Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 13, 2026

    6:37:57 PM

  • important news for lpg users gas crisis may deepen

    ਹੋਰ ਡੂੰਘਾ ਹੋਵੇਗਾ ਗੈਸ ਸੰਕਟ! US-ਈਰਾਨ ਗੱਲਬਾਤ...

  • if the strait of hormuz is closed there will be an outcry in the world

    ਹੋਰਮੁਜ਼ ਜਲਡਮਰੂਮੱਧ ਬੰਦ ਹੋਇਆ ਤਾਂ ਦੁਨੀਆ 'ਚ...

  • punjab weather  rain in punjab

    ਪੰਜਾਬ 'ਚ ਇਨ੍ਹਾਂ ਤਰੀਕਾਂ ਨੂੰ ਪਵੇਗਾ ਮੀਂਹ,...

  • 8th pay commission employees may get good news soon

    8th Pay Commission: ਕੇਂਦਰੀ ਕਰਮਚਾਰੀਆਂ ਨੂੰ ਜਲਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • ਆਖ਼ੀਰਲੇ ਸ਼ਰਾਧ 'ਚ ਜ਼ਰੂਰ ਦਾਨ ਕਰਨਾ ਇਹ ਚੀਜ਼ਾਂ, ਘਰ 'ਚ ਆਵੇਗੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ

DHARM News Punjabi(ਧਰਮ)

ਆਖ਼ੀਰਲੇ ਸ਼ਰਾਧ 'ਚ ਜ਼ਰੂਰ ਦਾਨ ਕਰਨਾ ਇਹ ਚੀਜ਼ਾਂ, ਘਰ 'ਚ ਆਵੇਗੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ

  • Edited By Sunita,
  • Updated: 23 Sep, 2021 02:10 PM
Dharm
be sure to donate these items as a last resort
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) -  ਹਿੰਦੂ ਧਰਮ 'ਚ ਸ਼ਰਾਧਾਂ ਦਾ ਖ਼ਾਸ ਮਹੱਤਵ ਹੈ। ਸ਼ਰਾਧਾਂ 'ਚ ਪਿੱਤਰਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਹੜੇ ਪੂਰਵਜ ਇਸ ਦੁਨੀਆ 'ਚ ਨਹੀਂ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਰਾਧਾਂ 'ਚ ਤਰਪਣ ਕੀਤਾ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਸ਼ਰਾਧ 20 ਸਤੰਬਰ ਸੋਮਵਾਰ ਨੂੰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਪੁੰਨਿਆ ਤਿਥੀ ਤੋਂ ਆਰੰਭ ਹੋਏ ਹਨ। ਉੱਥੇ ਹੀ ਇਨ੍ਹਾਂ ਦਾ ਸਮਾਪਨ 6 ਅਕਤੂਬਰ ਦਿਨ ਬੁੱਧਵਾਰ ਨੂੰ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ 'ਤੇ ਹੋਵੇਗਾ। 

ਦੱਸ ਦਈਏ ਕਿ ਸ਼ਰਾਧ 6 ਅਕਤੂਬਰ ਨੂੰਆਖ਼ੀਰਲਾ ਸ਼ਰਾਧ ਹੈ। ਹਿੰਦੂ ਧਰਮ ਮੁਤਾਬਕ ਇਨ੍ਹਾਂ ਦਿਨਾਂ ’ਚ ਸ਼ਰਾਧਾਂ ਅਨੁਸਾਰ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਅਤੇ ਦਾਨ ਕਰਨਾ ਵਿਸ਼ੇਸ਼ ਲਾਭਕਾਰੀ ਹੁੰਦਾ ਹੈ। ਇਸ ਨਾਲ ਸਾਡੇ ਵੱਡੇ ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਰਾਧਾਂ ’ਚ ਕੀ-ਕੀ ਦਾਨ ਕਰਨਾ ਚਾਹੀਦਾ ਹੈ, ਜਿਸ ਨਾਲ ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।

 

PunjabKesari
1. ਤਿੱਲ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਕਾਲੇ ਤਿੱਲਾਂ ਦਾ ਦਾਨ ਕਰਨਾ ਚਾਹੀਦਾ ਹੈ। ਤਿੱਲਾਂ ਨੂੰ ਦਾਨ ਕਰਨ ਨਾਲ ਵਿਅਕਤੀ ਨੂੰ ਗ੍ਰਹਿ ਅਤੇ ਨਛੱਤਰਾਂ ਦੀ ਪ੍ਰੇਸ਼ਾਨ ਤੋਂ ਹਮੇਸ਼ਾ ਲਈ ਮੁਕਤੀ ਮਿਲਦੀ ਹੈ। 

2. ਕੱਪੜੇ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਕੱਪੜੇ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਦਾਨ ਕੀਤੇ ਜਾਣ ਵਾਲੇ ਕੱਪੜੇ ਪੁਰਾਣੇ ਨਹੀਂ ਹੋਣੇ ਚਾਹੀਦੇ। 

3. ਗੁੜ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਗੁੜ ਦਾ ਦਾਨ ਕਰਨਾ ਚਾਹੀਦਾ ਹੈ। ਇਸ ਦਾਨ ਨਾਲ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।
PunjabKesari

4. ਧੰਨ ਕਰੋ ਦਾਨ 
ਸ਼ਰਾਧਾਂ ਦੇ ਦਿਨਾਂ ’ਚ ਧੰਨ ਦਾਨ ਕਰਨਾ ਵੀ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। 

5. ਘਿਓ ਦਾਨ ਕਰੋ
ਇਨ੍ਹੀਂ ਦਿਨੀਂ ਘਿਓ ਦਾ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਨਾਲ ਪਰਿਵਾਰ ’ਚ ਖੁਸ਼ੀਆਂ ਆਉਂਦੀਆਂ ਹਨ ਅਤੇ ਆਰਥਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।

6. ਭੂਮੀ ਕਰੋ ਦਾਨ 
ਭੂਮੀ ਜਾਂ ਇਸ ਦੀ ਅਣਹੋਂਦ ’ਚ ਸਿਰਫ ਮਿੱਟੀ ਦਾ ਦਾਨ ਕਰਨ ਨਾਲ ਇਹ ਦਾਨ ਪੂਰਾ ਹੋ ਜਾਂਦਾ ਹੈ। ਇਸ ਨਾਲ ਆਰਥਿਕ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।

PunjabKesari

ਘਰ 'ਚ ਸ਼ਰਾਧ ਕਰਨ ਦੀ ਵਿਧੀ :-
ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਘਰ ਦੀ ਸਫਾਈ ਚੰਗੇ ਤਰੀਕੇ ਨਾਲ ਕਰੋ। ਗੰਗਾਜਲ ਨੂੰ ਪੂਰੇ ਘਰ 'ਚ ਛਿੜਕੋ। ਇਸ ਤੋਂ ਬਾਅਦ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਅਤੇ ਖੱਬੇ ਪੈਰ ਨੂੰ ਮੋੜਕੇ ਬੈਠ ਜਾਓ। ਤਾਂਬੇ ਦੇ ਬਰਤਨ 'ਚ ਤਿੱਲ, ਦੁੱਧ, ਗੰਗਾਜਲ ਤੇ ਪਾਣੀ ਰੱਖੋ। ਉਸ ਜਲ ਨੂੰ ਹੱਥਾਂ 'ਚ ਭਰ ਕੇ ਸਿੱਧੇ ਹੱਥ ਦੇ ਅੰਗੂਠੇ ਨਾਲ ਉਸੇ ਬਰਤਨ 'ਚ ਵਾਪਸ ਪਾ ਦਿਓ। ਪਿੱਤਰਾਂ ਦਾ ਧਿਆਨ ਕਰਦੇ ਹੋਏ ਅਜਿਹਾ ਲਗਾਤਾਰ 11 ਵਾਰ ਕਰੋ।

ਰੰਗੋਲੀ ਬਣਾਉਣ ਦੀ ਪ੍ਰਥਾ :-
ਘਰ ਦੇ ਵਿਹੜੇ 'ਚ ਰੰਗੋਲੀ ਬਣਾਉਣ ਦੀ ਵੀ ਪ੍ਰਥਾ ਹੈ। ਮਹਿਲਾਵਾਂ ਪਿੱਤਰਾਂ ਲਈ ਭੋਜਨ ਬਣਾ ਕੇ ਬ੍ਰਾਹਮਣ ਨੂੰ ਸੱਦਾ ਦੇ ਕੇ ਘਰ ਬੁਲਾਉਣ। ਬ੍ਰਾਹਮਣਾਂ ਦੇ ਆਉਣ 'ਤੇ ਉਨ੍ਹਾਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਭੋਜਨ ਦਿਓ ਅਤੇ ਇਸ ਦੌਰਾਨ ਪਤਨੀ ਨੂੰ ਸੱਜੇ ਪਾਸੇ ਹੋਣਾ ਚਾਹੀਦਾ ਹੈ, ਜੋ ਕਿ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਭੋਜਨ 'ਚ ਪਿੱਤਰਾਂ ਲਈ ਖੀਰ ਜ਼ਰੂਰ ਬਣਾਓ। ਬ੍ਰਾਹਮਣਾਂ ਨੂੰ ਭੋਜਨ ਕਰਵਾਉਣ ਤੋਂ ਪਹਿਲਾਂ ਗਾਂ, ਕੁੱਤੇ, ਕਾਂ, ਦੇਵਤਾ ਤੇ ਕੀੜੀਆਂ ਲਈ ਭੋਜਨ ਸਮੱਗਰੀ ਕੱਢ ਲਓ। ਦੱਖਣ ਦਿਸ਼ਾ ਵੱਲ ਮੂੰਹ ਕਰਕੇ ਜੌ, ਤਿੱਲ, ਚਾਵਲ ਤੇ ਜਲ ਲੈ ਕੇ ਸਕੰਲਪ ਤੇ ਸ਼ਰਧਾ ਅਨੁਸਾਰ 1 ਜਾਂ 3 ਬ੍ਰਾਹਮਣਾਂ ਨੂੰ ਭੋਜਨ ਕਰਵਾਓ।

 

ਦਾਨ ਕਰੋ ਸਮੱਗਰੀ :-
ਭੋਜਨ ਕਰਵਾਉਣ ਤੋਂ ਉਪਰੰਤ ਬਾਅਦ ਸਮੱਗਰੀ ਦਾਨ ਕਰੋ, ਜਿਸ 'ਚ ਤਿੱਲ, ਘਿਓ, ਅਨਾਜ, ਗੁੜ੍ਹ, ਚਾਂਦੀ ਤੇ ਨਮਕ ਹੋਵੇ। ਬ੍ਰਾਹਮਣ ਵੈਦਿਕ ਪਾਠ ਕਰਨ ਤੇ ਘਰ ਅਤੇ ਵੱਡ-ਵੱਡੇਰਿਆਂ ਨੂੰ ਸ਼ੁੱਭਕਾਮਨਾਵਾਂ ਦੇਣ।

PunjabKesari

ਕੀ ਹੁੰਦਾ ਹੈ ਪਿਤਰਦੋਸ਼
ਧਾਰਮਿਕ ਗ੍ਰੰਥਾਂ ਅਨੁਸਾਰ ਸ਼ਰਾਧ ਨਾ ਕਰਨ ਨਾਲ ਪਿਤਰਦੋਸ਼ ਲੱਗਦਾ ਹੈ। ਧਰਮ ਸ਼ਾਸਤਰ ਵਿੱਚ ਦੱਸਿਆ ਗਿਆ ਹੈ - ਸ਼ਰਾਧਮ ਨ ਕੁਰੁਤੇ ਮੋਹਾਤ ਤਸਿਆ ਰਕਤਮ ਪੀਬੰਤੀ, ਭਾਵ ਮਰੇ ਹੋਏ ਪ੍ਰਾਣੀ ਆਪਣੇ ਰਿਸ਼ਤੇਦਾਰਾਂ ਦਾ ਖੂਨ ਪੀਣ ਲਈ ਮਜਬੂਰ ਹਨ ਜੋ ਸ਼ਰਾਧ ਨਹੀਂ ਕਰਦੇ। ਸ਼ਰਾਧਕਰਮ ਦੀ ਮਹੱਤਤਾ ਦਾ ਪ੍ਰਮਾਣ ਉਪਨਿਸ਼ਦਾਂ ਵਿਚ ਵੀ ਮਿਲਦਾ ਹੈ- ਦੇਵਪਿੱਤਰਕਾਰਯਭਯਾਮ ਨ ਪ੍ਰਮਾਦਿਤਾਵਮ ਦਾ ਅਰਥ ਹੈ ਕਿ ਦੇਵੀ-ਦੇਵਤਿਆਂ ਦੀਆਂ ਕ੍ਰਿਆਵਾਂ ਵਿਚ ਮਨੁੱਖ ਨੂੰ ਆਲਸ ਕਦੇ ਆਲਸ ਨਹੀਂ ਕਰਨਾ ਚਾਹੀਦਾ।

ਕਦੋਂ ਹੁੰਦਾ ਹੈ ਸ਼ਰਾਧ ਕਰਮ
ਵੈਸੇ ਤਾਂ ਹਰ ਮਹੀਨੇ ਦੀ ਅਮਵਾਸਯ ਤਿਥੀ ਨੂੰ ਸ਼ਰਾਧ ਕਰਮ ਕੀਤਾ ਜਾ ਸਕਦਾ ਹੈ। ਪਰ ਭਾਦ੍ਰਪਦ ਮਹੀਨੇ ਦੇ ਪੂਰਨਮਾਸ਼ੀ ਵਾਲੇ ਦਿਨ ਤੋਂ ਲੈ ਕੇ ਅਸ਼ਵਿਨ ਮਹੀਨੇ ਦੀ ਅਮਵਾਸਯ ਤੱਕ ਪੂਰੇ ਸਮੇਂ ਵਿਚ ਵਿਧੀ ਪੂਰਵਕ ਸ਼ਰਾਧ ਕਰਮ ਕਰਨ ਦਾ ਨਿਯਮ ਹੈ। ਇਸ ਸਾਰੇ ਪੱਖ ਨੂੰ ਪਿਤਰੂ ਪੱਖ ਵੀ ਕਿਹਾ ਜਾਂਦਾ ਹੈ। ਅਸ਼ਵਿਨ ਕ੍ਰਿਸ਼ਨ ਪ੍ਰਤਿਪਦਾ ਤੋਂ ਲੈ ਕੇ ਅਮਵਾਸਯ ਤੱਕ, 15 ਦਿਨਾਂ ਦਾ ਸਮਾਂ ਪਿਤਰੂ ਪੱਖ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ 15 ਦਿਨਾਂ ਵਿਚ ਲੋਕ ਆਪਣੇ ਪੁਰਖਿਆਂ ਜਾਂ ਪੁਰਖਿਆਂ ਨੂੰ ਜਲ ਭੇਟ ਕਰਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਮਿਤੀ ਦੇ ਅਨੁਸਾਰ ਸ਼ਰਧਾ ਅਦਾ ਕਰਦੇ ਹਨ।

  • Pitru Paksha 2021
  • Shraddh
  • Havan
  • Puja
  • Tributes
  • Alms
  • Elders
  • Soul Peace

ਗਣੇਸ਼ ਜੀ ਦੀ ਇਸ ਪੂਜਾ ਨਾਲ ਦੂਰ ਹੋਵੇਗੀ ਹਰ ਪ੍ਰੇਸ਼ਾਨੀ, ਘਰ ਆਵੇਗਾ ਧਨ ਤੇ ਬਣਨਗੇ ਸਾਰੇ ਕੰਮ

NEXT STORY

Stories You May Like

  • lottery will be held for these 3 zodiac signs
    ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਲੱਗੇਗੀ ਲਾਟਰੀ ! ਅਕਸ਼ੈ ਤ੍ਰਿਤੀਆ 'ਤੇ ਚੰਦਰਮਾ ਦਾ 'ਮਹਾਗੋਚਰ'
  • akshaya tritiya rare conjunction  good luck  monday
    ਕਿਸਮਤ ਚਮਕਾ ਦੇਵੇਗੀ ਅਕਸ਼ੈ ਤ੍ਰਿਤੀਆ ! 10 ਸਾਲਾਂ ਬਾਅਦ ਬਣ ਰਿਹਾ ਦੁਰਲੱਭ ਸੰਯੋਗ ਕਰ ਦੇਵੇਗਾ ਮਾਲਾਮਾਲ
  • budh gochar rashifal negative impact zodiac signs
    20 ਦਿਨ ਰਵਾਉਣਗੇ 'ਗ੍ਰਹਿਆਂ ਦੇ ਰਾਜਕੁਮਾਰ'! 3 ਰਾਸ਼ੀਆਂ ਲਈ ਸ਼ੁਰੂ ਹੋਇਆ ਬੇਹੱਦ ਮੁਸ਼ਕਲ ਸਮਾਂ
  • amarnath yatra july 3 start registration
    ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ ਰਜਿਸਟ੍ਰੇਸ਼ਨ ਤੇ ਨਵੇਂ ਨਿਯਮ
  • those born under the 5 zodiac signs are all different
    ਬਾਬਾ ਵੇਂਗਾ ਦੀ ਭਵਿੱਖਬਾਣੀ : 5 ਰਾਸ਼ੀਆਂ ਦੇ ਹੋਣ ਵਾਲੇ ਨੇ ਵਾਰੇ-ਨਿਆਰੇ! 13 ਤੋਂ 19 ਅਪ੍ਰੈਲ ਤੱਕ...
  • these zodiac signs will have a good time today
    ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਬੱਲੇ-ਬੱਲੇ'! ਧਨ ਦੀ ਹੋਵੇਗੀ ਵਰਖਾ
  • the sound comes from your bones too
    ਸਾਵਧਾਨ! ਤੁਹਾਡੀਆਂ ਵੀ ਹੱਡੀਆਂ 'ਚੋਂ ਆਉਂਦੀ ਹੈ ਆਵਾਜ਼, ਕਮਜ਼ੋਰ ਹੈ ਇਹ ਗ੍ਰਹਿ, ਜਾਣੋ ਆਸਾਨ ਉਪਾਅ
  • mata vaishno devi yatra 2026 important changes
    ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਵੱਡੀ ਖੁਸ਼ਖਬਰੀ: ਯਾਤਰਾ ਨੂੰ ਸੌਖਾ ਬਣਾਉਣ ਲਈ ਕੀਤੇ 3 ਅਹਿਮ ਬਦਲਾਅ
  • important news for lpg users gas crisis may deepen
    ਹੋਰ ਡੂੰਘਾ ਹੋਵੇਗਾ ਗੈਸ ਸੰਕਟ! US-ਈਰਾਨ ਗੱਲਬਾਤ ਫੇਲ੍ਹ ਹੋਣ ਮਗਰੋਂ LPG...
  • deadbody of a young man found at dussehra ground in jalandhar
    ਜਲੰਧਰ 'ਚ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼, ਸਿਗਰੇਟ ਤੇ ਤੰਬਾਕੂ ਵੀ...
  • road accident occurred at chik chik house in jalandhar
    ਜਲੰਧਰ ਦੇ ਚਿਕ-ਚਿਕ ਹਾਊਸ ਵਾਪਰਿਆ ਸੜਕ ਹਾਦਸਾ
  • jalandhar  s traffic  very bad condition
    ਜਲੰਧਰ ਦਾ ਟ੍ਰੈਫਿਕ ਸਿਸਟਮ ਪਹਿਲਾਂ ਤੋਂ ਵੀ ਜ਼ਿਆਦਾ ਖ਼ਰਾਬ, ਜਾਮ ਤੇ ਹਾਦਸਿਆਂ ਤੋਂ...
  • fire breaks out at gujjar camp in bhogpur
    ਭੋਗਪੁਰ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ
  • punjabis face deportation in canada
    ਹਜ਼ਾਰਾਂ ਪੰਜਾਬੀਆਂ ਦੇ ਸਿਰ 'ਤੇ ਲਟਕੀ ਡਿਪੋਰਟੇਸ਼ਨ ਦੀ ਤਲਵਾਰ ! ਕੈਨੇਡਾ ਨੇ ਜਾਰੀ...
  • big stir in politics equations can be changed in the congress party
    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ...
  • massive fire breaks out at anmol factory
    ਜਲੰਧਰ ਵਿਖੇ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Trending
Ek Nazar
the married woman took a terrible step

Punjab: ਧੀ ਨੇ ਪਿਤਾ ਨੂੰ ਫ਼ੋਨ ਕਰਕੇ ਕਿਹਾ, ਮੈਂ ਸਹੁਰਿਆਂ ਤੋਂ...ਥੋੜ੍ਹੀ ਦੇਰ...

pak ships allowed to cross hormuz

ਪਾਕਿਸਤਾਨ ਲਈ Good News; ਜਹਾਜ਼ਾਂ ਨੂੰ ਹੋਰਮੂਜ਼ ਤੋਂ ਲੰਘਣ ਦੀ ਮਿਲੀ ਇਜਾਜ਼ਤ

khalsa day parade in vancouver

ਵੈਨਕੂਵਰ 'ਚ ਖਾਲਸਾ ਡੇਅ ਪਰੇਡ ਆਯੋਜਿਤ, 2 ਲੱਖ ਸਿੱਖ ਸ਼ਰਧਾਲੂ ਹੋਏ ਸ਼ਾਮਲ

monalisa wedding controversy

ਵਿਆਹ ਮਗਰੋਂ 'ਗਾਇਬ' ਹੋਈ ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ! ਪਤੀ ਫਰਮਾਨ...

deportation of tamil refugee

ਤਾਮਿਲ ਸ਼ਰਨਾਰਥੀ ਦੀ ਡਿਪੋਰਟੇਸ਼ਨ ’ਤੇ ਆਰਜੀ ਤੌਰ 'ਤੇ ਲੱਗੀ ਰੋਕ

university of calgary sets world record

ਕੈਲਗਰੀ ਯੂਨੀਵਰਸਿਟੀ ਨੇ 60ਵੀਂ ਵਰ੍ਹੇਗੰਢ ਮੌਕੇ ਬਣਾਇਆ ਵਿਸ਼ਵ ਰਿਕਾਰਡ

major accident in jalandhar 2 boys die after tractor trolley falls down

ਜਲੰਧਰ 'ਚ ਵੱਡਾ ਹਾਦਸਾ! ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ,...

khalsai nishan sahib installed at brampton city

ਬਰੈਂਪਟਨ ਸਿਟੀ ਕੌਂਸਲ ਕੰਪਲੈਕਸ 'ਚ ਚੜ੍ਹਾਇਆ ਗਿਆ ਖਾਲਸਈ ਨਿਸ਼ਾਨ ਸਾਹਿਬ

priyanka chopra pays obeisance at sachkhand sri harmandir sahib

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨਤਮਸਤਕ

highway tragedy

ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ਤੋਂ 150 ਫੁੱਟ ਹੇਠਾਂ ਡਿੱਗੀ ਕਾਰ, 3 ਦੋਸਤਾਂ...

budh gochar rashifal negative impact zodiac signs

20 ਦਿਨ ਰਵਾਉਣਗੇ 'ਗ੍ਰਹਿਆਂ ਦੇ ਰਾਜਕੁਮਾਰ'! 3 ਰਾਸ਼ੀਆਂ ਲਈ ਸ਼ੁਰੂ ਹੋਇਆ ਬੇਹੱਦ...

multi vehicle collision

ਦਿੱਲੀ-ਦੇਹਰਾਦੂਨ ਐਕਸਪ੍ਰੈੱਸ-ਵੇਅ 'ਤੇ ਭਿਆਨਕ ਹਾਦਸਾ, ਇਕ ਤੋਂ ਬਾਅਦ ਇਕ ਟਕਰਾਈਆਂ...

actor hoskote harish killed in accident

ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ, ਕੰਨੜ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ

bank closed

Bank Closed : ਅਗਲੇ ਹਫਤੇ 5 ਦਿਨ ਬੰਦ ਰਹਿਣਗੇ ਬੈਂਕ!

gold and silver prices plunge

ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ...

transfer of sho and 3 asi officers of 4 police stations in punjab

ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ...

sale of petrol vehicles to stop in delhi

ਪੈਟਰੋਲ ਵਾਹਨਾਂ ਦੀ ਵਿਕਰੀ ਹੋਵੇਗੀ ਬੰਦ! ਦਿੱਲੀ ਦੀਆਂ ਸੜਕਾਂ 'ਤੇ ਦਿਸਣਗੇ ਸਿਰਫ਼...

fire started by pakistan enters india

ਪੰਜਾਬ ਦਾ ਹੋ ਜਾਣਾ ਸੀ ਵੱਡਾ ਨੁਕਸਾਨ: ਪਾਕਿ ਵੱਲ ਲੱਗੀ ਅੱਗ ਕਿਸਾਨਾਂ ਦੇ ਖੇਤਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • kuber s treasure is hidden in this corner of the house
      ਘਰ ਦੇ ਇਸ ਕੋਨੇ 'ਚ ਲੁਕਿਆ ਹੈ ਕੁਬੇਰ ਦਾ ਖ਼ਜ਼ਾਨਾ! ਇਹ ਛੋਟੇ ਨੁਸਖ਼ੇ ਚੁੰਬਕ ਵਾਂਗ...
    • shani nakshatra gochar
      ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ
    • the right direction of the clock can change your destiny
      ਘੜੀ ਦੀ ਸਹੀ ਦਿਸ਼ਾ ਬਦਲ ਸਕਦੀ ਹੈ ਤੁਹਾਡੀ ਕਿਸਮਤ! ਖੁੱਲ੍ਹਣਗੇ ਤਰੱਕੀ ਦੇ ਰਾਹ, ਬਸ...
    • today is the golden day of these zodiac signs
      ਅੱਜ ਇਨ੍ਹਾਂ ਰਾਸ਼ੀਆਂ ਦਾ ਹੈ 'ਗੋਲਡਨ ਡੇਅ' ! ਖੁੱਲ੍ਹਣਗੇ ਕਿਸਮਤ ਦਾ ਤਾਲੇ
    • zodiac signs
      ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 11 ਅਪ੍ਰੈਲ ਤੋਂ ਬਣ ਰਿਹੈ...
    • auspicious conjunction is forming on vruthini ekadashi
      Vruthini Ekadashi 'ਤੇ ਬਣ ਰਿਹੈ ਸ਼ੁਭ ਸੰਯੋਗ! ਸ਼ਿਵਲਿੰਗ 'ਤੇ ਚੜ੍ਹਾਓ ਇਹ...
    • today  the fortune of these zodiac signs will be open
      ਅੱਜ ਇਨ੍ਹਾਂ ਰਾਸ਼ੀਆਂ ਦੀ ਖੁੱਲ੍ਹੇਗੀ ਕਿਸਮਤ! ਧਨ ਦੀ ਹੋਵੇਗੀ ਵਰਖਾ
    • rashfail vrishabh tula meen lucky zodiac signs
      ਸ਼ਨੀਵਾਰ ਤੋਂ ਚਮਕ ਜਾਵੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ, ਬਣਨਗੇ ਸਾਰੇ ਵਿਗੜੇ ਕੰਮ
    • worship lord krishna on the monthly krishna janmashtami
      ਕੱਲ੍ਹ ਬਣ ਰਿਹੈ ਬੇਹੱਦ ਸ਼ੁਭ ਸੰਯੋਗ! ਮਾਸਿਕ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਇੰਝ ਕਰੋ...
    • worship lord krishna on the monthly krishna janmashtami
      ਕੱਲ੍ਹ ਬਣ ਰਿਹੈ ਬੇਹੱਦ ਸ਼ੁਭ ਸੰਯੋਗ! ਮਾਸਿਕ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਇੰਝ ਕਰੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +