Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    5:59:09 PM

  • refugees deportation trump administration

    ਅਮਰੀਕਾ 'ਚ ਸ਼ਰਨਾਰਥੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ...

  • announcement of a holiday on tuesday

    ਮੰਗਲਵਾਰ ਨੂੰ ਵੀ ਛੁੱਟੀ ਦਾ ਐਲਾਨ, ਜ਼ਿਲ੍ਹਾ...

  • 11 lakh railway employees union cabinet approves bonus

    11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ...

  • who did the accused speak to on the phone before opening fire

    'ਗੋਲੀ ਚਲਾਉਣ ਤੋਂ ਪਹਿਲਾਂ ਮੁਲਜ਼ਮ ਨੇ ਕਿਸ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚੀਨ ਨਿਸ਼ਚਿਤ ਤੌਰ ’ਤੇ ਹੁਣ ‘ਪਿਆਰਾ’ ਨਹੀਂ ਰਿਹਾ

BLOG News Punjabi(ਬਲਾਗ)

ਚੀਨ ਨਿਸ਼ਚਿਤ ਤੌਰ ’ਤੇ ਹੁਣ ‘ਪਿਆਰਾ’ ਨਹੀਂ ਰਿਹਾ

  • Updated: 24 Jun, 2021 03:21 AM
Blog
china is definitely no longer   beloved
  • Share
    • Facebook
    • Tumblr
    • Linkedin
    • Twitter
  • Comment

ਅਭਿਜੀਤ ਭੱਟਾਚਾਰੀਆ
ਜਦੋਂ ਤੱਕ ਚੀਨ ਅਤੇ ਇਸ ਦੀ 1.4 ਬਿਲੀਅਨ ਤੋਂ ਵੱਧ ਆਬਾਦੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਿਰਦਈ ਅਤੇ ਦਿਲ ਵਿਹੂਣੀ ਕਮਿਊਨਿਸਟ ਪਾਰਟੀ ਆਫ ਚਾਈਨਾ, ਜੋ ਕਿ 1 ਜੁਲਾਈ ਨੂੰ ਆਪਣੀ ਸ਼ਤਾਬਦੀ ਮਨਾ ਰਹੀ ਹੈ , ਗੁਲਾਮੀ ’ਚ ਰਹੇਗੀ ਉਦੋਂ ਤੱਕ ਚੀਨ ਦਾ ਪਿਆਰ ਅਤੇ ਨਿਮਰਤਾ ਵਾਲਾ ਅਕਸ ਹੱਥ ’ਚ ਆਉਣ ਵਾਲਾ ਨਹੀਂ ਹੈ।

ਸ਼ੀ ਜਿਨਪਿੰਗ ਜੋ ਕਿ 2012 ਤੋਂ ਚੀਨ ਦੇ ਸਰਵੋਤਮ ਨੇਤਾ ਰਹੇ ਹਨ (ਪਹਿਲਾਂ ਸੀ.ਪੀ.ਸੀ. ਦੇ ਜਨਰਲ ਸਕੱਤਰ ਅਤੇ ਉਸ ਦੇ ਬਾਅਦ ਰਾਸ਼ਟਰਪਤੀ) ਨੇ ਚੀਨ ਦੇ ਗੁਆਂਢੀ ਦੇਸ਼ ਭਾਰਤ ਸਮੇਤ ਪੂਰੇ ਵਿਸ਼ਵ ਦੇ ਵਿਰੁੱਧ ਇਕ ਪਰਹੇਜ਼ ਕਰਨ ਵਾਲੀ ਹਮਲਾਵਰਪੁਣੇ ਦੀ ਨੀਤੀ ਦਾ ਅਨੁਸਰਨ ਕੀਤਾ ਹੈ।

ਪਰ ਅਜਿਹਾ ਘੱਟ ਹੀ ਦੇਖਿਆ ਗਿਆ ਹੈ। ਉਨ੍ਹਾਂ ਦੇ ਦਿਲ ’ਚ ਤਬਦੀਲੀ ਨੂੰ ਇਕ ਸਿਆਸੀ ਤਬਦੀਲੀ ਕਿਹਾ ਜਾ ਸਕਦਾ ਹੈ ਜੋ ਕਿ ਸਨ ਤਜੁ ਦੀ ‘ਜੰਗ ਦੀ ਕਲਾ’ ਅਤੇ ਚੇਅਰਮੈਨ ਮਾਓ ਜੇਡਾਂਗ ਦੀ ਫੌਜੀ ਲੇਖਣੀ ਦੇ ਰਾਹ ’ਤੇ ਸਨ।

ਸ਼ੀ ਜਿਨਪਿੰਗ ਨੇ ਆਪਣੇ ਆਕਿਆਂ ਦੇ ਵਾਂਗ ਹਮਲਾਵਰਪੁਣੇ, ਰੱਖਿਆ ਅਤੇ ਧੋਖੇ ਦੀਆਂ ਰਵਾਇਤੀ ਚਾਲਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ‘ਦੋ ਕਦਮ ਅੱਗੇ , ਇਕ ਕਦਮ ਪਿੱਛੇ’ ਦੀ ਨੀਤੀ ’ਤੇ ਆਧਾਰਿਤ ਸੀ। ਅਸੀਂ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ. ਸੀ.) ਦੀ ਨਵੀਂ ਰਣਨੀਤੀ ਦੇ ਪਿੱਛੇ ਕੀ, ਉਸ ਨੂੰ ਲੱਭਣਾ ਹੈ।

ਕੀ ਚੀਨ ਦੇ ਕੂਟਨੀਤਕ ਅਤੇ ਫੌਜੀ ਅਸਲ ’ਚ ਆਪਣੀ ਬਹੁ-ਪ੍ਰਚਲਿਤ ‘ਭੇੜੀਆ ਯੋਧਾ’ (ਵੁਲਫ ਵਾਰੀਅਰ) ਰਣਨੀਤੀ ਨੂੰ ਛੱਡ ਕੇ ਇਕ ਨਵਾਂ ਪੈਂਤੜਾ ਬਦਲ ਸਕਦੇ ਹਨ? ਸੰਭਾਵਨਾ ਨਹੀਂ ਹੈ। ‘ਪਿਆਰੇ’ ਅਤੇ ‘ਨਿਮਰ’ ਵਰਗੇ ਕੁਝ ਆਕਰਸ਼ਕ ਸ਼ਬਦ ਹਾਨ ਯੋਧਿਆਂ ਨੂੰ ਭਗਵਾਨ ਬੁੱਧ ਦੇ ਪਿਆਰ, ਗੁਣ, ਪਵਿੱਤਰਤਾ ਅਤੇ ਦਿਅਾ ’ਚ ਨਹੀਂ ਬਦਲ ਸਕਦੇ। ਕਲਿੰਗਾ ਯੁੱਧ ਦੇ ਬਾਅਦ ਅਸ਼ੋਕ ਨੇ ਸ਼ਾਂਤੀ ਦੇ ਪ੍ਰਸਾਰ ਦੀ ਜ਼ਿੰਮੇਵਾਰੀ ਲਈ ਸੀ। ਕੀ ਸ਼ੀ ਜਿਨਪਿੰਗ ਸਹੀ ਤੌਰ ’ਤੇ ਬੁੱਧ-ਧਰਮ, ਸ਼ਾਂਤੀ ਦੇ ਧਰਮ ਨੂੰ ਕੂਟਨੀਤਕ ਭੇੜੀਆਂ ਦੇ ਨਾਲ ਪੂਰੇ ਵਿਸ਼ਵ ਭਰ ’ਚ ਪ੍ਰਸਾਰ ਕਰ ਸਕਦੇ ਹਨ?

ਜਿਵੇਂ ਕਿ ਉਹ ਕਹਿੰਦੇ ਹਨ ਕਿ ਦਾਨ ਘਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਲਈ ਕੀ ਸ਼ੀ ਜਿਨਪਿੰਗ ਸ਼ਿਨਜਿਆਂਗ, ਤਿੱਬਤ, ਤਾਈਵਾਨ ਅਤੇ ਹਾਂਗਕਾਂਗ ’ਚ ਪ੍ਰੇਮ ਅਤੇ ਇਕਜੁੱਟਤਾ ਦੇ ਆਪਣੇ ਨਵੇਂ ਮੰਤਵ ਦੇ ਨਾਲ ਇਕ ਨਵੀਂ ਸ਼ੁਰੂਆਤ ਕਰ ਸਕਦੇ ਹਨ?

ਕੀ ਇਸ ਦੇ ਅਸਰ ਨੂੰ ਲੱਦਾਖ ’ਚ ਦੇਖਿਆ ਜਾ ਸਕਦਾ ਹੈ? ਵੁਹਾਨ ਮੂਲ ਦੇ ਵਾਇਰਸ ਦੇ ਕਾਰਨ ਚੀਨ ਦੇ ਇਰਾਦੇ ਅਤੇ ਸਾਜ਼ਿਸ਼ਾਂ ਦਾ ਪਰਦਾਫਾਸ਼ ਹੋ ਗਿਆ ਹੈ ਜਿਸ ਨੇ ਪੂਰੀ ਦੁਨੀਅਾ ਦੀ ਆਬਾਦੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਚੀਨੀ ਲੋਕ (ਖਾਸ ਕਰ ਕੇ ਹਾਨ) ਮੰਨਦੇ ਹਨ ਕਿ ਬਾਕੀ ਦੁਨੀਆ ਜ਼ਾਲਮ ਅਤੇ ਚੀਨ ਇਕੋ ਇਕ ਸਭਿਅਕ ਹੈ।

ਇਸ ਤਰ੍ਹਾਂ ਉਨ੍ਹਾਂ ਨੂੰ ਚੀਨ ਦੇ ਅਧੀਨ ਹੋਣ ਦੀ ਲੋੜ ਹੈ। ਉਨ੍ਹਾਂ ਨੂੰ ਪੇਈਚਿੰਗ ਦਰਬਾਰ ਦੇ ਸਾਹਮਣੇ ਝੁਕਣਾ ਚਾਹੀਦਾ ਹੈ। ਜਿਹੜੇ ਲੋਕਾਂ ਨੂੰ ਧਮਕਾਇਆ ਨਹੀਂ ਜਾ ਸਕਦਾ ਉਨ੍ਹਾਂ ਨੂੰ ਜ਼ਮੀਨ, ਸਮੁੰਦਰ ਅਤੇ ਸਾਈਬਰ ਸਪੇਸ ’ਤੇ ਪੀ.ਐੱਲ.ਏ. ਦੀਆਂ ਲਗਾਤਾਰ ਵੱਧਦੀਆਂ ਤਾਕਤਾਂ ਰਾਹੀਂ ਜਿੱਤ ਲਿਆ ਜਾਣਾ ਚਾਹੀਦਾ ਹੈ। ਚੀਨ ਦੀ ਫੌਜ ਆਪਣਾ ਜਾਲ ਫੈਲਾ ਰਹੀ ਹੈ।

ਚੀਨ ਦਾ ਮਕਸਦ ਵਿਦੇਸ਼ੀ ਸਿਆਸੀ ਆਗੂਆਂ ਨੂੰ ਨਕਦੀ ਜਾਂ ਵਸਤੂਆਂ ਦੇ ਲਾਲਚ ਦੇ ਕੇ ਅਤੇ ‘ਪਿਆਰੇ’ ਚੀਨ ਦੇ ਅਕਸ ਦੇ ਨਾਲ ਹਰ ਤਰ੍ਹਾਂ ਨਾਲ ਮੀਡੀਆ ’ਚ ਹੇਰ-ਫੇਰ ਕਰਕੇ ਵਿਦੇਸ਼ਾਂ ’ਚ ਹਰ ਸੰਭਵ ਰਣਨੀਤਕ ਜਾਇਦਾਦ ਖਰੀਦਣਾ ਹੈ।

ਇਕ ਦੇਸ਼ ਦੀ ਉਦਾਹਰਣ ਇਨ੍ਹਾਂ ਗੱਲਾਂ ਨੂੰ ਪ੍ਰਦਰਸ਼ਿਤ ਕਰੇਗੀ। ਯੂਨਾਇਟਿਡ ਕਿੰਗਡਮ ਖਾਸ ਤੌਰ ’ਤੇ ਸੀ.ਪੀ.ਸੀ. ਦੇ ਬੇਲੋੜੇ ਧਿਆਨ ਦਾ ਇਕ ਵਿਸ਼ੇਸ਼ ਟੀਚਾ ਹੈ। ਚੀਨੀ ਨਿਵੇਸ਼ਕਾਂ ਨੇ ਯੂ.ਕੇ ਦੇ ਕਾਰੋਬਾਰ, ਮੁੱਢਲੇ ਢਾਂਚੇ, ਜਾਇਦਾਦ ਅਤੇ ਹੋਰਨਾਂ ਪਰਿਜਾਇਦਾਦਾਂ ਜੋ ਕਿ ਲਗਭਗ 135 ਬਿਲੀਅਨ ਪੌਂਡ ਦੀਆਂ ਬਣਦੀਆਂ ਹਨ, ਜਮ੍ਹਾ ਕਰ ਕੇ ਰੱਖੀਆਂ ਹਨ।

2019 ਤੋਂ 200 ਚੀਨੀ ਨਿਵੇਸ਼ ’ਚੋਂ 80 ਤੋਂ ਵੱਧ ਨੂੰ ਖੋਲ੍ਹਿਅਾ ਗਿਆ। ਇਹ ਅਜਿਹਾ ਸਮਾਂ ਸੀ ਜਦੋਂ ਲੰਦਨ ਅਤੇ ਪੇਈਚਿੰਗ ਦੇ ਦਰਮਿਆਨ ਤਣਾਅ ਵੱਧਣਾ ਸ਼ੁਰੂ ਹੋ ਗਿਆ ਸੀ।

ਨਿਊ ਸਟੇਟਸਮੈਨ ਨੇ ਜੁਲਾਈ 2020 ’ਚ ਇਕ ਰਿਪੋਰਟ ’ਚ ਕਿਹਾ ਕਿ ਕਮਜ਼ੋਰ ਨਿਯਮਾਂ ਨੇ ਚੀਨ ਨੂੰ ਬ੍ਰਿਟਿਸ਼ ਨਿਊਕਲੀਅਰ ਪਾਵਰ, ਤੇਲ, ਸਟੀਲ, ਪਾਣੀ ਅਤੇ ਆਵਾਜਾਈ ’ਚ ਮਹੱਤਵਪੂਰਨ ਹਿੱਸੇਦਾਰੀ ਮਿਲੀ। ਈਸਟ ਏਸ਼ੀਅਨ ਕੰਪਨੀ ਆਫ ਚਾਈਨਾ ਪੁਰਾਣੀ ਈਸਟ ਇੰਡੀਆ ਕੰਪਨੀ ਦਾ ਬਦਲਾ ਲੈ ਰਹੀ ਸੀ।

ਸੀ.ਪੀ.ਸੀ. ਦਾ ਲੰਦਨ ’ਤੇ ਆਰਥਿਕ, ਵਪਾਰਕ ਹਮਲਾ ਇਕ ਸਪੱਸ਼ਟ ਚੁਣੌਤੀ ਹੈ। ‘ਚੀਨੀ ਆ ਰਹੇ ਹਨ’ ਇਹ ਹੁਣ ਇਕ ਨਾਅਰਾ ਨਹੀਂ ਰਿਹਾ। ਅਸਲੀਅਤ ਇਹ ਹੈ ਕਿ ਚੀਨੀ ਹੁਣ ਹਰ ਕੋਨੇ-ਕੋਨੇ ’ਚ ਆ ਗਏ ਹਨ। ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਇਸ ਖਤਰੇ ਦੀ ਘੰਟੀ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੀਨੀ ਹਮਲਾ ਅਸਲੀ ਹੈ।

ਕੁਝ ਦੇਸ਼ ਤਾਂ ਜਾਗਣੇ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਨੇ ਚੀਨੀ ਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਵਿਦੇਸ਼ੀਆਂ ਨੂੰ ‘ਬੈਲਟ ਐਂਡ ਰੋਡ ਇਨੀਸ਼ਿਏਟਿਵ’ ਆਕਰਸ਼ਿਤ ਨਹੀਂ ਕਰ ਰਿਹਾ ਅਤੇ ਕਈ ਤਾਂ ਚੀਨ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਚੁੱਕੇ ਹਨ।

ਇਸ ਨਾਲ ਸ਼ੀ ਜਿਨਪਿੰਗ ਦੀਆਂ ਵੱਡੀਆਂ ਯੋਜਨਾਵਾਂ ਨੂੰ ਇਕ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਸ਼ੀ ਜਿਨਪਿੰਗ ਚੀਨ ਨੂੰ ਇਕ ਪਿਆਰਾ ਰਾਸ਼ਟਰ ਬਣਾਉਣ ’ਚ ਲੱਗੇ ਹੋਏ ਹਨ। ਨਵੀਂ ਦਿੱਲੀ ’ਚ ਸ਼ੀ ਦੇ ਰਾਜਦੂਤ ਸੂ ਵੀਡਾਂਗ ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ,‘‘ਆਓ, ਅਸੀਂ ਇਕੱਠੇ ਚੱਲੀਏ ਅਤੇ ਇਕ ਦੂਸਰੇ ਦੇ ਨਾਲ ਨਾ ਭਿੜੀਏ।’’

ਇਕ ਹੋਰ ਖਬਰ ’ਚ ਪਤਾ ਲੱਗਾ ਹੈ ਕਿ ਚੀਨੀ ਧੋਖੇਬਾਜ਼ਾਂ ਨੇ 5 ਲੱਖ ਭਾਰਤੀਆਂ ਕੋਲੋਂ ਕਰੋੜਾਂ ਠੱਗੇ ਹਨ। ਓਧਰ, ਭਾਰਤ-ਬੰਗਲਾਦੇਸ਼ ਸਰਹੱਦ ’ਤੇ ਇਕ ਚੀਨੀ ਜਾਸੂਸ ਅਤੇ ਅਪਰਾਧੀ ਫੜਿਆ ਗਿਆ।’’

  • China
  • no longer
  • beloved
  • ਚੀਨ
  • ਪਿਆਰਾ

ਲੋਕਤੰਤਰ ਦੇ ਲਈ ਵਿਰੋਧ ਜ਼ਰੂਰੀ

NEXT STORY

Stories You May Like

  • china taiwan islands
    ਤਾਈਵਾਨ 'ਤੇ ਕਬਜ਼ੇ ਦੀ ਤਿਆਰੀ 'ਚ ਚੀਨ ! ਸਿੱਧਾ ਹਮਲਾ ਨਹੀਂ ਜਾਪਾਨੀ ਟਾਪੂਆਂ ਨੂੰ ਬਣਾ ਰਿਹਾ 'ਹਥਿਆਰ'
  • pakistan  digital dependency  china
    CPEC 2.0 ਤਹਿਤ ਚੀਨ 'ਤੇ ਨਿਰਭਰ ਹੋ ਰਿਹਾ ਪਾਕਿ ਦਾ ਡਿਜੀਟਲ ਤੇ ਤਕਨੀਕੀ ਬੁਨਿਆਦੀ ਢਾਂਚਾ
  • china network
    ਇੰਟਰਨੈੱਟ 'ਤੇ ਚੀਨ ਦਾ ਵਧਦਾ ਜਾ ਰਿਹਾ ਪ੍ਰਭਾਵ ! ਪੂਰੀ ਦੁਨੀਆ ਦੇ ਨੈੱਟਵਰਕ ਲਈ ਬਣ ਰਿਹਾ ਖ਼ਤਰਾ
  • india does not have structural excess production capacity  goyal
    ਭਾਰਤ ’ਚ ਢਾਂਚਾਗਤ ਤੌਰ ’ਤੇ ਲੋੜ ਤੋਂ ਵੱਧ ਉਤਪਾਦਨ ਸਮਰੱਥਾ ਨਹੀਂ : ਗੋਇਲ
  • china philippines
    ਦੱਖਣੀ ਚੀਨ ਸਾਗਰ 'ਚ ਫਿਲੀਪੀਨਜ਼ ਨੂੰ ਤੰਗ ਕਰ ਰਿਹਾ ਚੀਨ ! ਲੱਗੇ ਗੰਭੀਰ ਇਲਜ਼ਾਮ
  • now fruits are also affected by inflation  apples will be more expensive
    ਸਬਜ਼ੀਆਂ ਤੋਂ ਬਾਅਦ ਹੁਣ ਫਲਾਂ 'ਤੇ ਵੀ ਮਹਿੰਗਾਈ ਦੀ ਮਾਰ, ਇਸ ਸੀਜ਼ਨ ਸੇਬ ਹੋਣਗੇ ਹੋਰ ਮਹਿੰਗੇ
  • tibet china
    ਤਿੱਬਤ ਦੀ ਸੱਭਿਆਚਾਰਕ ਪਛਾਣ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਚੀਨ ! ਤਿੱਬਤੀ ਭਾਈਚਾਰਾ ਕਰ ਰਿਹਾ ਵਿਰੋਧ
  • now banks will work for only 5 days notification going viral
    ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
  • hooliganism at a petrol pump on jalandhar 120 foot road  two youths beaten up
    ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ...
  • ladies   gymkhana club elections jalandhar
    ਲਗਭਗ 5 ਸਾਲਾਂ ਬਾਅਦ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣ ਦੀ ਉਮੀਦ ਬਣੀ, 24...
  • accident again at chander nagar underbridge
    ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ...
  • locks of the 6th shop broken in 10 days at jalandhar  s mai hiran gate
    ਜਲੰਧਰ ਦੇ ਮਾਈ ਹੀਰਾਂ ਗੇਟ 'ਚ 10 ਦਿਨਾਂ ’ਚ 6ਵੀਂ ਦੁਕਾਨ ਦੇ ਤਾਲੇ ਟੁੱਟੇ
  • mad sandhu case accused jobanpreet punjab dgp
    ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ ਜੋਬਨਪ੍ਰੀਤ ਮੁੰਬਈ ਤੋਂ...
  • isi module busted 6 members arrested with hand grenades
    IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ...
  • jalandhar female councilor husband injured
    ਜਲੰਧਰ 'ਚ ਵੱਡੀ ਵਾਰਦਾਤ : ਮਹਿਲਾ ਕੌਂਸਲਰ ਦੇ ਪਤੀ ’ਤੇ ਜਾਨਲੇਵਾ ਹਮਲਾ, ਮਚੀ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
Trending
Ek Nazar
trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

greetings on navratri and durga puja

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਨਵਰਾਤਰੀ ਅਤੇ ਦੁਰਗਾ ਪੂਜਾ 'ਤੇ ਭਾਰਤੀ ਪ੍ਰਵਾਸੀਆਂ...

sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • crows are better than us
      ਸਾਡੇ ਨਾਲੋਂ ਚੰਗੇ ਤਾਂ ਕਾਂ ਹੀ ਹਨ!
    • some youths are losing their lives in the pursuit of making reels
      ‘ਰੀਲ ਬਣਾਉਣ ਦੇ ਚੱਕਰ ’ਚ’ ਜਾਨਾਂ ਗੁਆ ਰਹੇ ਕੁਝ ਨੌਜਵਾਨ!
    • newage policing preventing crime before it happens
      ਨਵੇਂ ਯੁੱਗ ਦੀ ਪੁਲਸਿੰਗ : ਅਪਰਾਧ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣਾ
    • youth movement and the responsibility of power
      ਯੁਵਾ ਅੰਦੋਲਨ ਅਤੇ ਸੱਤਾ ਦੀ ਜ਼ਿੰਮੇਵਾਰੀ!
    • why should indias next big leap be based on partnership
      ਸੈਰ-ਸਪਾਟਾ : ਭਾਰਤ ਦੀ ਅਗਲੀ ਵੱਡੀ ਛਲਾਂਗ ਭਾਈਵਾਲੀ ’ਤੇ ਕਿਉਂ ਆਧਾਰਿਤ ਹੋਣੀ...
    • delhi pollution
      ਦਿੱਲੀ ਦੀ ਜ਼ਹਿਰੀਲੀ ਹਵਾ : ਨਾਗਰਿਕਾਂ ਨੂੰ ਸਾਫ਼ ਹਵਾ ਚਾਹੀਦੀ ਹੈ, ਸਰਕਾਰੀ ਭਰੋਸੇ...
    • draw inspiration for a long life from the people of two italian villages
      ‘ਲੰਬੀ ਉਮਰ ਲਈ ਪ੍ਰੇਰਣਾ ਲਓ’ ਇਟਲੀ ਦੇ 2 ਪਿੰਡਾਂ ਦੇ ਲੋਕਾਂ ਤੋਂ!
    • there is something about us our identity refuses to be erased
      ਕੁਛ ਤੋ ਬਾਤ ਹੈ ਹਮਮੇਂ, ਜੋ ਹਸਤੀ ਮਿਟਤੀ ਨਹੀਂ ਹਮਾਰੀ
    • modis 25 years a selfreliant india filled with confidence and pride
      ਮੋਦੀ ਦੇ 25 ਸਾਲ : ਭਰੋਸੇ ਅਤੇ ਮਾਣ ਨਾਲ ਭਰਿਆ ਸਵੈ-ਨਿਰਭਰ ਭਾਰਤ
    • depression
      ਸੈਕਸ ਹਤਾਸ਼ਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +