤਾ ਕਾਬੂ
NEXT STORY