Anandpur Sahib (2024 ਦੀਆਂ ਚੋਣਾਂ ਦੇ ਉਮੀਦਵਾਰ)

ਅਨੰਦਪੁਰ ਸਾਹਿਬ ਸੀਟ 2019

ਸੰਸਦ ਮੈਂਬਰ - ਮਨੀਸ਼ ਤਿਵਾੜੀ(ਕਾਂਗਰਸ)

ਦੂਜੇ ਸਥਾਨ 'ਤੇ - ਪ੍ਰੇਮ ਸਿੰਘ ਚੰਦੂਮਾਜਰਾ

  • ਕੁੱਲ ਵੋਟਿੰਗ - 1,077,521
  • ਪ੍ਰਾਪਤ ਵੋਟ - 428,045
  • ਜਿੱਤ ਦਾ ਅੰਤਰ - 46,884
  • ਕੁੱਲ ਵੋਟਰ - 1,689,933
  • ਪੁਰਸ਼ ਵੋਟਰ - 880,778
  • ਮਹਿਲਾ ਵੋਟਰ - 809,113

ਪੰਜਾਬ ਵਿਚ ਲੋਕ ਸਭਾ ਚੋਣਾਂ (Punjab Lok Sabha Election 2024) ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਵਿਚ 1 ਜੂਨ ਨੂੰ ਚੋਣਾਂ ਹੋਣਗੀਆਂ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ ਵਿਚ ਸਿਆਸੀ ਧਿਰਾਂ ਨੇ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ। ਮਾਝਾ, ਮਾਲਵਾ ਅਤੇ ਦੋਆਬਾ ਤਿੰਨ ਹਿੱਸਿਆਂ ਵਿਚ ਵੰਡੇ ਪੰਜਾਬ ਵਿਚ ਸਿਆਸਤ ਦੀ ਪਲ-ਪਲ ਦੀ ਜਾਣਕਾਰੀ ਅਸੀਂ ਤੁਹਾਡੇ ਤਕ ਪਹੁੰਚਾਵਾਂਗੇ। ਸੂਬੇ ਵਿਚ ਦਿੱਗਜ ਆਗੂਆਂ ਦੀ ਸਥਿਤੀ ਨੂੰ ਲੈ ਕੇ ਹਰ ਗਲੀ ਅਤੇ ਨੁੱਕਰ ਦਾ ਸਿਆਸੀ ਮਾਹੌਲ ਕਿਹੋ ਜਿਹਾ ਚੱਲ ਰਿਹਾ ਹੈ, ਗ੍ਰਾਊਂਡ ਜ਼ੀਰੋ ਤੋਂ ਰਿਪੋਰਟ ਸਿੱਧੀ ਤੁਹਾਡੇ ਤਕ ਪਹੁੰਚਾਈ ਜਾਵੇਗੀ। ਮੈਦਾਨ ਵਿਚ ਉਤਰੇ ‘ਜਗ ਬਾਣੀ’ ਦੇ ਰਿਪੋਟਰ ਤੁਹਾਨੂੰ ਹਰ ਲੋਕ ਸਭਾ ਹਲਕੇ ਦੀ ਗ੍ਰਾਊਂਡ ਰਿਪੋਰਟ ਵਿਖਾਉਣਗੇ, ਜਿਹੜੀ ਸ਼ਾਇਦ ਤੁਹਾਨੂੰ ਕਿਤੇ ਹੋਰ ਵੇਖਣ ਨੂੰ ਨਹੀਂ ਮਿਲੇਗੀ। ਅੰਕੜਿਆਂ ਦੀ ਖੇਡ ਅਤੇ ਤੁਹਾਡੇ ਪਸੰਦੀਦਾ ਉਮੀਦਵਾਰ ਦੀ ਚੋਣਾਂ ਵਿਚ ਪੁਜ਼ੀਸ਼ਨ,ਪਿਛਲੀਆਂ ਚੋਣਾਂ ਦਾ ਇਤਿਹਾਸ, ਹਲਕੇ ''ਚ ਪਾਰਟੀ ਦੀ ਸਥਿਤੀ, ਵੋਟਰਾਂ ਦੀ ਗਿਣਤੀ ਆਦਿ ਇਹ ਸਭ ਤੁਹਾਨੂੰ ‘ਜਗ ਬਾਣੀ’ਦੇ ਇਸ ਪੇਜ਼ ’ਤੇ ਸਭ ਤੋਂ ਪਹਿਲਾਂ ਵੇਖਣ ਨੂੰ ਮਿਲੇਗਾ।

ਲੋਕ ਸਭਾ ਦੀਆਂ ਪਿਛਲੀਆਂ 5 ਚੋਣਾਂ ਦਾ ਇਤਿਹਾਸ ਜਾਣਨ ਲਈ ਕਲਿੱਕ ਕਰੋ