ਸਪੋਰਟਸ ਡੈਸਕ— ਭਾਰਤੀ ਟੀਮ ਤੇ ਨਿਊਜ਼ੀਲੈਂਡ ਵਿਚਾਲੇ ਵੀਰਵਾਰ ਨੂੰ ਟ੍ਰੇਂਟ ਬ੍ਰਿਜ 'ਚ ਖੇਡੇ ਜਾਣ ਵਾਲੇ ਵਰਲਡ ਕੱਪ ਮੁਕਾਬਲੇ 'ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਵਲੋਂ ਵੀਰਵਾਰ ਨੂੰ ਦੁਪਿਹਰ ਤੋਂ ਬਾਅਦ ਦੀ ਸੰਭਾਵਨਾ ਘੱਟ ਹੈ ਤੇ ਇਨ੍ਹਾਂ ਹਾਲਾਤਾ 'ਚ ਘੱਟ ਓਵਰਾਂ ਦਾ ਮੈਚ ਹੋ ਸਕਦੈ। ਇੰਗਲੈਂਡ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਲੋਕਲ ਮੌਸਮ ਵਿਭਾਗ ਦੇ ਲੋਕਾਂ ਲਈ ਇਹ ਚੇਤਾਵਨੀ ਜਾਰੀ ਕੀਤੀ ਹੈ। ਲੋਕਲ ਵੈੱਬਸਾਈਟ ਨਾਟਿਘੰਮਪੋਸਟ ਦੀ ਖਪਰ ਮੁਤਾਬਕ ਇਸ ਹਫਤੇ ਦੇ ਅਧਿਕਾਰਤ ਸਮੇਂ ਨਾਟਿਘੰਮ ਏਰੀਏ 'ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਵਲੋਂ ਬੁੱਧਵਾਰ ਨੂੰ ਸ਼ਾਮ ਸੱਤ ਵੱਜੇ ਤੱਕ ਭਾਰੀ ਮੀਂਹ ਦਾ ਅਨੁਮਾਨ ਹੈ। ਵੀਰਵਾਰ ਦੇ ਦਿਨ ਵੀ ਹਲਕਾ ਜਿਹ ਮੀਂਹ ਪੈ ਸਕਦਾ ਹੈ। ਇਸ ਦੌਰਾਨ ਤਾਪਮਾਨ 13 ਤੇ ਘੱਟੋ ਘੱਟ ਤਾਪਮਾਨ ਦੇ 10 ਤੋਂ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਜਦੋਂ ਡਿਵਿਲੀਅਰਜ਼ ਨੇ ਟੀਮ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਤਾਂ ਡੂ ਪਲੇਸਿਸ ਨੇ ਦਿੱਤੀ ਇਹ ਜਵਾਬ
NEXT STORY