helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, APR 20, 2024
ਸਕੂਲ ’ਚ ਪ੍ਰਿੰਸੀਪਲ ਕਰਵਾ ਰਹੀ ਸੀ ‘ਫੇਸ਼ੀਅਲ’,...
ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ...
ਸਲਮਾਨ ਖ਼ਾਨ ਦੇ ਘਰੋਂ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ...
ਮਾਪਿਆਂ ਨੇ ਖ਼ਤਰੇ ’ਚ ਪਾਈ ਬੱਚੇ ਦੀ ਜਾਨ, ਭਰੀ ਸੜਕ...
ਪੰਜਾਬ
ਮਨੋਰੰਜਨ
Photos
Videos
ਜਲੰਧਰ — ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਰੋਨਾਲਡਿਨ੍ਹੋ ਦੀ ਸਾਬਕਾ ਗਰਲਫ੍ਰੈਂਡ ਰਹੀ ਏਰੀਕਾ ਇਨ੍ਹੀਂ ਦਿਨੀਂ ਆਪਣੇ ਨਿਊਡ ਫੋਟੋਸ਼ੂਟ ਕਾਰਨ ਚਰਚਾ ਵਿਚ ਬਣੀ ਹੋਈ ਹੈ। ਅਸਲ ਵਿਚ ਏਰੀਕਾ ਨੇ ਆਵਾਰਾ ਕੁੱਤੇ ਦੇ ਰੱਖ-ਰਖਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਉਕਤ ਫੋਟੋਸ਼ੂਟ ਕਰਵਾਇਆ ਹੈ। ਇਸ ਵਿਚ ਏਰੀਕਾ ਆਵਾਰਾ ਕੁੱਤੇ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।
ਏਰੀਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਵੀ ਪੋਸਟ ਕੀਤੀ ਹੈ। ਇਸ ਵਿਚ ਕੈਪਸ਼ਨ ਦਿੱਤੀ ਹੈ ਕਿ ਹੁਣ ਤੋਂ ਸਿਰਫ 10 ਦਿਨ ਰਹਿ ਗਏ ਹਨ। ਉਸ ਸਪੈਸ਼ਲ ਚੀਜ਼ ਲਈ, ਜਦੋਂ ਅਸੀਂ ਬਿਨਾਂ ਬ੍ਰੀਡ ਦੇਖੇ ਇਨ੍ਹਾਂ ਜਾਨਵਰਾਂ ਨੂੰ ਅਪਣਾਵਾਂਗੇ ਅਤੇ ਪਿਆਰ ਕਰਾਂਗੇ। 33 ਸਾਲ ਦੀ ਏਰੀਕਾ ਦੇ ਇੰਸਟਾਗ੍ਰਾਮ 'ਤੇ 7.25 ਮਿਲੀਅਨ ਫਾਲੋਅਰਸ ਹਨ। ਏਰੀਕਾ ਨੇ ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਹੈ ਕਿ ਉਸ ਨੂੰ ਇਨ੍ਹਾਂ ਫੋਟੋਜ਼ ਤੋਂ ਜਿੰਨੀ ਕਮਾਈ ਹੋਵੇਗੀ, ਉਹ ਐਨੀਮਲ ਫਾਊਂਡੇਸ਼ਨ ਨੂੰ ਦੇਵੇਗੀ।
ਮੈਕਸੀਕਨ ਟੀ. ਵੀ. ਸ਼ੋਅ 'ਟ੍ਰਨੋਕਟ੍ਰਨੋ' ਨਾਲ ਮਸ਼ਹੂਰ ਹੋਈ ਏਰੀਕਾ ਨੇ ਛੋਟੀ ਉਮਰ ਵਿਚ ਹੀ ਨਰਸ ਬਣਨ ਦਾ ਸੁਪਨਾ ਲਿਆ ਹੋਇਆ ਸੀ, ਇਸ ਲਈ ਉਸ ਨੇ ਬਾਕਾਇਦਾ ਮਿਆਮੀ ਤੋਂ ਨਰਸਿੰਗ ਦੀ ਡਿਗਰੀ ਵੀ ਕੀਤੀ। 2014 ਵਿਚ ਜਦੋਂ ਉਹ ਸਪੋਰਟਸ ਰਿਪੋਰਟਿੰਗ ਵਿਚ ਆਈ ਤਾਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਲਾਂਕਿ ਸਪੋਰਟਸ ਰਿਪੋਰਟਿੰਗ ਏਰੀਕਾ ਲਈ ਇੰਨੀ ਵੀ ਆਸਾਨ ਨਹੀਂ ਸੀ। ਉਸ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਜਦੋਂ ਮੇਰੀ ਸ਼ੁਰੂਆਤ ਹੋਈ ਸੀ ਤਾਂ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਸਪੋਰਟਸ ਵਿਚ ਕੀ ਹੋ ਰਿਹਾ ਹੈ। ਕੀ ਬੋਲਣਾ ਹੈ। ਉਹ ਹੌਲੀ-ਹੌਲੀ ਹਾਲਾਤ ਦੇ ਹਿਸਾਬ ਨਾਲ ਸਿੱਖਦੀ ਗਈ। ਮੈਂ ਕਦੇ ਐਕਸਪਰਟਸ ਨੂੰ ਪਾਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਕਾਰਨ ਰਿਹਾ ਕਿ ਸਾਡਾ ਸ਼ੋਅ ਚੰਗਾ ਚੱਲਣ ਲੱਗਾ।
ਇੰਗਲੈਂਡ ਨੇ ਵਿੰਡੀਜ਼ ਨੂੰ ਪਹਿਲੇ ਵਨ ਡੇ 'ਚ 6 ਵਿਕਟਾਂ ਨਾਲ ਹਰਾਇਆ
Stories You May Like
ਆਸਟ੍ਰੇਲੀਆ : ਵਰਕਰ ਦੀ ਮੌਤ 'ਤੇ ਵਿਕਟੋਰੀਅਨ ਰਬੜ ਕੰਪਨੀ ਨੂੰ 450,000 ਡਾਲਰ ਦਾ...
ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4...
ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮਿਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ...
ਯੂਕ੍ਰੇਨ ਨੇ ਇੱਕ ਰੂਸੀ ਬੰਬਾਰ ਨੂੰ ਢੇਰ ਕਰਨ ਦਾ ਕੀਤਾ ਦਾਅਵਾ
ਸੀਰੀਆ 'ਚ ਆਈ.ਐਸ ਦਾ ਸ਼ੱਕੀ ਹਮਲਾ, ਸਰਕਾਰ ਪੱਖੀ 22 ਲੜਾਕਿਆਂ ਦੀ ਮੌਤ
ਹੁਣ ਅਸਾਨੀ ਨਾਲ ਹੋ ਸਕੇਗੀ ਹਾਪੁਸ ਅੰਬ ਦੀ ਪਛਾਣ, ਵਪਾਰੀਆਂ ਨੇ ਸ਼ੁਰੂ ਕੀਤੀ ਇਹ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅੱਜ ਦੀਆਂ ਹਕੀਕਤਾਂ ਨੂੰ ਨਹੀਂ ਦਰਸਾਉਂਦੀ :...
UAE 'ਚ ਮੀਂਹ: ਭਾਰਤੀ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ
PoK 'ਚ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਵੈਨ, 7 ਲੋਕਾਂ ਦੀ ਦਰਦਨਾਕ ਮੌਤ
ਦੇਸ਼ ਦੇ ਮਸ਼ਹੂਰ ਕਾਰਪੋਰੇਟ ਘਰਾਣੇ ਦਾ ਹੋਵੇਗਾ ਬਟਵਾਰਾ, ਪਿਛਲੇ 3 ਸਾਲ ਤੋਂ ਜਾਰੀ ਹੈ...
ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੈ ‘ਕਾਲਾ ਲਸਣ’, ਵਰਤੋਂ ਕਰਨ 'ਤੇ ਸ਼ੂਗਰ ਸਣੇ...
Health Tips: ਨਕਸੀਰ ਫੁੱਟਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਰਾਹਤ ਪਾਉਣ...
ਗਲੈਮਰਸ ਪੋਲਿੰਗ ਅਫ਼ਸਰ: ਰੀਨਾ ਦਿਵੇਦੀ ਤੋਂ ਬਾਅਦ ਹੁਣ ਸੁਸ਼ੀਲਾ ਕਨੇਸ਼ ਬਣੀ...
UAE 'ਚ ਰਿਕਾਰਡ ਤੋੜ ਮੀਂਹ, ਫਿਲੀਪੀਨਜ਼ ਦੇ 3 ਨਾਗਰਿਕਾਂ ਦੀ ਮੌਤ
ਕਰਾਚੀ 'ਚ ਆਤਮਘਾਤੀ ਹਮਲਾ, ਵਾਲ-ਵਾਲ ਬਚੇ ਪੰਜ ਜਾਪਾਨੀ ਨਾਗਰਿਕ
Health Tips: ਗਠੀਏ ਦੇ ਦਰਦ ਸਣੇ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਦਾ 'ਹਲਦੀ ਵਾਲਾ...
ਗੂਗਲ 'ਤੇ ਵੀ ਚੜ੍ਹਿਆ ਲੋਕ ਸਭਾ ਚੋਣਾਂ ਦਾ ਖ਼ੁਮਾਰ, ਬਣਾਇਆ ਖ਼ਾਸ ਡੂਡਲ
ਭਾਰਤ ਨਹੀਂ ਭੇਜਿਆ ਜਾ ਰਿਹਾ ਕੋਈ ਚੋਣ ਨਿਗਰਾਨ : ਅਮਰੀਕਾ
Subscribe Now!