ਇਗਲੈਂਡ ਦੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ। 28 ਜੁਲਾਈ ਤੋਂ ਸ਼ੁਰੂ ਹੋਈਆਂ ਇਹ ਖੇਡਾਂ 8 ਅਗਸਤ ਤੱਕ ਚੱਲਣਗੀਆਂ।
ਭਾਰਤ ਦੇ 215 ਖਿਡਾਰੀਆਂ ਦਾ ਦਲ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਹੋ ਰਿਹਾ ਹੈ। ਪੀਵੀ ਸਿੰਧੂ ਨੇ ਇਸ ਵਾਰ ਭਾਰਤੀ ਦਲ ਦੀ ਅਗਵਾਈ ਕੀਤੀ ਹੈ।
ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਮਿਲਣ ਵਾਲੇ ਮੈਡਲਾਂ ਬਾਰੇ ਜਾਣੋ-
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਰਾਸ਼ਟਰਮੰਡਲ ਖੇਡਾਂ 2022: ਹਰਮਨਪ੍ਰੀਤ ਨੇ ਜੜਿਆ ਪਹਿਲਾ ਅਰਧ ਸੈਂਕੜਾ, ਆਸਟਰੇਲੀਆ ਨੂੰ ਦਿੱਤਾ 155 ਦੌੜਾਂ...
NEXT STORY