ਮੁੰਬਈ— ਸ਼ਹਿਰ ਦੇ ਸ਼ਤਰੰਜ ਖਿਡਾਰੀ ਜੈ ਵਰਧਨ ਰਾਜ ਅਤੇ ਆਰਿਆਵੀਰ ਅਗਰਵਾਲ ਨੇ ਸ਼੍ਰੀਲੰਕਾ 'ਚ ਹੋਈ 14ਵੀਂ ਏਸ਼ੀਆਈ ਬਲਿਟਜ਼ ਚੈਂਪੀਅਨਸ਼ਿਪ 2018 'ਚ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਮਗੇ ਹਾਸਲ ਕੀਤੇ।
ਬਿਆਨ ਦੇ ਮੁਤਾਬਕ ਜੈ ਵਰਧਨ ਨੇ ਮੁੰਡਿਆਂ ਦੇ ਅੰਡਰ-7 ਰੈਪਿਡ ਸ਼ਰਤੰਜ ਮੁਕਾਬਲੇ 'ਚ ਸੋਨ ਤਮਗਾ ਹਾਸਲ ਕੀਤਾ। ਉਨ੍ਹਾਂ ਨੇ 7 'ਚੋਂ 6.5 ਅੰਕ ਜੁਟਾਏ ਜਿਸ ਨਾਲ ਉਹ ਚੈਂਪੀਅਨ ਬਣੇ। ਜਦਕਿ ਆਰਯਵੀਰ ਨੇ 7 'ਚੋਂ 5.5 ਅੰਕ ਜੁਟਾਏ ਜਿਸ ਨਾਲ ਉਨ੍ਹਾਂ ਨੇ ਲੜਕਿਆਂ ਦੀ ਅੰਡਰ-7 ਬਲਿਟਜ਼ ਸ਼ਤਰੰਜ ਮੁਕਾਬਲੇ 'ਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਇਸ ਪ੍ਰਤੀਯੋਗਿਤਾ 'ਚ 17 ਦੇਸ਼ਾਂ ਦੇ ਕੁੱਲ 450 ਖਿਡਾਰੀਆਂ ਨੇ ਹਿੱਸਾ ਲਿਆ।
ਸੀਰੀਜ਼ ਗੁਆਉਣ ਦੇ ਬਾਅਦ ਭਾਰਤ ਨੇ ਜਿੱਤਿਆ ਆਖ਼ਰੀ ਮੈਚ
NEXT STORY