ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 22 ਅਕਤੂਬਰ ਤੋਂ ਸ਼ੁਰੂ ਹੋ ਰਹੇ ਨਿਊਜ਼ੀਲੈਂਡ ਦੌਰੇ ਦੌਰਾਨ ਵਨਡੇ ਟੀਮ ਦਾ ਹਿੱਸਾ ਨਹੀਂ ਹੋਣਗੇ। ਰਿਪੋਰਟਾਂ ਮੁਤਾਬਕ, ਟੀਮ ਪ੍ਰਬੰਧਨ ਉਨ੍ਹਾਂ ਦੇ ਵਰਕਲੋਡ ਨੂੰ ਦੇਖਦੇ ਹੋਏ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ ਅਤੇ ਉਨ੍ਹਾਂ ਦਾ ਧਿਆਨ ਮੁੱਖ ਤੌਰ 'ਤੇ ਟੈਸਟ ਕ੍ਰਿਕਟ 'ਤੇ ਕੇਂਦਰਿਤ ਰੱਖਣਾ ਚਾਹੁੰਦਾ ਹੈ।
ਜਸਪ੍ਰੀਤ ਬੁਮਰਾਹ ਫਿਲਹਾਲ 100 ਫੀਸਦੀ ਫਿੱਟ ਹਨ, ਪਰ ਆਉਣ ਵਾਲੀ ਮਹੱਤਵਪੂਰਨ ਟੈਸਟ ਲੜੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧਕ ਚਾਹੁੰਦੇ ਹਨ ਕਿ ਉਹ ਰੈੱਡ ਬਾਲ ਕ੍ਰਿਕਟ 'ਤੇ ਹੀ ਫੋਕਸ ਕਰਨ। ਟੀ-20 ਲੜੀ ਤੋਂ ਉਨ੍ਹਾਂ ਨੂੰ ਪਹਿਲਾਂ ਹੀ ਆਰਾਮ ਦਿੱਤਾ ਗਿਆ ਹੈ। ਟੈਸਟ ਲੜੀ ਦੀ ਤਿਆਰੀ ਵਜੋਂ ਬੁਮਰਾਹ ਇੰਡੀਆ 'ਏ' ਵੱਲੋਂ ਇੱਕ ਮੈਚ ਵਿੱਚ ਵੀ ਖੇਡ ਸਕਦੇ ਹਨ। ਜ਼ਿਕਰਯੋ
ਵਿਨੀਸੀਅਸ ਜੂਨੀਅਰ 'ਤੇ 4 ਮੈਚਾਂ ਦੀ ਪਾਬੰਦੀ
NEXT STORY