Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, JUL 03, 2025

    1:58:50 AM

  • major incident in punjab

    ਪੰਜਾਬ 'ਚ ਵੱਡੀ ਵਾਰਦਾਤ : ਨੌਜਵਾਨ ਦਾ ਗੋਲੀਆਂ ਮਾਰ...

  • cheating crores in the name of online tasks

    ਆਨਲਾਈਨ ਟਾਸਕ ਦੇ ਨਾਂ ’ਤੇ ਮਾਰੀ ਕਰੋੜਾਂ ਦੀ ਠੱਗੀ,...

  • brother shoots sister to death

    ਆਨਰ ਕਿਲਿੰਗ: ਭਰਾ ਨੇ ਭੈਣ ਦਾ ਗੋਲੀਆਂ ਮਾਰ ਕਰ'ਤਾ...

  • minor dies after swallowing poisonous substance

    ਜ਼ਹਿਰੀਲੀ ਵਸਤੂ ਨਿਗਲਣ ਕਾਰਨ ਨਾਬਾਲਗਾ ਦੀ ਮੌਤ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਅਫ਼ਾਗਿਨਸਤਾਨ: ''ਚੰਗਾ ਹੁੰਦਾ ਅਸੀਂ ਮਰ ਜਾਂਦੇ, ਮੈਂ ਸਾਰੀ ਰਾਤ ਸੌਂਦਾ ਨਹੀਂ ਰੋਦਾ ਹਾਂ'' - ਆਪਣੇ ਨਿਕਾਹ ਦੌਰਾਨ ਧਮਾਕੇ ''ਚ 80 ਰਿਸ਼ਤੇਦਾਰਾਂ ਨੂੰ ਗੁਆਉਣ ਵਾਲਾ ਜੋੜਾ

ਅਫ਼ਾਗਿਨਸਤਾਨ: ''ਚੰਗਾ ਹੁੰਦਾ ਅਸੀਂ ਮਰ ਜਾਂਦੇ, ਮੈਂ ਸਾਰੀ ਰਾਤ ਸੌਂਦਾ ਨਹੀਂ ਰੋਦਾ ਹਾਂ'' - ਆਪਣੇ ਨਿਕਾਹ ਦੌਰਾਨ ਧਮਾਕੇ ''ਚ 80 ਰਿਸ਼ਤੇਦਾਰਾਂ ਨੂੰ ਗੁਆਉਣ ਵਾਲਾ ਜੋੜਾ

  • Updated: 17 Sep, 2019 03:16 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਅਫ਼ਗਾਨਿਸਤਾਨ
Reuters

ਜਦੋਂ ਧੂੰਆਂ ਹਟਿਆ ਤਾਂ ਜਾ ਕੇ ਪਤਾ ਲੱਗਾ ਕਿ ਆਖ਼ਰ ਕੀ ਭਾਣਾ ਵਾਪਰਿਆ ਹੈ।

ਕਾਬੁਲ 'ਚ ਵਿਆਹ ਸਮਾਗਮ ਦੌਰਾਨ ਧਮਾਕੇ ਨਾਲ ਹੋਈ ਤਬਾਹੀ ਦਾ ਮੰਜ਼ਰ, ਜਿਸ ਨੂੰ ਇਸਲਾਮਿਕ ਸਟੇਟ ਨੇ ਆਤਮਘਾਤੀ ਹਮਲੇ ਨਾਲ ਆਪਣਾ ਨਿਸ਼ਾਨਾ ਬਣਾਇਆ ਸੀ।

ਇਸ ਹਮਲੇ ਦੌਰਾਨ ਲਾੜੀ ਤੇ ਲਾੜਾ ਬਚ ਗਏ ਸਨ ਪਰ ਧਮਾਕੇ 'ਚ 80 ਲੋਕਾਂ ਦੀ ਮੌਤ ਹੋ ਗਈ ਸੀ।

17 ਅਗਸਤ, ਦਿਨ ਸ਼ਨੀਵਾਰ ਨੂੰ ਮੀਰਵਾਇਸ ਐਲਮੀ ਨੂੰ ਉਨ੍ਹਾਂ ਦੇ ਪੁਰਸ਼ ਦੋਸਤਾਂ ਨਾਲ ਇੱਕ ਛੋਟੇ ਜਿਹੇ ਕਮਰੇ ਵਿੱਚ ਰੱਖਿਆ ਗਿਆ ਸੀ।

26 ਸਾਲ ਦੇ ਐਲਮੀ ਦੇ ਕਈ ਸੁਪਨੇ ਤੇ ਆਸਾਂ ਸਨ। ਉਹ 4 ਦਹਾਕਿਆਂ ਤੋਂ ਜੰਗੀ ਅਖਾੜਾ ਬਣੇ ਦੇਸ ਵਿੱਚ ਆਪਣੇ ਵਿਆਹ ਵਾਲੇ ਦਿਨ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਲਈ ਪ੍ਰਾਰਥਨਾ ਕਰ ਰਿਹਾ ਸੀ।

ਇਹ ਵੀ ਪੜ੍ਹੋ-

  • ਕਰਤਾਰਪੁਰ ਲਾਂਘਾ: 'ਸੰਗਤ ਦੇ ਦਿਮਾਗ਼ 'ਚ 20 ਡਾਲਰ ਬਹੁਤ ਛੋਟੀ ਚੀਜ਼ ਹੈ'
  • iPhone 11 ਦਾ ਟ੍ਰਿਪਲ ਕੈਮਰਾ ਕੀ ਕੁਝ ਲੋਕਾਂ ਨੂੰ ਡਰਾ ਰਿਹਾ ਹੈ
  • ਕਸ਼ਮੀਰ: ਮ੍ਰਿਤਕ ਅਸਰਾਰ ਦੇ ਪਿਤਾ ਦਾ ਸਵਾਲ, ''ਕੀ ਪੀਐੱਮ ਮੋਦੀ ਨੂੰ ਦਰਦ ਮਹਿਸੂਸ ਹੁੰਦਾ ਹੈ?''
ਅਫ਼ਗਾਨਿਸਤਾਨ
Getty Images

ਵਿਆਹ ਦਾ ਜਸ਼ਨ ਤੇ ਸਮਾਗਮਾਂ ਦਾ ਜਸ਼ਨ ਮਨਾਉਣ ਅਤੇ ਖਾਣਾ ਖਾਣ ਲਈ ਸੈਂਕੜੇ ਮਹਿਮਾਨ ਇੰਤਜ਼ਾਰ ਕਰ ਰਹੇ ਸਨ।

ਪਰ ਉਨ੍ਹਾਂ ਨੂੰ ਦਾਅਵਤ ਦਾ ਸਵਾਦ ਚੱਖਣ ਦਾ ਮੌਕਾ ਵੀ ਨਸੀਬ ਨਹੀਂ ਹੋਇਆ।

ਧਮਾਕਾ

ਐਲਮੀ ਦੀ 18 ਸਾਲਾ ਪਤਨੀ ਰਿਹਾਨਾ ਆਪਣੀ ਨਨਾਣ ਅਤੇ ਸੱਸ ਨਾਲ ਇੱਕ ਵੱਖਰੇ ਕਮਰੇ ਵਿੱਚ ਕੁਝ ਰਵਾਇਤਾਂ ਨਿਭਾਅ ਰਹੀ ਸੀ।

ਮੌਲਵੀ ਦੇ ਬੁਲਾਵੇ 'ਤੇ ਐਲਮੀ ਨਿਕਾਹਨਾਮੇ 'ਤੇ ਦਸਤਖ਼ਤ ਕਰਨ ਲਈ ਪਹੁੰਚੀ ਪਰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਨੇ ਪੂਰੀ ਇਮਾਰਤ ਹਿਲਾ ਦਿੱਤੀ ਤੇ ਸਭ ਉੱਥੇ ਰੁਕ ਗਿਆ।

ਅਫ਼ਗਾਨਿਸਤਾਨ
Getty Images

ਆਤਮਘਾਤੀ ਹਮਲਾਵਰ ਨੇ ਵਿਆਹ ਵਾਲੇ ਹਾਲ ਦੇ ਅੰਦਰ ਜਿੱਥੇ ਸਾਰੇ ਪੁਰਸ਼ ਮਹਿਮਾਨ ਬੈਠੇ ਸਨ, ਠੀਕ ਉੱਥੇ ਧਮਾਕਾ ਕਰ ਦਿੱਤਾ। ਜਿਸ ਨਾਲ ਇਮਾਰਤ ਦੀ ਛੱਤ ਤੱਕ ਹਿੱਲ ਗਈ ਅਤੇ ਦੁਬਈ ਸਿਟੀ ਮੈਰਿਜ ਹਾਲ ਦੇ ਸਾਰੇ ਸ਼ੀਸ਼ੇ ਟੁੱਟ ਗਏ।

ਮੀਲਾਂ ਤੱਕ ਧਮਾਕੇ ਦੀ ਆਵਾਜ਼ ਗੂੰਜ ਗਈ, ਜਦੋਂ ਧੂੰਆਂ ਹਟਿਆ ਤਾਂ ਤਰਾਸਦੀ ਸਾਹਮਣੇ ਆਈ।

ਕੁਝ ਘੰਟਿਆਂ ਪਹਿਲਾਂ ਜਿਹੜੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਐਲਮੀ ਦਾ ਮਿੱਠੀ ਮੁਸਕਾਨ ਨਾਲ ਸੁਆਗਤ ਕੀਤਾ ਸੀ, ਉਹ ਮਾਸ ਦੇ ਲੋਥਿਆ ਤੇ ਹੱਡੀਆਂ ਦੇ ਪਿੰਜਰ ਬਣ ਗਏ ਸਨ।

ਮ੍ਰਿਤਕਾਂ ਦਾ ਅੰਕੜਾ

ਇਸ ਜ਼ੋਰਦਾਰ ਧਮਾਕੇ ਨਾਲ ਐਲਮੀ ਬੇਹੋਸ਼ ਹੋ ਗਿਆ ਸੀ ਅਤੇ ਉਸ ਦੀ ਵਹੁਟੀ ਤੇ ਹੋਰ ਰਿਸ਼ਤੇ ਸਦਮੇ 'ਚ ਸਨ।

ਜਦੋਂ ਐਲਮੀ ਨੂੰ ਕੁਝ ਸਮੇਂ ਬਾਅਦ ਹੋਸ਼ ਆਇਆ ਤਾਂ ਉਹ ਆਪਣੇ ਘਰ 'ਚ ਸੀ। ਕੁਝ ਮਿੰਟਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਦੋਸਤ ਤੇ ਰਿਸ਼ਤੇਦਾਰ ਮੌਤਾਂ ਦੇ ਅੰਕੜੇ ਇਕੱਠੇ ਕਰਨ 'ਚ ਲੱਗੇ ਹੋਏ ਹਨ।

ਅਫ਼ਗਾਨਿਸਤਾਨ
Reuters

ਮੀਰਵਾਇਸ ਐਲਮੀ ਯਾਦ ਕਰਦੇ ਹਨ, "ਲੋਕ ਮੇਰੇ ਕੋਲ ਆ ਰਹੇ ਸਨ ਤੇ ਦੱਸ ਰਹੇ ਸਨ ਕਿ ਇੱਕ ਰਿਸਤੇਦਾਰ ਦੀ ਮੌਤ ਹੋ ਗਈ ਹੈ, ਦੋਸਤ ਦੀ ਮੌਤ ਹੋ ਗਈ ਹੈ, ਦੋਸਤ ਹੋਰ ਦੋਸਤਾਂ ਦੀ ਮੌਤ ਬਾਰੇ ਦੱਸ ਰਹੇ ਸਨ। ਮੇਰੇ ਭਰਾ ਨੇ ਇਸ ਹਮਲੇ ਵਿੱਚ 7 ਦੋਸਤ ਗੁਆ ਦਿੱਤੇ।"

ਕਤਲੇਆਮ ਤੋਂ ਬਾਅਦ ਜ਼ਿੰਦਗੀ

ਬੀਬੀਸੀ ਨਾਲ ਗੱਲ ਕਰਦਿਆਂ ਐਲਮੀ ਨੇ ਦੱਸਿਆ ਕਿਵੇਂ ਕਤਲੇਆਮ ਤੋਂ ਬਾਅਦ ਉਸ ਦੇ ਜੀਵਨ ਵਿੱਚ ਉਥਲ-ਪੁਥਲ ਆ ਗਈ।

ਉਨ੍ਹਾਂ ਨੇ ਦੱਸਿਆ, "ਮੈਂ ਆਪਣੇ ਰਿਸ਼ਤੇਦਾਰ ਤੇ ਮੇਰੀ ਪਤਨੀ ਨੇ ਆਪਣੇ ਛੋਟੇ ਭਰਾ ਗੁਆ ਨੂੰ ਦਿੱਤਾ। ਧਮਾਕੇ ਨਾਲ ਉਸ ਦਾ ਸਿਰ ਉਡ ਗਿਆ ਸੀ ਤੇ ਅਸੀਂ ਉਸ ਦੇ ਬਿਨਾਂ ਸਿਰ ਵਾਲੇ ਸਰੀਰ ਨੂੰ ਸਪੁਰਦ-ਏ- ਖਾਕ ਕੀਤਾ। "

ਅਫ਼ਗਾਨਿਸਤਾਨ
Getty Images

ਧਮਾਕੇ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਸਹੁਰੇ ਨੇ ਦੱਸਿਆ ਕਿ ਉਨ੍ਹਾਂ ਨੇ ਧਮਾਕੇ ਵਿੱਚ ਪਰਿਵਾਰ ਦੇ 14 ਮੈਂਬਰਾਂ ਨੂੰ ਗੁਆਇਆ ਹੈ।

ਐਲਮੀ ਨੇ ਕਿਹਾ, "ਮੇਰੇ ਕਈ ਸੁਪਨੇ, ਆਸਾਂ ਤੇ ਉਮੀਦਾਂ ਸਨ। ਕੁਝ ਵੀ ਪੂਰਾ ਨਹੀਂ ਹੋਇਆ। ਮੈਂ ਤਕਲੀਫ਼ 'ਚ ਤੇ ਸੋਗ 'ਚ ਹਾਂ।"

ਆਤਮਘਾਤੀ ਹਮਲਾ

ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਕਬੂਲੀ ਸੀ।

ਧਮਾਕੇ ਦੀ ਦਹਿਸ਼ਤ ਬਹੁਤ ਜ਼ਿਆਦਾ ਸੀ, ਇੱਥੋਂ ਤਕ ਕਿ ਯੁੱਧ ਨਾਲ ਭਰੇ ਅਫਗਾਨਿਸਤਾਨ ਦੇ ਮਾਪਦੰਡਾਂ ਤੋਂ ਵੱਧ।

ਇਹ ਵੀ ਪੜ੍ਹੋ-

  • ਕਰੋੜਪਤੀ ਬਣੇ ਬਿਹਾਰ ਦੇ ਇਸ ਮੁੰਡੇ ਦੀ ਸੰਘਰਸ਼ ਦੀ ਕਹਾਣੀ
  • ਜਦੋਂ 20 ਸਾਲ ਬਾਅਦ ਚੇਨੱਈ ਦੀ ਬਜਾਇ ਅਮਰੀਕਾ ’ਚ ਮਿਲਿਆ ਵਿਛੜਿਆ ਬੇਟਾ
  • 18 ਕੈਰਟ ਦੇ ਮਜ਼ਬੂਤ ਸੋਨੇ ਨਾਲ ਬਣਿਆ ਟਾਇਲਟ ਹੋਇਆ ਚੋਰੀ
ਅਫ਼ਗਾਨਿਸਤਾਨ
Getty Images

ਇਸ ਦੇ ਨਾਲ ਹੀ ਦੇਸ ਨੂੰ ਵਿਦੇਸ਼ ਮਾਮਲਿਆਂ ਵਿੱਚ ਬਰਤਾਨੀਆ ਦੇ ਦਖ਼ਲ ਨੂੰ ਖ਼ਤਮ ਕਰਨ ਵਾਲੇ ਸਮਝੌਤੇ ਦੀ ਸ਼ਤਾਬਦੀ ਦੇ ਜਸ਼ਨਾਂ ਨੂੰ ਮੁਲਤਵੀ ਕਰਨਾ ਪਿਆ।

ਐਲਮੀ ਅਤੇ ਉਨ੍ਹਾਂ ਦੀ ਪਤਨੀ ਨੂੰ ਨਿੱਜੀ ਤੌਰ ਉੱਤੇ ਸਰੀਰਕ ਰੂਪ ਵਿਚ ਕੋਈ ਨੁਕਸਾਨ ਨਹੀਂ ਪਹੁੰਚਿਆ।

ਇਸ ਤੋਂ ਐਲਮੀ ਨੇ ਕਿਸੇ ਹੋਰ ਮੌਲਵੀ ਦੀ ਮਦਦ ਨਾਲ ਬਿਨਾਂ ਕਿਸੇ ਧੂਮ-ਧਾਮ ਦੇ ਨਿਕਾਹ ਕਰਵਾਇਆ।

'ਰੋਜ਼ ਮਰ ਰਹੇ ਹਾਂ'

ਹਮਲੇ ਤੋਂ ਇੱਕ ਮਹੀਨੇ ਬਾਅਦ ਵੀ ਇੰਝ ਲਗਦਾ ਹੈ ਜਿਵੇਂ ਜਖ਼ਮ ਅਜੇ ਤਾਜ਼ਾ ਹਨ।

ਐਲਮੀ, "ਮੈਂ, ਮੇਰੇ ਪਿਤਾ ਅਤੇ ਮੇਰੇ ਭਰਾ ਰਾਤ ਨੂੰ ਵਾਰੀ-ਵਾਰੀ ਘਰ ਰਖਵਾਲੀ ਕਰਦੇ ਹਾਂ। ਸਾਨੂੰ ਲਗਦਾ ਹੈ ਕਿ ਕੋਈ ਵੀ ਸਾਡੇ 'ਤੇ ਹਮਲਾ ਕਰ ਸਕਦਾ ਹੈ।"

ਅਫ਼ਗਾਨਿਸਤਾਨ
Getty Images

ਜਿਨ੍ਹਾਂ ਲੋਕਾਂ ਨੂੰ ਗੁਆਂਢੀ ਅਤੇ ਦੋਸਤਾਂ ਵਜੋਂ ਜਾਣਦੇ ਸਨ ਉਹ ਵੀ ਉਨ੍ਹਾਂ ਦੀ ਆਲੋਚਨਾ 'ਚ ਸ਼ਾਮਿਲ ਹਨ।

ਉਹ ਕਹਿੰਦੇ ਹਨ, "ਜਦੋਂ ਅਸੀਂ ਬਾਹਰ ਜਾਂਦੇ ਹਾਂ ਲੋਕ ਸਾਨੂੰ ਇਲਜ਼ਾਮ ਦਿੰਦੇ ਹਨ ਤੇ ਮਾੜਾ ਬੋਲਦੇ ਹਨ। ਇਸ ਤਰ੍ਹਾਂ ਅਸੀਂ ਰੋਜ਼ ਮਰ ਰਹੇ ਹਾਂ, ਇਹ ਬਰਦਾਸ਼ਤ ਨਹੀਂ ਹੁੰਦਾ।"

ਸ਼ੋਕ ਸਭਾ ਦੌਰਾਨ ਵੀ ਉਹ ਗੁੱਸੇ ਦੇ ਵੇਗ ਦਾ ਸ਼ਿਕਾਰ ਸੀ।

ਐਲਮੀ ਮੁਤਾਬਕ, "ਇੱਕ ਆਦਮੀ ਨੇ ਮੈਨੂੰ ਕਿਹਾ, ਅਸੀਂ ਆਪਣੇ ਪੁੱਤਰ ਨੂੰ ਧਮਾਕੇ ਵਿੱਚ ਗੁਆ ਦਿੱਤਾ, ਤੁਸੀਂ ਦੋਵੇਂ ਕਿਵੇਂ ਬਚ ਗਏ।"

ਕਿਸਮਤ

ਧਮਾਕੇ ਤੋਂ ਤਿੰਨ ਦਿਨਾਂ ਬਾਅਦ ਐਲਮੀ ਨੇ ਕਿਹਾ ਉਹ ਕੁਝ ਖਾ-ਪੀ ਨਹੀਂ ਸਕਦੇ। ਇਥੋਂ ਤੱਕ ਕਿ ਹੁਣ ਵੀ ਉਹ ਸਦਮੇ ਅਤੇ ਪ੍ਰੇਸ਼ਾਨੀ ਵਿਚ ਹੈ।

ਐਲਮੀ ਨੇ ਕਿਹਾ, "ਮੈਂ ਉਨ੍ਹਾਂ ਨੂੰ ਕਿਹਾ, ਇਹ ਸਾਡੇ ਵਸ 'ਚ ਨਹੀਂ ਸੀ। ਜੇ ਸਾਨੂੰ ਪਤਾ ਹੁੰਦਾ ਕਿ ਅਜਿਹਾ ਹੋਣਾ ਹੈ, ਮੈਂ ਸਾਰਾ ਕੁਝ ਰੱਦ ਕਰ ਦਿੰਦਾ।"

"ਅਸੀਂ ਪੀੜਤ ਹਾਂ। ਉਹ ਜਿਹੜੇ ਰੱਬ ਨੂੰ ਮੰਨਦੇ ਹਨ ਉਹ ਉਨ੍ਹਾਂ ਦੀ ਕਿਸਮਤ ਨੂੰ ਸਮਝਣਗੇ ਹੈ।"

ਅਰੈਂਜ਼ਡ ਮੈਰਿਜ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਮੁਸ਼ਕਲ ਨਾਲ ਹੀ ਘਰੋਂ ਬਾਹਰ ਨਿਕਲਦੀ ਹੈ।

ਅਫ਼ਗਾਨਿਸਤਾਨ
Getty Images

ਉਨ੍ਹਾਂ ਨੇ ਦੱਸਿਆ, "ਜਦੋਂ ਵੀ ਲਾਈਟ ਬੰਦ ਕਰਦੇ ਹਾਂ ਉਹ ਡਰ ਜਾਂਦੀ ਹੈ।" ਐਲਮੀ ਦੀ ਪਤਨੀ ਨੇ ਸਾਡੇ ਨਾਲ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਉਨ੍ਹਾਂ ਦਾ ਵਿਆਹ ਵੀ ਦੁਨੀਆਂ ਦੇ ਹੋਰਨਾਂ ਵਿਆਹਾਂ ਵਾਂਗ ਅਰੈਂਜ਼ਡ ਮੈਰਿਜ ਸੀ। ਐਲਮੀ ਦੀ ਮਾਂ ਤੇ ਉਨ੍ਹਾਂ ਦੀ ਪਤਨੀ ਦੀ ਮਾਂ ਦੂਰ ਦੇ ਰਿਸ਼ਤੇਦਾਰ ਸਨ ਅਤੇ ਉਨ੍ਹਾਂ ਨੇ ਵਿਚੋਲਗੀ ਦੀ ਭੂਮਿਕਾ ਅਦਾ ਕੀਤੀ ਸੀ।

ਨਿਸ਼ਾਨਾ

ਐਲਮੀ ਸ਼ੀਆ ਹਜ਼ਾਰਾ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੈ।

ਅਫ਼ਗਾਨਿਸਤਾਨ
Reuters

ਤਾਲੀਬਾਨ ਅਤੇ ਆਈਐੱਸ ਸਣੇ ਸੁੰਨੀ ਮੁਸਲਮਾਨ ਦਹਿਸ਼ਤਗਰਦ ਲਗਾਤਾਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਸ਼ੀਆ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।

ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਅਜੇ ਤੱਕ ਹਮਲੇ ਦੀ ਜਾਂਚ ਬਾਰੇ ਜਾਣਕਾਰੀ ਨਹੀਂ ਦਿੱਤੀ।

ਉਸ ਨੇ ਕਿਹਾ, "ਮੈਨੂੰ ਨਹੀਂ ਪਤਾ ਉਨ੍ਹਾਂ ਨੇ ਸਾਨੂੰ ਨਿਸ਼ਾਨਾ ਕਿਉਂ ਬਣਾਇਆ। ਸਾਡੇ ਵਿਆਹ ਵਿੱਚ ਤਾਂ ਇੱਕ ਵੀ ਸਥਾਨਕ ਅਧਿਕਾਰੀ, ਕਾਰੋਬਾਰੀ ਜਾਂ ਸਿਆਸੀ ਆਗੂ ਨਹੀਂ ਸੀ।"

ਧਮਾਕੇ ਵਿੱਚ ਕਈ ਜਾਤੀ ਸਮੂਹਾਂ ਦੇ ਲੋਕ ਮਾਰੇ ਗਏ।

ਮੁਆਵਜ਼ਾ

ਮਾਰੇ ਗਏ ਕੁਝ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੀਤੀ ਅਨੁਸਾਰ ਨਗਦੀ ਮੁਆਵਜ਼ਾ ਮਿਲਿਆ ਹੈ।

ਐਲਮੀ ਨੇ ਦੱਸਿਆ, "ਪਾਰਲੀਮੈਂਟ ਦਾ ਇੱਕ ਮੈਂਬਰ ਸਾਡੇ ਘਰ ਆਇਆ ਅਤੇ ਸਾਨੂੰ 6350 ਡਾਲਰ ਯਾਨਿ ਕਰੀਬ ਸਾਢੇ 4 ਲੱਖ ਰੁਪਏ ਦੇ ਕੇ ਗਿਆ।"

ਅਫ਼ਗਾਨਿਸਤਾਨ
Getty Images

ਐਲਮੀ ਕਹਿੰਦੇ ਹਨ ਉਸ ਕੋਲ ਹਮਲੇ ਵਿੱਚ ਮਾਰੇ ਗਏ ਦੋਸਤਾਂ ਅਤੇ ਰਿਸ਼ਤੇਦਾਰਾਂ ਦੀਆਂ ਚੰਗੀਆਂ ਯਾਦਾਂ ਹਨ ਅਤੇ ਉਹ ਅਕਸਰ ਉਨ੍ਹਾਂ ਬਾਰੇ ਸੋਚਦਾ ਹੈ।

"ਜਿਨ੍ਹਾਂ ਨੂੰ ਅਸੀਂ ਗੁਆਇਆ ਹੈ ਜੇਕਰ ਉਨ੍ਹਾਂ ਲਈ ਅਸੀਂ ਸੈਂਕੜੇ ਲੋਕਾਂ ਦਾ ਇਕੱਠ ਵੀ ਕਰ ਲਈਏ ਤਾਂ ਵੀ ਉਹ ਵਾਪਸ ਨਹੀਂ ਆਉਣਗੇ। ਸਭ ਖ਼ਤਮ ਹੋ ਗਿਆ।"

ਭਵਿੱਖ ਨੂੰ ਲੈ ਕੇ ਕੋਈ ਪਲਾਨ ਨਹੀਂ

ਜਦੋਂ ਉਹ ਧਮਾਕੇ ਤੋਂ ਪਹਿਲਾਂ ਲਈਆਂ ਗਈਆਂ ਆਪਣੇ ਵਿਆਹ ਦੀਆਂ ਤਸਵੀਰਾਂ ਦੇਖਦਾ ਹੈ ਤਾਂ ਉਨ੍ਹਾਂ ਨੂੰ ਤਬਾਹ ਕਰ ਦੇਣਾ ਚਾਹੁੰਦਾ ਹੈ।

ਉਹ ਪੁੱਛਦਾ ਹੈ, "ਮੈਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੋਰ ਪਰੇਸ਼ਾਨ ਹੋ ਜਾਂਦਾ ਹਾਂ। ਮੈਂ ਸਾਰੀ ਨਹੀਂ ਸੌਂਦਾ, ਰੌਂਦਾ ਹਾਂ। ਹੋਰ ਮੈਂ ਕੀ ਕਰ ਸਕਦਾ ਹਾਂ?"

"ਮੇਰਾ ਕੋਈ ਪਲਾਨ ਨਹੀਂ ਹੈ। ਮੈਂ ਇਸ ਸਭ ਤੋਂ ਤੰਗ ਆ ਗਿਆ ਹਾਂ। ਮੈਨੂੰ ਕਿਸੇ ਦੀ ਲੋੜ ਹੈ ਜੋ ਇਸ ਥਾਂ (ਦੇਸ ਨੂੰ ਛੱਡਣ ਲਈ ਸਾਡੀ ਮਦਦ ਕਰੇ।"

ਅਫ਼ਗਾਨਿਸਤਾਨ
Getty Images

ਪਰ ਉਸ ਨੂੰ ਪਤਾ ਹੈ ਕਿ ਜ਼ਿਆਦਾ ਦਿਨ ਘਰ ਬੈਠਿਆਂ ਵੀ ਗੁਜ਼ਾਰਾ ਨਹੀਂ। ਉਸ ਦੇ ਪਿਤਾ ਕਾਬੁਲ ਨਗਰ ਨਿਗਮ ਲਈ ਕੰਮ ਕਰਦੇ ਹਨ ਅਤੇ ਛੋਟਾ ਭਰਾ ਵੀ ਨੌਕਰੀ ਕਰਦਾ ਹੈ।

ਕਰਜ਼ਾ

ਐਲਮੀ ਨੂੰ ਵਿਆਹ ਲਈ 14 ਹਜ਼ਾਰ ਡਾਲਰ ਯਾਨਿ ਕਰੀਬ 10 ਲੱਖ ਰੁਪਏ ਜੋ ਵਿਆਹ ਲਈ ਲਏ ਸਨ, ਉਹ ਵੀ ਮੋੜਨੇ ਹਨ।

ਨਕਾਰਾਤਮ ਭਾਵਨਾਵਾਂ ਤੋਂ ਬਾਹਰ ਨਿਕਲ ਕੇ ਐਲਮੀ ਦਰਜੀ ਦੀ ਦੁਕਾਨ ਮੁੜ ਖੋਲ੍ਹਣ ਬਾਰੇ ਸੋਚਦੇ ਹਨ।

ਇੱਕ ਔਰਤ ਜੋ ਉਨ੍ਹਾਂ ਨੂੰ ਕੱਪੜੇ ਸਿਉਣ ਲਈ ਦੇ ਗਈ ਸੀ ਉਹ ਵੀ ਵਾਪਸ ਲੈ ਗਈ ਹੈ।

ਇੱਕ ਹੋਰ ਨੇ ਕਿਹਾ, "ਧਮਾਕੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਪਰ ਉਹ ਜ਼ਿੰਦਾ ਹੈ। ਉਸ ਦੀ ਦੁਕਾਨ ਬੰਦ ਹੋਣੀ ਚਾਹੀਦੀ ਹੈ।"

ਉਹ ਅਜਿਹੀ ਦੁਸ਼ਮਣੀ ਦੀ ਭਾਵਨਾ ਨੂੰ ਸਹਿਣ ਨਹੀਂ ਕਰ ਸਕਿਆ ਤੇ ਆਪਣੀ ਦੁਕਾਨ ਬੰਦ ਕਰ ਦਿੱਤੀ।

ਉਸ ਦੀ ਪਤਨੀ ਪੜ੍ਹਾਈ ਮੋੜਿਆ ਮੂੰਹ

ਉਸ ਦੀ ਪਤਨੀ ਰਿਹਾਨਾ, ਜੋ ਪੜ੍ਹ ਰਹੀ ਹੈ ਅਤੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਤੋਂ ਝਿਜਕ ਰਹੀ ਹੈ।

ਅਫ਼ਗਾਨਿਸਤਾਨ
Reuters

ਉਸ ਨੇ ਐਲਮੀ ਨੂੰ ਕਿਹਾ, "ਮੀਰਵਾਇਸ ਮੈਂ ਸਕੂਲ ਕਿਵੇਂ ਜਾਵਾਂ?"

ਐਲਮੀ ਨੇ ਉਸ ਨੂੰ ਸਮਝਾਇਆ ਕਿ ਉਹ ਆਪਣੀ ਪੜ੍ਹਾਈ ਨਾ ਛੱਡੇ ਪਰ ਜਦੋਂ ਉਹ ਵਾਪਸ ਗਈ ਤਾਂ ਕਲਾਸ ਵਿੱਚ ਕੜਵਾਹਟ ਮਿਲੀ।

"ਕਿਸੇ ਨੂੰ ਉਸ ਨੂੰ ਦੱਸਿਆ, ਜਦੋਂ ਤੱਕ ਉਹ ਇੱਥੇ ਰਹੇਗੀ ਤਾਂ ਕੋਈ ਆਤਮਘਾਤੀ ਹਮਲਾਵਰ ਆ ਸਕਦਾ ਹੈ।"

ਉਨ੍ਹਾਂ ਲਫਜ਼ਾਂ ਨੇ ਰੇਹਾਨਾਂ ਨੂੰ ਤੋੜ ਦਿੱਤਾ ਅਤੇ ਉਸ ਪੜ੍ਹਾਈ ਛੱਡ ਦਿੱਤੀ।

ਪਛਤਾਵਾ

ਉਹ ਆਪਣੇ ਹੀ ਜ਼ਿੰਦਾ ਰਹਿਣ 'ਤੇ ਪਛਤਾਉਂਦੇ ਹਨ, ਉਨ੍ਹਾਂ ਦਾ ਕਹਿਣਾ ਹੈ, "ਸਾਡੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ। ਮੈਂ ਕੋਈ ਵੱਖਰਾ ਹੀ ਆਦਮੀ ਬਣ ਗਿਆ ਹਾਂ।"

"ਮੈਂ ਤੇ ਮੇਰੀ ਪਤਨੀ ਸੋਚਦੇ ਹਾਂ ਕਿ ਚੰਗਾ ਹੁੰਦਾ ਜੇਕਰ ਅਸੀਂ ਵੀ ਮਰ ਜਾਂਦੇ।"

ਇਹ ਵੀ ਪੜ੍ਹੋ-

  • 'ਉਹ ਇੱਧਰ ਦੇ ਹਨ ਜਾਂ ਉੱਧਰ ਦੇ,ਪੰਛੀ ਤਾਂ ਪੰਛੀ ਹਨ'
  • iphone11 ਦੀ ਕੀ ਹੋਵੇਗੀ ਭਾਰਤ ’ਚ ਕੀਮਤ ਤੇ ਕਿਹੜਾ ਨਵਾਂ ਫੀਚਰ ਹੈ ਇਸ ਵਾਰ
  • ਕਿਹੜੇ ਕਾਰਨਾਂ ਕਰਕੇ ਪਿਆ ਐਪਲ ਨੂੰ ਘਾਟਾ
  • ਟਿਕ-ਟੌਕ ਵਿੱਚ ਕੀ ਖਾਸ ਹੈ ਜੋ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਿਹਾ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=EfR3t3-ZrHk

https://www.youtube.com/watch?v=vXYRHgnhNGo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)


  • bbc news punjabi

ਪੇਰੀਯਾਰ: ਗਾਂਧੀ ਦੇ ਹੁਕਮਾਂ ਦੇ ਉਲਟ ਦਲਿਤਾਂ ਦੇ ਹੱਕ ''ਚ ਬੋਲਣ ਵਾਲਾ ਸ਼ਖਸ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • today s top 10 news
    ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ ਤੇ 4 ਦਿਨ ਦੇ ਰਿਮਾਂਡ 'ਤੇ ਬਿਕਰਮ ਮਜੀਠੀਆ, ਅੱਜ...
  • heavy rain alert in punjab till july 6
    ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...
  • hi tech checkpoints set up in jalandhar district of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਏ ਹਾਈਟੈੱਕ ਨਾਕੇ, ਵੱਡੀ ਗਿਣਤੀ 'ਚ ਪੁਲਸ ਤਾਇਨਾਤ
  • good news direct flight to mumbai from adampur airport started
    ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ
  • father son cheated nri woman by making fake receipt
    Punjab: ਪਿਓ-ਪੁੱਤ ਦਾ ਹੈਰਾਨੀਜਨਕ ਕਾਰਾ! ਦੋ ਕਰੋੜ ਦੀ ਇੰਝ ਜਾਅਲੀ ਰਸੀਦ ਬਣਾ NRI...
  • rain turns into disaster in jalandhar city
    ਜਲੰਧਰ ਸ਼ਹਿਰ ’ਚ ਆਫ਼ਤ ਬਣੀ ਬਰਸਾਤ, ਸੀਵਰੇਜ ਜਾਮ ਤੇ ਸੜਕਾਂ ਕੰਢੇ ਬਣੇ ਚੈਂਬਰ ਸਾਫ਼...
  • girl dies tragically in road accident
    ਜਲੰਧਰ ਵਿਖੇ ਸਕਾਰਪੀਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਕੁੜੀ ਦੀ ਦਰਦਨਾਕ ਮੌਤ
  • deadbody of unidentified person recovered from suchi village
    ਸੁੱਚੀ ਪਿੰਡ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ, ਫੈਲੀ ਸਨਸਨੀ
Trending
Ek Nazar
heavy rain alert in punjab till july 6

ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...

indian national charged in singapore

ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼

kanishka attack indian born professor sharma honored in canada

ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...

painful accident in punjab

ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ

chinese president not attend brics summit

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ

relationships with huge age gap are increasing in india

ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...

good news direct flight to mumbai from adampur airport started

ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ

minibus accident in afghanistan

ਅਫਗਾਨਿਸਤਾਨ 'ਚ ਮਿੰਨੀ ਬੱਸ ਹਾਦਸੇ 'ਚ ਚਾਰ ਯਾਤਰੀਆਂ ਦੀ ਮੌਤ

paramount pay huge amount to us president

ਪੈਰਾਮਾਉਂਟ ਮੁਕੱਦਮੇ ਦੇ ਨਿਪਟਾਰੇ ਬਦਲੇ ਅਮਰੀਕੀ ਰਾਸ਼ਟਰਪਤੀ ਨੂੰ ਦੇੇਵੇਗਾ ਕਰੋੜਾਂ...

indonesia marriage compromise relationship few hours divorce puncak

850 ਡਾਲਰ 'ਚ ਵਿਆਹ, Honeymoon ਤੇ ਤਲਾਕ...! ਜਾਣੋਂ ਕਿੱਥੇ ਚੱਲ ਰਿਹਾ ਹੈ ਇਹ...

former pm hasina sentenced

ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ ਨੂੰ ਸੁਣਾਈ ਗਈ ਸਜ਼ਾ

iranian president iaea

ਈਰਾਨੀ ਰਾਸ਼ਟਰਪਤੀ ਨੇ IAEA ਨਾਲ ਸਹਿਯੋਗ ਕੀਤਾ ਮੁਅੱਤਲ

navy gets new indigenous stealth frigate udaygiri

ਭਾਰਤੀ ਜਲ ਸੈਨਾ ਦੀ ਵਧੀ ਤਾਕਤ, ਮਿਲਿਆ ਨਵਾਂ ਸਵਦੇਸ਼ੀ ਸਟੀਲਥ ਫ੍ਰੀਗੇਟ ਉਦੈਗਿਰੀ

orders to strip citizenship of   naturalized citizens

ਅਮਰੀਕਾ 'ਚ 'ਨੈਚੁਰਲਾਈਜ਼ਡ ਨਾਗਰਿਕਾਂ' ਦੀ ਸਿਟੀਜਨਸ਼ਿਪ ਖੋਹਣ ਦੇ ਆਦੇਸ਼, ਢਾਈ...

chinese citizens accused of spying

ਅਮਰੀਕਾ 'ਚ ਦੋ ਚੀਨੀ ਨਾਗਰਿਕਾਂ 'ਤੇ ਜਾਸੂਸੀ ਕਰਨ ਦਾ ਦੋਸ਼

a serious cri sis may arise in punjab

ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ...

weather department issues warning for many areas in punjab

ਪੰਜਾਬ 'ਚ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਲਈ ਵੱਡੀ ਚੇਤਾਵਨੀ, ਪੜ੍ਹੋ ਖ਼ਬਰ

angry daughter hits mother after asking her to study

ਪੰਜਾਬ: ਮਾਂ ਵੱਲੋਂ ਪੜ੍ਹਨ ਲਈ ਕਹਿਣ ’ਤੇ ਗੁੱਸੇ ’ਚ ਆਈ ਧੀ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • easily get australia uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • bsf rajouri battalion apprehended pakistani
      ਘੁਸਪੈਠ ਦੀ ਕੋਸ਼ਿਸ਼ ਨਾਕਾਮ; ਫੌਜ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
    • american tourists attacked with a knife and robbed  2 miscreants arrested
      ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ ਲੁੱਟ-ਖੋਹ, ਪੁਲਸ ਐਨਕਾਊਂਟਰ...
    • 500 tariff will be imposed on india and china if they trade with russia
      ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਤੇ ਚੀਨ 'ਤੇ ਲੱਗੇਗਾ 500...
    • cartridges recovered from hakim salauddin s house
      ਹਕੀਮ ਸਲਾਊਦੀਨ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ
    • iran will soon make a nuclear bomb  un organization warns
      ਈਰਾਨ ਜਲਦੀ ਬਣਾ ਲਵੇਗਾ ਪ੍ਰਮਾਣੂ ਬੰਬ! ਸੰਯੁਕਤ ਰਾਸ਼ਟਰ ਦੇ ਸੰਗਠਨ ਨੇ ਦਿੱਤੀ...
    • is railways going to implement new rules  now reservation chart
      ਕੀ ਰੇਲਵੇ ਨਵਾਂ ਨਿਯਮ ਲਾਗੂ ਕਰਨ ਜਾ ਰਿਹੈ? ਹੁਣ 8 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ...
    • hpv key factor for rise in cancer cases among indian youth
      ਦੇਸ਼ ’ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ‘ਹਿਊਮਨ...
    • maoists should lay down arms and join mainstream  shah
      ਮਾਓਵਾਦੀ ਹਥਿਆਰ ਸੁੱਟਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ : ਸ਼ਾਹ
    • mumbai mosques launched mobile app
      ਮੁੰਬਈ ਦੇ ਲੋਕ ਐਪ ਰਾਹੀਂ ਅਜ਼ਾਨ ਸੁਣ ਸਕਣਗੇ
    • residents of karnail singh street forced to live a life of misery
      ਸੀਵਰੇਜ ਦੇ ਓਵਰਫਲੋਅ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਕਰਨੈਲ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +