Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 26, 2026

    8:14:44 PM

  • high court strict action on human trafficking via donkey route

    ਡੌਂਕੀ ਰੂਟ ਜ਼ਰੀਏ ਮਨੁੱਖੀ ਤਸਕਰੀ 'ਤੇ ਹਾਈਕੋਰਟ ਨੇ...

  • power cut in punjab

    ਪੰਜਾਬ 'ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ...

  • punjab weather raining imd yellow alert

    ਪੰਜਾਬ ਦੇ ਮੌਸਮ ਦੀ 30 ਮਾਰਚ ਤੱਕ ਨਵੀਂ ਅਪਡੇਟ...

  • new orders issued regarding gas agencies and petrol pumps in nawanshahr

    ਨਵਾਂਸ਼ਹਿਰ ਵਾਸੀਆਂ ਲਈ ਅਹਿਮ ਖ਼ਬਰ! ਗੈਸ ਏਜੰਸੀਆਂ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਇਸ ਸਪੈਸ਼ਲ ਤਰੀਕੇ ਨਾਲ ਕਰੋ ਅਹੋਈ ਮਾਤਾ ਨੂੰ ਖੁਸ਼

DHARM News Punjabi(ਧਰਮ)

ਇਸ ਸਪੈਸ਼ਲ ਤਰੀਕੇ ਨਾਲ ਕਰੋ ਅਹੋਈ ਮਾਤਾ ਨੂੰ ਖੁਸ਼

  • Updated: 21 Oct, 2019 09:02 AM
Jalandhar
ahoi ashtami
  • Share
    • Facebook
    • Tumblr
    • Linkedin
    • Twitter
  • Comment

ਜਲੰਧਰ(ਬਿਊਰੋ)— 21 ਅਕਤੂਬਰ 2019 ਯਾਨੀ ਅੱਜ ਪੂਰੇ ਦੇਸ਼ ਵਿਚ ਅਹੋਈ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ। ਕਿਹਾ ਜਾਂਦਾ ਹੈ ਕਿ ਅਹੋਈ ਅਸ਼ਟਮੀ ਵਰਤ ਦਾ ਸੰਬੰਧ ਮਾਤਾ ਪਾਰਵਤੀ ਦੇ ਅਹੋਈ ਸਵਰੂਪ ਨਾਲ ਹੈ। ਪੁਰਾਣਾ ਅਨੁਸਾਰ ਇਸ ਦਿਨ ਤੋਂ ਦੀਵਾਲੀ ਦੀ ਸ਼ੁਰੂਆਤ ਹੋ ਜਾਂਦੀ ਹੈ। ਅਹੋਈ ਅਸ਼ਟਮੀ ਦਾ ਵਰਤ ਔਲਾਦ ਦੀ ਪ੍ਰਾਪਤੀ , ਸੁਖ ਅਤੇ ਸੰਤਾਨ ਦੀ ਖੁਸ਼ੀ ਲਈ ਕੀਤਾ ਜਾਂਦਾ ਹੈ। ਇਸ ਦਿਨ ਬਿਨਾਂ ਸੰਤਾਨ ਦੇ ਜੋੜੇ ਵੀ ਔਲਾਦ ਪ੍ਰਾਪਤੀ ਦੀ ਕਾਮਨਾ ਨਾਲ ਦੇਵੀ ਪਾਰਵਤੀ ਦੇ ਅਹੋਈ ਸਵਰੂਪ ਨਾਲ ਆਪਣੀ ਔਲਾਦ ਪ੍ਰਾਪਤੀ ਦੀ ਅਰਦਾਸ ਕਰਦੇ ਹਨ। ਇਸ ਦੇ ਨਾਲ ਲੋਕ ਆਪਣੀ ਔਲਾਦ ਦੀ ਸੁਰੱਖਿਆ, ਲੰਬੀ ਉਮਰ, ਉਸ ਦੀ ਚੰਗੀ ਸਿਹਤ, ਸੁਖ ਦੀ ਕਾਮਨਾ ਕਰਦੇ ਹਨ। ਮਾਨਤਾ ਅਨੁਸਾਰ ਇਸ ਦਿਨ ਜ਼ਿਆਦਾਤਰ ਘਰਾਂ ਵਿਚ ਮਹਿਲਾਵਾਂ (ਉੜਦ-ਚੌਲ, ਕੜ੍ਹੀ-ਚੌਲ) ਬਣਾਉਂਦੀਆਂ ਹਨ।ਪਰੰਪਰਾਵਾਂ ਮੁਤਾਬਕ ਅਹੋਈ ਪੂਜਾ ਲਈ ਸ਼ਾਮ ਦੇ ਸਮੇਂ ਘਰ ਦੀ ਉੱਤਰ ਦਿਸ਼ਾ ਦੀ ਕੰਧ 'ਤੇ ਗੇਰੂ ਜਾਂ ਪੀਲੀ ਮਿੱਟੀ ਨਾਲ ਅੱਠ ਕੋਸ਼ਠਕ ਦੀ ਇਕ ਪੁਤਲੀ ਬਣਾਈ ਜਾਂਦੀ ਹੈ। ਉਸੇ ਦੇ ਕੋਲ ਸੇਹ ਅਤੇ ਉਨ੍ਹਾਂ ਦੇ ਬੱਚਿਆਂ ਦੇ ਆਕਾਰ ਬਣਾਏ ਜਾਂਦੇ ਹਨ ਅਤੇ ਵਿਧੀ ਅਨੁਸਾਰ ਇਸ਼ਨਾਨ, ਟਿੱਕਾ ਆਦਿ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਦਾ ਭੋਗ ਲਗਾਇਆ ਜਾਂਦਾ ਹੈ। ਕੁਝ ਲੋਕ ਇਸ ਦਿਨ ਚਾਂਦੀ ਦੀ ਅਹੋਈ ਬਣਵਾ ਕੇ ਵੀ ਪੂਜਾ ਕਰਦੇ ਹਨ। ਇਸ ਦੇ ਨਾਲ ਕੁਝ ਥਾਂਵਾਂ 'ਤੇ ਚਾਂਦੀ ਦੀ ਅਹੋਈ 'ਚ ਦੋ ਮੋਤੀ ਪਾ ਕੇ ਵਿਸ਼ੇਸ਼ ਪੂਜਾ ਕਰਨ ਦੀ ਵੀ ਵਿਧੀ ਹੈ।
ਮਹੂਰਤ—
ਜੋਤਿਸ਼ ਅਨੁਸਾਰ ਇਸ ਦਿਨ ਅਸ਼ਟਮੀ ਪੂਜਾ ਦਾ ਸ਼ੁੱਭ ਮਹੂਰਤ- ਸ਼ਾਮ 5:42 ਤੋਂ 6:59 ਮਿੰਟ ਤੱਕ ਹੈ। ਮਾਨਤਾ ਅਨੁਸਾਰ ਅਹੋਈ ਅਸ਼ਟਮੀ ਦੇ ਵਰਤ ਲਈ ਮਹਿਲਾਵਾਂ ਸਵੇਰੇ ਉੱਠ ਕੇ, ਇਕ ਮਿੱਟੀ ਦੇ ਭਾਂਡੇ ਵਿਚ ਪਾਣੀ ਭਰ ਕੇ ਮਾਤਾ ਅਹੋਈ ਦਾ ਧਿਆਨ ਕਰਕੇ ਆਪਣੇ ਬੱਚਿਆਂ ਦੀ ਸਲਾਮਤੀ ਲਈ ਪੂਜਾ ਕਰਦੀਆਂ ਹਨ।
ਇਸ ਦਿਨ ਮਹਿਲਾਵਾਂ ਪੂਰਾ ਦਿਨ ਆਪਣੀ ਸੰਤਾਨ ਲਈ ਬਿਨ੍ਹਾਂ ਕੁਝ ਖਾਧੇ-ਪੀਤੇ ਵਰਤ ਕਰਦੀਆਂ ਹਨ। ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤਾਰਾ ਦੇਖ ਕੇ ਪਾਣੀ ਪੀਂਦੀਆਂ ਹਨ। ਇਸ ਦੇ ਨਾਲ ਹੀ ਕੁਝ ਔਰਤਾਂ ਚੰਦਰਮਾ ਨੂੰ ਦੇਖ ਕੇ ਵਰਤ ਖੋਲ੍ਹਦੀਆਂ ਹਨ।
ਅਨੋਖੀ ਕਥਾ
ਕੁਝ ਲੋਕ ਇਕ ਧਾਗੇ 'ਚ ਅਹੋਈ ਅਤੇ ਦੋਵੇਂ ਚਾਂਦੀ ਦੇ ਦਾਣੇ ਪਾਉਂਦੇ ਹਨ। ਇਸ ਤੋਂ ਇਲਾਵਾ ਪੂਜਾ ਲਈ ਘਰ ਦੀ ਉੱਤਰ ਦਿਸ਼ਾ ਜਾਂ ਬ੍ਰਹਮ ਕੇਂਦਰ 'ਚ ਜ਼ਮੀਨ 'ਤੇ ਗੋਬਰ ਅਤੇ ਚਿਕਨੀ ਮਿੱਟੀ ਲੇਪ ਕੇ ਕਲਸ਼ ਦੀ ਸਥਾਪਨਾ ਕੀਤਾ ਜਾਂਦੀ ਹੈ। ਇਸ ਦੇ ਤੁਰੰਤ ਬਾਅਦ ਪਹਿਲਾ ਭਗਵਾਨ ਗਣੇਸ਼ ਜੀ ਦੀ ਪੂਜਾ ਅਤੇ ਬਾਅਦ 'ਚ ਅਹੋਈ ਮਾਤਾ ਦੀ ਪੂਜਾ ਅਤੇ ਉਨ੍ਹਾਂ ਨੂੰ ਦੁੱਧ, ਸ਼ੱਕਰ ਅਤੇ ਚੌਲਾਂ ਦਾ ਭੋਗ ਲਗਾਇਆ ਜਾਂਦਾ ਹੈ।ਫਿਰ ਇਕ ਲੱਕੜੀ ਦੇ ਪਾਟੇ 'ਚ ਜਲ ਨਾਲ ਭਰਿਆ ਲੋਟਾ ਸਥਾਪਿਤ ਕਰਕੇ ਅਹੋਈ ਦੀ ਕਥਾ ਸੁਣੀ-ਸੁਣਾਈ ਜਾਂਦੀ ਹੈ।
ਪੂਜਾ
ਮਹਿਲਾਵਾਂ ਤਾਰਾਂ ਜਾਂ ਫਿਰ ਚੰਦਰਮਾ ਦੇ ਨਿਕਲਣ 'ਤੇ ਮਹਾਦੇਵੀ ਦੀ ਪੂਜਾ ਕਰਨ। ਗਾਂ ਦੇ ਘਿਉ ਵਿਚ ਹਲਦੀ ਮਿਲਾ ਕੇ ਦੀਵਾ ਤਿਆਰ ਕਰਨ, ਚੰਦਨ ਦੀ ਧੂਫ ਕਰਨ। ਦੇਵੀ 'ਤੇ ਰੋਲੀ, ਹਲਦੀ ਅਤੇ ਕੇਸਰ ਚੜ੍ਹਾਉਣ। ਚੌਲਾਂ ਦੀ ਖੀਰ ਦਾ ਭੋਗ ਲਗਾਉਣ। ਪੂਜਾ ਤੋਂ ਬਾਅਦ ਭੋਗ ਕਿਸੇ ਗਰੀਬ ਕੰਨਿਆ ਨੂੰ ਦਾਨ ਦੇਣ ਨਾਲ ਲਾਭ ਮਿਲਦਾ ਹੈ। ਉਥੇ ਹੀ ਜ਼ਿੰਦਗੀ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਮਹਾਦੇਵੀ 'ਤੇ ਫੁਲ ਚੜ੍ਹਾਓ। ਇਸ ਦੇ ਨਾਲ ਕੁਝ ਲੋਕ ਆਪਣੇ ਔਲਾਦ ਦੀ ਤਰੱਕੀ ਲਈ ਦੇਵੀ ਅਹੋਈ 'ਤੇ ਹਲਵਾ-ਪੂਰੀ ਚੜ੍ਹਾ ਕੇ ਗਰੀਬ ਬੱਚਿਆਂ ਵਿਚ ਵੀ ਦਾਨ ਕਰਦੇ ਹਨ।

  • Ahoi Ashtami
  • Dharm
  • ਅਹੋਈ ਮਾਤਾ
  • ਧਰਮ

ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

NEXT STORY

Stories You May Like

  • worship goddess siddhidatri on the ninth day
    Chaitra Navratri 2026 : ਨੌਵੀਂ ਤਿਥੀ 'ਤੇ ਇਸ ਵਿਧੀ ਨਾਲ ਕਰੋ ਮਾਂ ਸਿੱਧੀਦਾਤਰੀ ਦੀ ਪੂਜਾ, ਜਾਣੋ ਸ਼ੁਭ ਮੁਹੂਰਤ ਅਤੇ
  • this one mistake made in the evening can make you poor
    ਸਾਵਧਾਨ! ਸ਼ਾਮ ਵੇਲੇ ਕੀਤੀ ਇਹ ਇਕ ਗਲਤੀ ਕਰ ਸਕਦੀ ਹੈ ਕੰਗਾਲ, ਭੁੱਲ ਕੇ ਵੀ ਨਾ ਕਰੋ ਇਹ 5 ਕੰਮ
  • don t forget to keep a tulsi plant in this direction of the house
    ਘਰ ਦੀ ਇਸ ਦਿਸ਼ਾ 'ਚ ਭੁੱਲ ਕੇ ਵੀ ਨਾ ਰੱਖੋ ਤੁਲਸੀ ਦਾ ਪੌਦਾ, ਹੋ ਸਕਦੈ ਵੱਡਾ ਨੁਕਸਾਨ; ਜਾਣੋ ਸਹੀ ਦਿਸ਼ਾ ਤੇ ਨਿਯਮ
  • the fortune of these 4 zodiac signs will shine till sunday
    ਐਤਵਾਰ ਤੱਕ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ; ਨੋਟਾਂ ਦਾ ਵਰ੍ਹੇਗਾ ਮੀਂਹ
  • chaitra navratri ashtami rashifal golden time
    ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ ਪੈਸਾ
  • puri jagannath temple ratna bhandar gold silver
    ਜਗਨਨਾਥ ਪੁਰੀ ਮੰਦਰ 'ਚ ਆ ਵੜੇ RBI ਦੇ ਅਧਿਕਾਰੀ ! 48 ਸਾਲ ਬਾਅਦ ਖੁੱਲ੍ਹਿਆ ਰਤਨ ਭੰਡਾਰ, ਸੋਨਾ-ਚਾਂਦੀ...
  • when to perform kanya puja on the occasion of navratri ashtami
    Chaitra Navratri 2026 : ਨਰਾਤਿਆਂ ਦੀ ਅਸ਼ਟਮੀ ਮੌਕੇ ਕਦੋਂ ਕਰੀਏ ਕੰਨਿਆ ਪੂਜਨ, ਜਾਣੋ ਸਹੀ ਸਮਾਂ ਤੇ...
  • march 26 or 27 know when is kanya puja
    Chaitra Navratri 2026 : 26 ਜਾਂ 27 ਮਾਰਚ ? ਜਾਣੋ ਕਦੋਂ ਹੈ ਕੰਨਿਆ ਪੂਜਨ ਦੀ ਸਹੀ ਤਾਰੀਖ਼ ਤੇ ਸ਼ੁਭ ਮਹੂਰਤ
  • punjab weather raining imd yellow alert
    ਪੰਜਾਬ ਦੇ ਮੌਸਮ ਦੀ 30 ਮਾਰਚ ਤੱਕ ਨਵੀਂ ਅਪਡੇਟ ਜਾਰੀ, 5 ਦਿਨਾਂ ਲਈ ਭਾਰੀ ਮੀਂਹ ਤੇ...
  • shri ram navami utsav committee shobha yatra jalandhar
    ਜਲੰਧਰ 'ਚ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਦੀ ਗੂੰਜ, ਸੁਖਬੀਰ, ਮਜੀਠੀਆ, ਅਸ਼ਵਨੀ...
  • major accident in jalandhar uncle and nephew die due to roof collapse
    ਜਲੰਧਰ 'ਚ ਵਾਪਰਿਆ ਵੱਡਾ ਹਾਦਸਾ! ਛੱਤ ਡਿੱਗਣ ਕਾਰਨ ਚਾਚਾ-ਭਤੀਜੇ ਦੀ ਮੌਤ
  • a trolley full of potatoes overturned at pap chowk
    PAP ਚੌਂਕ ‘ਤੇ ਆਲੂਆਂ ਨਾਲ ਭਰੀ ਟਰਾਲੀ ਪਲਟੀ, ਸੜਕ ‘ਤੇ ਖਿਲਰੇ ਆਲੂ
  • sukhbir singh badal punjab bachao rally
    'ਆਪ' ਨੇ ਇਸ਼ਤਿਹਾਰਾਂ 'ਤੇ ਖ਼ਰਚੇ ਸਾਢੇ 4 ਹਜ਼ਾਰ ਕਰੋੜ, ਕੇਜਰੀਵਾਲ ਦੇ ਜਹਾਜ਼ ਦਾ...
  • encounter specialist vikram brar made important revelations about gangsters
    ਐਨਕਾਊਂਟਰ ਸਪੈਸ਼ਲਿਸਟ ਵਿਕਰਮ ਬਰਾੜ ਨੇ ਗੈਂਗਸਟਰਾਂ ਨੂੰ ਲੈ ਕੇ ਕੀਤੇ ਅਹਿਮ ਖ਼ੁਲਾਸੇ
  • sukhpal singh khaira statement on arvind kejriwal sheesh mahal cag report
    'ਸ਼ੀਸ਼ ਮਹਿਲ' ਨੂੰ ਲੈ ਕੇ ਕੈਗ ਦੀ ਰਿਪੋਰਟ 'ਤੇ ਆਖਿਰ ਚੁੱਪ ਕਿਉਂ ਹਨ ਕੇਜਰੀਵਾਲ:...
  • car driver misbehaved for beggars dressed in women  s clothes
    ਔਰਤਾਂ ਦੇ ਕੱਪੜੇ ਪਹਿਨ ਕੇ ਭੀਖ ਮੰਗਣ ਵਾਲਿਆਂ ਨੂੰ ਪੈਸੇ ਨਾ ਦੇਣ ’ਤੇ ਕਾਰ ਚਾਲਕ...
Trending
Ek Nazar
major changes to fastag annual passes from april 1

1 ਅਪ੍ਰੈਲ ਤੋਂ Fastag 'ਚ ਹੋ ਰਿਹਾ ਵੱਡਾ ਬਦਲਾਅ! ਢਿੱਲੀ ਹੋਵੇਗੀ ਤੁਹਾਡੀ ਜੇਬ

a major threat looms over millions of mobile users

ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ...

jaundice rages in this village of ferozepur

ਫਿਰੋਜ਼ਪੁਰ ਦੇ ਇਸ ਪਿੰਡ 'ਚ ਭਿਆਨਕ ਬੀਮਾਰੀ ਦਾ ਕਹਿਰ, ਇਕ ਨੌਜਵਾਨ ਦੀ ਮੌਤ, 35...

missile production increased in us

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

now the trip to triund will not be free

ਹੁਣ ਮੁਫ਼ਤ ਨਹੀਂ ਹੋਵੇਗੀ Triund ਦੀ ਸੈਰ! ਟ੍ਰੈਕਿੰਗ ਤੇ ਕੈਂਪਿੰਗ ਲਈ ਦੇਣੀ...

naval protection to russian cargo ships

ਸਮੁੰਦਰ 'ਚ ਵਧਿਆ ਟਕਰਾਅ ਦਾ ਖ਼ਤਰਾ; ਹੁਣ ਜੰਗੀ ਜਹਾਜ਼ ਕਰਨਗੇ ਰੂਸੀ ਤੇਲ ਟੈਂਕਰਾਂ...

indian origin accused in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਵੱਡੀ ਲਾਪਰਵਾਹੀ; ਕਾਰ ਦੀ ਡਿੱਗੀ 'ਤੇ...

china support pakistan

ਪਾਕਿਸਤਾਨ ਦਾ ਨਿਰੰਤਰ ਸਮਰਥਨ ਜਾਰੀ ਰੱਖੇਗਾ ਚੀਨ

inflation australia reserve bank

ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ

doctors from government medical college create history

ਅੰਮ੍ਰਿਤਸਰ: ਡਾਕਟਰਾਂ ਨੇ ਰਚਿਆ ਇਤਿਹਾਸ, ਜਨਮ ਤੋਂ ਗੂੰਗੇ-ਬੋਲੇ 8 ਬੱਚਿਆਂ ਨੂੰ...

21 ias  42 hcs officers transfers

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 21 IAS ਅਤੇ 42 HCS ਅਧਿਕਾਰੀਆਂ ਦੇ...

imran khan  s son qasim on  un stage

UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ 'ਚ ਮਨੁੱਖੀ...

cji surya kant slams man for contacting his brother

"ਮੇਰੇ ਭਰਾ ਨੂੰ ਫੋਨ ਕਰਨ ਦੀ ਹਿੰਮਤ ਕਿਵੇਂ ਹੋਈ?": ਸੁਪਰੀਮ ਕੋਰਟ 'ਚ ਭੜਕੇ CJI...

this big ban imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

india lpg gas crisis

LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ...

chaitra navratri ashtami rashifal golden time

ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ...

oil crisis apan  america

ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ...

big news for fire fighters  home minister writes to all states

ਅਗਨੀਵੀਰਾਂ ਲਈ ਵੱਡੀ ਖ਼ਬਰ ! ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ਨੂੰ ਚਿੱਠੀ, 20%...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • children who are connected to religion are happier
      ਧਰਮ ਨਾਲ ਜੁੜੇ ਬੱਚੇ ਹੁੰਦੇ ਨੇ ਜ਼ਿਆਦਾ ਖੁਸ਼ਕਿਸਮਤ! 70 ਦੇਸ਼ਾਂ ਦੀ ਰਿਪੋਰਟ 'ਚ...
    • worship goddess kalratri on the seventh day of navratri
      ਮਾਂ ਕਾਲਰਾਤਰੀ ਦੀ ਕਿਰਪਾ ਨਾਲ ਟਲਣਗੇ ਵੱਡੇ ਤੋਂ ਵੱਡੇ ਸੰਕਟ! ਸੱਤਵੇਂ ਨਰਾਤੇ 'ਤੇ...
    • coconut remedy can change fate
      ਨਾਰੀਅਲ ਦਾ ਇਹ ਛੋਟਾ ਜਿਹਾ ਉਪਾਅ ਰਾਤੋ-ਰਾਤ ਬਦਲ ਸਕਦਾ ਹੈ ਕਿਸਮਤ, ਬਸ ਕਰ ਲਓ ਇਹ...
    • the lottery will be held today for these zodiac signs
      ਚੰਦਰਮਾ ਦੀ ਚਾਲ 'ਚ ਵੱਡਾ ਫੇਰਬਦਲ! ਅੱਜ ਇਨ੍ਹਾਂ ਰਾਸ਼ੀਆਂ ਵਾਲਿਆਂ ਦੀ ਲੱਗੇਗੀ...
    • problems will increase for these 3 zodiac signs
      ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਵਧਣਗੀਆਂ ਮੁਸ਼ਕਲਾਂ ! ਸ਼ੁੱਕਰ ਬਦਲ ਰਿਹਾ ਹੈ ਆਪਣੀ...
    • 26 march  horoscope  astrology  rashifal
      26 ਮਾਰਚ ਨੂੰ ਬਣ ਰਿਹਾ ਹੈ 'ਗਜਕੇਸਰੀ ਰਾਜਯੋਗ', ਇਨ੍ਹਾਂ 3 ਰਾਸ਼ੀਆਂ 'ਤੇ...
    • marriage opportunities are forming in 3 zodiac signs
      Marriage Zodiac Signs: ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਬਣ ਰਿਹਾ ਵਿਆਹ ਦਾ ਯੋਗ
    • govardhan president draupadi murmu puja
      ਗੋਵਰਧਨ ਦੇ ਦਾਨਘਾਟੀ ਮੰਦਰ 'ਚ ਗਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਕੀਤੀ ਪੂਜਾ-ਅਰਚਨਾ
    • zodiac signs
      ਵੀਰਵਾਰ ਨੂੰ ਬਣ ਰਿਹਾ 'ਗਜਕੇਸਰੀ ਰਾਜਯੋਗ', ਇਹ 3 ਰਾਸ਼ੀਆਂ ਹੋਣਗੀਆਂ ਮਾਲਾਮਾਲ
    • march 21 day and night are equal
      21 ਮਾਰਚ ਨੂੰ ਦਿਨ ਅਤੇ ਰਾਤ ਹੋਣਗੇ ਬਰਾਬਰ, ਜਾਣੋ ਇਸ ਪਿੱਛੇ ਦਾ ਵਿਗਿਆਨਕ ਕਾਰਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +