ਬੀਜਿੰਗ : ਰੂਸ ਦੀ 19 ਸਾਲਾ ਫਰੈਂਚ ਓਪਨ ਚੈਂਪੀਅਨ ਮੀਰਾ ਐਂਡਰੀਵਾ ਨੇ ਚਾਈਨਾ ਓਪਨ ਟੈਨਿਸ ਦੇ ਸੈਮੀਫਾਈਨਲ ਵਿੱਚ ਨਿਕੋਲਾ ਬਾਰਟੁਨਕੋਵਾ ਨੂੰ 6-2, 6-2 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਇਹ ਇਸ ਸੈਸ਼ਨ ਵਿੱਚ ਉਨ੍ਹਾਂ ਦੀ 50ਵੀਂ ਜਿੱਤ ਹ।
ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਚੀਨ ਦੀ 24 ਸਾਲਾ ਝੇਂਗ ਕਿਨਵੇਨ ਨਾਲ ਹੋਵੇਗਾ, ਜਿਨ੍ਹਾਂ ਨੇ ਐਲਿਸ ਮਰਟੈਂਸ ਨੂੰ 7-5, 6-2 ਨਾਲ ਹਰਾਇਆ। ਝੇਂਗ 2004 ਤੋਂ ਬਾਅਦ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਚੀਨ ਦੀ ਪਹਿਲੀ ਖਿਡਾਰਨ ਬਣ ਗਈ ਹੈ।
ਭਾਰਤ ਦੌਰੇ ’ਤੇ ਜ਼ਿੰਬਾਬਵੇ ਦੀ ਕਪਤਾਨੀ ਕਰੇਗੀ ਨਕੋਮੋ
NEXT STORY