ਦੁਬਈ- ਸਾਬਕਾ ਚੈਂਪੀਅਨ ਬੰਗਲਾਦੇਸ਼ ਦੀ ਟੀਮ ਪਾਪੂਆ ਨਿਊ ਗਿਨੀ, ਜਦਕਿ ਸਾਬਕਾ ਉਪ ਜੇਤੂ ਆਇਰਲੈਂਡ ਦੀ ਟੀਮ ਨਾਮੀਬੀਆ ਵਿਰੁੱਧ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਕੁਆਲੀਫਾਇਰ-2019 ਦੇ ਸ਼ੁਰੂਆਤੀ ਮੁਕਾਬਲੇ ਖੇਡੇਗੀ, ਜਿਹੜੇ ਸਕਾਟਲੈਂਡ ਵਿਚ 31 ਅਗਸਤ ਤੋਂ 7 ਸਤੰਬਰ ਤਕ ਆਯੋਜਿਤ ਹੋਣਗੇ। ਲੀਗ ਕਮ ਨਾਕਆਊਟ ਟੂਰਨਾਮੈਂਟ ਵਿਚ 2020 ਵਿਚ ਆਸਟਰੇਲੀਆ ਵਿਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਟੀ-20 ਦੀਆਂ ਦੋ ਕੁਆਲੀਫਾਇਰ ਟੀਮਾਂ ਦਾ ਫੈਸਲਾ ਕੀਤਾ ਜਾਵੇਗਾ। ਇਸ 'ਚ ਸਕਾਟਲੈਂਡ ਦੀ ਟੀਮ ਅਮਰੀਕਾ ਤੋਂ ਜਦਕਿ ਥਾਈਲੈਂਡ ਤੋਂ ਪਹਿਲੇ ਦਿਨ ਦੋ ਵੱਖਰੀ ਜਗ੍ਹਾਂ 'ਤੇ ਮੈਚ ਖੇਡੇਗੀ।
ਦੂਤੀ ਨੇ ਵਿਦੇਸ਼ ਮੰਤਰਾਲਾ ਤੋਂ ਯੂਰਪੀਅਨ ਪ੍ਰਤੀਯੋਗਿਤਾਵਾਂ ਲਈ ਵੀਜ਼ਾ ਹਾਸਲ ਕਰਨ 'ਚ ਮਦਦ ਦੀ ਕੀਤੀ ਅਪੀਲ
NEXT STORY