Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SUN, MAY 29, 2022

    8:21:47 AM

  • shraman health care ayurvedic physical illness treatment

    ਤਾਕਤ ਤੇ ਬੇਤਹਾਸ਼ਾ ਜੋਸ਼ ਲਈ ਅਪਣਾਓ ਇਹ ਦੇਸੀ ਨੁਸਖ਼ੇ

  • education minister meet hayer s big statement since nas 2021

    NAS 2021 ਨੂੰ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਦਾ...

  • 7 smugglers including 4 women arrested with drugs and drug money

    ਨਸ਼ੇ ਵਾਲੇ ਪਦਾਰਥਾਂ ਤੇ ਡਰੱਗ ਮਨੀ ਨਾਲ 4 ਅੌਰਤਾਂ...

  • physical illness treament by roshan health care

    ਮਰਦਾਨਾ ਕਮਜ਼ੋਰੀ ਤੇ ਘੱਟ ਸ਼ੁਕਰਾਣੂ ਸਮੱਸਿਆ ਦੇ ਕਾਰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਇਲੋਨ ਮਸਕ ਦਾ ਭੇਜਿਆ ਇਹ ਰਾਕਟ ਚੰਨ ਵਿੱਚ ਕਿਉਂ ਟਕਰਾਉਣ ਜਾ ਰਿਹਾ ਹੈ

ਇਲੋਨ ਮਸਕ ਦਾ ਭੇਜਿਆ ਇਹ ਰਾਕਟ ਚੰਨ ਵਿੱਚ ਕਿਉਂ ਟਕਰਾਉਣ ਜਾ ਰਿਹਾ ਹੈ

  • Updated: 27 Jan, 2022 08:25 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਇਲੋਨ ਮਸਕ ਦੀ ਪੁਲਾੜ ਕੰਪਨੀ ਸਪੇਸ-ਐਕਸ ਵੱਲੋਂ ਛੱਡਿਆ ਗਿਆ ਇੱਕ ਕਾਰਟ ਕੁਝ ਦਿਨਾਂ ਬਾਅਦ ਚੰਨ ਨਾਲ ਟੱਕਰ ਮਾਰੇਗਾ ਅਤੇ ਵੱਡੇ ਧਮਾਕੇ ਨਾਲ ਖ਼ਤਮ ਹੋ ਜਾਵੇਗਾ।

ਫੈਲਕਨ-9 ਬੂਸਟਰ ਨਾਮ ਦਾ ਇਹ ਉਪਗ੍ਰਿਹ ਸਾਲ 2015 ਵਿੱਚ ਛੱਡਿਆ ਗਿਆ ਸੀ। ਜਦੋਂ ਇਸ ਦਾ ਕੰਮ ਨਿਬੜਿਆ ਤਾਂ ਇਸ ਕੋਲ ਧਰਤੀ 'ਤੇ ਵਾਪਸ ਆਉਣ ਜਿੰਨਾ ਤੇਲ ਨਹੀਂ ਸੀ। ਇਸ ਵਜ੍ਹਾ ਤੋਂ ਇਸ ਨੂੰ ਪੁਲਾੜ ਵਿੱਚ ਹੀ ਰਹਿਣ ਦਿੱਤਾ ਗਿਆ।

ਪੁਲਾੜ ਵਿਗਿਆਨੀ ਜੌਨਥਨ ਮੈਕਡੌਵੇਲ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਚੰਨ ਨਾਲ ਟਕਰਾਉਣ ਵਾਲਾ ਪਹਿਲਾ ਰਾਕਟ ਹੋਵੇਗਾ।

ਹਾਲਾਂਕਿ ਉਨ੍ਹਾਂ ਨੇ ਯਕੀਨ ਦੁਆਇਆ ਕਿ ਇਸ ਦੇ ਨਤੀਜੇ ਕੁਝ ਖ਼ਾਸ ਨਹੀਂ ਹੋਣਗੇ।

ਰਾਕਟ ਨੂੰ ਸੱਤ ਸਾਲ ਪਹਿਲਾਂ ਇਸ ਨੇ ਮੌਸਮ ਨਾਲ ਸਬੰਧਤ ਇੱਕ ਉਪਗ੍ਰਹਿ ਪੁਲਾੜ ਵਿੱਚ ਸਥਾਪਤ ਕਰਨਾ ਸੀ। ਧਰਤੀ ਤੋਂ ਜ਼ਿਆਦਾ ਦੂਰ ਨਹੀਂ ਇਹੀ ਬੱਸ 16 ਲੱਖ ਕਿਲੋਮੀਟਰ ਦੂਰ।

  • ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਦੀ ਸਫ਼ਲਤਾ ਦੇ 6 ਨੁਕਤਿਆਂ ’ਚ ਪੈਸਾ ਕਮਾਉਣ ਦੀ ਸੋਚ ਸ਼ਾਮਿਲ ਨਹੀਂ
  • ਐਮਾਜ਼ੋਨ ਤੇ ਟੈਸਲਾ ਦੇ ਮਾਲਕ ਸਣੇ ਕਈ ਅਮੀਰ ਲੋਕ 'ਲਗਭਗ ਕੋਈ ਟੈਕਸ ਨਹੀਂ ਭਰਦੇ', ਜਾਣੋ ਕਿਉਂ
  • 1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?
  • ਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾ

ਇਹ ਮਿਸ਼ਨ ਇਲੋਨ ਮਸਕ ਦੀ ਪੁਲਾੜ ਕੰਪਨੀ ਸਪੇਸ-ਐਕਸ ਦੇ ਪੁਲਾੜ ਖੋਜ ਪ੍ਰੋਗਰਾਮ ਦਾ ਇੱਕ ਹਿੱਸਾ ਸੀ। ਸਪੇਸ-ਐਕਸ ਦਾ ਉਦੇਸ਼ ਧਰਤੀ ਤੋਂ ਇਲਾਵਾ ਦੂਜੇ ਗ੍ਰਹਿਆਂ ਉੱਪਰ ਮਨੁੱਖੀ ਅਬਾਦੀ ਕਾਇਮ ਕਰਨਾ ਹੈ।

ਅਮਰੀਕਾ ਹਾਰਵਰਡ-ਸਮਿਥਸੋਨੀਅਨ ਸੈਂਟਰ ਫਾਰ ਐਸਟਰੋਫ਼ਿਜਿਕਸ ਦੇ ਪ੍ਰੋਫ਼ੈਸਰ ਮੈਕਡੋਵੇਲ ਸਮਝਾਉਂਦੇ ਹਨ ਕਿ ਸਾਲ 2015 ਤੋਂ ਇਸ ਰਾਕਟ ਨੂੰ ਧਰਤੀ, ਚੰਨ ਅਤੇ ਸੂਰਜ ਸਮੇਤ ਕਈ ਗ੍ਰਹਿਆਂ ਨੇ ਆਪਣੀ ਖਿੱਚ ਨਾਲ ਖਿੱਚਣ ਦਾ ਯਤਨ ਕੀਤਾ।

ਨਤੀਜੇ ਵਜੋਂ ਇਹ ਆਪਣੇ ਰਸਤੇ ਤੋਂ ਭਟਕ ਕੇ ਪੁਲਾੜ ਵਿੱਚ ਇੱਧਰ-ਉੱਧਰ ਭਟਕਣ ਲੱਗ ਪਿਆ।

ਉਨ੍ਹਾਂ ਨੇ ਕਿਹਾ ਕਿ ਇਹ ਤਾਂ ਮ੍ਰਿਤ ਹੈ ਅਤੇ ਗਰੂਤਾਕਰਸ਼ਣ ਦੇ ਨਿਯਮਾਂ ਮੁਤਾਬਕ ਇੱਧਰ-ਉੱਧਰ ਘੁੰਮ ਰਿਹਾ ਹੈ।

ਇਸ ਸਮੇਂ ਦੌਰਾਨ ਇਸ ਦੇ ਨਾਲ ਪੁਲਾੜ ਵਿੱਚ ਤੈਰਦੇ ਕੂੜੇ ਦੇ ਕਈ ਲੱਖ ਟੁਕੜੇ ਹੋਰ ਚਿਪਕ ਗਏ ਹਨ।

ਪ੍ਰੋਫ਼ੈਸਰ ਮੈਕਡੋਵੇਲ ਕਹਿੰਦੇ ਹਨ, ਪਿਛਲੇ ਦਹਾਕਿਆਂ ਦੌਰਾਨ ਅਜਿਹੇ ਲਗਭਗ 50 ਵੱਡੇ ਅਕਾਰੀ ਵਸਤੂਆਂ ਹੋਣਗੀਆਂ ਜਿਨ੍ਹਾਂ ਬਾਰੇ ਹੁਣ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਅਜਿਹਾ ਪਹਿਲਾਂ ਵੀ ਹੋਇਆ ਹੋਵੇਗਾ, ਜਿਸ ਦਾ ਸਾਨੂੰ ਪਤਾ ਨਹੀਂ ਲੱਗਿਆ। ਇਹ ਪਹਿਲਾ ਮਾਮਲਾ ਹੈ ਜਿਸ ਦੀ ਪੁਸ਼ਟੀ ਹੋ ਸਕੀ ਹੈ।

ਫ਼ੈਲਕਨ-9 ਦੀ ਮੌਤ ਦੀ ਅਨੁਮਾਨਿਕ ਤਰੀਕ ਦਾ ਪਤਾ ਪੱਤਰਕਾਰ ਐਰਿਕ ਬਰਜਰ ਵੱਲੋਂ 'ਆਰਸ ਟੈਕਨੀਆ ਸਪੇਸ' ਵੈਬਸਾਈਟ 'ਤੇ ਲਗਾਇਆ ਗਿਆ ਸੀ। ਇਸ ਬਾਰੇ ਡਾਟਾ ਦਾ ਵਿਸ਼ਲੇਸ਼ਣ ਬਿਲ ਗਰੇਅ ਵੱਲੋਂ ਆਪਣੇ ਬਲੌਗ ਵਿੱਚ ਕੀਤਾ ਗਿਆ।

ਇਹ ਟੱਕਰ ਚਾਰ ਮਾਰਚ ਨੂੰ ਹੋਣੀ ਹੈ, ਜਦੋਂ ਟੱਕਰ ਵੱਜਦਿਆਂ ਹੀ ਧਮਾਕਾ ਹੋਏਗਾ।

ਪ੍ਰੋਫ਼ੈਸਰ ਮੁਤਾਬਕ ''ਬੁਨਿਆਦੀ ਤੌਰ 'ਤੇ ਇਹ ਇੱਕ ਚਾਰ ਟਨ ਵਜ਼ਨੀ ਧਾਤ ਦਾ ਟਰੰਕ ਹੈ ਜਿਸ ਦੇ ਪਿੱਛੇ ਇੱਕ ਰਾਕਟ ਮੋਟਰ ਹੈ। ਜੇ ਤੁਸੀਂ ਕਲਪਨਾ ਕਰੋ ਕਿ ਤੁਸੀਂ ਕੋਈ ਚੱਟਾਨ 5000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸੁੱਟੋਂ' ਅਧਿਐਨ ਦੌਰਾਨ ਟਕੱਰ ਦੇ ਚੰਨ ਉੱਪਰ ਪੈਣ ਵਾਲੇ ਅਸਰ ਦਾ ਅਧਿਐਨ ਕੀਤਾ ਗਿਆ।

ਇਸਦਾ ਮਤਲਬ ਹੈ ਕਿ ਇਸ ਟੱਕਰ ਨਾਲ ਸਾਇੰਸਦਾਨਾਂ ਨੂੰ ਕੁਝ ਵੀ ਨਵਾਂ ਪਤਾ ਨਹੀਂ ਲੱਗਣ ਵਾਲਾ ਹੈ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ 'ਚ ਲੁਕਿਆ ਹੈ 'ਤਰਲ ਸੋਨੇ' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=PofwRytSQwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd0b8dd92-9265-469e-bbe9-6768a52c78c5','assetType': 'STY','pageCounter': 'punjabi.international.story.60153948.page','title': 'ਇਲੋਨ ਮਸਕ ਦਾ ਭੇਜਿਆ ਇਹ ਰਾਕਟ ਚੰਨ ਵਿੱਚ ਕਿਉਂ ਟਕਰਾਉਣ ਜਾ ਰਿਹਾ ਹੈ','author': 'ਰਜੀਨਾ ਰਨਾਰਡ','published': '2022-01-27T14:47:32Z','updated': '2022-01-27T14:47:32Z'});s_bbcws('track','pageView');

  • bbc news punjabi

ਪੰਜਾਬ ਕਾਂਗਰਸ ''ਚ ਬਗਾਵਤ: ਕੌਣ-ਕੌਣ ਦਿਖਾ ਰਿਹਾ ਹੈ ਨਾਰਾਜ਼ਗੀ

NEXT STORY

Stories You May Like

  • bbc news
    ਮਾਨਸਾ ਵਿੱਚ ਦਲਿਤ ਭਾਈਚਾਰੇ ਦੇ ਨੌਜਵਾਨ ਨੂੰ ਦਰਖ਼ਤ ਨਾਲ ਬੰਨ੍ਹਣ ਦਾ ਕੀ ਹੈ ਪੂਰਾ ਮਾਮਲਾ
  • bbc news
    18 ਸਾਲ ਦੇ ਮੁੰਡੇ ਦਾ ਕਤਲ ਕਰਕੇ ਲਾਸ਼ ਤੰਦੂਰ ਵਿੱਚ ਸਾੜਨ ਦੀ ਕੋਸ਼ਿਸ਼
  • bbc news
    ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਹੋਏ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਹਨੀ ਬਾਰੇ ਖਾਸ ਗੱਲਾਂ
  • bbc news
    ਅਮਰੀਕਾ ''ਚ ਰੋਜ਼ਾਨਾ 53 ਲੋਕ ਬੰਦੂਕ ਨਾਲ ਮਰਦੇ ਹਨ, ਦੇਸ਼ ਵਿੱਚ ਕਿੰਨੀਆਂ ਬੰਦੂਕਾਂ ਹਨ
  • bbc news
    ਜਥੇਦਾਰ ਹਰਪ੍ਰੀਤ ਸਿੰਘ, ਸਿੱਧੂ ਮੂਸੇਵਾਲਾ ਤੇ ਗਨੀਵ ਕੌਰ ਸਣੇ ਇਨ੍ਹਾਂ ਹਸਤੀਆਂ ਦੀ ਸੁਰੱਖਿਆ ਘਟਾਈ ਗਈ
  • bbc news
    ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ’ਚ 30 ਰੁਪਏ ਦਾ ਵਾਧਾ, ਸਰਕਾਰ ਨੇ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ – ਪ੍ਰੈੱਸ ਰਿਵਿਊ
  • bbc news
    ਪੰਜਾਬ ਦੇ ਪਿੰਡ ਵਿੱਚ ਚਾਰ ਮੁਸਲਮਾਨ ਪਰਿਵਾਰਾਂ ਲਈ ਗੁਰਦੁਆਰੇ ਦੀ ਕੰਧ ਨਾਲ ਬਣਾਈ ਜਾ ਰਹੀ ਹੈ ਮਸਜਿਦ
  • bbc news
    ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿੰਨੀ ਬਦਲੇਗੀ ਸੈਕਸ ਵਰਕਰਾਂ ਦੀ ਜ਼ਿੰਦਗੀ
  • news from manila  punjabi woman shot dead
    ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ
  • read today  s important news related to the country and the world
    ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
  • punjab police academy drug racket case phillaur
    ਫਿਲੌਰ ਵਿਖੇ ਪੰਜਾਬ ਪੁਲਸ ਅਕੈਡਮੀ ’ਚ ਡਰੱਗ ਰੈਕੇਟ ਦੇ ਮਾਮਲੇ ’ਚ ਆਇਆ ਨਵਾਂ ਮੋੜ,...
  • the driver was taken to gun point and the car was looted
    ਚਾਲਕ ਨੂੰ ਗੰਨ ਪੁਆਇੰਟ ’ਤੇ ਲੈ ਕੇ ਕਾਰ ਲੁੱਟੀ, ਕੁਝ ਦੂਰੀ ’ਤੇ ਐਕਸੀਡੈਂਟ ਹੋਣ...
  • burglary in gst intelligence   tax evasion departmental collusion
    GST ਦੇ ਖ਼ੁਫ਼ੀਆ ਤੰਤਰ ’ਚ ਸੰਨ੍ਹ, ਟੈਕਸ ਚੋਰ ਜ਼ਿਆਦਾ ਚਲਾਕ ਜਾਂ ਵਿਭਾਗੀ...
  • jalandhar municipal corporation
    ਜਲੰਧਰ ਨਿਗਮ ਨੂੰ ਮਿਲੀ ਵੱਡੀ ਰਾਹਤ, ਜਿੰਦਲ ਕੰਪਨੀ ਨੂੰ 204 ਕਰੋੜ ਹਰਜਾਨੇ ਵਜੋਂ...
  • will the sacked health minister be shown the way out of aap
    ਕੀ ਬਰਖ਼ਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ‘ਆਪ’ ਤੋਂ ਬਾਹਰ ਦਾ ਰਾਹ ਦਿਖਾਇਆ...
  • important clues by the police in the murder case of sandeep nangal ambiyan
    ਸੰਦੀਪ ਅੰਬੀਆਂ ਦੇ ਕਤਲ ਕਾਂਡ 'ਚ ਪੁਲਸ ਹੱਥ ਲੱਗੇ ਅਹਿਮ ਸੁਰਾਗ, ਗ੍ਰਿਫ਼ਤਾਰ...
Trending
Ek Nazar
ayushmann khurrana anek box office collection

ਆਯੂਸ਼ਮਾਨ ਖੁਰਾਣਾ ਦੀ ‘ਅਨੇਕ’ ਦੀ ਬਾਕਸ ਆਫਿਸ ’ਤੇ ਹੌਲੀ ਸ਼ੁਰੂਆਤ, ਕਮਾਏ ਸਿਰਫ ਇੰਨੇ...

shahrukh khan mannat name plate removed

ਸ਼ਾਹਰੁਖ ਖ਼ਾਨ ਦੇ ਬੰਗਲੇ ‘ਮੰਨਤ’ ਦੀ 25 ਲੱਖ ਦੀ ਨੇਮ ਪਲੇਟ ’ਚੋਂ ਨਿਕਲਿਆ ਹੀਰਾ,...

amarnath yatra 2022 begins for 13 70 age group devotees

ਅਮਰਨਾਥ ਯਾਤਰਾ: ਇਸ ਉਮਰ ਤੱਕ ਦੇ ਸ਼ਰਧਾਲੂ ਹੀ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

bhool bhulaiyaa 2 box office collection

‘ਭੂਲ ਭੁਲੱਈਆ 2’ ਦਾ ਬਾਕਸ ਆਫਿਸ ’ਤੇ ਜਲਵਾ, 100 ਕਰੋੜ ਕਮਾਉਣ ਤੋਂ ਬਸ ਇਕ ਕਦਮ ਦੂਰ

j hind reply to sultaan comment

ਰੈਪਰ ਜੇ ਹਿੰਦ ਨੇ ਦਿੱਤੀ ਸੁਲਤਾਨ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦੀ ਸਲਾਹ, ਕਰਨ...

akshay kumar kapil sharma funny workout video

ਅਕਸ਼ੇ ਕਾਰਨ 4 ਵਜੇ ਉਠ ਕੇ ਕਪਿਲ ਸ਼ਰਮਾ ਨੂੰ ਕਰਨਾ ਪਿਆ ਵਰਕਆਊਟ, ਦੇਖੋ ਮਜ਼ੇਦਾਰ...

kangana ranaut dhaakad super flop collection

ਇਹ ਕੀ! ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀਆਂ ਦੇਸ਼ ਭਰ ’ਚ ਵਿਕੀਆਂ ਸਿਰਫ 20...

raja jatt song from the movie sher bagga out now

ਐਮੀ ਤੇ ਸੋਨਮ ਦੀ ਫ਼ਿਲਮ ‘ਸ਼ੇਰ ਬੱਗਾ’ ਦਾ ਪਹਿਲਾ ਗੀਤ ‘ਰਾਜਾ ਜੱਟ’ ਰਿਲੀਜ਼ (ਵੀਡੀਓ)

sultaan take on karan aujla bohemia controversy

ਕਰਨ ਔਜਲਾ ਦੇ ਵਿਵਾਦ ’ਤੇ ਬੋਲਿਆ ਰੈਪਰ ਸੁਲਤਾਨ, ਬੋਹੇਮੀਆ ਦਾ ਉਡਾਇਆ ਮਜ਼ਾਕ

3rd bengali actress death within 15 days

ਹੈਰਾਨੀਜਨਕ ! 15 ਦਿਨਾਂ ’ਚ ਤੀਜੀ ਬੰਗਾਲੀ ਅਦਾਕਾਰਾ ਦੀ ਮੌਤ

bhool bhulaiyaa 100 crore club entry soon

100 ਕਰੋੜ ਕਲੱਬ ’ਚ ਸ਼ਾਮਲ ਹੋਵੇਗੀ ‘ਭੂਲ ਭੁਲੱਈਆ 2’, ਹੁਣ ਤਕ ਕੀਤੀ ਇੰਨੀ ਕਮਾਈ

kangana ranaut dhaakad in big trouble

ਫਲਾਪ ਹੋਣ ਮਗਰੋਂ ਕੰਗਨਾ ਰਣੌਤ ਦੀ ‘ਧਾਕੜ’ ਪਈ ਇਕ ਹੋਰ ਮੁਸੀਬਤ ’ਚ, ਨਹੀਂ ਵਿਕ ਰਹੇ...

kamal haasan on bollywood vs south controversy

ਬਾਲੀਵੁੱਡ ਬਨਾਮ ਸਾਊਥ ਵਿਵਾਦ ’ਤੇ ਬੋਲੇ ਕਮਲ ਹਾਸਨ, ਕਿਹਾ– ਕਨਿਆਕੁਮਾਰੀ ਉਨੀ ਹੀ...

sher bagga first song raja jatt releasing today

‘ਸ਼ੇਰ ਬੱਗਾ’ ਦਾ ਪਹਿਲਾ ਗੀਤ ‘ਰਾਜਾ ਜੱਟ’ ਅੱਜ ਹੋਵੇਗਾ ਰਿਲੀਜ਼

kapurthala girl rape

ਕਪੂਰਥਲਾ ਵਿਖੇ ਸ਼ਰਮਨਾਕ ਘਟਨਾ, 16 ਸਾਲਾ ਕੁੜੀ ਨੂੰ ਝਾੜੀਆਂ 'ਚ ਲਿਜਾ ਕੇ ਕੀਤਾ...

j hind leak call recording of karan aujla

ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ...

contempt case against imran dismissed

ਪਾਕਿਸਤਾਨ : ਇਮਰਾਨ ਖ਼ਿਲਾਫ਼ ਮਾਣਹਾਨੀ ਦਾ ਕੇਸ ਖਾਰਿਜ

bhool bhulaiyaa 2 6 days box office collection

‘ਭੂਲ ਭੁਲੱਈਆ 2’ ਨੇ 6 ਦਿਨਾਂ ’ਚ ਕੀਤੀ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • physical illness treament by roshan health care
      ਮਰਦਾਨਾ ਕਮਜ਼ੋਰੀ ਤੇ ਘੱਟ ਸ਼ੁਕਰਾਣੂ ਸਮੱਸਿਆ ਦੇ ਕਾਰਨ ਤੇ ਖ਼ਾਸ ਦੇਸੀ ਇਲਾਜ
    • r vs rcb qualifier 2 rajasthan won the toss and elected to bowl
      RR vs RCB : ਬਟਲਰ ਦਾ ਸ਼ਾਨਦਾਰ ਸੈਂਕੜਾ, IPL ਦੇ ਫਾਈਨਲ 'ਚ ਪਹੁੰਚੀ ਰਾਜਸਥਾਨ
    • tragic road accident in khanna death of twins including mother
      ਖੰਨਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਮਾਂ ਸਣੇ ਜੁੜਵਾ ਬੱਚਿਆਂ ਦੀ ਹੋਈ ਮੌਤ
    • 20 racks of coal required daily to high demand electricity
      ਬਿਜਲੀ ਦੀ ਜ਼ਿਆਦਾ ਮੰਗ ਨੂੰ ਪੂਰਾ ਕਰਨ ਲਈ ਰੋਜ਼ਾਨਾ 20 ਰੈਕ ਕੋਲੇ ਦੀ ਲੋੜ
    • the son of a regional governor of indonesia has gone missing in switzerland
      ਸਵਿਟਜ਼ਰਲੈਂਡ 'ਚ ਇੰਡੋਨੇਸ਼ੀਆ ਦੇ ਇਕ ਖੇਤਰੀ ਗਵਰਨਰ ਦਾ ਪੁੱਤਰ ਹੋਇਆ ਲਾਪਤਾ
    • drunk young man takes horrific step kills friend mutilates corpse
      ਨਸ਼ੇ ਦੀ ਲੋਰ ’ਚ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਦੋਸਤ ਨੂੰ ਮੌਤ ਦੇ ਘਾਟ ਉਤਾਰ...
    • shopkeeper deadly attack
      Breaking News ਅੰਮ੍ਰਿਤਸਰ : ਪੁਲਸ ਦੇ ਸਾਹਮਣੇ ਦੁਕਾਨਦਾਰ 'ਤੇ ਜਾਨਲੇਵਾ ਹਮਲਾ,...
    • a policeman  investigate the complaint beat sleeping neighbor in the house
      ਸ਼ਿਕਾਇਤ ਦੀ ਜਾਂਚ ਕਰਨ ਗਏ ਥਾਣੇਦਾਰ ਵੱਲੋਂ ਘਰ ’ਚ ਸੁੱਤੇ ਪਏ ਗੁਆਂਢੀ ਦੀ ਕੁੱਟਮਾਰ
    • phulkari holds financial awareness ceremony for women at regent  s park
      ਫੁਲਕਾਰੀ ਨੇ ਔਰਤਾਂ ਨੂੰ ਵਿੱਤੀ ਤੌਰ ’ਤੇ ਜਾਗਰੂਕ ਕਰਨ ਲਈ ਰੀਜੈਂਟ ਪਾਰਕ ’ਚ...
    • lawsuit filed 2 sarpanches and 8 panches scam in compensation panchayat lands
      ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ ’ਚ ਘਪਲੇਬਾਜ਼ੀ ਦੇ ਦੋਸ਼ ’ਚ 2 ਸਰਪੰਚਾਂ ਤੇ 8...
    • woman commit suicide
      ਆਰਥਿਕ ਤੰਗੀ ਕਾਰਨ ਔਰਤ ਨੇ ਜ਼ਹਿਰੀਲੀ ਦਵਾਈ ਪੀ ਕੀਤੀ ਖੁਦਕੁਸ਼ੀ
    • BBC News Punjabi ਦੀਆਂ ਖਬਰਾਂ
    • bbc news
      ਟੈਕਸਸ ਗੋਲੀਬਾਰੀ: ਬੱਚਿਆਂ ਦੀ ਰਾਖੀ ਕਰਨ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਅਧਿਆਪਕ
    • bbc news
      ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਡਰੱਗਜ਼ ਕੇਸ ਵਿੱਚ ਮਿਲੀ ‘ਕਲੀਨ ਚਿੱਟ’
    • bbc news
      ਨੈਸ਼ਨਲ ਅਚੀਵਮੈਂਟ ਸਰਵੇ ਕੀ ਹੈ ਜਿਸ ਵਿੱਚ ਪੰਜਾਬ ਦਿੱਲੀ ਤੋਂ ਮੋਹਰੀ ਆਇਆ ਹੈ
    • bbc news
      ਦਿੱਲੀ ਦੇ ਅਫ਼ਸਰਸ਼ਾਹ ਜੋੜੇ ਨੂੰ ਸਟੇਡੀਅਮ ’ਚ ''ਕੁੱਤੇ ਨੂੰ ਸੈਰ ਕਰਵਾਉਣਾ''...
    • bbc news
      ਕੁਤੁਬ ਮੀਨਾਰ ਬਾਰੇ ਕੀ ਵਿਵਾਦ ਹੈ ਤੇ ਉੱਥੇ ਮੰਦਰਾਂ ਦੀ ਹੋਂਦ ਬਾਰੇ ਇਤਿਹਾਸਕ ਤੱਤ...
    • bbc news
      ਗੀਤਾਂਜਲੀ ਸ਼੍ਰੀ ਨੂੰ ''ਰੇਤ ਸਮਾਧੀ'' ਲਈ ਬੁਕਰ ਇਨਾਮ, ਬੁਕਰ ਪ੍ਰਾਈਜ਼ ਲੈਣ...
    • bbc news
      ਸਾਊਦੀ ਅਰਬ ''ਚ ਫਸੇ ਨੌਜਵਾਨ ਕਰ ਰਹੇ ਘਰ ਵਾਪਸੀ ਦੀ ਮੰਗ, ਮੁੱਖ ਮੰਤਰੀ ਭਗਵੰਤ...
    • bbc news
      ਸੰਗਰੂਰ ਜ਼ਿਮਨੀ ਚੋਣ: ਭਗਵੰਤ ਮਾਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਸੀਟ...
    • bbc news
      ਸੈਕਸ ਵਰਕਰਾਂ ਬਾਰੇ ਸੁਪਰੀਮ ਕੋਰਟ ਨੇ ਦਿੱਤਾ ਅਹਿਮ ਹੁਕਮ
    • bbc news
      ਜਸਟਿਨ ਬੀਬਰ: ਨਿੱਕੀ ਉਮਰੇ ਦੁਨੀਆਂ ਦਾ ਵੱਡਾ ਗਾਇਕ ਬਣਨ ਵਾਲੇ ਸਟਾਰ ਬਾਰੇ ਦਿਲਚਸਪ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +