Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 19, 2026

    6:58:01 PM

  • groom missing during pre wedding shoot

    ਪੰਜਾਬ 'ਚ ਹੈਰਾਨ ਕਰਦਾ ਮਾਮਲਾ! ਪ੍ਰੀ-ਵੈਡਿੰਗ ਸ਼ੂਟ...

  • punjab police asi dies while on duty

    ਪੰਜਾਬ ਪੁਲਸ ਦੇ ASI ਦੀ ਡਿਊਟੀ ਦੌਰਾਨ ਹੋਈ ਮੌਤ

  • raja warring channi

    ਚਰਨਜੀਤ ਚੰਨੀ ਦੀ ਸਾਈਕਲ ਯਾਤਰਾ 'ਚ ਪਹੁੰਚੇ ਰਾਜਾ...

  • gold falls sharply prices fall by 25 big recovery possible

    ਮੂਧੇ ਮੂੰਹ ਡਿੱਗਾ ਸੋਨਾ, ਕੀਮਤਾਂ 'ਚ ਆ ਗਈ 25% ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • America News
  • United States of America
  • ਕੋਰੋਨਾ ਵਾਇਰਸ ਨਾਲ ਦਿਮਾਗ ਵੀ ਹੋ ਸਕਦੈ ਪ੍ਰਭਾਵਿਤ

AMERICA News Punjabi(ਅਮਰੀਕਾ)

ਕੋਰੋਨਾ ਵਾਇਰਸ ਨਾਲ ਦਿਮਾਗ ਵੀ ਹੋ ਸਕਦੈ ਪ੍ਰਭਾਵਿਤ

  • Updated: 29 Oct, 2020 09:06 AM
United States of America
coronavirus brain
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ, (ਭਾਸ਼ਾ)–ਕੋਵਿਡ-19 ਮਰੀਜਾਂ ’ਤੇ ਕੀਤੇ ਗਏ 80 ਤੋਂ ਵੱਧ ਅਧਿਐਨ ’ਚ ਇਕ ਤਿਹਾਈ ਦੇ ਦਿਮਾਗ ਦੇ ਅਗਲੇ ਹਿੱਸੇ ’ਚ ਕੁਝ ਗੁੰਝਲਤਾਵਾਂ ਦੇਖਣ ਨੂੰ ਮਿਲੀਆਂ। ਇਹ ਅਧਿਐਨ ਨਰਵ ਸਿਸਟਮ ’ਤੇ ਬੀਮਾਰੀ ਦੇ ਅਸਰ ’ਤੇ ਚਾਨਣਾ ਪਾ ਸਕਦਾ ਹੈ। ਅਧਿਐਨ ਰਿਪੋਰਟ ‘ਸੀਜਰ : ਯੂਰਪੀਅਨ ਜਨਰਲ ਆਫ ਐਪੀਲੈਪਸੀ’ ਵਿਚ ਪ੍ਰਕਾਸ਼ਿਤ ਹੋਈ ਹੈ ਜੋ ਈ. ਈ. ਜੀ. ਦੇ ਮਾਧਿਅਮ ਰਾਹੀਂ ਦਿਮਾਗ ’ਚ ਅਸਮਾਨਤਾਵਾਂ ਦਾ ਪਤਾ ਲਗਾਉਣ ’ਤੇ ਕੇਂਦਰਿਤ ਹੈ।

ਅਮਰੀਕਾ ਦੇ ਬੇਯਲਰ ਕਾਲਜ ਆਫ ਮੈਡੀਸਨ ’ਚ ਨਰਵ ਸਿਸਟਮ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਜੁਲਫੀ ਹਨੀਫ ਨੇ ਕਿਹਾ ਕਿ ਸਾਨੂੰ 600 ਤੋਂ ਵੱਧ ਅਜਿਹੇ ਮਰੀਜ ਮਿਲੇ ਜੋ ਇਸ ਤਰ੍ਹਾਂ ਪ੍ਰਭਾਵਿਤ ਹੋਏ। ਜਦੋਂ ਅਸੀਂ ਇਸ ਨੂੰ ਛੋਟੇ ਸਮੂਹਾਂ ’ਚ ਦੇਖਿਆ ਤਾਂ ਅਸੀਂ ਇਸ ਗੱਲ ਨੂੰ ਲੈ ਕੇ ਯਕੀਨੀ ਨਹੀਂ ਸੀ ਕਿ ਇਹ ਸਿਰਫ ਸੰਯੋਗ ਹੈ ਜਾਂ ਕੁਝ ਹੋਰ ਪਰ ਹੁਣ ਅਸੀਂ ਪੱਕੇ ਤੌਰ ’ਤੇ ਕਹਿ ਸਕਦੇ ਹਾਂ ਕਿ ਇਸ ਦਾ ਕੁਝ ਸਬੰਧ ਹੈ।

ਖੋਜਕਾਰਾਂ ਨੇ ਕਿਹਾ ਕਿ ਅਧਿਐਨ ’ਚ ਸ਼ਾਮਲ ਲੋਕਾਂ ਦੇ ਦਿਮਾਗ ਦੇ ਅਗਲੇ ਹਿੱਸੇ ’ਚ ਅਸਮਾਨਤਾਵਾਂ ਦੇਖਣ ਨੂੰ ਮਿਲੀਆਂ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਰੀਜਾਂ ਦੇ ਈ. ਈ. ਜੀ. ਤੋਂ ਕੁਝ ਸੰਕੇਤ ਅਜਿਹਾ ਮਿਲਿਆ ਕਿ ਦਿਮਾਗ ਨੂੰ ਇਸ ਹੱਦ ਤੱਕ ਵੀ ਨੁਕਸਾਨ ਪਹੁੰਚ ਸਕਦਾ ਹੈ ਕਿ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਵੀ ਇਸ ਦੀ ਭਰਪਾਈ ਨਹੀਂ ਹੋ ਸਕਦੀ। ਹਾਲਾਂਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਸਬੰਧ ’ਚ ਹੋਰ ਵੱਧ ਅਧਿਐਨ ਕੀਤੇ ਜਾਣ ਦੀ ਲੋੜ ਹੈ।

  • Coronavirus
  • Brain
  • ਕੋਰੋਨਾ ਵਾਇਰਸ
  • ਦਿਮਾਗ

ਅਮਰੀਕਾ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਬੱਚੀ ਸਣੇ ਕਾਰ ਕੀਤੀ ਚੋਰੀ

NEXT STORY

Stories You May Like

  • trump xi putin meeting
    ਟਰੰਪ, ਪੁਤਿਨ ਤੇ ਜਿਨਪਿੰਗ ਵਿਚਾਲੇ ਸ਼ੇਨਜ਼ੇਨ 'ਚ ਹੋਈ ਅਹਿਮ ਬੈਠਕ ! ਪਰਮਾਣੂ ਹਥਿਆਰ ਘਟਾਉਣ ਬਾਰੇ ਕੀਤੀ ਚਰਚਾ
  • painting sets  new record
    19.04 ਕਰੋੜ ਡਾਲਰ 'ਚ ਵਿਕੀ ਪੇਂਟਿੰਗ ! ਵੈਨ ਗੌਂਗ ਨੇ ਬਣਾ'ਤਾ ਨਵਾਂ ਰਿਕਾਰਡ
  • us military bases iran
    ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ
  • trump xi meeting
    ਚੀਨ 'ਚ ਟਰੰਪ ਤੇ ਸ਼ੀ ਜਿਨਪਿੰਗ ਵਿਚਾਲੇ ਹੋਈ ਅਹਿਮ ਬੈਠਕ, ਕਈ ਮੁੱਦਿਆਂ 'ਤੇ ਕੀਤੀ ਗੱਲਬਾਤ
  • incident with indian youth
    ਅਮਰੀਕਾ 'ਚ ਭਾਰਤੀ ਨੌਜਵਾਨ ਦੀ ਗੋ./ਲੀ ਲੱਗਣ ਨਾਲ ਮੌ./ਤ !  ਵੱਡੇ ਭਰਾ ਤੋਂ ਕਾਰ 'ਚ ਅਚਾਨਕ ਚੱਲੀ ਪਿਸਤੌਲ
  • us court summons
    ਅਮਰੀਕੀ ਅਦਾਲਤ ਨੇ ਡੋਵਾਲ ਅਤੇ ਗੋਇਲ ਨੂੰ ਦਿੱਲੀ ਦੀਆਂ ਅਦਾਲਤਾਂ ਰਾਹੀਂ ਸੰਮਨ ਭੇਜਣ ਦਾ ਦੇ'ਤਾ ਹੁਕਮ
  • trump jinping and putin appear on t same platform
    ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ
  • haiti president
    ਪਾਦਰੀ ਨੇ ਰਚੀ ਹੈਤੀ ਦੇ ਰਾਸ਼ਟਰਪਤੀ ਦੇ ਕਤਲ ਦੀ ਸਾਜ਼ਿਸ਼ ! ਦੋਸ਼ ਤੈਅ, ਹੋ ਸਕਦੀ ਹੈ ਉਮਰਕੈਦ
  • groom missing during pre wedding shoot
    ਪੰਜਾਬ 'ਚ ਹੈਰਾਨ ਕਰਦਾ ਮਾਮਲਾ! ਪ੍ਰੀ-ਵੈਡਿੰਗ ਸ਼ੂਟ ਤੋਂ ਫਰਾਰ ਹੋਇਆ ਮੁੰਡਾ, ਵਿਆਹ...
  • fire breaks out in a house  dj equipment destroyed
    ਜਲੰਧਰ 'ਚ ਕਿਊਰੋ ਮਾਲ ਨੇੜੇ ਘਰ 'ਚ ਲੱਗੀ ਅੱਗ, DJ ਵਾਲੇ ਦਾ ਸਾਮਾਨ ਸੜ ਕੇ ਹੋਇਆ...
  • punjab districts paramilitary forces
    ਪੰਜਾਬ ਦੇ ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਵਧਾਈ ਗਈ ਸੁਰੱਖਿਆ
  • bsp punjab president dr karimpuri injured on road accident
    ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਡਾ. ਕਰੀਮਪੁਰੀ
  • accused arrested for betting  case registered
    ਦੜਾ-ਸੱਟਾ ਲਾਉਣ ਵਾਲੇ 2 ਹੋਰ ਕਾਬੂ, ਮਾਮਲਾ ਦਰਜ
  • father takes drastic step after son suffers electric shock
    ਪੰਜਾਬ 'ਚ ਦਰਦਨਾਕ ਘਟਨਾ! ਪੁੱਤ ਨੂੰ ਲੱਗਿਆ ਕਰੰਟ, ਸਦਮੇ 'ਚ ਆਏ ਪਿਤਾ ਨੇ ਕੀਤਾ ਉਹ...
  • unions strike municipal corporation starting today
    ਨਗਰ ਨਿਗਮ 'ਚ ਅੱਜ ਤੋਂ ਯੂਨੀਅਨਾਂ ਦੀ ਹੜਤਾਲ, ਸਫ਼ਾਈ ਅਤੇ ਸੀਵਰ ਦਾ ਕੰਮ ਹੋਵੇਗਾ...
  • gurpreet singh has once again taken charge as sub registrar 1
    ਹਾਈਕੋਰਟ ਵੱਲੋਂ ਸਟੇਅ ਦੇ ਬਾਅਦ ਗੁਰਪ੍ਰੀਤ ਸਿੰਘ ਨੇ ਦੋਬਾਰਾ ਸੰਭਾਲਿਆ...
Trending
Ek Nazar
malaysia ends visa free entry for indians

ਵੱਡੀ ਖ਼ਬਰ: ਇਸ ਦੇਸ਼ ਨੇ ਭਾਰਤੀਆਂ ਲਈ ਬੰਦ ਕੀਤੀ Visa-Free ਐਂਟਰੀ, ਬਦਲ ਗਏ ਨਿਯਮ

the fortunes of these 4 zodiac signs will shine

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ, ਖੁੱਲ੍ਹਣਗੇ ਕਮਾਈ ਦੇ ਨਵੇਂ ਰਸਤੇ!

pakistani security forces

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 22 ਅੱਤਵਾਦੀ ਢੇਰ

legal notice on punjab minister

ਹਾਫ਼ਿਜ਼ ਸਈਦ ਦੀ  PMML ਨੇ ਪੰਜਾਬ ਦੇ ਮੰਤਰੀ ਨੂੰ ਭੇਜਿਆ 5 ਅਰਬ ਦਾ ਲੀਗਲ ਨੋਟਿਸ

milk gets even more expensive

ਹੋਰ ਮਹਿੰਗਾ ਹੋ ਗਿਆ ਦੁੱਧ ! 6 ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਗੋਕੁਲ ਡੇਅਰੀ...

us military bases iran

ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ

big announcement by xi for apec

ਸ਼ੀ ਨੇ APEC ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਲਈ 2 ਕਰੋੜ ਡਾਲਰ ਦੇਣ ਦਾ ਕਰ'ਤਾ...

imran khan pbc members

ਇਮਰਾਨ ਖਾਨ ਨੂੰ ਭੇਜਿਆ ਜਾਵੇ ਹਸਪਤਾਲ ! PBC ਦੇ ਅੱਠ ਮੈਂਬਰਾਂ ਨੇ ਨਿਆਂਪਾਲਿਕਾ...

threat to a prominent bollywood actor

ਬਾਬਾ ਸਿੱਦੀਕੀ ਦੇ ਕਾਤਲ ਗੈਂਗਸਟਰ ਨੇ ਦਿੱਗਜ ਬਾਲੀਵੁੱਡ ਅਦਾਕਾਰ ਨੂੰ ਦਿੱਤੀ ਜਾਨੋਂ...

us court summons

ਅਮਰੀਕੀ ਅਦਾਲਤ ਨੇ ਡੋਵਾਲ ਅਤੇ ਗੋਇਲ ਨੂੰ ਦਿੱਲੀ ਦੀਆਂ ਅਦਾਲਤਾਂ ਰਾਹੀਂ ਸੰਮਨ ਭੇਜਣ...

trump jinping and putin appear on t same platform

ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ

earthquake tremors

ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

video game grand theft auto 6

13 ਸਾਲਾਂ ਦੀ ਉਡੀਕ ਮਗਰੋਂ ‘ਜੀ.ਟੀ.ਏ. 6’ ਦੀ ਇਤਿਹਾਸਕ ਦਸਤਕ; AUS ਬਾਜ਼ਾਰ ’ਚ...

don t make the mistake of amitabh bachchan the legal requirements

ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ...

sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

italy approved  law

ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ

transgender soldiers

ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਅਮਰੀਕਾ ਦੀਆਂ ਖਬਰਾਂ
    • action by ice agents
      ਗਰਭਵਤੀ ਮਹਿਲਾ ਨੂੰ ਘੜੀਸਿਆ, ਛਿੜਕਿਆ ਪੇਪਰ ਸਪ੍ਰੇ ਤੇ ਲਿਆ ਹਿਰਾਸਤ 'ਚ ! ICE...
    • middle east tension
      ਮਿਡਲ ਈਸਟ 'ਚ ਮੁੜ ਭੜਕੀ ਜੰਗ ! ਇਰਾਨ ਨੇ ਕੁਵੈਤ ਤੇ ਬਹਿਰੀਨ 'ਚ ਅਮਰੀਕੀ...
    • workers income
      ਆਮ ਵਰਕਰਾਂ ਤੋਂ ਵੀ ਘੱਟ ਕਮਾ ਰਹੇ ਜ਼ਿਆਦਾ ਟੈਲੇਂਟਿਡ ਲੋਕ ! ਨੀਤੀਆਂ 'ਚ ਬਦਲਾਅ...
    • islam will overtake christianity to become the world  s largest religion
      2035 ਤੱਕ ਈਸਾਈਆਂ ਨੂੰ ਪਿੱਛੇ ਛੱਡ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣੇਗਾ ਇਸਲਾਮ!...
    • iran might resort to a dirty bomb to target american officials
      ਅਮਰੀਕੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ‘ਡਰਟੀ ਬੰਬ’ ਦਾ ਸਹਾਰਾ ਲੈ ਸਕਦੈ...
    • threat looms over nvidia
      Nvidia 'ਤੇ ਮੰਡਰਾਇਆ ਖ਼ਤਰਾ: ਹੈਕਰਾਂ ਨੇ ਦਿੱਤੀ 10 ਦਿਨਾਂ ਦੀ ਮੋਹਲਤ, ਡਾਟਾ...
    • nasa  s voyager 1 makes history
      ਧਰਤੀ ਤੋਂ 25.9 ਅਰਬ ਕਿਲੋਮੀਟਰ ਦੂਰ ਪਹੁੰਚ NASA ਦੇ 'ਵੋਏਜਰ-1' ਨੇ ਰਚਿਆ...
    • mamdani expresses concern
      ਮਮਦਾਨੀ ਨੇ ਅਮਰੀਕਾ 'ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਪ੍ਰਗਟਾਈ...
    • world s most wanted girlfriend arrested
      ਦੁਨੀਆ ਦੀ 'ਮੋਸਟ ਵਾਂਟੇਡ ਗਰਲਫ੍ਰੈਂਡ' ਅਮਰੀਕਾ 'ਚ ਗ੍ਰਿਫ਼ਤਾਰ, ਪਰਿਵਾਰ ਨੇ...
    • trump arrives in china
      ਟਰੰਪ APEC ਸੰਮੇਲਨ ਲਈ ਪਹੁੰਚੇ ਚੀਨ, ਰਾਸ਼ਟਰਪਤੀ ਜਿਨਪਿੰਗ ਨੇ ਕੀਤਾ ਨਿੱਘਾ ਸਵਾਗਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +