ਪੰਜਾਬ ਲੋਕ ਸਭਾ ਚੋਣਾਂ

Gurdaspur
Amritsar
Khadoor Sahib
Hoshiarpur
Jalandhar
Firozpur
Faridkot
Ludhiana
Anandpur Sahib
Fatehgarh Sahib
Bathinda
Sangrur
Patiala

ਪੰਜਾਬ ਵਿਚ ਲੋਕ ਸਭਾ ਚੋਣਾਂ (Punjab Lok Sabha Election 2024) ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਵਿਚ 1 ਜੂਨ ਨੂੰ ਚੋਣਾਂ ਹੋਣਗੀਆਂ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ ਵਿਚ ਸਿਆਸੀ ਧਿਰਾਂ ਨੇ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ। ਮਾਝਾ, ਮਾਲਵਾ ਅਤੇ ਦੋਆਬਾ ਤਿੰਨ ਹਿੱਸਿਆਂ ਵਿਚ ਵੰਡੇ ਪੰਜਾਬ ਵਿਚ ਸਿਆਸਤ ਦੀ ਪਲ-ਪਲ ਦੀ ਜਾਣਕਾਰੀ ਅਸੀਂ ਤੁਹਾਡੇ ਤਕ ਪਹੁੰਚਾਵਾਂਗੇ। ਸੂਬੇ ਵਿਚ ਦਿੱਗਜ ਆਗੂਆਂ ਦੀ ਸਥਿਤੀ ਨੂੰ ਲੈ ਕੇ ਹਰ ਗਲੀ ਅਤੇ ਨੁੱਕਰ ਦਾ ਸਿਆਸੀ ਮਾਹੌਲ ਕਿਹੋ ਜਿਹਾ ਚੱਲ ਰਿਹਾ ਹੈ, ਗ੍ਰਾਊਂਡ ਜ਼ੀਰੋ ਤੋਂ ਰਿਪੋਰਟ ਸਿੱਧੀ ਤੁਹਾਡੇ ਤਕ ਪਹੁੰਚਾਈ ਜਾਵੇਗੀ। ਮੈਦਾਨ ਵਿਚ ਉਤਰੇ ‘ਜਗ ਬਾਣੀ’ ਦੇ ਰਿਪੋਟਰ ਤੁਹਾਨੂੰ ਹਰ ਲੋਕ ਸਭਾ ਹਲਕੇ ਦੀ ਗ੍ਰਾਊਂਡ ਰਿਪੋਰਟ ਵਿਖਾਉਣਗੇ, ਜਿਹੜੀ ਸ਼ਾਇਦ ਤੁਹਾਨੂੰ ਕਿਤੇ ਹੋਰ ਵੇਖਣ ਨੂੰ ਨਹੀਂ ਮਿਲੇਗੀ। ਅੰਕੜਿਆਂ ਦੀ ਖੇਡ ਅਤੇ ਤੁਹਾਡੇ ਪਸੰਦੀਦਾ ਉਮੀਦਵਾਰ ਦੀ ਚੋਣਾਂ ਵਿਚ ਪੁਜ਼ੀਸ਼ਨ,ਪਿਛਲੀਆਂ ਚੋਣਾਂ ਦਾ ਇਤਿਹਾਸ, ਹਲਕੇ ''ਚ ਪਾਰਟੀ ਦੀ ਸਥਿਤੀ, ਵੋਟਰਾਂ ਦੀ ਗਿਣਤੀ ਆਦਿ ਇਹ ਸਭ ਤੁਹਾਨੂੰ ‘ਜਗ ਬਾਣੀ’ਦੇ ਇਸ ਪੇਜ਼ ’ਤੇ ਸਭ ਤੋਂ ਪਹਿਲਾਂ ਵੇਖਣ ਨੂੰ ਮਿਲੇਗਾ।

MP Profile: ਆਪਣੇ ਸੰਸਦ ਮੈਂਬਰ ਬਾਰੇ ਜਾਣੋ

  • ਲੋਕ ਸਭਾ ਹਲਕਾ- 1

    ਸੰਨੀ ਦਿਓਲ
    • ਸੰਨੀ ਦਿਓਲ

    • BJP
    • ਗੁਰਦਾਸਪੁਰ
  • ਲੋਕ ਸਭਾ ਹਲਕਾ- 2

    ਗੁਰਜੀਤ ਸਿੰਘ ਔਜਲਾ
    • ਗੁਰਜੀਤ ਸਿੰਘ ਔਜਲਾ

    • congress
    • ਅੰਮ੍ਰਿਤਸਰ
  • ਲੋਕ ਸਭਾ ਹਲਕਾ- 3

    ਜਸਬੀਰ ਸਿੰਘ ਗਿੱਲ
    • ਜਸਬੀਰ ਸਿੰਘ ਗਿੱਲ

    • congress
    • ਖਡੂਰ ਸਾਹਿਬ
  • ਲੋਕ ਸਭਾ ਹਲਕਾ- 4

    ਸੁਸ਼ੀਲ ਰਿੰਕੂ, ਜ਼ਿਮਨੀ ਚੋਣ...
    • ਸੁਸ਼ੀਲ ਰਿੰਕੂ, ਜ਼ਿਮਨੀ ਚੋਣ...

    • aam aadmi party
    • ਜਲੰਧਰ
  • ਲੋਕ ਸਭਾ ਹਲਕਾ- 5

    ਸੋਮ ਪ੍ਰਕਾਸ਼
    • ਸੋਮ ਪ੍ਰਕਾਸ਼

    • BJP
    • ਹੁਸ਼ਿਆਰਪੁਰ
  • ਲੋਕ ਸਭਾ ਹਲਕਾ- 6

    ਮਨੀਸ਼ ਤਿਵਾੜੀ
    • ਮਨੀਸ਼ ਤਿਵਾੜੀ

    • congress
    • ਅਨੰਦਪੁਰ ਸਾਹਿਬ
  • ਲੋਕ ਸਭਾ ਹਲਕਾ- 7

    ਰਵਨੀਤ ਬਿੱਟੂ
    • ਰਵਨੀਤ ਬਿੱਟੂ

    • congress
    • ਲੁਧਿਆਣਾ
  • ਲੋਕ ਸਭਾ ਹਲਕਾ- 8

    ਅਮਰ ਸਿੰਘ
    • ਅਮਰ ਸਿੰਘ

    • congress
    • ਫ਼ਤਿਹਗੜ੍ਹ ਸਾਹਿਬ
  • ਲੋਕ ਸਭਾ ਹਲਕਾ- 9

    ਮੁਹੰਮਦ ਸਦੀਕ
    • ਮੁਹੰਮਦ ਸਦੀਕ

    • congress
    • ਫ਼ਰੀਦਕੋਟ
  • ਲੋਕ ਸਭਾ ਹਲਕਾ- 10

    ਸੁਖਬੀਰ ਸਿੰਘ ਬਾਦਲ
    • ਸੁਖਬੀਰ ਸਿੰਘ ਬਾਦਲ

    • shiromani akali dal
    • ਫਿਰੋਜ਼ਪੁਰ

    ਲੋਕ ਸਭਾ ਦੀਆਂ ਪਿਛਲੀਆਂ 5 ਚੋਣਾਂ ਦਾ ਇਤਿਹਾਸ ਜਾਣਨ ਲਈ ਕਲਿੱਕ ਕਰੋ