ਲੰਡਨ— ਇੰਗਲੈਂਡ ਵਿਚ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਉਦਘਾਟਨ ਦੀ ਪਾਰਟੀ ਦਾ ਆਯੋਜਨ 29 ਮਈ ਨੂੰ ਮੱਧ ਲੰਡਨ ਦੇ 'ਦਿ ਮਾਲ' ਵਿਚ ਹੋਵੇਗਾ। ਆਯੋਜਕਾਂ ਮੁਤਾਬਕ, ''ਉਦਘਾਟਨ ਦੀ ਪਾਰਟੀ ਦਾ ਆਯੋਜਨ ਕਰਨ ਲਈ ਚੁਣਿਆ ਦਿ ਮਾਲ ਬਕਿੰਘਮ ਪੈਲੇਸ ਟ੍ਰਾਫਲਗਰ ਸਕੁਆਇਰ ਨੂੰ ਜੋੜਦਾ ਹੈ। ਇਸ ਪਾਰਟੀ ਦਾ ਆਯੋਜਨ 30 ਮਈ ਨੂੰ ਦੱਖਣੀ ਅਫਰੀਕਾ ਤੇ ਇੰਗਲੈਂਡ ਦੇ ਮੈਚ ਤੋਂ ਵਿਸ਼ਵ ਕੱਪ ਸ਼ੁਰੂ ਹੋਣ ਦੀ ਪੂਰਬਲੀ ਸ਼ਾਮ (29 ਮਈ) 'ਤੇ ਹੋਵੇਗਾ, ਜਿਸ ਵਿਚ ਸੰਗੀਤ, ਨਾਚ ਤੇ ਖੇਡਾਂ ਨਾਲ ਜੁੜੇ ਕੁਝ ਵੱਡੇ ਨਾਂ ਸ਼ਾਮਲ ਹੋਣਗੇ।''
IPL 2019: ਧੋਨੀ ਦਾ ਜੇਤੂ ਰੱਥ ਰੋਕਣ ਉਤਰੇਗਾ ਰੋਹਿਤ
NEXT STORY