Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 11, 2026

    3:51:04 PM

  • pargat singh delivers a special message on the occasion of his appointment

    ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ,...

  • emergency in kpk

    ਲੱਗ ਗਈ ਐਮਰਜੈਂਸੀ, ਸੂਬਾਈ ਸਰਕਾਰ ਬਰਖਾਸਤ ! KPK'ਚ...

  • new orders issued for owners of vacant plots in faridkot

    ਪੰਜਾਬ: ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ...

  • major statement by punjab congress president pargat singh

    ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਕਰਵਾਚੌਥ ਸਪੈਸ਼ਲ: 'ਚੰਨ' ਦੇ ਦੀਦਾਰ ਲਈ ਕੀਤੇ 16 ਸ਼ਿੰਗਾਰ, ਹਰ ਸ਼ਿੰਗਾਰ ਰੱਖਦਾ ਹੈ ਆਪਣਾ ਖਾਸ ਮਹੱਤਵ

DHARM News Punjabi(ਧਰਮ)

ਕਰਵਾਚੌਥ ਸਪੈਸ਼ਲ: 'ਚੰਨ' ਦੇ ਦੀਦਾਰ ਲਈ ਕੀਤੇ 16 ਸ਼ਿੰਗਾਰ, ਹਰ ਸ਼ਿੰਗਾਰ ਰੱਖਦਾ ਹੈ ਆਪਣਾ ਖਾਸ ਮਹੱਤਵ

  • Updated: 17 Oct, 2019 11:26 AM
Jalandhar
karwa chauth special 2019
  • Share
    • Facebook
    • Tumblr
    • Linkedin
    • Twitter
  • Comment

ਜਲੰਧਰ(ਸ਼ੀਤਲ ਜੋਸ਼ੀ)— ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਵਿਆਹੁਤਾ ਔਰਤਾਂ ਸਮੇਤ ਕੁਆਰੀਆਂ ਕੁੜੀਆਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰਵਾਚੌਥ ਦੇ ਦਿਨ ਔਰਤਾਂ 16 ਸ਼ਿੰਗਾਰ ਕਰਕੇ ਖੁਦ ਨੂੰ ਸਜਾਉਂਦੀਆਂ ਹਨ। ਇਸ ਦਿਨ ਤੜਕੇ ਉੱਠਣ ਤੋਂ ਬਾਅਦ ਔਰਤਾਂ ਸਰਘੀ ਖਾਣ ਤੋਂ ਬਾਅਦ ਪਤੀ ਦੀ ਲੰਬੀ ਉਮਰ ਲਈ ਪੂਰੇ ਰੀਤੀ-ਰਿਵਾਜ਼ਾਂ ਨਾਲ ਇਸ ਵਰਤ ਨੂੰ ਕਰਦੀਆਂ ਹਨ। ਭਾਰਤੀ ਸੰਸਕ੍ਰਿਤੀ 'ਚ ਔਰਤਾਂ ਦੇ 16 ਸ਼ਿੰਗਾਰ ਕਰਨ ਦਾ ਬੇਹੱਦ ਮਹੱਤਵ ਹੈ। ਦੁਲਹਣ ਦੇ ਜਦੋਂ ਤੱਕ 16 ਸ਼ਿੰਗਾਰ ਨਾ ਕੀਤੇ ਜਾਣ ਉਦੋਂ ਤੱਕ ਕੁਝ ਕਮੀ ਜਿਹੀ ਰਹਿੰਦੀ ਹੈ। ਕਰਵਾਚੌਥ ਦੇ ਵਰਤ ਨੂੰ ਕਰਕੇ ਇਕ ਪਾਸੇ ਜਿੱਥੇ ਪਤੀ-ਪਤਨੀ 'ਚ ਪ੍ਰੇਮ ਅਤੇ ਨਜ਼ਦੀਕੀਆਂ ਆਉਂਦੀਆਂ ਹਨ, ਉਥੇ ਹੀ ਦੂਜੇ ਪਾਸੇ ਪਰਪੰਰਾਵਾਂ ਨੂੰ ਵੀ ਨਿਭਾਇਆ ਜਾਂਦਾ ਹੈ।
PunjabKesari

ਕੀ ਹਨ 16 ਸ਼ਿੰਗਾਰ ?

ਕਰਵਾਚੌਥ ਦੇ ਵਰਤ 'ਤੇ ਔਰਤਾਂ ਆਪਣੇ ਪਤੀ ਨੂੰ ਲੁਭਾਉਣ ਲਈ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਸ਼ਿੰਗਾਰ ਕਰਦੀਆਂ ਹਨ। ਬਿੰਦੀ, ਸਿੰਦੂਰ, ਚੂੜੀਆਂ, ਮੁੰਦੀਆਂ, ਹੇਅਰ ਅਸੈਸਰੀਜ਼, ਕਮਰਬੰਦ, ਪਾਇਲ, ਇਤਰ, ਬਾਜੂਬੰਦ ਅਤੇ ਹਾਰ, ਨੱਥ, ਮਾਂਗ ਟਿੱਕਾ, ਦੁਲਹਣ ਦਾ ਜੋੜਾ ਆਦਿ 16 ਸ਼ਿੰਗਾਰ 'ਚ ਆਉਂਦਾ ਹੈ। ਇਨ੍ਹਾਂ 16 ਚੀਜ਼ਾਂ ਨਾਲ ਸੱਜਣ 'ਤੇ ਹੀ ਔਰਤਾਂ ਦਾ ਸ਼ਿੰਗਾਰ ਪੂਰਾ ਹੁੰਦਾ ਹੈ, ਜਿਸ ਨਾਲ ਔਰਤ ਦੀ ਸੁਦੰਰਤਾ ਨੂੰ ਚਾਰ-ਚੰਨ ਲੱਗਦੇ ਹਨ। 16 ਸ਼ਿੰਗਾਰ ਕਰਕੇ ਔਰਤਾਂ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਦੀਆਂ ਹਨ।

ਕੀ ਹੈ ਇਨ੍ਹਾਂ ਦਾ ਮਹੱਤਵ ?

16 ਸ਼ਿੰਗਾਰ ਦਾ ਮਹੱਤਵ ਸਿਰਫ-ਸੱਜਣ ਸੰਵਰਨ ਨਾਲ ਹੀ ਨਹੀਂ ਹੈ ਸਗੋਂ ਇਸ ਨਾਲ ਔਰਤਾਂ ਦੀ ਸਿਹਤ 'ਤੇ ਵੀ ਵਧੀਆ ਪ੍ਰਭਾਵ ਪੈਂਦਾ ਹੈ। ਵਿਆਹੁਤਾ ਔਰਤ ਦੇ 16 ਸ਼ਿੰਗਾਰ ਕਰਨ ਨਾਲ ਪਤੀ-ਪਤਨੀ ਦੇ ਪਿਆਰ 'ਚ ਵਾਧਾ ਹੁੰਦਾ ਹੈ। ਸਮੇਂ ਦੇ ਬਦਲਾਅ ਨਾਲ ਰੋਜ਼ਾਨਾ ਭਾਵੇਂ 16 ਸ਼ਿੰਗਾਰ ਕਰਨ ਦਾ ਸਮਾਂ ਨਾ ਮਿਲ ਪਾਵੇ ਪਰ ਕਰਵਾਚੌਥ ਦੇ ਦਿਨ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਹਾਸਲ ਕਰਨ ਦਾ ਸੌਭਾਗ ਆਸਾਨੀ ਨਾਲ ਮਿਲ ਜਾਂਦਾ ਹੈ।

ਮਾਂਗ 'ਚ ਸਿੰਦੂਰ ਭਰਨਾ

ਮਾਂਗ ਭਰਨਾ ਔਰਤ ਦਾ ਵਿਆਹੁਤਾ ਹੋਣ ਦਾ ਪ੍ਰਤੀਕ ਹੈ। ਇਕ ਚੁੱਟਕੀ ਭਰ ਸਿੰਦੂਰ ਨਾਲ ਦੋ ਲੋਕ ਜਨਮਾਂ-ਜਨਮਾਂ ਦੇ ਸਾਥੀ ਬਣ ਜਾਂਦੇ ਹਨ। ਸ਼ਾਸਤਰਾਂ 'ਚ ਵਿਆਹੁਤਾ ਦੀ ਮਾਂਗ ਭਰਨ ਦੇ ਸੰਸਕਾਰ ਨੂੰ ਸਮੁੰਗਲੀ ਕਿਰਿਆ ਕਹਿੰਦੇ ਹਨ। ਸਰੀਰਕ ਵਿਗਿਆਨ ਦੇ ਅਨੁਸਾਰ ਸਿੰਦੂਰ 'ਚ ਪਾਰੇ ਵਰਗੀ ਧਾਤੂ ਵੱਧ ਹੋਣ ਦੇ ਕਾਰਨ ਚਿਹਰੇ 'ਤੇ ਝੂਰੀਆਂ ਨਹੀਂ ਪੈਂਦੀਆਂ ਹਨ। ਸਮੇਂ ਦੇ ਬਦਲਾਅ ਦੇ ਚਲਦਿਆਂ ਲੰਬੀ ਮਾਂਗ ਭਰਨ ਦਾ ਟ੍ਰੈਂਡ ਹੈ।

ਬਿੰਦੀ ਲਗਾਉਣਾ

ਮੱਥੇ 'ਤੇ ਲੱਗੀ ਹੋਈ ਬਿੰਦੀ ਜਿੱਥੇ ਮਹਿਲਾ ਨੂੰ ਆਕਰਸ਼ਕ ਬਣਾਉਂਦੀ ਹੈ, ਉਥੇ ਹੀ ਪਤੀ ਨੂੰ ਵੀ ਬਹੁਤ ਹੀ ਪਿਆਰੀ ਲੱਗਦੀ ਹੈ। ਬਿੰਦੀ ਲਗਾਉਣ ਵਾਲੇ ਸਥਾਨ 'ਤੇ ਈਸ਼ਵਰ ਊਰਜਾ ਦੇ ਰੂਪ 'ਚ ਸਾਡੇ 'ਚ ਇਕੱਠੇ ਹੋਏ ਸੰਸਕਾਰ ਕ੍ਰੇਂਦਿਤ ਹੁੰਦੇ ਹਨ। ਜੋ ਦਿਮਾਗ ਨੂੰ ਊਰਜਾ ਪ੍ਰਦਾਨ ਕਰਦੇ ਹਨ। ਬਾਜ਼ਾਰ 'ਚ ਸਟੋਨ ਵਰਕ, ਕਲਰਫੁੱਲ ਸਮੇਤ ਕਈ ਤਰ੍ਹਾਂ ਦੀਆਂ ਬਿੰਦੀਆਂ ਹਨ।

ਕੱਜਲ

ਔਰਤ ਦੀਆਂ ਅੱਖਾਂ ਨੂੰ ਵੱਖ-ਵੱਖ ਕਵੀਆਂ ਨੇ ਮੱਛੀ ਅਤੇ ਤਿੱਖੀਆਂ ਅੱਖਾਂ ਦਾ ਨਾਂ ਵੀ ਦਿੱਤਾ ਹੈ। ਕੱਜਲ ਔਰਤਾਂ ਨੂੰ ਅਸ਼ੁੱਭ ਨਜ਼ਰਾਂ ਬਚਾਉਂਦਾ ਹੈ ਅਤੇ ਅੱਖਾਂ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾ ਦਿੰਦਾ ਹੈ। ਅੱਜਕੱਲ੍ਹ ਕੱਜਲ ਦੇ ਨਾਲ ਆਈ-ਲਾਈਨਰ ਲਗਾਉਣ ਦਾ ਵੀ ਰਿਵਾਜ਼ ਹੈ ਜੋ ਹਰੇ, ਨੀਲੇ ਬਰਾਊਨ ਅਤੇ ਕਾਲੇ ਰੰਗ 'ਚ ਮਿਲਦੇ ਹਨ।

ਚੂੜੀਆਂ ਅਤੇ ਕੰਗਨ

ਚੂੜੀਆਂ ਮਨ ਦੀ ਚੰਚਲਤਾ ਨੂੰ ਦਰਸਾਉਂਦੀਆਂ ਹਨ ਤਾਂ ਉਥੇ ਹੀ ਕੰਗਨ ਮਾਤਾਵਾਂ 'ਚ ਜਜ਼ਬਾ ਪੈਦਾ ਕਰਦਾ ਹੈ। ਇਸ ਲਈ ਕੰਗਨ ਦੁਲਹਣਾਂ ਦਾ ਸ਼ਿੰਗਾਰ ਅਤੇ ਚੂੜੀਆਂ ਲੜਕੀਆਂ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਮਾਰਕੀਟ 'ਚ ਕੱਚ, ਪਲਾਸਟਿਕ ਅਤੇ ਮੈਟਲ 'ਚ ਬਹੁਤ ਸਾਰੀਆਂ ਚੂੜੀਆਂ ਉਪਲੱਬਧ ਹਨ।

ਗੱਜਰਾ

ਵਾਲਾਂ 'ਚ ਗੱਜਰਾ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਔਰਤ ਦੇ ਵਾਲਾਂ ਵਿਚ ਲੱਗਿਆ ਗੱਜਰਾ ਉਸ ਦੀ ਤਾਜ਼ਗੀ ਅਤੇ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਫੈਸ਼ਨ ਦੇ ਦੌਰ 'ਚੇ ਔਰਤਾਂ ਵਾਲਾਂ ਨੂੰ ਖੋਲ ਕੇ ਰੱਖਦੀਆਂ ਹਨ ਜਦਕਿ ਸ਼ਾਸਤਰਾਂ ਅਨੁਸਾਰ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਤਾਜ਼ੇ ਫੁੱਲਾਂ ਦੇ ਗੱਜਰਿਆਂ ਤੋਂ ਇਲਾਵਾ ਨਕਲੀ ਫੁੱਲਾਂ ਦੇ ਗੱਜਰੇ ਵੀ ਬਾਜ਼ਾਰ ਵਿਚ ਮਿਲਦੇ ਹਨ ਜਿਨ੍ਹਾਂ ਦੀ ਵਰਤੋਂ ਕਈ ਵਾਰ ਕੀਤੀ ਜਾ ਸਕਦੀ ਹੈ। ਵਾਲਾਂ ਲਈ ਅੱਜਕੱਲ੍ਹ ਆਕਰਸ਼ਕ ਅਸੈਸਰੀਜ ਵੀ ਬਾਜ਼ਾਰ ਵਿਚ ਉਪਲੱਬਧ ਹਨ।

ਬਿਛੂਆ

ਦੋਵਾਂ ਪੈਰਾਂ ਦੇ ਵਿਚਕਾਰ ਦੀਆਂ 3 ਉਂਗਲੀਆਂ 'ਚ ਬਿਛੂਆ ਪਹਿਨਿਆ ਜਾਂਦਾ ਹੈ। ਸੋਨੇ ਦਾ ਟੀਕਾ ਅਤੇ ਚਾਂਦੀ ਦੇ ਬਿਛੂਏ ਪਹਿਨਣ ਨਾਲ ਸੂਰਜ ਅਤੇ ਚੰਦਰਮਾ ਦੋਵਾਂ ਦੀ ਕ੍ਰਿਪਾ ਬਣੀ ਰਹਿੰਦੀ ਹੈ। ਇਹ ਸਰੀਰ ਦੇ ਐਕਿਊਪ੍ਰੈਸ਼ਰ ਦਾ ਕੰਮ ਵੀ ਕਰਦੇ ਹਨ। ਪੈਰ ਦੀਆਂ ਤਲੀਆਂ ਤੋਂ ਲੈ ਕੇ ਧੁੰਨੀ ਤਕ ਦੀ ਸਾਰੀ ਨਾੜੀਆਂ ਅਤੇ ਮਾਸਪੇਸ਼ੀਆਂ ਦੀ ਪੱਕੜ ਬਣਾਈ ਰੱਖਦੇ ਹਨ।

ਮਹਿੰਦੀ

ਮਹਿੰਦੀ ਵੀ 16 ਸ਼ਿੰਗਾਰ ਦਾ ਮੁੱਖ ਹਿੱਸਾ ਹੈ, ਜਿਸ ਤੋਂ ਬਿਨਾਂ ਔਰਤ ਦਾ ਸ਼ਿੰਗਾਰ ਅਧੂਰਾ ਹੈ। ਮਾਨਤਾ ਮੁਤਾਬਕ ਮਹਿੰਦੀ ਦਾ ਰੰਗ ਜਿੰਨਾ ਵਧ ਹੱਥਾਂ 'ਤੇ ਚੜ੍ਹਦਾ ਹੈ, ਲੜਕੀ ਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਓਨਾਂ ਹੀ ਵੱਧ ਪਿਆਰ ਮਿਲਦਾ ਹੈ। ਘਰਾਂ 'ਚ ਕਿਸੇ ਤਰ੍ਹਾਂ ਦਾ ਕੋਈ ਤਿਉਹਾਰ ਜਾਂ ਪਾਰਟੀ ਹੋਵੇ ਤਾਂ ਔਰਤਾਂ ਮਹਿੰਦੀ ਜ਼ਰੂਰ ਲਾਉਂਦੀਆਂ ਹਨ।

ਕਮਰਬੰਦ

ਇਸ ਨੂੰ ਤੜਾਗੀ ਵੀ ਕਿਹਾ ਜਾਂਦਾ ਹੈ। ਚੰਗੀ ਸਿਹਤ ਲਈ ਇਹ ਸਭ ਤੋਂ ਉੱਤਮ ਹੈ। ਇਸ ਨੂੰ ਪਹਿਨਣ ਨਾਲ ਸਰੀਰ 'ਚ ਚੁਸਤੀ ਆਉਂਦੀ ਹੈ। ਇਹ ਵੱਡੀ ਉਮਰ 'ਚ ਮਾਸਪੇਸ਼ੀਆਂ 'ਚ ਖਿਚਾਅ ਅਤੇ ਹੱਡੀਆਂ 'ਚ ਦਰਦ ਨੂੰ ਕੰਟਰੋਲ ਕਰਦਾ ਹੈ।

ਬਾਜੂਬੰਦ

ਕੁਝ ਇਤਿਹਾਸਕਾਰਾਂ ਮੁਤਾਬਕ ਬਾਜੂਬੰਦ ਮੁਗਲਕਾਰਾਂ ਦੀ ਦੇਣ ਹੈ। ਪੌਰਾਣਿਕ ਕਥਾਵਾਂ ਵਿਚ ਇਨ੍ਹਾਂ ਦੀ ਖੂਬ ਚਰਚਾ ਮਿਲਦੀ ਹੈ। ਸੋਨੇ, ਚਾਂਦੀ ਅਤੇ ਮੋਤੀਆਂ ਨਾਲ ਬਣੇ ਬਾਜੂਬੰਦ ਨੂੰ ਵਿਆਹ ਦੇ ਸਮੇਂ ਲਾੜੇ ਪੱਖ ਵੱਲੋਂ ਲਾੜੀ ਨੂੰ ਪਹਿਨਾਇਆ ਜਾਂਦਾ ਹੈ।

ਝਾਂਜਰਾਂ

ਘਰ ਦੀ ਨੂੰਹ ਨੂੰ ਗ੍ਰਹਿ ਲਕਸ਼ਮੀ ਕਹਿ ਕੇ ਪਰਿਭਾਸ਼ਿਤ ਕੀਤਾ ਜਾਂਦਾ ਹੈ। ਚਾਂਦੀ ਨਾਲ ਬਣੀਆਂ ਝਾਂਜਰਾਂ ਦੇ ਘੁੰਘਰੂ ਦੀ ਛਮ-ਛਮ ਪੂਰੇ ਪਰਿਵਾਰ ਦੀ ਸ਼ਾਂਤੀ ਨੂੰ ਬਣਾ ਕੇ ਰੱਖਣ ਵਿਚ ਗ੍ਰਹਿ ਲਕਸ਼ਮੀ ਨੂੰ ਸਹਿਯੋਗ ਕਰਦੀ ਹੈ। ਮੰਨਿਆ ਜਾਂਦਾ ਹੈ ਝਾਂਜਰਾ ਨੂੰ ਸੋਨੇ 'ਚ ਬਣਵਾ ਕੇ ਪਹਿਨਣਾ ਉੱਚਿਤ ਨਹੀਂ ਹੈ, ਕਿਉਂਕਿ ਸੋਨਾ ਮਾਂ ਲਕਸ਼ਮੀ ਜੀ ਦਾ ਪ੍ਰਤੀਕ ਹੈ। ਸੋਨੇ ਨੂੰ ਸਰੀਰ ਦੇ ਉੱਪਰੀ ਹਿੱਸੇ 'ਚ ਤਾਂ ਧਾਰਨ ਕੀਤਾ ਜਾ ਸਕਦਾ ਹੈ ਪਰ ਪੈਰਾਂ 'ਚ ਨਹੀਂ।

ਨੱਥ

ਸੁਹਾਗਣ ਔਰਤ ਲਈ ਨੱਥ ਜਾਂ ਲੌਂਗ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਪਰੰਪਰਾ ਮੁਤਾਬਕ ਇਸ ਦਾ ਆਕਾਰ ਵੱਡਾ ਜਾਂ ਛੋਟਾ ਹੁੰਦਾ ਹੈ।

ਮੰਗਲਸੂਤਰ

ਭਾਰਤੀ ਪਰੰਪਰਾ ਮੁਤਾਬਕ ਔਰਤ ਨੂੰ ਆਪਣਾ ਗਲਾ ਕਦੇ ਖਾਲੀ ਨਹੀਂ ਰੱਖਣਾ ਚਾਹੀਦਾ। ਮੰਗਲਸੂਤਰ ਵਿਚ ਕਾਲੇ ਰੰਗ ਦੇ ਮੋਤੀਆਂ ਦੀ ਲੜੀ ਵਿਚ ਲਾਕੇਟ ਜਾਂ ਮੋਰ ਦੀ ਹਾਜ਼ਰੀ ਜ਼ਰੂਰੀ ਮੰਨੀ ਜਾਂਦੀ ਹੈ।

ਕੰਨ ਦੀਆ ਵਾਲੀਆਂ

ਕੰਨ ਦੀਆਂ ਨਸਾਂ ਔਰਤ ਦੀ ਨਾਭੀ ਤੋਂ ਲੈ ਕੇ ਪੈਰ ਦੇ ਤਲਵੇ ਤੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਬਜ਼ੁਰਗਾਂ ਮੁਤਾਬਕ ਜੇਕਰ ਔਰਤ ਦੇ ਨੱਕ ਅਤੇ ਕੰਨ 'ਚ ਛੇਕ ਨਾ ਹੋਵੇ ਤਾਂ ਉਸ ਨੂੰ ਪ੍ਰਸਤ ਦੌਰਾਨ ਵਧ ਦੁੱਖ ਸਹਿਣਾ ਪੈਂਦਾ ਹੈ। ਸੋਨੇ ਦੀਆਂ ਵਾਲੀਆਂ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ।

  • Karwa Chauth Special
  • Karwa Chauth Special 2019
  • Solah Singar
  • ਕਰਵਾਚੌਥ
  • 16 ਸ਼ਿੰਗਾਰ

ਕਰਵਾਚੌਥ ਸਪੈਸ਼ਲ: ਜਾਣੋ ਵਿਦੇਸ਼ ਸਣੇ ਕਿਹੜੇ ਸ਼ਹਿਰ 'ਚ ਕਿੰਨੇ ਵਜੇ ਹੋਣਗੇ 'ਚੰਨ' ਦੇ ਦੀਦਾਰ

NEXT STORY

Stories You May Like

  • navratri  mata vaishno devi temple  pilgrims
    ਨਰਾਤਿਆਂ ਦੇ ਸ਼ੁੱਭ ਮੌਕੇ 'ਤੇ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਸ਼ਰਧਾਲੂਆਂ ਦੀ ਲੱਗੀ ਭਾਰੀ ਭੀੜ
  • worship goddess brahmacharini on the second day of navratri
    ਨਰਾਤੇ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਨੀ ਦੀ ਕਰੋ ਪੂਜਾ ! ਜਾਣੋ ਵਿਧੀ ਤੇ ਮਨਪਸੰਦ ਭੋਗ
  • mata vaishno devi temple flowers lights decorations
    ਜੈ ਮਾਤਾ ਦੀ... ਨਰਾਤਿਆਂ ਦੇ ਸ਼ੁੱਭ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ
  • today  goddess durga  s special grace will be upon these zodiac signs
    ਅੱਜ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਮਾਂ ਦੁਰਗਾ ਦੀ ਖਾਸ ਕਿਰਪਾ ! ਤਰੱਕੀ ਦੇ ਬਣਨਗੇ ਯੋਗ ਤੇ ਘਰ 'ਚ ਆਵੇਗਾ ਪੈਸਾ
  • aarti of mata shailputri on the first day of navratri
    ਨਰਾਤੇ ਦੇ ਪਹਿਲੇ ਦਿਨ ਕਰੋ ਮਾਤਾ ਸ਼ੈਲਪੁੱਤਰੀ ਦੀ ਇਹ 'ਆਰਤੀ'
  • mata vaishno devi  s shrine decked up like heaven
    'ਸਵਰਗ' ਵਾਂਗ ਸਜਿਆ ਮਾਤਾ ਵੈਸ਼ਨੋ ਦੇਵੀ ਧਾਮ, 400 ਕਾਰੀਗਰਾਂ ਨੇ ਸਜਾਇਆ ਸੁੰਦਰ ਦਰਬਾਰ (ਦੇਖੋ ਤਸਵੀਰਾਂ)
  • for cancer natives  the stars indicate a period of hectic activity
    ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਭੱਜਦੌੜ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • shardiya navratri 2026
    ਘਰ 'ਚ ਆਵੇਗੀ ਸੁੱਖ-ਸਮ੍ਰਿੱਧੀ: ਇਸ ਨਵਰਾਤਰੀ 9 ਦਿਨਾਂ 'ਚ ਪਹਿਨੋ ਇਹ 9 ਖਾਸ ਰੰਗ ਦੇ ਕਪੜੇ
  • major statement by punjab congress president pargat singh
    ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ
  • mp charanjit channi arrives attend pargat singh induction ceremony
    ਪਰਗਟ ਸਿੰਘ ਦੀ ਤਾਜਪੋਸ਼ੀ 'ਚ ਸ਼ਾਮਲ ਹੋਣ ਪੁੱਜੇ MP ਚਰਨਜੀਤ ਚੰਨੀ, ਦਿੱਤਾ ਵੱਡਾ ਬਿਆਨ
  • gangster attacks former councilor after entering his home
    ਪੰਜਾਬ: ਘਰ 'ਚ ਦਾਖ਼ਲ ਹੋ ਕੇ ਸਾਬਕਾ ਕੌਂਸਲਰ 'ਤੇ ਗੈਂਗਸਟਰ ਨੇ ਕੀਤਾ ਹਮਲਾ
  • new delhi vande bharat and shan e punjab trains remain late
    ਨਵੀਂ ਦਿੱਲੀ ਵੰਦੇ ਭਾਰਤ ਤੇ ਸ਼ਾਨ-ਏ-ਪੰਜਾਬ ਦੋਵੇਂ ਰੂਟਾਂ ’ਤੇ ਡੇਢ-ਡੇਢ ਘੰਟਾ...
  • jalandhar streets lights problem on festival season
    ਦੀਵਾਲੀ ਦੇ ਸੀਜ਼ਨ ਦੌਰਾਨ ਜਲੰਧਰ ਸ਼ਹਿਰ 'ਚ ਛਾ ਸਕਦੈ ਹਨ੍ਹੇਰਾ! ਜਾਣੋ ਪੂਰਾ ਮਾਮਲਾ
  • punjab early in the morning with rain and strong winds
    ਪੰਜਾਬ 'ਚ ਮੀਂਹ-ਹਨ੍ਹੇਰੀ ਨਾਲ ਸਵੇਰੇ-ਸਵੇਰੇ ਵਿਗੜਿਆ ਮੌਸਮ, ਜਾਣ ਲਓ 15 ਅਕਤੂਬਰ...
  • diwali gift for 34 000 punjab employees
    ਪੰਜਾਬ ਦੇ 34 ਹਜ਼ਾਰ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ! ਨਵੀਂ ਸਕੀਮ ਨਾਲ...
  • punjab pargat singh takht sri kesgarh sahib
    ਤਾਜਪੋਸ਼ੀ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਪਰਗਟ ਸਿੰਘ, ਤਖ਼ਤ ਸ੍ਰੀ...
Trending
Ek Nazar
fraudulent baba commits shocking act against woman out for a walk

ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ...

incident in us

ਅਮਰੀਕਾ 'ਚ ਮੁੜ ਗੋਲੀਬਾਰੀ, 9 ਹਲਾਕ

iran turns on pakistan

'ਮੱਕਾ ਸਮਝੌਤਾ' ਲਾਗੂ ਹੁੰਦਿਆਂ ਹੀ ਈਰਾਨ ਨੇ ਪਾਕਿਸਤਾਨ ਖਿਲਾਫ ਖ੍ਹੋਲ'ਤਾ ਮੋਰਚਾ

demand imaan  hadi s release

UK ਅਤੇ  US ਦੇ ਪ੍ਰੋਫੈਸਰਾਂ ਦੁਆਰਾ ਈਮਾਨ ਮਜ਼ਾਰੀ ਅਤੇ ਹਾਦੀ ਚੱਠਾ ਦੀ ਰਿਹਾਈ ਦੀ...

news coverage related trump

ਟਰੰਪ ਨਾਲ ਸਬੰਧਤ ਖ਼ਬਰਾਂ ਰੋਕਣ ਦੇ ਮਾਮਲੇ 'ਚ ਜਾਂਚ ਸ਼ੁਰੂ

control room set up in gurdaspur action will be taken if stubble fire

ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...

mr  faizu got married in medina  revealed the first glimpse of his wife

ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • navratri horoscope
      ਨਰਾਤਿਆਂ 'ਚ ਇਨ੍ਹਾਂ ਰਾਸ਼ੀਆਂ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ! ਜਾਣੋ ਕੀ ਕਹਿੰਦਾ...
    • goddess shailputri will arrive riding nandi on the first day of navratri
      Shardiya Navratri 2026 : ਨਰਾਤੇ ਦੇ ਪਹਿਲੇ ਦਿਨ ਨੰਦੀ 'ਤੇ ਸਵਾਰ ਹੋ ਕੇ ਆਵੇਗੀ...
    • know the auspicious time for navratri and the correct time for kalash sthapana
      Shardiya Navratri 2026 : ਜਾਣੋ ਨਰਾਤੇ ਦਾ ਸ਼ੁੱਭ ਮਹੂਰਤ, ਕਲਸ਼ ਸਥਾਪਨਾ ਦਾ ਸਹੀ...
    • this miraculous camphor remedy will make you wealthy
      'ਕਪੂਰ' ਦਾ ਇਹ ਚਮਤਕਾਰੀ ਉਪਾਅ ਕਰੇਗਾ ਤੁਹਾਨੂੰ ਮਾਲਾਮਾਲ ! ਬਸ ਕਰ ਲਓ ਇਹ ਕੰਮ
    • the doors of fortune will open for these zodiac signs today
      ਅੱਜ ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ ! ਕਰੀਅਰ ਤੇ ਧਨ 'ਚ...
    • happiness and prosperity will come to the home
      ਘਰ 'ਚ ਆਵੇਗੀ ਸੁਖ-ਸਮ੍ਰਿੱਧੀ! ਮਾਤਾ ਦੀ ਚੌਕੀ ਤੇ ਅਖੰਡ ਜੋਤ ਲਈ ਅਪਣਾਓ ਇਹ ਜ਼ਰੂਰੀ...
    • today goddess lakshmi s blessings will be upon these 4 zodiac signs
      ਅੱਜ ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ ! ਕਾਰੋਬਾਰ 'ਚ ਹੋਵੇਗਾ...
    • business and work prospects favorable for virgo zodiac sign
      ਕੰਨਿਆ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ...
    • the fortunes of these 4 zodiac signs will shine before diwali
      Diwali ਤੋਂ ਪਹਿਲਾਂ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਸ਼ੁਰੂ ਹੋ ਰਿਹਾ...
    • shardiya navratri mata vaishno devi  darbar
      ਸ਼ਾਰਦੀਆ ਨਰਾਤਿਆਂ 'ਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇਗਾ ਮਾਤਾ ਵੈਸ਼ਨੋ ਦੇਵੀ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +