Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 21, 2026

    1:19:11 AM

  • summons issued to punjab chief secretary k a p  sinha

    ਭ੍ਰਿਸ਼ਟਾਚਾਰ ਮਾਮਲੇ 'ਚ ED ਦਾ ਸ਼ਿਕੰਜਾ: ਪੰਜਾਬ...

  • team india defeating nepal

    Team India ਨੇ 26 ਦੌੜਾਂ 'ਤੇ ਢੇਰ ਕਰ'ਤੀ ਪੂਰੀ...

  • pseb releases schedule for 2027 examinations for classes 8 10 and 12

    PSEB ਵੱਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ...

  • major incident in punjab shots fired at dussehra ground

    ਪੰਜਾਬ: ਦੁਸਹਿਰਾ ਗਰਾਊਂਡ ਨੇੜੇ ਨੌਜਵਾਨ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Jalandhar
  • ਖੁੱਲ੍ਹੇ ’ਚ ਵਿਕਣ ਵਾਲੀ ਮਠਿਆਈ ’ਤੇ ਵੀ ਦੱਸਣੀ ਪਵੇਗੀ ਵਰਤੋਂ ਦੀ ਮਿਆਦ

BUSINESS News Punjabi(ਵਪਾਰ)

ਖੁੱਲ੍ਹੇ ’ਚ ਵਿਕਣ ਵਾਲੀ ਮਠਿਆਈ ’ਤੇ ਵੀ ਦੱਸਣੀ ਪਵੇਗੀ ਵਰਤੋਂ ਦੀ ਮਿਆਦ

  • Updated: 25 Feb, 2020 11:56 PM
Jalandhar
open sweets
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ)-ਸਰਕਾਰ ਸਥਾਨਕ ਦੁਕਾਨਾਂ ’ਤੇ ਮਿਲਣ ਵਾਲੇ ਖਾਣ-ਪੀਣ ਦੇ ਸਾਮਾਨ ਦੀ ਗੁਣਵੱਤਾ ’ਚ ਸੁਧਾਰ ਲਿਆਉਣ ਲਈ ਕਦਮ ਉਠਾ ਰਹੀ ਹੈ। ਇਸ ਦੇ ਤਹਿਤ ਜੂਨ 2020 ਤੋਂ ਬਾਅਦ ਸਥਾਨਕ ਦੁਕਾਨਦਾਰਾਂ ਨੂੰ ਪਰਾਤਾਂ ਅਤੇ ਡੱਬਿਆਂ ’ਚ ਵਿਕਰੀ ਲਈ ਰੱਖੀ ਗਈ ਮਠਿਆਈ ਲਈ ‘ਤਿਆਰ ਕਰਨ ਦੀ ਤਰੀਕ’ ਅਤੇ ‘ਵਰਤੋਂ ਦੀ ਸਹੀ ਮਿਆਦ’ ਵਰਗੀ ਜਾਣਕਾਰੀ ਦਰਸਾਉਣੀ ਪਵੇਗੀ। ਮੌਜੂਦਾ ਸਮੇਂ ’ਚ ਇਨ੍ਹਾਂ ਵੇਰਵਿਆਂ ਨੂੰ ਪਹਿਲਾਂ ਤੋਂ ਬੰਦ ਮਠਿਆਈ (ਡੱਬਾਬੰਦ ਮਠਿਆਈ) ਦੇ ਡੱਬੇ ’ਤੇ ਜ਼ਿਕਰ ਕਰਨਾ ਲਾਜ਼ਮੀ ਹੈ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਸਿਹਤ ਸਬੰਧੀ ਖਤਰ‌ਿਆਂ ਨੂੰ ਵੇਖਦਿਆਂ ਇਹ ਕਦਮ ਚੁੱਕਿਆ ਹੈ। ਖਪਤਕਾਰਾਂ ਨੂੰ ਬੇਹੀ/ਖਾਣ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਮਠਿਆਈਆਂ ਦੀ ਵਿਕਰੀ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਸਬੰਧ ’ਚ ਇਕ ਹੁਕਮ ਜਾਰੀ ਕੀਤਾ ਗਿਆ ਹੈ।

ਐੱਫ. ਐੱਸ. ਐੱਸ. ਏ. ਆਈ. ਦੇ ਹੁਕਮ ’ਚ ਕਿਹਾ ਗਿਆ ਹੈ, ‘‘ਲੋਕ ਹਿੱਤ ’ਚ ਅਤੇ ਖੁਰਾਕ ਸੁਰੱਖਿਆ ਯਕੀਨੀ ਕਰਨ ਲਈ ਇਹ ਤੈਅ ਕੀਤਾ ਗਿਆ ਹੈ ਕਿ ਖੁੱਲ੍ਹੀ ਵਿਕਰੀ ਵਾਲੀਆਂ ਮਠਿਆਈਆਂ ਦੇ ਮਾਮਲੇ ’ਚ ਵਿਕਰੀ ਲਈ ਰੱਖੀ ਮਠਿਆਈ ਦੇ ਕੰਟੇਨਰ/ਟ੍ਰੇ ’ਤੇ ‘ਬਣਾਉਣ ਦੀ ਤਰੀਕ’ ਅਤੇ ‘ਵਰਤੋਂ ਦੀ ਸਹੀ ਮਿਆਦ’ ਵਰਗੀਆਂ ਜਾਣਕਾਰੀਆਂ ਨੂੰ ਦਰਸਾਉਣਾ ਪਵੇਗਾ।’’ ਇਹ ਹੁਕਮ 1 ਜੂਨ, 2020 ਤੋਂ ਲਾਗੂ ਹੋਵੇਗਾ। ਹੁਕਮ ਅਨੁਸਾਰ ਸੂਬਿਆਂ ਦੇ ਖੁਰਾਕ ਸੁਰੱਖਿਆ ਕਮਿਸ਼ਨਰਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

  • open sweets
  • Shops
  • Govt
  • ਚ ਵਿਕਣ ਵਾਲੀ ਮਠਿਆਈ
  • ਦੁਕਾਨਾਂ
  • ਸਰਕਾਰ

ਦਸੰਬਰ ’ਚ 12.67 ਲੱਖ ਨਵੀਆਂ ਨੌਕਰੀਆਂ ਮਿਲੀਆਂ : ESIC

NEXT STORY

Stories You May Like

  • india s budget strained by high crude oil prices
    ਕੱਚੇ ਤੇਲ ਦੀ ਮਹਿੰਗਾਈ ਨਾਲ ਵਿਗੜਿਆ ਭਾਰਤ ਦਾ ਬਜਟ, ਦਰਾਮਦ ਬਿੱਲ 19.5 ਅਰਬ ਡਾਲਰ ’ਤੇ ਪਹੁੰਚਿਆ
  • airline sector also hit by the downturn
    ਏਅਰਲਾਈਨ ਸੈਕਟਰ 'ਤੇ ਵੀ ਮੰਦੀ ਦੀ ਮਾਰ, ਇਸ ਵੱਡੀ ਕੰਪਨੀ ਨੇ ਕੀਤਾ 1,000 ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ
  • gold and silver prices fall sharply prices close again
    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਬੰਦ ਹੁੰਦੇ-ਹੁੰਦੇ ਫਿਰ ਮੂਧੇ ਮੂੰਹ ਡਿੱਗੇ ਭਾਅ
  • gold 14 month low  kiyosaki says    don  t panic  this is a buying opportunity
    14 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਿਆ ਸੋਨਾ, ਕਿਓਸਾਕੀ ਬੋਲੇ- "ਘਬਰਾਓ ਨਾ, ਇਹ ਖਰੀਦਦਾਰੀ ਦਾ ਮੌਕਾ"
  • indian stock market  nse becomes the 5th largest stock exchange
    ਭਾਰਤੀ ਸ਼ੇਅਰ ਬਾਜ਼ਾਰ ਦੀ ਵੱਡੀ ਉਪਲੱਬਧੀ, NSE ਬਣਿਆ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਸਟਾਕ ਐਕਸਚੇਂਜ
  • summons issued regarding former nvidia ceo
    ਚੀਨੀ ਜਾਸੂਸ ਨਾਲ ਸਬੰਧਾਂ ਦੇ ਮਾਮਲੇ 'ਚ  Nvidia ਦੇ ਸਾਬਕਾ ਸੀਈਓ ਨੂੰ ਸੰਮਨ
  • ipo made people millionaires overnight it created history in the stock market
    ਇਸ ਕੰਪਨੀ ਦੇ IPO ਨੇ ਲੋਕਾਂ ਨੂੰ ਰਾਤੋ-ਰਾਤ ਬਣਾ 'ਤਾ ਕਰੋੜਪਤੀ ! ਸ਼ੇਅਰ ਮਾਰਕੀਟ 'ਚ ਰਚਿਆ ਇਤਿਹਾਸ
  • stock market  sensex rose 897 points and nifty closed
    ਭਾਰਤੀ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ 897 ਅੰਕ ਚੜ੍ਹਿਆ ਤੇ ਨਿਫਟੀ 25,800 'ਤੇ ਹੋਇਆ ਬੰਦ, ਜਾਣੋ ਵਜ੍ਹਾ
  • special camps to be held at all polling booths in punjab on november 22
    ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ 22 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ :...
  • man dies under suspicious circumstances
    ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
  • nagar kirtan to be held in jalandhar tomorrow routes diverted
    ਜਲੰਧਰ 'ਚ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ! ਰਸਤੇ ਰਹਿਣਗੇ ਡਾਇਵਰਟ, ਰੂਟ ਪਲਾਨ...
  • missing boy deadbody or 2 days recovered
    ਜਲੰਧਰ ਵਿਖੇ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਲਾਏ ਗੰਭੀਰ...
  • deadbody found near khojewal railway track
    ਖੋਜੇਵਾਲ ਰੇਲ ਟਰੈਕ ਨੇੜਿਓਂ ਮਿਲੀ ਅਣਪਛਾਤੀ ਲਾਸ਼
  • robbery in jalandhar  snatch gold chain from woman  s neck
    ਜਲੰਧਰ 'ਚ ਬੇਖ਼ੌਫ਼ ਹੋਏ ਲੁਟੇਰੇ, ਘਰ ਦੇ ਬਾਹਰ ਬੈਠੀ ਔਰਤ ਦੇ ਗਲੇ 'ਚੋਂ ਸੋਨੇ...
  • a reserved special train will run between amritsar and saharsa starting today
    ਅੰਮ੍ਰਿਤਸਰ-ਸਹਰਸਾ ਵਿਚਾਲੇ ਅੱਜ ਤੋਂ ਚੱਲੇਗੀ ਰਾਖਵੀਂ ਵਿਸ਼ੇਸ਼ ਟਰੇਨ
  • clash between two groups in jalandhar  one person dead
    ਜਲੰਧਰ 'ਚ ਦੋ ਧਿਰਾਂ ਵਿਚਾਲੇ ਹੋਈ ਝੜਪ! ਇਕ ਵਿਅਕਤੀ ਦੀ ਮੌਤ, ਕਤਲ ਦਾ ਸ਼ੱਕ
Trending
Ek Nazar
nagar kirtan to be held in jalandhar tomorrow routes diverted

ਜਲੰਧਰ 'ਚ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ! ਰਸਤੇ ਰਹਿਣਗੇ ਡਾਇਵਰਟ, ਰੂਟ ਪਲਾਨ...

summons issued regarding former nvidia ceo

ਚੀਨੀ ਜਾਸੂਸ ਨਾਲ ਸਬੰਧਾਂ ਦੇ ਮਾਮਲੇ 'ਚ  Nvidia ਦੇ ਸਾਬਕਾ ਸੀਈਓ ਨੂੰ ਸੰਮਨ

the trophy was awarded to pakistan without the final being played

IND vs PAK: ਕ੍ਰਿਕਟ 'ਚ INDIA ਨਾਲ ਹੋ ਗਈ Cheating! ਬਿਨਾਂ ਖੇਡੇ ਚੈਂਪੀਅਨ...

earthquake tremors hit california

ਅਮਰੀਕਾ  : ਕੈਲੀਫੋਰਨੀਆ ਦੇ ਮੋਂਟੇਰੀ ਅਤੇ ਸੈਨ ਬੇਨੀਟੋ ਕਾਉਂਟੀਆਂ 'ਚ ਭੂਚਾਲ ਦੇ...

team announced for odi and t20 international series

ODI ਤੇ T20 ਸੀਰੀਜ਼ ਲਈ Team ਦਾ ਐਲਾਨ ! ਬਦਲੇ ਕਪਤਾਨਾਂ ਨਾਲ ਮੈਦਾਨ 'ਚ ਉਤਰੇਗੀ...

russian attack on kyiv

ਕੀਵ 'ਤੇ ਰੂਸੀ ਹਵਾਈ ਹਮਲੇ ਜਾਰੀ; ਤਿੰਨ ਮੌਤਾਂ, ਨੌਂ ਜ਼ਖਮੀ

 old library in rome reopens

ਰੋਮ 'ਚ ਸਦੀਆਂ ਪੁਰਾਣੀ ਲਾਇਬ੍ਰੇਰੀ ਮੁਰੰਮਤ ਤੋਂ ਬਾਅਦ ਦੁਬਾਰਾ ਖੁੱਲ੍ਹੀ

suspicious drone activity on the india pakistan border

ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਸ਼ੱਕੀ ਹਲਚਲ, BSF ਨੇ ਫਾਇਰਿੰਗ ਕਰ ਹੇਠਾਂ...

us senate rejects move

ਅਮਰੀਕੀ ਸੈਨੇਟ ਨੇ ਈਰਾਨ 'ਚ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼...

famous actress becomes a mother at the age of 39

39 ਸਾਲ ਦੀ ਉਮਰ 'ਚ ਮਾਂ ਬਣੀ ਮਸ਼ਹੂਰ ਅਦਾਕਾਰਾ; ਦਿਖਾਈ ਪੁੱਤਰ ਦੀ ਪਹਿਲੀ ਝਲਕ,...

prime minister rahman target hasina party

ਹਸੀਨਾ ਦੀ ਪਾਰਟੀ ਬੰਗਲਾਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚ ਰਹੀ: ਪ੍ਰਧਾਨ...

girls in pakistan

ਟੌਪ-ਜੀਨਸ ਵਾਲੀਆਂ ਤਸਵੀਰਾਂ 'ਤੇ ਕੁੜੀਆਂ ਹੋ ਰਹੀਆਂ ਬਲੈਕਮੇਲ, ਆਨਰ ਕਿਲਿੰਗ ਦਾ...

this famous actor has been walking barefoot for 3 years

3 ਸਾਲਾਂ ਤੋਂ ਨੰਗੇ ਪੈਰ ਘੁੰਮ ਰਿਹੈ ਇਹ ਮਸ਼ਹੂਰ ਅਦਾਕਾਰ, ਵਜ੍ਹਾ ਜਾਣ ਹੋ ਜਾਓਗੇ...

actor ayush shah duped of rs 4 44 crore on promise of assured returns

'ਮਹਾਭਾਰਤ' ਫੇਮ ਅਦਾਕਾਰ ਨਾਲ 4.44 ਕਰੋੜ ਰੁਪਏ ਦੀ ਵੱਡੀ ਠੱਗੀ; ਮਿਲਿਆ ਸੀ ਮੋਟੇ...

veteran bollywood actor rents 3 luxurious apartments

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ 'ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ...

big on the health of bollywood  s legendary singer

ਬਾਲੀਵੁੱਡ ਦੀ ਦਿੱਗਜ ਗਾਇਕਾ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਅਪਡੇਟ, 2 ਸਾਲਾਂ ਤੋਂ...

the captain himself is out of the team

ਕਪਤਾਨ ਹੀ ਹੋ ਗਿਆ Team 'ਚੋਂ ਬਾਹਰ ! ਸੱਟ ਕਾਰਨ ਨਹੀਂ ਖੇਡੇਗਾ ਅਗਲਾ ਟੈਸਟ ਮੈਚ

good news no more hassle of frequent recharges

Good News : ਹੁਣ ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਆ ਗਿਆ 380 ਦਿਨ ਚੱਲਣ ਵਾਲਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • gold prices fall for 5th consecutive day silver falls to rs 9683
      ਖ਼ਰੀਦਦਾਰੀ ਦਾ ਵੱਡਾ ਮੌਕਾ : ਲਗਾਤਾਰ 5ਵੇਂ ਦਿਨ ਡਿੱਗੀਆਂ ਸੋਨੇ ਦੀਆਂ ਕੀਮਤਾਂ,...
    • china  s  indian govt has made big preparations to attract
      ਨਹੀਂ ਚੱਲੇਗਾ ਚੀਨ ਦਾ ਦਬਦਬੇ , ਭਾਰਤ ਸਰਕਾਰ ਨੇ ਖਿੱਚ ਲਈ ਵੱਡੀ ਤਿਆਰੀ
    • airtel launches travel week discount on international roaming
      Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10...
    • bob launches   bob green plug   scheme  loan up to rs 5 crore
      BOB ਨੇ ਸ਼ੁਰੂ ਕੀਤੀ ‘ਬੌਬ ਗ੍ਰੀਨ ਪਲੱਗ’ ਯੋਜਨਾ, ਮਿਲੇਗਾ 5 ਕਰੋੜ ਰੁਪਏ ਤੱਕ ਦਾ...
    • which gold is better for jewelry
      ਗਹਿਣਿਆਂ ਲਈ ਕਿਹੜਾ ਸੋਨਾ ਬਿਹਤਰ ?
    • car gets 5 star bharat ncap rating  becomes safest 7 seater electric suv
      ਇਸ ਕਾਰ ਨੂੰ ਮਿਲੀ 5-ਸਟਾਰ ਭਾਰਤ NCAP ਰੇਟਿੰਗ, ਬਣੀ ਸਭ ਤੋਂ ਸੁਰੱਖਿਅਤ 7-ਸੀਟਰ...
    • burger king and swiggy fined rs 72 000 for delivering   bad meals
      Burger King ਤੇ Swiggy ਨੂੰ 'ਖ਼ਰਾਬ ਮੀਲ' ਡਿਲੀਵਰੀ ਕਰਨਾ ਪਿਆ ਭਾਰੀ, ਲੱਗਾ...
    • 6 companies are bringing ipo in december  raise rs 12 thousand crores
      ਦਸੰਬਰ ’ਚ 6 ਕੰਪਨੀਆਂ ਲਿਆ ਰਹੀਆਂ ਹਨ IPO, 12 ਹਜ਼ਾਰ ਕਰੋੜ ਰੁਪਏ ਜੁਟਾਉਣ ਦਾ...
    • 52 lakh marriages in 25 days  business worth rs 7 50 lakh crores
      25 ਦਿਨਾਂ ’ਚ 52 ਲੱਖ ਵਿਆਹ, 7.50 ਲੱਖ ਕਰੋੜ ਰੁਪਏ ਦਾ ਹੋਵੇਗਾ ਕਾਰੋਬਾਰ
    • data of 16 000 jpmorgan vip clients leaked
      ਵੱਡੀ ਖ਼ਬਰ: JPMorgan ਦੇ 16 ਹਜ਼ਾਰ VIP ਗਾਹਕਾਂ ਦਾ ਡਾਟਾ ਲੀਕ! ਬੈਂਕਿੰਗ ਸੈਕਟਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +