helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, APR 19, 2024
ਈਰਾਨ ਨੇ ਇਜ਼ਰਾਇਲੀ ਹਮਲਿਆਂ ਤੋਂ ਕੀਤਾ ਇਨਕਾਰ,...
ਪੰਜਾਬ ਦੇ ਇਸ ਜ਼ਿਲ੍ਹੇ ਲਈ ਜਾਰੀ ਹੋਇਆ ਅਲਰਟ, ਘਰੋਂ...
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਕਾਲੀਆਂ ਘਟਾਵਾਂ...
ਮੁਸ਼ਕਲਾਂ ਦੇ ਘੇਰੇ 'ਚ Nestle! ਬੇਬੀ ਫੂਡ 'ਚ ਖੰਡ...
ਪੰਜਾਬ
ਮਨੋਰੰਜਨ
Photos
Videos
xਮਾਸਕੋ— ਫਰਾਂਸ ਨੇ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਫਾਈਨਲ ਖੇਡ ਰਹੇ ਕ੍ਰੋਏਸ਼ੀਆ ਨੂੰ ਐਤਵਾਰ ਨੂੰ 4-2 ਨਾਲ ਹਰਾ ਕੇ 20 ਸਾਲ ਬਾਅਦ 21ਵੇਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਫਰਾਂਸ ਨੇ 1998 ਵਿਚ ਆਪਣੀ ਮੇਜ਼ਬਾਨੀ ਵਿਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਕਾਮਯਾਬੀ ਨੂੰ 20 ਸਾਲ ਬਾਅਦ ਉਸ ਨੇ ਇਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।
ਇਸ ਹਾਰ ਦੇ ਨਾਲ ਕ੍ਰੋਏਸ਼ੀਆ ਦਾ ਆਪਣੇ ਪਹਿਲੇ ਫਾਈਨਲ ਵਿਚ ਇਤਿਹਾਸ ਬਣਾਉਣ ਦਾ ਸੁਪਨਾ ਟੁੱਟ ਗਿਆ। ਜਿਸ ਤਰ੍ਹਾਂ ਫਰਾਂਸ ਟੀਮ ਦੀ ਬੜ੍ਹਤ ਵੱਧਦੀ ਰਹੀ ਤਾਂ ਫੈਂਸ ਜਸ਼ਨ 'ਚ ਮਨਾਉਣ ਲੱਗ ਪਏ। ਜਦੋਂ ਫਰਾਂਸ ਨੇ ਮੈਚ ਜਿੱਤ ਲਿਆ ਤਾਂ ਉਨ੍ਹਾਂ ਦੇ ਫੈਂਸ ਨੇ ਖੂਬ ਜਸ਼ਨ ਮਨਾਇਆ।
ਫਰਾਂਸ ਦੇ ਰਾਸ਼ਟਰਪਤੀ ਈਮੈਨਯੁਅਲ ਮੈਕਰੋਂ ਨੇ ਇਸ ਅੰਦਾਜ਼ 'ਚ ਮਨਾਇਆ ਜਸ਼ਨ।
ਮੰਨੂ-ਅਨਮੋਲ ਦੀ ਜੋੜੀ ਨੇ ਮਿਕਸਡ ਏਅਰ ਪਿਸਟਲ 'ਚ ਹਾਸਲ ਕੀਤਾ ਸੋਨ ਤਮਗਾ
Stories You May Like
ਸੀਰੀਆ 'ਚ ਆਈ.ਐਸ ਦਾ ਸ਼ੱਕੀ ਹਮਲਾ, ਸਰਕਾਰ ਪੱਖੀ 22 ਲੜਾਕਿਆਂ ਦੀ ਮੌਤ
ਹੁਣ ਅਸਾਨੀ ਨਾਲ ਹੋ ਸਕੇਗੀ ਹਾਪੁਸ ਅੰਬ ਦੀ ਪਛਾਣ, ਵਪਾਰੀਆਂ ਨੇ ਸ਼ੁਰੂ ਕੀਤੀ ਇਹ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅੱਜ ਦੀਆਂ ਹਕੀਕਤਾਂ ਨੂੰ ਨਹੀਂ ਦਰਸਾਉਂਦੀ :...
UAE 'ਚ ਮੀਂਹ: ਭਾਰਤੀ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ
PoK 'ਚ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਵੈਨ, 7 ਲੋਕਾਂ ਦੀ ਦਰਦਨਾਕ ਮੌਤ
ਦੇਸ਼ ਦੇ ਮਸ਼ਹੂਰ ਕਾਰਪੋਰੇਟ ਘਰਾਣੇ ਦਾ ਹੋਵੇਗਾ ਬਟਵਾਰਾ, ਪਿਛਲੇ 3 ਸਾਲ ਤੋਂ ਜਾਰੀ ਹੈ...
ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੈ ‘ਕਾਲਾ ਲਸਣ’, ਵਰਤੋਂ ਕਰਨ 'ਤੇ ਸ਼ੂਗਰ ਸਣੇ...
Health Tips: ਨਕਸੀਰ ਫੁੱਟਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਰਾਹਤ ਪਾਉਣ...
ਗਲੈਮਰਸ ਪੋਲਿੰਗ ਅਫ਼ਸਰ: ਰੀਨਾ ਦਿਵੇਦੀ ਤੋਂ ਬਾਅਦ ਹੁਣ ਸੁਸ਼ੀਲਾ ਕਨੇਸ਼ ਬਣੀ...
UAE 'ਚ ਰਿਕਾਰਡ ਤੋੜ ਮੀਂਹ, ਫਿਲੀਪੀਨਜ਼ ਦੇ 3 ਨਾਗਰਿਕਾਂ ਦੀ ਮੌਤ
ਕਰਾਚੀ 'ਚ ਆਤਮਘਾਤੀ ਹਮਲਾ, ਵਾਲ-ਵਾਲ ਬਚੇ ਪੰਜ ਜਾਪਾਨੀ ਨਾਗਰਿਕ
Health Tips: ਗਠੀਏ ਦੇ ਦਰਦ ਸਣੇ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਦਾ 'ਹਲਦੀ ਵਾਲਾ...
ਗੂਗਲ 'ਤੇ ਵੀ ਚੜ੍ਹਿਆ ਲੋਕ ਸਭਾ ਚੋਣਾਂ ਦਾ ਖ਼ੁਮਾਰ, ਬਣਾਇਆ ਖ਼ਾਸ ਡੂਡਲ
ਭਾਰਤ ਨਹੀਂ ਭੇਜਿਆ ਜਾ ਰਿਹਾ ਕੋਈ ਚੋਣ ਨਿਗਰਾਨ : ਅਮਰੀਕਾ
ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮਿਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ...
ਅਮਰੀਕਾ : ਭਾਰਤੀ ਮੂਲ ਦੇ ਕਰਮਚਾਰੀ ਨੂੰ 11 ਸਤੰਬਰ ਨੂੰ ਸੁਣਾਈ ਜਾਵੇਗੀ ਸਜ਼ਾ
ਬ੍ਰਿਟੇਨ 'ਚ ਲੰਬੇ ਸਮੇਂ ਲਈ ਛੁੱਟੀ ਲੈਣ ਵਾਲਿਆਂ ਦੀ ਵਧੇਗੀ ਮੁਸ਼ਕਲ, PM ਸੁਨਕ...
ਆਸਟ੍ਰੇਲੀਆ 'ਚ 20 ਤੋਂ ਵੱਧ ਅਲੱੜ੍ਹ ਉਮਰ ਦੇ ਨੌਜਵਾਨ ਗ੍ਰਿਫਤਾਰ
Subscribe Now!