ਵਲਟੋਹਾ (ਬਲਜੀਤ ਸਿੰਘ) : ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਬਾਜ ਸਿੰਘ ਪੁੱਤਰ ਸਵ. ਜਸਵੰਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਕੁਝ ਸਮੇਂ ਤੋਂ ਨਸ਼ਾ ਛੱਡਣ ਦੀ ਦਵਾਈ ਖਾ ਰਿਹਾ ਸੀ ਪਰ ਅੱਜ ਫਿਰ ਤੋਂ ਉਸ ਨੇ ਨਸ਼ਾ ਕਰ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਵਿੱਕੀ ਗੌਂਡਰ ਦੇ ਸਾਥੀ ਸੁੱਖਾ ਭਿਖਾਰੀਵਾਲ ਲਈ ਫਿਰੌਤੀ ਮੰਗਣ ਵਾਲੇ 5 ਕਾਬੂ
NEXT STORY