ਨਵੀਂ ਦਿੱਲੀ—ਕੱਲ ਦੇ ਕਾਰੋਬਾਰ 'ਚ ਬ੍ਰੈਂਟ ਕਰੂਡ ਦੀ ਕੀਮਤ 80 ਡਾਲਰ ਦੇ ਹੇਠਾਂ ਫਿਸਲ ਗਿਆ ਸੀ। ਹਾਲਾਂਕਿ ਬ੍ਰੈਂਟ ਕਰੂਡ ਦੀ ਕੀਮਤ ਫਿਰ ਤੋਂ 81 ਡਾਲਰ ਦੇ ਕੋਲ ਪਹੁੰਚ ਗਈ ਹੈ। ਉੱਧਰ ਫਿਲਹਾਲ ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 72 ਡਾਲਰ ਦੇ ਕਾਰੋਬਾਰ ਕਰ ਰਿਹਾ ਹੈ। ਸੋਨੇ 'ਚ ਵੀ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਫਿਲਹਾਲ ਕਾਮੈਕਸ 'ਤੇ ਸੋਨਾ 1,230 ਡਾਲਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਚਾਂਦੀ ਦੀ ਕੀਮਤ 14.75 ਡਾਲਰ 'ਤੇ ਪਹੁੰਚ ਗਈ ਹੈ।
ਨੈਚੁਰਲ ਗੈਸ ਐੱਮ.ਸੀ.ਐਕਸ
ਖਰੀਦੋ-237.5
ਸਟਾਪਲਾਸ-234
ਟੀਚਾ-244
ਚਾਂਦੀ ਐੱਮ.ਸੀ.ਐਕਸ
ਖਰੀਦੋ-39040
ਸਟਾਪਲਾਸ-
38780
ਟੀਚਾ-39550
ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ, SGX ਨਿਫਟੀ 10,540 ਦੇ ਨੇੜੇ
NEXT STORY