ਪੁਣੇ— ਅਨਿਰਬਾਨ ਲਾਹਿੜੀ, ਸ਼ੁਭੰਕਰ ਸ਼ਰਮਾ, ਰਾਹੁਲ ਗੰਗਜੀ, ਖਲਿਨ ਜੋਸ਼ੀ ਤੇ ਸ਼ਿਵ ਕਪੂਰ ਵਰਗੇ ਦੇਸ਼ ਦੇ ਚੋਟੀ ਦੇ ਗੋਲਫਰ ਇਥੇ ਆਕਸਫੋਰਡ ਗੋਲਫ ਰਿਜ਼ਾਰਟ ਵਿਚ ਸ਼ਨੀਵਾਰ ਹੋਣ ਵਾਲੇ ਨਿਰਮਾਣ ਚੈਰਿਟੀ ਪ੍ਰੋ-ਐੱਮ ਗੋਲਫ ਟੂਰਨਾਮੈਂਟ 'ਚ ਉਤਰਨਗੇ। ਦੁਨੀਆ ਦੀ ਮੋਹਰੀ ਟਾਇਰ ਐਂਡ ਰਬੜ ਉਤਪਾਦ ਨਿਰਮਾਤਾ ਬ੍ਰਿਜਸੋਟਨ ਕੰਪਨੀ ਨੇ ਨਿਰਮਾਣ ਚੈਰਿਟੀ ਪ੍ਰੋ-ਐੱਮ ਟੂਰਨਾਮੈਂਟ ਦਾ ਐਲਾਨ ਕੀਤਾ ਹੈ। ਜ਼ਰੂਰਤਮੰਦ ਤੇ ਮੰਦਬੁੱਧੀ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਨ ਵਾਲੇ ਐੱਨ. ਜੀ. ਓ. ਲਈ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਵਿਚ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ।
ਫੁੱਟਬਾਲਰ 'ਤੇ ਵਰ੍ਹੀ ਪੌਪ ਗਾਇਕਾ, ਕਿਹਾ- ਆਪਣੇ 3 ਬੱਚੇ ਸੰਭਾਲੋ, ਮੈਨੂੰ ਇਕੱਲਾ ਛੱਡੋ
NEXT STORY