Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 19, 2026

    12:02:20 PM

  • incident with indian youth

    ਕੈਨੇਡਾ 'ਚ ਸੜੀ ਹੋਈ ਕਾਰ 'ਚੋਂ ਮਿਲੀ ਭਾਰਤੀ ਨੌਜਵਾਨ...

  • activity was taking place inside a closed private school

    ਪੰਜਾਬ: ਬੰਦ ਪਏ ਨਿੱਜੀ ਸਕੂਲ 'ਚ ਚੱਲ ਰਿਹਾ ਸੀ ਇਹ...

  • sbi  s upi service will remain closed today

    SBI ਦੀ UPI ਸੇਵਾ ਅੱਜ ਰਹੇਗੀ ਬੰਦ ; ਜਾਣੋ ਕਦੋਂ ਤੇ...

  • assembly elections transfers police department

    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਸ 'ਚ ਵੱਡੇ ਪੱਧਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਦਸੰਬਰ 'ਚ ਮਹਿੰਗੀ ਹੋਈ ਵਿਦੇਸ਼ ਦੀ ਉਡਾਣ, 3 ਗੁਣਾ ਵਧਿਆ ਹਵਾਈ ਕਿਰਾਇਆ

BUSINESS News Punjabi(ਵਪਾਰ)

ਦਸੰਬਰ 'ਚ ਮਹਿੰਗੀ ਹੋਈ ਵਿਦੇਸ਼ ਦੀ ਉਡਾਣ, 3 ਗੁਣਾ ਵਧਿਆ ਹਵਾਈ ਕਿਰਾਇਆ

  • Edited By Aarti Dhillon,
  • Updated: 03 Dec, 2019 04:30 PM
New Delhi
expensive foreign flights
  • Share
    • Facebook
    • Tumblr
    • Linkedin
    • Twitter
  • Comment

ਮੁੰਬਈ—ਜੇਕਰ ਤੁਸੀਂ ਇਨ੍ਹਾਂ ਸਰਦੀਆਂ 'ਚ ਵਿਦੇਸ਼ ਯਾਤਰਾ 'ਤੇ ਜਾਣ ਦਾ ਪਲਾਨ ਬਣਾ ਰਹੇ ਹੋ ਪਰ ਉਸ ਲਈ ਪਹਿਲਾਂ ਤੋਂ ਬੁਕਿੰਗ ਨਹੀਂ ਕੀਤੀ ਹੈ ਤਾਂ ਤੁਹਾਡੀ ਜੇਬ ਹਲਕੀ ਹੋਣ ਵਾਲੀ ਹੈ। ਅਮਰੀਕਾ ਅਤੇ ਯੂਰਪ ਦੇ ਮੁੱਖ ਰੂਟਾਂ ਦਾ ਕਿਰਾਇਆ ਤਿੰਨ ਗੁਣਾ ਤੱਕ ਵਧ ਗਿਆ ਹੈ। ਅਜਿਹਾ ਜੈੱਟ ਏਅਰਵੇਜ਼ ਦਾ ਬਿਜ਼ਨੈੱਸ ਠੱਪ ਹੋਣ ਕਾਰਨ ਹੋਇਆ ਹੈ, ਜੋ ਅਪ੍ਰੈਲ 'ਚ ਕੰਮਕਾਜ਼ ਬੰਦ ਕਰਨ ਤੱਕ ਦੇਸ਼ ਦੀ ਦੂਜੀ ਸਭ ਤੋਂ ਵੱਡੀ ਇੰਟਰਨੈਸ਼ਨਲ ਹਵਾਬਾਜ਼ੀ ਕੰਪਨੀ ਹੈ।
ਡਿਸਕਾਊਂਟ ਦੀਆਂ ਗੁੰਜਾਇਸ਼ਾਂ ਖਤਮ ਹੋਣ ਕਾਰਨ ਕਈਆਂ ਨੇ ਆਪਣੇ ਹਾਲੀਡੇਅ ਪਲਾਨ ਠੰਡੇ ਬਸਤੇ 'ਚ ਪਾ ਦਿੱਤੇ ਹਨ।
3 ਗੁਣਾ ਵਧਿਆ ਹਵਾਈ ਕਿਰਾਇਆ
ਦਸੰਬਰ ਦੇ ਏਵਰੇਜ਼ ਫੇਅਰ ਡਾਟਾ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਯਾਤਰਾ ਤੋਂ ਕੁਝ ਹੀ ਦਿਨ ਪਹਿਲਾਂ ਟਿਕਟ ਬੁੱਕ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ। ਟ੍ਰੈਲਰ ਐਗਰੀਗੇਟਰ ਇਕਸਗੋ ਦੇ ਮੁਤਾਬਕ ਦਿੱਲੀ ਤੋਂ ਪੈਰਿਸ ਦੀ ਟਿਕਟ ਦੀ ਕੀਮਤ 1,14,642 ਰੁਪਏ ਹੈ, ਜੋ ਪਿਛਲੇ ਸਾਲ ਦੇ ਦਸੰਬਰ 'ਚ 40,020 ਰੁਪਏ ਸੀ। ਮੁੰਬਈ ਤੋਂ ਲੰਡਨ ਦੀ ਟਿਕਟ 1,23,021 ਰੁਪਏ ਦੀ ਹੈ ਜਿਸ ਦੀ ਕੀਮਤ ਪਿਛਲੇ ਸਾਲ 53,041 ਰੁਪਏ ਸੀ।
ਹਵਾਈ ਕਿਰਾਏ 'ਚ ਜਾਰੀ ਰਹੇਗਾ ਵਾਧਾ
ਐਨਾਲਿਸਟਾਂ ਦਾ ਕਹਿਣਾ ਹੈ ਕਿ ਜੈੱਟ ਦੀ ਕਮੀ ਪੂਰੀ ਹੋਣ ਤੱਕ ਟਿਕਟਾਂ ਦੇ ਭਾਅ ਮਹਿੰਗੇ ਬਣੇ ਰਹਿਣਗੇ। ਇਕਸਗੋ ਦੇ ਸੀ.ਈ.ਓ. ਆਲੋਕ ਬਾਜਪੇਈ ਨੇ ਦੱਸਿਆ ਕਿ ਸਰਦੀਆਂ 'ਚ ਸੈਰ-ਸਪਾਟੇ ਦੀ ਮੰਗ ਕਾਫੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਟਿਕਟਾਂ ਦੀਆਂ ਕੀਮਤਾਂ ਆਸਾਮਾਨ ਛੂਹ ਰਹੀ ਹੈ। ਡੋਮੈਸਟਿਕ ਕੈਪੇਸਿਟੀ ਆਪਣੇ ਪੁਰਾਣੇ ਪੱਧਰ 'ਤੇ ਆ ਗਈ ਹੈ ਪਰ ਜੈੱਟ ਦੀ ਯੂਰਪ ਅਤੇ ਅਮਰੀਕਾ ਦੀ ਵੱਡੀ ਸਰਵਿਸ ਦੀ ਕਮੀ ਪੂਰੀ ਕਰਨ 'ਚ ਸਮਾਂ ਲੱਗੇਗਾ। ਉਨ੍ਹਾਂ ਨੇ ਦੱਸਿਆ ਕਿ ਕੌਮਾਂਤਰੀ ਏਅਰਲਾਈਨਸ ਨੇ ਸਰਦੀਆਂ ਦੇ ਦੌਰਾਨ ਯੂਰਪ ਜਾਣ ਵਾਲੀ ਫਲਾਈਟ ਦੀ ਗਿਣਤੀ ਵਧਾਉਣ ਦਾ ਹਾਲ ਹੀ 'ਚ ਐਲਾਨ ਕੀਤਾ ਸੀ। ਹਾਲਾਂਕਿ ਜਦੋਂ ਤੱਕ ਕੈਪੇਸਿਟੀ 'ਚ ਆਏ ਅੰਤਰ ਦੀ ਪੂਰਤੀ ਨਹੀਂ ਹੁੰਦੀ ਹੈ, ਏਅਰ ਫੇਅਰ ਮਹਿੰਗੇ ਬਣੇ ਰਹਿਣਗੇ।
ਵਿਸਤਾਰ ਅਤੇ ਇੰਡੀਗੋ ਅਗਲੇ ਸਾਲ ਭਾਰਤ-ਲੰਡਨ ਸੈਕਟਰ 'ਚ ਨਵੀਂਆਂ ਫਲਾਈਟਾਂ ਸ਼ੁਰੂ ਕਰ ਸਕਦੀ ਹੈ। ਹੋਰ ਰੂਟਾਂ 'ਤੇ ਫਲਾਈਟਸ ਦੀ ਗਿਣਤੀ ਵਧਣ 'ਚ ਅਜੇ ਸਮਾਂ ਲੱਗੇਗਾ। ਵਿਸਤਾਰਾ ਅਗਲੇ ਸਾਲ ਨਿਊਯਾਰਕ ਜਾਂ ਸੈਨ ਫ੍ਰਾਂਸਿਸਕੋ ਦੇ ਲਈ ਫਲਾਈਟਸ ਦੀ ਗਿਣਤੀ ਵਧਾ ਸਕਦੀ ਹੈ। ਅਮਰੀਕੀ ਏਅਰਲਾਈਨਸ ਨੇ ਭਾਰਤ ਤੋਂ ਕਨੈਕਿਟੀਵਿਟੀ ਵਧਾਉਣ ਦੀ ਘੋਸ਼ਣਾ ਕੀਤੀ ਹੈ।

  • Expensive foreign flights
  • ਦਸੰਬਰ
  • ਮਹਿੰਗੀ

ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 127 ਅੰਕ ਫਿਸਲਿਆ ਅਤੇ ਨਿਫਟੀ 12001 ਦੇ ਪੱਧਰ 'ਤੇ ਬੰਦ

NEXT STORY

Stories You May Like

  • sbi  s upi service will remain closed today
    SBI ਦੀ UPI ਸੇਵਾ ਅੱਜ ਰਹੇਗੀ ਬੰਦ ; ਜਾਣੋ ਕਦੋਂ ਤੇ ਕਿੰਨੀ ਦੇਰ ਨਹੀਂ ਹੋ ਸਕੇਗਾ ਭੁਗਤਾਨ
  • gold and silver prices of 24 22k
    ਮੁੜ ਚੜ੍ਹੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀ ਹੋਈ 24-22K ਸੋਨੇ ਦਾ ਕੀਮਤ
  • indian currency falls against us dollar
    ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਡਿੱਗੀ, 8 ਪੈਸੇ ਡਿੱਗਾ ਰੁਪਿਆ
  • major setback for apple in india
    ਭਾਰਤ 'ਚ Apple ਨੂੰ ਲੱਗਾ ਵੱਡਾ ਝਟਕਾ ! ਧੜੰਮ ਡਿੱਗੀ iPhone ਦੀ ਵਿਕਰੀ, ਪੜ੍ਹੋ ਕੀ ਹੈ ਪੂਰਾ ਮਾਮਲਾ
  • strong india japan partnership essential free open indo pacific region
    ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ-ਜਾਪਾਨ ਦੀ ਮਜ਼ਬੂਤ ਭਾਈਵਾਲੀ ਜ਼ਰੂਰੀ : ਜੈਸ਼ੰਕਰ
  • threat looms over nvidia
    Nvidia 'ਤੇ ਮੰਡਰਾਇਆ ਖ਼ਤਰਾ: ਹੈਕਰਾਂ ਨੇ ਦਿੱਤੀ 10 ਦਿਨਾਂ ਦੀ ਮੋਹਲਤ, ਡਾਟਾ ਲੀਕ ਕਰਨ ਦੀ ਧਮਕੀ
  • all indigo flights to saudi arabia cancelled until november 30
    IndiGo ਦੇ ਯਾਤਰੀਆਂ ਨੂੰ ਝਟਕਾ! ਸਾਊਦੀ ਅਰਬ ਜਾਣ ਵਾਲੀਆਂ ਇੰਡੀਗੋ ਦੀਆਂ ਸਾਰੀਆਂ ਉਡਾਣਾਂ 30 ਨਵੰਬਰ ਤੱਕ ਰੱਦ
  • new captain for air india express
    ਏਅਰ ਇੰਡੀਆ ਐਕਸਪ੍ਰੈੱਸ ਨੂੰ ਮਿਲਿਆ ਨਵਾਂ ਕਪਤਾਨ, ਦੀਪਕ ਰਾਜਾਵਤ ਬਣੇ ਕੰਪਨੀ ਦੇ ਨਵੇਂ CEO
  • bsp punjab president dr karimpuri injured on road accident
    ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਡਾ. ਕਰੀਮਪੁਰੀ
  • truck loaded with rice an accident on national highway jalandhar
    ਜਲੰਧਰ 'ਚ ਨੈਸ਼ਨਲ ਹਾਈਵੇਅ 'ਤੇ ਚੌਲਾਂ ਨਾਲ ਭਰਿਆ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ,...
  • long power cut in punjab
    ਪੰਜਾਬ 'ਚ ਅੱਜ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਕਈ ਘੰਟਿਆਂ ਤੱਕ...
  • strict orders issued for property deeds registered in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ
  • bjp started samarsta sankalp yatra from dera sachkhand ballan
    ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ...
  • holiday announced for saturday orders issued jalandhar district administration
    ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
  • kewal singh dhillon statement
    'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ...
  • bjp national president nitin nabin pays obeisance at dera sachkhand ballan
    ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ ਭਾਜਪਾ ਪ੍ਰਧਾਨ ਨਿਤਿਨ ਨਬੀਨ, ਸ਼ੁਰੂ ਹੋਵੇਗੀ...
Trending
Ek Nazar
video game grand theft auto 6

13 ਸਾਲਾਂ ਦੀ ਉਡੀਕ ਮਗਰੋਂ ‘ਜੀ.ਟੀ.ਏ. 6’ ਦੀ ਇਤਿਹਾਸਕ ਦਸਤਕ; AUS ਬਾਜ਼ਾਰ ’ਚ...

do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

don t make the mistake of amitabh bachchan the legal requirements

ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ...

sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

italy approved  law

ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ

transgender soldiers

ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...

sdf exemption

ਭੂਟਾਨ ਨੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਵਧਾ'ਤੀ SDF ਛੋਟ

manish goel breaks down after qazi touqeer triggers painful school memories

'ਬਿੱਗ ਬੌਸ' ਦੇ ਘਰ 'ਚ ਫੁੱਟ-ਫੁੱਟ ਰੋਏ ਮਨੀਸ਼, ਕਾਜ਼ੀ 'ਤੇ ਲਾਇਆ ਜਾਣਬੁੱਝ ਕੇ...

shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

ipl 2027 punjab kings release 6 players

IPL 2027 : ਪੰਜਾਬ ਕਿੰਗਜ਼ ਨੇ 6 ਖਿਡਾਰੀਆਂ ਨੂੰ ਕੀਤਾ ਰਿਲੀਜ਼, ਦੇਖੋ ਰਿਟੇਨ...

modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • foreign liquor won  t get cheaper
      ਵਿਦੇਸ਼ੀ ਸ਼ਰਾਬ ਨਹੀਂ ਹੋਵੇਗੀ ਸਸਤੀ! ਬ੍ਰਿਟਿਸ਼ 'ਬਲਕ ਸਕੌਚ' ਦੀ ਦਰਾਮਦ 'ਤੇ...
    • new  for gst taxpayers  set to come into effect from april 1  2027
      GST ਕਰਦਾਤਿਆਂ ਲਈ ਆਵੇਗੀ ਨਵੀਂ ਵਿਵਸਥਾ, ਇਕ ਅਪ੍ਰੈਲ 2027 ਤੋਂ ਲਾਗੂ ਹੋਣ ਦੀ...
    • don t make the mistake of amitabh bachchan the legal requirements
      ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ...
    • smartphone market sees a huge decline  samsung regains number 1 crown
      ਭਾਰਤੀ ਸਮਾਰਟਫੋਨ ਬਾਜ਼ਾਰ ’ਚ 23.3 ਫੀਸਦੀ ਦੀ ਵੱਡੀ ਗਿਰਾਵਟ, ਸੈਮਸੰਗ ਨੇ ਮੁੜ...
    • adani airport launches   adani rewards   membership program
      ਅਡਾਨੀ ਏਅਰਪੋਰਟ ਹੋਲਡਿੰਗਜ਼ ਨੇ ਅੱਠ ਹਵਾਈ ਅੱਡਿਆਂ 'ਤੇ ਸ਼ੁਰੂ ਕੀਤਾ 'ਅਡਾਨੀ...
    • shops will remain open
      ਵੱਡੀ ਖ਼ਬਰ ; ਹੁਣ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ! ਗੋਆ ਸਰਕਾਰ ਨੇ...
    • dri searches cipla  s mumbai office  bhiwandi godown in imported medicine case
      CIPLA ਦੇ ਮੁੰਬਈ ਦਫਤਰ, ਭਿਵੰਡੀ ਸਥਿਤ ਗੋਦਾਮ ਦੀ ਲਈ ਗਈ ਤਲਾਸ਼ੀ, ਜਾਣੋ ਪੂਰਾ...
    • open ai to provide free chat gpt plus to researchers in india
      OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ
    • investors suffer heavy losses due to fall in gold silver prices  etfs fall
      Gold-Silver ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ, ETF...
    • share market sensex falls by 500 points nifty also closes with a crash
      ਸ਼ੇਅਰ ਬਾਜ਼ਾਰ 'ਚ ਹਾਹਾਕਾਰ! ਸੈਂਸੈਕਸ 'ਚ ਆਈ 500 ਅੰਕਾਂ ਦੀ ਗਿਰਾਵਟ, ਨਿਫਟੀ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +