Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 18, 2025

    11:25:50 AM

  • pakistan to imitate india

    ਦੁਨੀਆ ਅੱਗੇ ਆਪਣੇ ਦੁੱਖੜੇ ਰੋਏਗਾ ਪਾਕਿਸਤਾਨ ! ਭਾਰਤ...

  • canadian citizen caught on india nepal border

    ਭਾਰਤ-ਨੇਪਾਲ ਸਰਹੱਦ 'ਤੇ ਫੜਿਆ ਕੈਨੇਡੀਅਨ ਨਾਗਰਿਕ,...

  • the news of her son being sent abroad 4 months ago shocked her

    4 ਮਹੀਨੇ ਪਹਿਲਾਂ ਵਿਦੇਸ਼ ਭੇਜੇ ਪੁੱਤ ਦੀ ਖ਼ਬਰ ਨੇ...

  • warning of strong storm and rain in punjab on these dates

    ਪੰਜਾਬ ’ਚ ਇਨ੍ਹਾਂ ਤਰੀਕਾਂ ਨੂੰ ਤੇਜ਼ ਤੂਫਾਨ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jammu & Kashmir
    • ਪੜ੍ਹੋ ਗੁਰਦੁਆਰਾ ਸ੍ਰੀ ਪੱਥਰ ਸਾਹਿਬ (ਲੇਹ) ਦਾ ਇਤਿਹਾਸ, ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਚਰਨ ਪਾਏ

DARSHAN TV News Punjabi(ਦਰਸ਼ਨ ਟੀ.ਵੀ.)

ਪੜ੍ਹੋ ਗੁਰਦੁਆਰਾ ਸ੍ਰੀ ਪੱਥਰ ਸਾਹਿਬ (ਲੇਹ) ਦਾ ਇਤਿਹਾਸ, ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਚਰਨ ਪਾਏ

  • Updated: 09 Aug, 2021 01:55 PM
Jammu & Kashmir
history gurdwara sri pathar sahib leh
  • Share
    • Facebook
    • Tumblr
    • Linkedin
    • Twitter
  • Comment

ਗੁਰਬਾਣੀ ਵਿੱਚ ‘ਗੁਰੂ’ ਸ਼ਬਦ ਅਧਿਆਪਕ/ਉਸਤਾਦ/ਮਾਹਿਰ ਲਈ ਵਰਤਿਆ ਗਿਆ ਹੈ ਪਰੰਤੂ ਇਹ ਗੁਰੂ ਸ਼ਬਦ ਦੀ ਵਰਤੋਂ ਬਹੁਤ ਹੀ ਸੀਮਿਤ ਹੈ। ਗੁਰਬਾਣੀ ਵਿੱਚ ਕਰਨੀ ਵਾਲੇ ਸਾਧ/ਸੰਤ ਜਾ ਬਾਣੀ ਪੜ੍ਹਨ ਵਾਲੇ  ਲਈ ‘ਗੁਰੂ’ ਸ਼ਬਦ ਦੀ ਵਰਤੋਂ ਬਿਲਕੁਲ ਵੀ ਨਹੀਂ ਹੋਈ।  ਗੁਰੂ ਦੀ ਵਰਤੋਂ ਸਿਖ ਗੁਰੂ ਸਾਹਿਬਾਨ ਵਾਸਤੇ ਹੋਈ ਹੈ ਪਰੰਤੂ ਉਹ ਕੇਵਲ ਉਹਨਾਂ ਦੇ ਅਤੀ-ਸਤਿਕਾਰਿਤ  ਉਸਤਾਦ/ਮਾਹਿਰ ਹੋਣ ਵਜੋਂ ਹੀ ਹੋਈ ਹੈ। 

ਗੁਰਬਾਣੀ ਵਿੱਚ ਸ਼ਾਮਲ ਭੱਟ ਸਾਹਿਬਾਨ ਦੀਆਂ ਰਚਨਾਵਾਂ ਵਿੱਚ ਸਿਖ ਗੁਰੂ ਸਾਹਿਬਾਨ ਨੂੰ ‘ਗੁਰ’ ਅਤੇ ‘ਸਤਿਗੁਰੂ’ ਵਰਗੇ  ਸ਼ਬਦਾਂ ਨਾਲ ਉਚਾਰਿਆ ਗਿਆ ਹੈ। ਭੱਟ ਸਾਹਿਬਾਨ ਦਾ ਕੰਮ ਹੀ ਵਡਿਆਈ ਕਰਨ ਦਾ ਹੁੰਦਾ ਸੀ ਅਤੇ ਸਿੱਖ ਗੁਰੂ ਸਾਹਿਬਾਨ ਆਪਣੇ ਲਾਸਾਨੀ ਗੁਣਾਂ ਕਰਕੇ ਵਡਿਆਈ ਦੇ ਹੱਕਦਾਰ ਵੀ ਸਨ। ਭਾਈ ਗੁਰਦਾਸ ਨੇ ਵੀ ਨਾਨਕ ਲਈ ‘ਸਤਿਗੁਰ’ ਇਹਨਾਂ ਅਰਥਾਂ ਵਿੱਚ ਹੀ ਵਰਤਿਆ ਹੈ।  ਅਸਲ ਅਰਥਾਂ 'ਚ ਦੱਸੇ ਗੁਰੂ ਗੁਰੂ ਕਹਾਉਣ ਦੀ ਸਮਰੱਥਾ ਰੱਖਦੇ ਸਨ। ਸਿੱਖ ਧਰਮ ਦੇ ਸਭ ਤੋਂ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਸਨ ,ਜਿਨ੍ਹਾਂ ਨੇ ਭਟਕੀ ਹੋਈ ਲੋਕਾਈ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ। ਅੱਜ ਜਿੱਥੇ ਜਾਣ ਲਈ ਅਸੀਂ ਹਵਾਈ ਜਹਾਜ਼ ਜਾ ਹੈਲੀਕਾਪਟਰ ਦੀ ਵਰਤੋਂ ਕਰਦੇ ਹਾਂ ,ਗੁਰੂ ਸਾਹਿਬ ਪੈਦਲ ਹੀ ਚਲੇ ਗਏ ,ਸਿਰਫ਼ ਉਨ੍ਹਾਂ ਨੂੰ ਅਕਾਲ ਪੁਰਖ ਦਾ ਹੀ ਆਸਰਾ ਸੀ

ਇਸੇ ਤਰ੍ਹਾਂ ਉਦਾਸੀ ਕਰਦਿਆਂ ਗੁਰੂ ਸਾਹਿਬ ਸ੍ਰੀਨਗਰ ਵਲ ਗਏ।  ਲੇਹ ਤੋਂ 25 ਕਿ.ਮੀ. ਸ੍ਰੀਨਗਰ ਵਾਲੇ ਪਾਸੇ  ਗੁਰੂ ਜੀ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਦੂਜੀ ਉਦਾਸੀ ਵੇਲੇ ਇਸ ਅਸਥਾਨ ਨੂੰ ਭਾਗ ਲਾਏ, ਇਤਿਹਾਸ ਮੁਤਾਬਕ ਪਹਾੜੀ 'ਤੇ ਇੱਕ ਰਾਕਸ਼ ਰਹਿੰਦਾ ਸੀ, ਜੋ ਕੇ ਇਲਾਕੇ ਦੇ ਲੋਕਾਂ ਨੂੰ ਤਸੀਹੇ ਦਿੰਦਾ ਸੀ, ਪਾਣੀ ਸਿਰ ਤੋਂ ਨਿਕਲਣ ਲੱਗਾ। ਓਸ ਸਮੇਂ ਹੀ ਗੁਰੂ ਜੀ ਓਧਰ ਉਦਾਸੀ 'ਤੇ ਸਨ ਤਾਂ ਇਲਾਕੇ ਦੇ ਲੋਕਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕੇ ਸਾਨੂੰ ਇਸ ਤੋਂ ਬਚਾਓ। ਦੱਸਦੇ ਹਨ ਕਿ ਗੁਰੂ ਜੀ ਨੇ ਬੇਨਤੀ ਸੁਣ ਕੇ ਉਹਨਾਂ ਦੀ ਮਦਦ ਕਰਨ ਦੀ ਸੋਚੀ, ਨੇੜੇ ਵਗਦੇ ਦਰਿਆ ਕੰਢੇ ਗੁਰੂ ਜੀ ਨੇ ਆਪਣਾ ਆਸਣ ਲਾਇਆ ।

ਇਹ ਵੀ ਪੜ੍ਹੋ: ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਠੱਗ ਤੋਂ ਗੁਰਸਿੱਖ ਬਣਿਆ 'ਸੱਜਣ'

ਉਸ ਰਾਖਸ਼ ਦੇ ਗੁੱਸੇ ਦਾ ਕੋਈ ਠਿਕਾਣਾ ਨਾ ਰਿਹਾ, ਉਸਨੇ ਗੁਰੂ ਜੀ ਨੂੰ ਮਾਰਨ ਦੀ ਸੋਚੀ , ਇੱਕ ਸਵੇਰ , ਜਦੋਂ ਗੁਰੂ ਜੀ ਅਕਾਲ ਪੁਰਖ ਵਿਚ ਲੀਨ ਹੋਏ ਬੈਠੇ ਸਨ ਤਾਂ ਰਾਖਸ਼ ਨੇ ਇਕ ਭਾਰੀ ਪੱਥਰ ਗੁਰੂ ਜੀ ਉੱਤੇ ਸੁੱਟਿਆ | ਉਹ ਪੱਥਰ ਗੁਰੂ ਜੀ ਦੀ ਛੋਹ ਨਾਲ ਮੋਮ ਬਣ ਗਿਆ, ਗੁਰੂ ਜੀ ਦੀ ਪਿੱਠ ਦਾ ਨਿਸ਼ਾਨ ਪੱਥਰ ਵਿਚ ਡੂੰਘਾ ਛਪ ਗਿਆ | ਗੁਰੂ ਜੀ ਅਡੋਲ ਲੀਨ ਰਹੇ , ਰਾਖਸ਼ ਨੇ ਸੋਚਿਆ ਗੁਰੂ ਵੱਡੇ ਪੱਥਰ ਹੇਠਾਂ ਦੱਬ ਗਏ ਹੋਣਗੇ , ਉਸ ਨੇ ਹੇਠਾਂ ਆ ਕੇ ਗੁਰੂ ਜੀ ਨੂੰ ਠੀਕ ਦੇਖਿਆ ਤਾਂ ਬਹੁਤ ਹੈਰਾਨ ਹੋਇਆ | ਗੁੱਸੇ ਨਾਲ ਉਸਨੇ ਪੱਥਰ ਨੂੰ ਪੈਰ ਦੀ ਠੋਕਰ ਮਾਰੀ , ਉਸਦਾ ਪੈਰ ਮੋਮ ਬਣੇ ਪੱਥਰ ਵਿਚ ਧਸ ਗਿਆ | ਫਿਰ ਉਸ ਨੂੰ ਆਪਣੀ ਭੁੱਲ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਕੇ ਮਾਫੀ ਮੰਗਣ ਲੱਗਾ, ਗੁਰੂ ਜੀ ਨੇ ਉਸ ਰਾਖਸ਼ 'ਤੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਰਾਖਸ਼ ਤੋਂ ਦੇਵਤਾ ਬਣਾ ਕੇ ਮਾਨਵ – ਸੇਵਾ ਵਿਚ ਲਾਇਆ , ਆਪ ਕਾਰਗਿਲ , ਸ੍ਰੀਨਗਰ ਨੂੰ ਚਾਲੇ ਪਾ ਦਿੱਤੇ।  ਗੁਰੂ ਜੀ ਇਲਾਕੇ ਵਿਚ ਹਰਮਨ ਪਿਆਰੇ ਹੋ ਗਏ , ਇਲਾਕੇ ਦੇ ਲੋਕਾਂ ਨੇ ਆਪ ਨੂੰ “ਨਾਨਕ ਲਾਮਾ” ਕਹਿਣਾ ਸ਼ੁਰੂ ਕਰ ਦਿੱਤਾ | ਗੁਰੂ ਜੀ ਦੀ ਛੋਹ ਵਾਲਾ ਪਵਿੱਤਰ ਪੱਥਰ ਗੁ: ਸਾਹਿਬ ਅੰਦਰ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਬਿਤ ਹੈ ।

ਲੇਹ ਰੋਡ ਤੋਂ ਲੇਹ ਤੋਂ 25 ਕਿ.ਮੀ. ਸ੍ਰੀਨਗਰ ਵਾਲੇ ਪਾਸੇ ਸਥਿਤ ਹੈ , ਇਹ ਪਾਵਨ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਦੀਵੀ ਯਾਦ ਵਿਚ ਬਣਾਇਆ ਗਿਆ ਹੈ , ਜਿਹਨਾਂ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਦੂਜੀ ਉਦਾਸੀ ਵੇਲੇ ਇਸ ਅਸਥਾਨ ਨੂੰ ਭਾਗ ਲਾਏ , ਗੁਰੂ ਨਾਨਕ ਦੇਵ ਜੀ ਸ੍ਰੀਨਗਰ ਜਿਸ ਵੇਲੇ ਪਧਾਰੇ, ਤਦ ਹਰੀ ਪਰਬਤ 'ਤੇ ਵਿਰਾਜੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਪੁਰਾਣੇ ਸਿੱਖਾਂ ਤੋਂ ਠੀਕ ਥਾਂ ਮਾਲੂਮ ਕਰਕੇ ਹਰੀ ਪਰਬਤ ਦੇ ਕਿਲ੍ਹੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਯਾ ਅਤੇ ਸੇਵਾ ਲਈ ਗਰੰਥੀ ਮੁਕੱਰਰ ਕੀਤਾ , ਜੋ ਵਰਤਮਾਨ ਸਮੇਂ ਭੀ ਰਿਆਸਤ ਵਲੋਂ ਹੈ । ਮਹਾਰਾਜਾ ਗੁਲਾਬ ਸਿੰਘ ਨੇ ਗੁਰਦਾਵਾਰੇ ਦੇ ਪਾਸ ਇੱਕ ਹਿੰਦੂ ਮੰਦਿਰ ਵੀ ਬਣਾ ਦਿੱਤਾ ਹੈ।

ਮਟਨ ਤੀਰਥ ਜੋ ਗਯਾ ਤੁੱਲ ਮੰਨਿਆ ਗਿਆ ਹੈ, ਜਿਸ ਦਾ ਨਿਰਮਲ ਜਲ ਅਖੰਡ ਵਗਦਾ ਰਹਿੰਦਾ ਹੈ , ਉਸ ਦੇ ਕਿਨਾਰੇ ਵਿਰਾਜ ਕੇ ਯਾਤਰੂਆਂ ਨੂੰ ਪਰਮਾਰਥ ਉਪਦੇਸ਼ ਦਿੱਤਾ। ਗੁਲਮਰਗ ਤੋਂ ਉੱਪਰ ਇੱਕ ਪਹਾੜੀ ਹੈ , ਜਿੱਥੇ ਸੁੰਦਰ ਤਲਾਉ ਹੈ , ਉੱਥੇ ਭੀ ਚਰਨ ਪਾਏ ਹਨ। ਹਰਮੁਖ ਗੰਗਾ , ਜੋ ਸ੍ਰੀਨਗਰ ਅਤੇ ਬਾਰਾਂਮੂਲਾ ਦੇ ਮੱਧ ਜੇਹਲਮ ਪਾਰ ਹੈ , ਉਸ ਥਾਂ ਭੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ। ਕਲਿਆਨਸਰ , ਜਿੱਥੇ ਜਲ ਦਾ ਨਿਰਮਲ ਸੋਮਾ ਹੈ , ਜਗਤਗੁਰੂ ਨੇ ਆਪਣੇ ਚਰਨਾਂ ਨਾਲ ਪਵਿੱਤ੍ਰ ਕੀਤਾ ਹੈ। ਇੱਥੇ ਭਾਈ ਮੋਹਰ ਸਿੰਘ ਜੀ ਪੁਣਛ ਵਾਲਿਆਂ ਨੇ ਗੁਰਦੁਆਰਾ ਸਾਹਿਬ ਬਣਵਾ ਦਿੱਤਾ ਹੈ। ਇਹ ਥਾਂ ਕਸ਼ਮੀਰ ਦੀ ਪੱਕੀ ਸੜਕ ਦੇ 38 ਵੇਂ ਮੀਲ ਤੋਂ ਸੱਜੇ ਪਾਸੇ ਸੱਤ ਮੀਲ ਦੀ ਵਿੱਥ 'ਤੇ ਹੈ।

ਅਵਤਾਰ ਸਿੰਘ ਆਨੰਦ

  • History
  • Gurdwara Sri Pathar Sahib
  • Leh
  • ਗੁਰਦੁਆਰਾ ਸ੍ਰੀ ਪੱਥਰ ਸਾਹਿਬ
  • ਲੇਹ

ਬਰਸੀ 'ਤੇ ਵਿਸ਼ੇਸ਼ : ਦੁਖੀਆਂ ਤੇ ਬੇਸਹਾਰਿਆਂ ਲਈ ਫ਼ਰਿਸ਼ਤਾ 'ਭਗਤ ਪੂਰਨ ਸਿੰਘ ਜੀ'

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (18 ਮਈ 2025)
  • advocate dhami holds special meeting with legal experts
    ਰਾਜੋਆਣਾ ਮਾਮਲੇ 'ਚ SGPC ਪ੍ਰਧਾਨ ਧਾਮੀ ਦੀ ਕਾਨੂੰਨੀ ਮਾਹਿਰਾਂ ਨਾਲ ਵਿਸ਼ੇਸ਼ ਮੀਟਿੰਗ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (17 ਮਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (16 ਮਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 ਮਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (14 ਮਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (13 ਮਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12 ਮਈ 2025)
  • warning of strong storm and rain in punjab on these dates
    ਪੰਜਾਬ ’ਚ ਇਨ੍ਹਾਂ ਤਰੀਕਾਂ ਨੂੰ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ, 12...
  • punjab ministers mlas area incharges will do nasha mukti yatra in today punjab
    ਪੰਜਾਬ 'ਚ ਅੱਜ ਮੰਤਰੀ, ਵਿਧਾਇਕ ਤੇ ਹਲਕਾ ਇੰਚਾਰਜ ਕਰਨਗੇ 'ਨਸ਼ਾ ਮੁਕਤੀ ਯਾਤਰਾ'
  • 250 smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 77ਵੇਂ ਦਿਨ ਹੈਰੋਇਨ ਤੇ 46 ਲੱਖ ਦੀ ਡਰੱਗ ਮਨੀ ਸਣੇ...
  • electricity will remain off in these areas of jalandhar
    ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ ਕੱਟ
  • hemorrhoids can cause a deadly cancer
    ਬਵਾਸੀਰ ਤੋਂ ਬਣ ਸਕਦੈ ਭਿਆਨਕ ਕੈਂਸਰ, ਮਾਹਿਰਾਂ ਤੋਂ ਜਾਣੋ ਇਸ ਤੋਂ ਬਚਣ ਦੇ ਤਰੀਕੇ
  • next 5 days crucial in punjab weather alert for 12 districts
    ਪੰਜਾਬ 'ਚ ਅਗਲੇ 5 ਦਿਨ ਅਹਿਮ! 12 ਜ਼ਿਲ੍ਹਿਆਂ ਲਈ Alert, ਇਨ੍ਹਾਂ ਤਾਰੀਖ਼ਾਂ ਨੂੰ...
  • today  s top 10 news
    ਪੰਜਾਬ ’ਚ ਹਾਈ -ਅਲਰਟ ਤੇ ਆ ਗਿਆ ਪਾਕਿਸਤਾਨੀ PM ਦਾ ਕਬੂਲਨਾਮਾ, ਜਾਣੋ ਅੱਜ ਦੀਆਂ...
  • pseb 10th class results jalandhar students merit ranks
    PSEB 10ਵੀਂ ਜਮਾਤ ਦੇ ਨਤੀਜੇ 'ਚ ਜਲੰਧਰ ਜ਼ਿਲ੍ਹੇ ਦੀਆਂ 11 ਕੁੜੀਆਂ ਤੇ 2...
Trending
Ek Nazar
warning of strong storm and rain in punjab on these dates

ਪੰਜਾਬ ’ਚ ਇਨ੍ਹਾਂ ਤਰੀਕਾਂ ਨੂੰ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ, 12...

house fire in northern mexico

ਘਰ 'ਚ ਲੱਗੀ ਅੱਗ, 7 ਲੋਕਾਂ ਦੀ ਮੌਤ

next 5 days crucial in punjab weather alert for 12 districts

ਪੰਜਾਬ 'ਚ ਅਗਲੇ 5 ਦਿਨ ਅਹਿਮ! 12 ਜ਼ਿਲ੍ਹਿਆਂ ਲਈ Alert, ਇਨ੍ਹਾਂ ਤਾਰੀਖ਼ਾਂ ਨੂੰ...

israel launches new military operation in gaza

ਇਜ਼ਰਾਈਲ ਨੇ ਗਾਜ਼ਾ 'ਚ ਨਵੀਂ ਫੌਜੀ ਕਾਰਵਾਈ ਕੀਤੀ ਸ਼ੁਰੂ

indian origin british doctor   make america healthy again   campaign

'ਮੇਕ ਅਮਰੀਕਾ ਹੈਲਥੀ ਅਗੇਨ' ਮੁਹਿੰਮ 'ਚ ਭਾਰਤੀ ਮੂਲ ਦਾ ਬ੍ਰਿਟਿਸ਼ ਡਾਕਟਰ ਸ਼ਾਮਲ

kim jong un supervised air exercises

ਕਿਮ ਜੋਂਗ ਉਨ ਨੇ ਹਵਾਈ ਅਭਿਆਸਾਂ ਦੀ ਕੀਤੀ ਨਿਗਰਾਨੀ

painful death of punjabi boy in america

ਅਮਰੀਕਾ 'ਚ ਵਾਪਰਿਆ ਖ਼ੌਫਨਾਕ ਹਾਦਸਾ, ਪੰਜਾਬੀ ਅੱਲ੍ਹੜ ਦੀ ਦਰਦਨਾਕ ਮੌਤ

60 year old lawyer ran away with doctor s wife

ਡਾਕਟਰ ਦੀ ਘਰਵਾਲੀ ਲੈ ਭੱਜਿਆ 60 ਸਾਲਾ ਵਕੀਲ, ਕਹਿੰਦਾ-'ਮੇਰਾ ਬਚਪਨ ਦਾ ਪਿਆਰ'

indian tourist in singapore

ਸਿੰਗਾਪੁਰ 'ਚ ਭਾਰਤੀ ਸੈਲਾਨੀ ਨੂੰ ਤਿੰਨ ਮਹੀਨੇ ਦੀ ਕੈਦ

iran continue nuclear talks with us

ਈਰਾਨ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਰੱਖੇਗਾ ਜਾਰੀ

pseb 10th class results jalandhar students merit ranks

PSEB 10ਵੀਂ ਜਮਾਤ ਦੇ ਨਤੀਜੇ 'ਚ ਜਲੰਧਰ ਜ਼ਿਲ੍ਹੇ ਦੀਆਂ 11 ਕੁੜੀਆਂ ਤੇ 2...

trump   bigg boss   us citizenship

Trump ਦੇ 'ਬਿਗ ਬੌਸ' ਜ਼ਰੀਏ ਮਿਲੇਗੀ ਅਮਰੀਕੀ ਨਾਗਰਿਕਤਾ!

us measles cases rise

ਅਮਰੀਕਾ 'ਚ ਖਸਰੇ ਦੇ ਮਾਮਲੇ 1000 ਤੋਂ ਪਾਰ

arab league summit begins in baghdad

ਬਗਦਾਦ 'ਚ ਅਰਬ ਲੀਗ ਸੰਮੇਲਨ ਸ਼ੁਰੂ, ਗਾਜ਼ਾ ਏਜੰਡਾ ਸਿਖਰ 'ਤੇ

russian drone strike in  ukraine

ਜੰਗਬੰਦੀ 'ਤੇ ਨਹੀਂ ਬਣੀ ਗੱਲਬਾਤ, ਰੂਸ ਨੇ ਯੂਕ੍ਰੇਨ 'ਤੇ ਕੀਤਾ ਵੱਡਾ ਡਰੋਨ ਹਮਲਾ

trump administration reaches supreme court

ਸੁਪਰੀਮ ਕੋਰਟ ਪਹੁੰਚਿਆ ਟਰੰਪ ਪ੍ਰਸ਼ਾਸਨ, ਕੀਤੀ ਇਹ ਅਪੀਲ

cm bhagwant mann gave a strong message to the corrupt

ਜਲੰਧਰ ਨਗਰ ਨਿਗਮ ਦੇ ATP ਦੀ ਗ੍ਰਿਫ਼ਤਾਰੀ ਨੂੰ ਲੈ ਕੇ CM ਮਾਨ ਸਖ਼ਤ, ਦਿੱਤੀ...

russia and ukraine ready to exchange 1000 prisoners

ਰੂਸ ਅਤੇ ਯੂਕ੍ਰੇਨ 1000 ਜੰਗੀ ਕੈਦੀਆਂ ਦੀ ਆਦਾਨ-ਪ੍ਰਦਾਨ ਲਈ ਤਿਆਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • advocate dhami expresses grief former head granthi giani mohan singh
      ਸਾਬਕਾ ਹੈੱਡ ਗ੍ਰੰਥੀ ਗਿਆਨੀ ਮੋਹਨ ਸਿੰਘ ਦੇ ਅਕਾਲ ਚਲਾਣੇ 'ਤੇ ਐਡਵੋਕੇਟ ਧਾਮੀ...
    • devotees at sri darbar sahib on the birth anniversary of guru amardas ji
      ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸੰਗਤਾਂ ਸ੍ਰੀ ਦਰਬਾਰ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (11 ਮਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਮਈ 2025)
    • prayers for peace in south asian region at takht sri keshgarh sahib
      ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੱਖਣ ਏਸ਼ੀਆ ਖਿੱਤੇ 'ਚ ਸੁੱਖ ਸ਼ਾਂਤੀ ਲਈ ਅਰਦਾਸ
    • border people got a big relief with the announcement of the sgpc
      ਜੰਗ ਦੇ ਹਾਲਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਐਲਾਨ ਨਾਲ ਸਰਹੱਦੀ ਲੋਕਾਂ ਨੂੰ ਮਿਲੀ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (9 ਮਈ 2025)
    • parikrama incharges serving at sri harmandir sahib appointed as inspectors
      ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਪਰਿਕਰਮਾ ਇੰਚਾਰਜਾਂ ਨੂੰ ਲਗਾਇਆ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (8 ਮਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (7 ਮਈ 2025)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +