Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SUN, MAR 26, 2023

    2:51:57 PM

  • alert issued from punjab to nepal border for amritpal s arrest

    ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ...

  • shraman health care ayurvedic physical illness treatment

    ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?

  • former mla of akali dal jagbir singh brar joins aap

    ਜਲੰਧਰ ਤੋਂ ਵੱਡੀ ਖ਼ਬਰ, ਅਕਾਲੀ ਦਲ ਦੇ ਸਾਬਕਾ MLA...

  • thief  factory  theft

    ਚੋਰਾਂ ਨੇ ਫੈਕਟਰੀ ਦੀ ਕੰਧ ਟੱਪ ਕੇ 20 ਗੱਟੇ ਕਣਕ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਸਰਕਾਰ ਦੇ ''ਆਮ ਆਦਮੀ ਕਲੀਨਿਕ'' ਸਵਾਲਾਂ ਦੇ ਘੇਰੇ ''ਚ ਕਿਉਂ ਹਨ? ਕੀ ਪੁਰਾਣੀਆਂ ਇਮਾਰਤਾਂ ''ਚ ਨਵੀਆਂ ਸੁਵਿਧਾਵਾਂ ਹਨ?

ਸਰਕਾਰ ਦੇ ''ਆਮ ਆਦਮੀ ਕਲੀਨਿਕ'' ਸਵਾਲਾਂ ਦੇ ਘੇਰੇ ''ਚ ਕਿਉਂ ਹਨ? ਕੀ ਪੁਰਾਣੀਆਂ ਇਮਾਰਤਾਂ ''ਚ ਨਵੀਆਂ ਸੁਵਿਧਾਵਾਂ ਹਨ?

  • Updated: 27 Jan, 2023 08:59 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਕਲੀਨਿਕ''
Getty Images

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਖੋਲ੍ਹੇ ਜਾ ਰਹੇ ''ਆਮ ਆਦਮੀ ਕਲੀਨਿਕ'' ਸਵਾਲਾਂ ਦੇ ਘੇਰੇ ਵਿਚ ਆ ਗਏ ਹਨ।

ਸਾਲ 2022 ਵਿਚ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਨੇ ਸੂਬੇ ਵਿਚ 75 ''ਆਮ ਆਦਮੀ ਕਲੀਨਿਕ'' ਸ਼ੁਰੂ ਕਰਕੇ ਦਾਅਵਾ ਕੀਤਾ ਸੀ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤ ਦੇਣ ਲਈ ਇਹ ਕਲੀਨਿਕ ਖੋਲ੍ਹੇ ਜਾ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਅੱਜ 500 ਹੋਰ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।

ਜਿਸ ਵੇਲੇ ਇਹ ਕਲੀਨਿਕ ਸ਼ੁਰੂ ਕੀਤੇ ਗਏ ਸਨ, ਉਸੇ ਸਮੇਂ ਤੋਂ ਹੀ ਵਿਰੋਧੀ ਧਿਰਾਂ ਨੇ ਇਨਾਂ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ।

ਕਲੀਨਿਕ
BBC/SURINDER MANN

''ਆਮ ਆਦਮੀ ਕਲੀਨਿਕ'' ਉਪਰ ਕੀ ਸਵਾਲ ਉੱਠ ਰਹੇ ਹਨ?

ਅਸਲ ਵਿਚ ਸਵਾਲ ਲਈ ਉੱਠੇ ਕਿਉਂਕਿ ਇਹ ਕਲੀਨਿਕ ਅਕਾਲੀ-ਭਾਜਪਾ ਸਰਕਾਰ ਵੇਲੇ ਬਣਾਏ ਗਏ ''ਸੁਵਿਧਾ ਕੇਂਦਰਾਂ'' ਨੂੰ ਰੰਗ-ਰੋਗਨ ਕਰਕੇ ਉਨਾਂ ਹੀ ਇਮਾਰਤਾਂ ਵਿਚ ਖੋਲ੍ਹੇ ਗਏ ਸਨ।

ਇਸ ਤੋਂ ਇਲਾਵਾ ਕਈ ਥਾਵਾਂ ''ਤੇ ਇਹ ਕਲੀਨਿਕ ਸਿਹਤ ਵਿਭਾਗ ਦੇ ਪਹਿਲਾਂ ਤੋਂ ਹੀ ਚੱਲ ਰਹੇ ਸੈਂਟਰਾਂ ''ਚ ਸ਼ੁਰੂ ਕਰ ਦਿੱਤੇ ਗਏ ਸਨ।

ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਲ ਚੁੱਕਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਵਿਭਾਗ ਦੇ ਪਹਿਲਾਂ ਤੋਂ ਹੀ ਕਾਇਮ ਪ੍ਰਾਇਮਰੀ ਹੈਲਥ ਸੈਂਟਰਾਂ, ਡਿਸਪੈਂਸਰੀਆਂ ਅਤੇ ਸਿਵਲ ਹਸਪਤਾਲਾਂ ਵਿਚ ਸਹੂਲਤਾਂ ਦੇਣ ਦੀ ਬਜਾਏ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ।

ਇਸ ਬਾਬਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਕਹਿੰਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਦੇ ਸਮੁੱਚੇ ਹਸਪਤਾਲਾਂ ਦੀਆਂ ਇਮਾਰਤਾਂ ਦੀ ਕਾਇਆ-ਕਲਪ ਕੀਤੀ ਗਈ ਸੀ।

"ਸਮਝ ਤੋਂ ਬਾਹਰ ਹੈ ਕਿ ਪੰਜਾਬ ਸਰਕਾਰ ਸਰਕਾਰੀ ਖ਼ਜ਼ਾਨੇ ਨੂੰ ਆਪਣੀ ਮਸ਼ਹੂਰੀ ਲਈ ਕਿਉਂ ਬਰਬਾਦ ਕਰ ਰਹੀ ਹੈ। ਇਹ ਲੋਕਾਂ ਨਾਲ ਸਿੱਧਾ ਧੋਖਾ ਹੈ।"

ਉਨ੍ਹਾਂ ਸਵਾਲ ਚੁੱਕਿਆ ਕਿ ਸਰਕਾਰ ਮੁਫ਼ਤ ਦਵਾਈਆਂ ਤੇ ਟੈਸਟਾਂ ਦਾ ਲਾਭ ਮਰੀਜ਼ਾਂ ਨੂੰ ਡਿਸਪੈਂਸਰੀਆਂ, ਪ੍ਰਾਇਮਰੀ ਹੈਲਥ ਸੈਂਟਰਾਂ ਤੇ ਸਿਵਲ ਹਸਪਤਾਲਾਂ ''ਚ ਕਿਉਂ ਨਹੀਂ ਦੇ ਰਹੀ?

ਕਲੀਨਿਕ
BBC

ਆਮ ਆਦਮੀ ਕਲੀਨਿਕ: ਸਿਆਸਤ ਤੇ ਸਵਾਲ

  • ਪੰਜਾਬ ਸਰਕਾਰ ਵੱਲੋਂ 500 ਹੋਰ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ
  • ਵਿਰੋਧੀ ਧਿਰਾਂ ਵੱਲੋਂ ''ਆਮ ਆਦਮੀ ਕਲੀਨਿਕ'' ਸੇਵਾ ਉਪਰ ਉਠਾਏ ਜਾ ਰਹ ਹਨ ਸਵਾਲ
  • ''ਸੁਵਿਧਾ ਕੇਂਦਰਾਂ'' ਨੂੰ ਰੰਗ-ਰੋਗਨ ਕਰਕੇ ਉਨਾਂ ਹੀ ਇਮਾਰਤਾਂ ਵਿਚ ਖੋਲ੍ਹੇ ਗਏ ਕਲੀਨਿਕ
  • ਆਮ ਪੇਂਡੂ ਅਤੇ ਸ਼ਹਿਰੀ ਲੋਕਾਂ ਦਾ ਰਲਮਾ ਮਿਲਣਾ ਹੁੰਗਾਰਾ
ਕਲੀਨਿਕ''
BBC
ਕਲੀਨਿਕ
BBC/SURINDER MANN

''ਆਮ ਆਦਮੀ ਕਲੀਨਿਕ'' ਦੀ ਸਚਾਈ

ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਗਣਤੰਤਰ ਦਿਵਸ ਨੂੰ ਸਮਰਪਿਤ ਹੋਰ ''ਆਮ ਆਦਮੀ ਕਲੀਨਿਕ'' ਖੋਲ੍ਹਣ ਜਾ ਰਹੀ ਹੈ।

ਬੀਬੀਸੀ ਵਲੋਂ ਪਿੰਡਾਂ ''ਚ ਜਾ ਕੇ ਕਈ ਕਲੀਨਿਕ ਦੇਖੇ ਗਏ।

ਇਸ ਦੌਰਾਨ ਸਾਫ਼ ਤੌਰ ''ਤੇ ਉੱਭਰ ਕੇ ਸਾਹਮਣੇ ਆਈ ਹੈ ਕਿ ਨਵੇਂ ਖੋਲ੍ਹੇ ਜਾਣ ਵਾਲੇ ਕਲੀਨਿਕ ਜ਼ਿਆਦਾਤਰ ਵਿਭਾਗ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਜਾਂ ਡਿਸਪੈਂਸਰੀਆਂ ਨੂੰ ਰੰਗ-ਰੋਗਨ ਕਰਕੇ ਪੁਰਾਣੀਆਂ ਇਮਾਰਤਾਂ ਵਿਚ ਸ਼ੁਰੂ ਕੀਤੇ ਜਾ ਰਹੇ ਹਨ।

ਜ਼ਿਲਾ ਬਠਿੰਡਾ ਅਧੀਨ ਪੈਂਦੇ ਪਿੰਡ ਆਕਲੀਆਂ ਕਲਾਂ ਵਿਚ ਪਿਛਲੇ ਸਾਲ 15 ਅਗਸਤ ਵਾਲੇ ਦਿਨ ''ਆਮ ਆਦਮੀ ਕਲੀਨਿਕ'' ਦੀ ਸ਼ੁਰੂਆਤ ਕੀਤੀ ਗਈ ਸੀ।

ਇੱਥੇ ਤਾਇਨਾਤ ਮੈਡੀਕਲ ਅਫ਼ਸਰ ਡਾ. ਨਵਜੋਤ ਕੌਰ ਨੇ ਦੱਸਿਆ ਕਿ ਇਸ ਕਲੀਨਿਕ ਵਿਚ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਿਹਤ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ।

"ਇੱਥੇ 42 ਤਰ੍ਹਾਂ ਦੇ ਸਰੀਰਕ ਟੈਸਟ ਤੇ ਦਵਾਈਆਂ ਬਿਲਕੁਲ ਮੁਫ਼ਤ ਹਨ। ਮਰੀਜ਼ ਕੋਲੋਂ ਕੋਈ ਰਜਿਸਟਰੇਸ਼ਨ ਫ਼ੀਸ ਵੀ ਨਹੀਂ ਲਈ ਜਾਂਦੀ।"

 ਕਲੀਨਿਕ
BBC

-

ਕਲੀਨਿਕ
BBC

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡ ਆਕਲੀਆਂ ਕਲਾਂ ਦੇ ਇਸ ਕਲੀਨਿਕ ਤੋਂ ਸਿਰਫ਼ 20 ਮੀਟਰ ਦੀ ਦੂਰੀ ''ਤੇ ਹੀ ਸਿਹਤ ਵਿਭਾਗ ਦੀ ਡਿਸਪੈਂਸਰੀ ਹੈ।

ਇੱਥੇ ਤਾਇਨਾਤ ਅਮਲੇ ਦੇ ਇਕ ਸਿਹਤ ਕਰਮਚਾਰੀ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ''ਤੇ ਦੱਸਿਆ ਕਿ ਡਿਸਪੈਂਸਰੀ ''ਚ ਕਲੀਨਿਕ ਵਰਗੀਆਂ ਸਹੂਲਤਾਂ ਨਹੀਂ ਹਨ, ਜਿਸ ਕਾਰਨ ਇੱਥੇ ਮਰੀਜ਼ ਘੱਟ ਹੀ ਆਉਂਦੇ ਹਨ।

ਆਮ ਪੇਂਡੂ ਤੇ ਸ਼ਹਿਰੀ ਲੋਕ ''ਆਮ ਆਦਮੀ ਕਲੀਨਿਕ'' ਵਿਚ ਮਿਲਦੀਆਂ ਸਿਹਤ ਸਹੂਲਤਾਂ ਤੋਂ ਖੁਸ਼ ਹਨ।

ਲੋਕਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਇਕ ਛੱਤ ਥੱਲੇ ਹੀ ਦਵਾਈਆਂ ਤੇ ਟੈਸਟ ਵਗੈਰਾ ਦੀ ਸਹੂਲਤ ਮੁਫ਼ਤ ਵਿਚ ਮਿਲ ਰਹੀ ਹੈ।

ਬਠਿੰਡਾ ਸ਼ਹਿਰ ਦੀ ਖੇਤਾ ਸਿੰਘ ਬਸਤੀ ''ਚ ਨਿਯੁਕਤ ਡਾਕਟਰ ਬਲਵੀਰ ਸਿੰਘ ਕਹਿੰਦੇ ਹਨ, "ਅਸਲ ਵਿਚ ਇਸ ਕਲੀਨਿਕ ''ਚ ਡਾਕਟਰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹਾਜ਼ਰ ਮਿਲਦੇ ਹਨ। ਇਹੀ ਕਾਰਨ ਹੈ ਕਿ ਮਰੀਜ਼ ਨੂੰ ਯਕੀਨ ਹੈ ਕਿ ਇੱਥੇ ਡਾਕਟਰ ਮਿਲਣਗੇ ਪਰ ਹਸਪਤਾਲ ਦੇ ਡਾਕਟਰਾਂ ਦੀ ਡਿਊਟੀ ਕਿਤੇ ਨਾ ਕਿਤੇ ਲੱਗਦੀ ਹੀ ਰਹਿੰਦੀ ਹੈ।"

 ਕਲੀਨਿਕ
BBC/SURINDER MANN

‘ਹਸਪਤਾਲ ਦੇ ਬੋਰਡ ''ਤੇ ਸੀਐੱਮ ਦੀ ਫ਼ੋਟੋ ਲੈ ਕੇ ਆਮ ਆਦਮੀ ਕਲੀਨਿਕ ਲਿਖ ਦਿੱਤਾ’

ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਰੰਗ-ਰੋਗਨ ਕਰਕੇ ਚਮਕਾਇਆ ਗਿਆ ਹੈ। ਇੱਥੇ ਨਵਾਂ ''ਆਮ ਆਦਮੀ ਕਲੀਨਿਕ'' ਖੁਲ੍ਹਣ ਜਾ ਰਿਹਾ ਹੈ।

ਇਸ ਪਿੰਡ ਦੇ ਪੰਚਾਇਤ ਮੈਂਬਰ ਲਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਲਈ ਪਿੰਡ ਦੀ ਪੰਚਾਇਤ ਨੇ ਕਰੀਬ 20 ਸਾਲ ਪਹਿਲਾਂ ਸਿਹਤ ਵਿਭਾਗ ਨੂੰ ਜ਼ਮੀਨ ਦਿੱਤੀ ਸੀ।

"ਸਾਡੇ ਇੱਥੇ ਹਸਪਤਾਲ ਦੀ ਵਧੀਆ ਇਮਾਰਤ ਹੈ। ਪਿਛਲੇ ਸਮੇਂ ਦੌਰਾਨ ਇੱਥੇ ਦਵਾਈ-ਬੂਟੀ ਘੱਟ ਹੀ ਆਈ ਹੈ। ਸਾਨੂੰ ਤਾਂ ਉਸ ਵੇਲੇ ਪਤਾ ਲੱਗਾ ਜਦੋਂ ਹਸਪਤਾਲ ਦੇ ਬੋਰਡ ''ਤੇ ਪੋਚਾ ਮਾਰ ਕੇ ਮੁੱਖ ਮੰਤਰੀ ਦੀ ਫ਼ੋਟੋ ਲੈ ਕੇ ਆਮ ਆਦਮੀ ਕਲੀਨਿਕ ਲਿਖ ਦਿੱਤਾ।"

"ਮੇਰਾ ਤਾਂ ਸਵਾਲ ਇਹ ਹੈ ਕੇ ਸਾਡੇ ਹਸਪਤਾਲ ਨੂੰ ਸਿਆਸਤ ਦੀ ਭੇਂਟ ਕਿਉਂ ਚੜ੍ਹਾਇਆ ਗਿਆ ਹੈ? ਜੇ ਸਰਕਾਰ ਚਾਹੁੰਦੀ ਤਾਂ ਮੁੱਖ ਮੰਤਰੀ ਦੀ ਫ਼ੋਟੋ ਲਗਾਏ ਬਗੈਰ ਵੀ ਦਵਾਈਆਂ ਅਤੇ ਟੈਸਟ ਫ਼ਰੀ ਕਰ ਸਕਦੀ ਸੀ। ਲੋਕਾਂ ਦੇ ਪੈਸੇ ਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਹੈ, ਇਸ ਗੱਲ ਦੀ ਸਮਝ ਨਹੀਂ ਆ ਰਹੀ।"

ਪਿੰਡ ਦੇ ਹੀ ਵਸਨੀਕ ਗੁਰਸੇਵਕ ਸਿੰਘ ਕਹਿੰਦੇ ਹਨ, "ਜੇ ਸਰਕਾਰ ਨੇ ਸਾਨੂੰ ਸਿਹਤ ਸਹੂਲਤ ਦੇਣੀ ਹੀ ਸੀ ਤਾਂ ਉਹ ਉਸੇ ਹਸਪਤਾਲ ਵਿਚ ਦੇ ਸਕਦੀ ਸੀ। ਬੱਸ, ਰਾਜਨੀਤੀ ਹੈ, ਕੀ ਕਰ ਸਕਦੇ ਹਾਂ।"

ਪੰਜਾਬ ਵਿਰਾਸਤ ਮੰਚ ਦੇ ਆਗੂ ਰਾਜਿੰਦਰਪਾਲ ਸਿੰਘ ਥਰਾਜ ਕਹਿੰਦੇ ਹਨ ਕਿ ਸਰਕਾਰ ਹੀ ਜਨਤਾ ਦੇ ਪੈਸੇ ਦੇ ਦੁਰਵਰਤੋਂ ਕਰਕੇ ਆਪਣੇ ''ਸਿਆਸੀ ਮੁਫਾਦ'' ਪੂਰੇ ਕਰ ਰਹੀ ਹੈ, ਜੋ ਸਰਾਸਰ ਗਲਤ ਹੈ।

ਇਸ ਸੰਬੰਧ ਵਿਚ ਸਿਹਤ ਵਿਭਾਗ ਦੇ ਅਧਿਕਾਰੀ ਖੁੱਲ੍ਹ ਕਿ ਕੁੱਝ ਵਿਚ ਬੋਲਣ ਤੋਂ ਟਾਲਾ ਵਟਦੇ ਨਜ਼ਰ ਆਏ।

ਆਮ ਆਦਮੀ ਪਾਰਟੀ ਦੀ ਕੀ ਕਹਿਣਾ ਹੈ ?

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ, "ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਹੀ ਲੋਕਾਂ ਨਾਲ ਅਜਿਹੇ ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ ਸੀ। ਸਾਡੀ ਪਹਿਲੀ ਸਰਕਾਰ ਹੈ ਜੋ ਆਪਣੇ ਵਾਅਦੇ ਨੂੰ ਇਕ ਸਾਲ ਦੇ ਅੰਦਰ ਹੀ ਪੂਰਾ ਕਰ ਰਹੀ ਹੈ।"


  • bbc news punjabi

ਰਤਨ ਸਿੰਘ ਜੱਗੀ: ਕਦੇ ਕਰਜ਼ਾ ਚੁੱਕ ਪੰਜਾਬੀ ਦਾ ਸ਼ਬਦਕੋਸ਼ ਛਪਵਾਉਣ ਵਾਲੇ ਨੂੰ ਹੁਣ ਮਿਲੇਗਾ ਪਦਮਸ਼੍ਰੀ ਐਵਾਰਡ

NEXT STORY

Stories You May Like

  • bbc news
    ਬਕਸੂਆ ਔਰਤਾਂ ਦਾ ਮਨਪਸੰਦ ਹਥਿਆਰ ਕਿਵੇਂ ਬਣ ਗਿਆ
  • bbc news
    ਅਮ੍ਰਿਤਪਾਲ ਸਿੰਘ ਖਿਲਾਫ਼ ਹੁਣ ਤੱਕ ਕਿਹੜੇ ਕੇਸ ਦਰਜ ਹੋਏ ਤੇ ਕਿੰਨੀ ਸਜ਼ਾ ਹੋ ਸਕਦੀ ਹੈ
  • bbc news
    ਮੁਹੰਮਦ ਹਨੀਫ਼ ਦਾ ਵਲੌਗ: ਪਾਕਿਸਤਾਨ ਦੀ ਜਾਨ ਕਿੱਥੇ ਫਸੀ, ਜਨਰਲ ਬਾਜਵਾ ਨੂੰ ਕੀ ਝੋਰਾ ਖਾ ਰਿਹਾ ਹੈ
  • bbc news
    ਰਾਹੁਲ ਗਾਂਧੀ ਕੋਲ ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕਾਨੂੰਨੀ ਰਸਤਾ ਕੀ ਰਹਿ ਗਿਆ ਹੈ
  • bbc news
    ਬੀਬੀਸੀ ਪੰਜਾਬੀ ''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
  • bbc news
    ਰਮਜ਼ਾਨ ਦੇ ਰੋਜ਼ਿਆਂ ਨਾਲ ਤੁਹਾਡੇ ਸਰੀਰ ''ਤੇ ਕੀ ਅਸਰ ਪੈਂਦਾ ਹੈ?
  • bbc news
    ਰਾਹੁਲ ਗਾਂਧੀ ਨੂੰ ''ਮੋਦੀ ਸਰਨੇਮ'' ਮਾਮਲੇ ''ਚ ਸਜ਼ਾ, ਲੋਕ ਸਭਾ ਦੀ ਮੈਂਬਰਸ਼ਿਪ ''ਤੇ ਕਿੰਨਾ ਵੱਡਾ ਖ਼ਤਰਾ?
  • bbc news
    BBC She: ਇੱਕ ਪੋਤੀ ਦੀ ਕਹਾਣੀ ਜਿਸ ਨੂੰ ਦਾਦੀ ਦੀ ਮੌਤ ਮਗਰੋਂ ਉਨ੍ਹਾਂ ਨੂੰ ਛੂਹਣ ਤੱਕ ਨਾ ਦਿੱਤਾ ਗਿਆ
  • alert issued from punjab to nepal border for amritpal s arrest
    ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ...
  • former mla of akali dal jagbir singh brar joins aap
    ਜਲੰਧਰ ਤੋਂ ਵੱਡੀ ਖ਼ਬਰ, ਅਕਾਲੀ ਦਲ ਦੇ ਸਾਬਕਾ MLA ਜਗਬੀਰ ਸਿੰਘ ਬਰਾੜ 'ਆਪ' 'ਚ...
  • shree ram navami utsav committee prabhatferi
    ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਅਵਤਾਰ ਨਗਰ ’ਚ ਨਿਕਲੀ 10ਵੀਂ ਵਿਸ਼ਾਲ ਪ੍ਰਭਾਤਫੇਰੀ
  • disputed tenders for tubewell maintenance open
    ਠੇਕੇਦਾਰ ਜਿਹੜਾ ਕੰਮ 3 ਕਰੋੜ ’ਚ ਕਰਨ ਨੂੰ ਤਿਆਰ, ਅਫ਼ਸਰ ਉਹੀ ਕੰਮ ਉਸ ਦੇ ਬੇਟੇ...
  • jalandhar civil hospital
    ਜਲੰਧਰ ਸਿਵਲ ਹਸਪਤਾਲ ’ਚੋਂ ਪੁਲਸ ਨੂੰ ਚਕਮਾ ਦੇ ਕੇ ਸਨੈਚਿੰਗ ਅਤੇ ਚੋਰੀ ਦਾ ਦੋਸ਼ੀ...
  • fruit trader  s car surrounded looted cash
    ਐਕਸਾਈਜ਼ ਵਿਭਾਗ ਦੇ ਅਧਿਕਾਰੀ ਬਣ ਕੇ ਘੁੰਮ ਰਹੇ ਲੁਟੇਰੇ, ਫਰੂਟ ਵਪਾਰੀ ਦੀ ਗੱਡੀ ਘੇਰ...
  • top 10 news jagbani
    ਪੰਜਾਬ ’ਚ ਮਹਿੰਗੇ ਹੋਏ ਟੋਲ ਪਲਾਜ਼ਾ, ਮੈਂਬਰਸ਼ਿਪ ਰੱਦ ਹੋਣ ’ਤੇ ਰਾਹੁਲ ਗਾਂਧੀ ਦਾ...
  • uncle sukhchain singh ex cop amritpal singh knew functioning of police force
    ਅੰਮ੍ਰਿਤਪਾਲ ਦੇ ਮਾਮਲੇ 'ਚ ਨਵੇਂ ਤੱਥ ਆਏ ਸਾਹਮਣੇ, ਨਿਕਲਿਆ ਪੁਲਸ ਕੁਨੈਕਸ਼ਨ ਤੇ...
Trending
Ek Nazar
shraman health care ayurvedic physical illness treatment

ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?

26 people died due to the storm in america

ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, ਹੁਣ ਤੱਕ 26 ਲੋਕਾਂ ਦੀ ਮੌਤ (ਤਸਵੀਰਾਂ)

france bans tiktok from public employee

...ਤੇ ਹੁਣ ਫਰਾਂਸ 'ਚ ਵੀ TikTok 'ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀ ਨਹੀਂ...

in libya the fast is broken by cannon balls

ਅਜਬ-ਗਜ਼ਬ : ਇਸ ਦੇਸ਼ 'ਚ ਤੋਪਾਂ ਦੇ ਗੋਲ਼ਿਆਂ ਨਾਲ ਖੁੱਲ੍ਹਦੈ ਰੋਜ਼ਾ, ਰਮਜ਼ਾਨ ’ਚ...

tornado terrible storm in mississippi 23 people died so far

ਅਮਰੀਕਾ : ਮਿਸੀਸਿਪੀ 'ਚ ਆਏ ਭਿਆਨਕ ਤੂਫਾਨ ਕਾਰਨ ਹੁਣ ਤੱਕ 23 ਲੋਕਾਂ ਦੀ ਮੌਤ,...

bsnl offers this special 70 day validity prepaid plan

BSNL ਦੇ ਇਸ ਲੰਬੀ ਮਿਆਦ ਵਾਲੇ ਪਲਾਨ 'ਚ ਹੋਇਆ ਬਦਲਾਅ, ਰਿਚਾਰਜ ਕਰਨ ਤੋਂ ਪਹਿਲਾਂ...

redmi watch 3 launched with amoled display

ਸ਼ਾਓਮੀ ਦੀ ਸਭ ਤੋਂ ਮਹਿੰਗੀ ਸਮਾਰਟਵਾਚ ਲਾਂਚ, ਮਿਲੇਗੀ ਐਮੋਲੇਡ ਡਿਸਪਲੇਅ

akshay kumar was injured during the shooting of the film

ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਅਕਸ਼ੇ ਕੁਮਾਰ, ਐਕਸ਼ਨ ਸੀਨ ਕਰ ਰਹੇ ਸਨ ਸ਼ੂਟ

actress nilu kohli husband passes away

ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦੀ ਬਾਥਰੂਮ ’ਚ ਮਿਲੀ ਲਾਸ਼

european clocks will be one hour ahead

ਇਸ ਦਿਨ ਤੋਂ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ ਇਕ ਘੰਟਾ ਅੱਗੇ, ਜਾਣੋ ਵਜ੍ਹਾ

apart from chameleons many creatures change their body color

ਅਜਬ-ਗਜ਼ਬ : ਗਿਰਗਿਟ ਤੋਂ ਇਲਾਵਾ ਵੀ ਕਈ ਜੀਵ ਬਦਲਦੇ ਹਨ ਆਪਣੇ ਸਰੀਰ ਦਾ ਰੰਗ

little guest came to mark zuckerberg s house shared photo social media

ਮਾਰਕ ਜ਼ੁਕਰਬਰਗ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ...

massive data breach targeting 1 2 crore whatsapp 17 lakh facebook india

ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ: 1.2 ਕਰੋੜ ਵਟਸਐਪ ਤੇ 17 ਲੱਖ ਫੇਸਬੁਕ ਯੂਜ਼ਰਜ਼...

obcs will take revenge from rahul gandhi for insulting modis jp nadda

ਰਾਹੁਲ ਨੇ ਓ.ਬੀ.ਸੀ. ਸਮਾਜ ਦਾ ਅਪਮਾਨ ਕੀਤਾ, ਹੰਕਾਰ 'ਚ ਨਹੀਂ ਮੰਗ ਰਹੇ ਮਾਫੀ :...

sc overrules 2011 precedents mere membership of unlawful organization

UAPA ਕਾਨੂੰਨ 'ਤੇ SC ਦਾ ਵੱਡਾ ਫੈਸਲਾ, ਗੈਰਕਾਨੂੰਨੀ ਸੰਗਠਨ ਦਾ ਮੈਂਬਰ ਹੋਣਾ ਵੀ...

mahatma gandhi statue defaced with pro khalistan graffiti in ontario

ਕੈਨੇਡਾ 'ਚ ਖਾਲਿਸਤਾਨੀ ਸਮਰਥਕਾਂ ਨੇ ਤੋੜਿਆ ਮਹਾਤਮਾ ਗਾਂਧੀ ਦਾ ਬੁੱਤ

anushka sharma virat kohli sevva foundation

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ‘ਸੇਵਾ’ ਨਾਂ ਦੀ ਗੈਰ-ਲਾਭਕਾਰੀ ਪਹਿਲ ਦੀ ਕੀਤੀ...

politics heats up after the cancellation of rahul gandhi

ਰਾਹੁਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ 'ਤੇ ਗਰਮਾਈ ਸਿਆਸਤ, ਪ੍ਰਿਯੰਕਾ ਗਾਂਧੀ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ayurvedic physical illness treament by roshan health care
      ਗੁਪਤ ਰੋਗਾਂ ਲਈ ਬਹੁਤ ਲਾਹੇਵੰਦ ਹੋ ਰਿਹੈ ਇਹ ਦੇਸੀ ਇਲਾਜ, ਜ਼ਰੂਰ ਅਜ਼ਮਾਓ
    • vastu tips home blessings of maa lakshmi
      Vastu Tips: ਮਾਂ ਲਕਸ਼ਮੀ ਜੀ ਦੀ ਕਿਰਪਾ ਪਾਉਣ ਲਈ ਘਰ 'ਚ ਜ਼ਰੂਰ ਲਿਆਓ ਇਹ ਚੀਜ਼ਾਂ
    • rahul gandhi s first reaction disqualified lok sabha membership came out
      ਲੋਕ ਸਭਾ ਮੈਂਬਰਸ਼ਿਪ ਤੋਂ ਅਯੋਗ ਠਹਿਰਾਉਣ ਮਗਰੋਂ ਰਾਹੁਲ ਗਾਂਧੀ ਦੀ ਪਹਿਲੀ...
    • cm mann s damage to crops and houses due to rain and hailstorm
      CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ...
    • police released 44 persons arrested disturbing the law and order
      ਪੁਲਸ ਨੇ ਕਾਨੂੰਨ-ਵਿਵਸਥਾ ਭੰਗ ਕਰਨ ਵਾਲੇ ਗ੍ਰਿਫ਼ਤਾਰ 44 ਵਿਅਕਤੀ ਕੀਤੇ ਰਿਹਾਅ
    • missile fired during army exercise in rajasthan
      ਰਾਜਸਥਾਨ ’ਚ ਫ਼ੌਜ ਦੇ ਅਭਿਆਸ ਦੌਰਾਨ ਚੱਲੀ ਮਿਜ਼ਾਈਲ, ਜਾਂਚ ਦੇ ਹੁਕਮ ਜਾਰੀ
    • little guest came to mark zuckerberg s house shared photo social media
      ਮਾਰਕ ਜ਼ੁਕਰਬਰਗ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ...
    • japan in earthquake
      ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਜਾਪਾਨ, ਰਿਕਟਰ ਪੈਮਾਨੇ 'ਤੇ ਇੰਨੀ ਰਹੀ ਤੀਬਰਤਾ
    • dri  s major action against drugs  seized marijuana rs 1 4 crore odisha
      ਨਸ਼ਿਆਂ ਖ਼ਿਲਾਫ਼ DRI ਦੀ ਵੱਡੀ ਕਾਰਵਾਈ, 1.4 ਕਰੋੜ ਰੁਪਏ ਦਾ ਓਡਿਸ਼ਾ ਤੋਂ ਲਿਆਂਦਾ...
    • wpl 2023 mi vs up eliminator
      WPL 2023, MI vs UP, Eliminator : ਯੂਪੀ ਵਾਰੀਅਰਜ਼ ਨੂੰ 72 ਦੌੜਾਂ ਨਾਲ ਹਰਾ...
    • apart from chameleons many creatures change their body color
      ਅਜਬ-ਗਜ਼ਬ : ਗਿਰਗਿਟ ਤੋਂ ਇਲਾਵਾ ਵੀ ਕਈ ਜੀਵ ਬਦਲਦੇ ਹਨ ਆਪਣੇ ਸਰੀਰ ਦਾ ਰੰਗ
    • BBC News Punjabi ਦੀਆਂ ਖਬਰਾਂ
    • bbc news
      ਨਾਭਾ ਜੇਲ੍ਹ ਬਰੇਕ: ਕਿਸ ਤਰ੍ਹਾਂ ਬਣੀ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿੱਚੋਂ ਆਪਣੇ...
    • bbc news
      ਕੰਗਨਾ ਰਣੌਤ ਨੇ ਪੰਜਾਬ ਦੇ ਹਾਲਾਤ ਬਾਰੇ ਕੀ ਕਿਹਾ ਜਿਸ ਨਾਲ ਛਿੜਿਆ ਵਿਵਾਦ
    • bbc news
      ਸੰਯੁਕਤ ਰਾਸ਼ਟਰ ਦੀ ਵਾਤਾਵਰਣ ਰਿਪੋਰਟ: ‘ਜੇ ਅਸੀਂ ਧਰਤੀ ਨੂੰ ਰਹਿਣਯੋਗ ਰੱਖਣਾ ਹੈ...
    • bbc news
      ਅਮ੍ਰਿਤਪਾਲ ਸਿੰਘ ਮਾਮਲਾ: ਪੁਲਿਸ ਮੁਤਾਬਕ ਉਹ ਕਿਵੇਂ ਭੱਜਣ ''ਚ ਰਹੇ ਸਫ਼ਲ
    • bbc news
      ਕੌਣ ਹੈ ਸਟੋਰਮੀ ਡੈਨੀਅਲਸ ਤੇ ਕੀ ਹਨ ਡੌਨਲਡ ਟਰੰਪ ਖਿਲਾਫ ਇਲਜ਼ਾਮ
    • bbc news
      ‘‘ਮੇਰੇ ਡੈਡੀ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ’’-BBC She
    • bbc news
      ਅਮ੍ਰਿਤਪਾਲ ਨੇ ਕੀ ਗ਼ਲਤੀਆਂ ਕੀਤੀਆਂ, ਜੋ ਉਸ ਉੱਤੇ ਹੁਣ ਭਾਰੀ ਪੈ ਗਈਆਂ -ਨਜ਼ਰੀਆ
    • bbc news
      ਅਮ੍ਰਿਤਪਾਲ ਸਿੰਘ ''ਤੇ ਕਾਰਵਾਈ: ਦੁਆਬੇ ਦੇ ਲੋਕ ਕਿਉਂ ‘ਦਹਿਸ਼ਤ ਦੇ ਸਾਏ ਹੇਠ’...
    • bbc news
      ਅਮ੍ਰਿਤਪਾਲ ਸਿੰਘ : ਪੰਜਾਬ ''ਚ ਪੁਲਿਸ ਕਾਰਵਾਈ ਨੂੰ ਕਿਵੇਂ ਕਵਰ ਕਰ ਰਿਹਾ ਹੈ...
    • bbc news
      ਅਮ੍ਰਿਤਪਾਲ ਸਿੰਘ ਦੇ ਐੱਨਐੱਸਏ ਤਹਿਤ ਫੜ੍ਹੇ ਗਏ 5 ਸਾਥੀ ਕਿਹੜੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +