ਉਦੈਪੁਰ—ਰਾਜਸਥਾਨ ਦੇ ਉਦੈਪੁਰ ਵਿਚ ਐਤਵਾਰ ਨੂੰ ਖਤਮ ਹੋਈ 6 ਦਿਨਾ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ-2018 ਵਿਚ ਮੇਜ਼ਬਾਨ ਭਾਰਤ ਨੇ ਸਭ ਤੋਂ ਵੱਧ 36 ਸੋਨ ਤਮਗੇ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ। ਭਾਰਤ ਨੇ 36 ਸੋਨ, 19 ਚਾਂਦੀ ਤੇ 10 ਕਾਂਸੇ ਦੇ ਤਮਗੇ ਜਿੱਤੇ। ਦੂਸਰੇ ਸਥਾਨ 'ਤੇ ਰਹੇ ਕਜਾਕਿਸਤਾਨ ਨੇ ਨੌ ਸੋਨ ਤਮਗੇ, 6 ਚਾਂਦੀ ਅਤੇ 7 ਤਾਂਬੇ ਦੇ ਤਮਗੇ ਜਿੱਤੇ। ਚੀਨ ਅੱਠ ਸੋਨ ਤਮਗੇ, 1 ਚਾਂਦੀ ਅਤੇ 1 ਤਾਂਬੇ ਦਾ ਤਮਗਾ ਜਿੱਤ ਕੇ ਤੀਸਰੇ ਸਥਾਨ 'ਤੇ ਰਿਹਾ।
ਮਾਰਵਾਹ ਨਾਲ ਰਿਲੇਸ਼ਨ 'ਚ ਹੈ ਨਿਤਿਸ਼ ਰਾਣਾ
NEXT STORY