Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, APR 22, 2021

    7:26:31 PM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਧਨ ਦੀ ਪ੍ਰਾਪਤੀ ਤੇ ਜੀਵਨ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਐਤਵਾਰ ਨੂੰ ਕਰੋ ਇਹ ਕੰਮ

DHARM News Punjabi(ਧਰਮ)

ਧਨ ਦੀ ਪ੍ਰਾਪਤੀ ਤੇ ਜੀਵਨ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਐਤਵਾਰ ਨੂੰ ਕਰੋ ਇਹ ਕੰਮ

  • Edited By Rajwinder Kaur,
  • Updated: 14 Feb, 2021 03:24 PM
Jalandhar
money achievement life problems sunday
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਹਨ੍ਹੇਰੇ ਨੂੰ ਦੂਰ ਕਰਕੇ ਚਾਰੇ ਪਾਸੇ ਪੂਰੀ ਦੁਨੀਆਂ ਨੂੰ ਰੌਸ਼ਨ ਕਰਨ ਵਾਲਾ ਦੇਵਤਾ ਸੂਰਜ ਦੇਵਤਾ ਹੈ। ਹਿੰਦੂ ਧਰਮ 'ਚ ਇਨ੍ਹਾਂ ਨੂੰ ਸੂਰਜ ਦੇਵ ਦਾ ਨਾਮ ਦਿੱਤਾ ਗਿਆ ਹੈ। ਧਾਰਮਿਕ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨੂੰ ਖੁਸ਼ਹਾਲੀ, ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਰੋਜ਼ਾਨਾ ਸੂਰਜ ਦੇਵਤਾ ਦੀ ਪੂਜਾ ਕਰਨ ਨਾਲ ਵਿਅਕਤੀ 'ਚ ਵਿਸ਼ਵਾਸ ਪੈਦਾ ਹੁੰਦਾ ਹੈ। ਸ਼ਾਸਤਰਾਂ ਮੁਤਾਬਕ ਐਤਵਾਰ ਵਾਲੇ ਦਿਨ ਖਾਸ-ਤੌਰ 'ਤੇ ਸੂਰਜ ਨਮਸਕਾਰ ਅਤੇ ਸੂਰਜ ਦੇਵਤਾ ਦੀ ਪੂਜਾ ਕਰਨੀ ਚਾਹੀਦੀ ਹੈ। ਐਤਵਾਰ ਵਾਲੇ ਦਿਨ ਸੂਰਜ ਪੂਜਾ, ਸੂਰਜ ਸਰੋਤ ਦਾ ਪਾਠ, ਸੂਰਜ ਮੰਤਰ ਦਾ ਜਾਪ ਕਰਨ ਨਾਲ ਲਾਭ ਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਭੁੱਲ ਕੇ ਵੀ ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ, ਲਕਸ਼ਮੀ ਮਾਤਾ ਜੀ ਹੋ ਸਕਦੇ ਨੇ ਨਾਰਾਜ਼

ਹੁੰਦੇ ਹਨ ਇਹ ਲਾਭ
1. ਸੂਰਜ ਦੇਵ ਨੂੰ ਨਮਸਕਾਰ ਕਰਦੇ ਹੋਏ ਸਿਰ ਨੂੰ ਜ਼ਮੀਨ ਨੂੰ ਛੁਹਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।
2. ਸੂਰਜ ਦੇਵ ਦੀ ਪੂਜਾ ਤੋਂ ਬਾਅਦ ਤਨ-ਮਨ ਦੀ ਸ਼ੁੱਧੀ ਲਈ ਪ੍ਰਿਕਰਮਾ ਕਰਨ ਨਾਲ ਰੋਗਾਂ ਤੋਂ ਮੁਕਤੀ ਮਿਲਦੀ ਹੈ।
3. ਐਤਵਾਰ ਨੂੰ ਸੂਰਜ ਦੀ ਲਾਲ ਫੁੱਲਾਂ ਜਾਂ ਸਫੈਦ ਫੁੱਲਾਂ ਨਾਲ ਪੂਜਾ, ਵਰਤ ਰੱਖਣ ਨਾਲ ਸੂਰਜ ਦੀ ਕਿਰਪਾ ਨਾਲ ਇਨਸਾਨ ਨੂੰ ਸ਼ੌਹਰਤ, ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
4. ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨਿਡਰ ਅਤੇ ਮਜ਼ਬੂਤ ਬਣਦਾ ਹੈ।
5. ਸੂਰਜ ਵਿਅਕਤੀ ਦੇ ਮਨ 'ਚੋਂ ਹੰਕਾਰ, ਗੁੱਸਾ, ਲਾਲਚ ਅਤੇ ਗਲਤ ਵਿਚਾਰਾਂ ਨੂੰ ਖਤਮ ਕਰਦਾ ਹੈ।
6. ਸੂਰਜ ਦੇਵ ਕੋਲੋ ਰਹਿਮਤ ਦੀ ਕਾਮਨਾ ਕਰੋ ਅਤੇ ਆਪਣੇ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਲਗਾਓ।

ਪੜ੍ਹੋ ਇਹ ਵੀ ਖ਼ਬਰ - ਵਿਗੜੇ ਤੇ ਰੁੱਕੇ ਹੋਏ ਕੰਮ ਬਣਾਉਣ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਮਿਲੇਗੀ ਸਫਲਤਾ

ਇਨ੍ਹਾਂ ਮੰਤਰਾਂ ਦਾ ਕਰੋ ਜਾਪ :-
ਸੂਰਜ ਗਾਯਤਰੀ : ਓਮ ਆਦਿਤਿਯ ਵਿਦਮਹੇ ਦਿਵਾਕਰਾਏ ਧੀਮਹਿ ਤਨ : ਸੂਰਜ : ਪ੍ਰਚੋਦਯਾਤ ।
ਸੂਰਜ ਜਪ ਮੰਤਰ : ਓਮ ਹ੍ਰਾਂ ਹ੍ਰੀਂ ਹ੍ਰੌਂ ਸ : ਸੂਰਜ ਨਮ :।

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

  • Money
  • achievement
  • life
  • problems
  • Sunday
  • ਧਨ
  • ਪ੍ਰਾਪਤੀ
  • ਜੀਵਨ
  • ਮੁਸ਼ਕਲਾਂ
  • ਐਤਵਾਰ

ਸ਼ਨੀਵਾਰ ਨੂੰ ਇਹ ਉਪਾਅ ਕਰਨ 'ਤੇ ਹੋਵੇਗੀ ਭਗਵਾਨ ਸ਼ਨੀਦੇਵ ਦੀ ਕਿਰਪਾ

NEXT STORY

Stories You May Like

  • all the problems with wealth will be gone  keep this thing at home
    ਧਨ-ਦੌਲਤ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਹੋ ਜਾਣਗੀਆਂ ਦੂਰ, ਘਰ ਵਿਚ ਰੱਖੋ ਇਹ ਚੀਜ਼
  • vishnu ji puja
    ਹਰ ਪ੍ਰੇਸ਼ਾਨੀ ਤੋਂ ਮੁਕਤੀ ਪਾਉਣ ਲਈ ਵੀਰਵਾਰ ਨੂੰ ਦਾਨ ਕਰੋ ਇਹ ਚੀਜ਼ਾਂ, ਘਰ 'ਚ ਆਉਣਗੀਆਂ ਖੁਸ਼ੀਆਂ
  • lord ganpati special mantra name
    ਬੁੱਧਵਾਰ ਨੂੰ ਕਰੋ ਇਹ ਖ਼ਾਸ ਉਪਾਅ ਅਤੇ ਸ਼੍ਰੀ ਗਣੇਸ਼ ਜੀ ਦੇ ਮੰਤਰਾਂ ਦਾ ਜਾਪ, ਜੀਵਨ ਦੀ ਹਰ ਪ੍ਰੇਸ਼ਾਨੀ ਹੋਵੇਗੀ ਦੂਰ
  • ram naomi  special  lord sri ram
    ਰਾਮਨੌਮੀ ’ਤੇ ਵਿਸ਼ੇਸ਼ : ਦਇਆ ਦੇ ਸਾਗਰ ‘ਪ੍ਰਭੂ ਸ੍ਰੀ ਰਾਮ’
  • it is very important to use the right finger to apply tilak on the forehead
    ਮੱਥੇ 'ਤੇ ਤਿਲਕ ਲਗਾਉਣ ਲਈ ਸਹੀ ਉਂਗਲੀ ਦਾ ਇਸਤੇਮਾਲ ਕਰਨਾ ਹੈ ਬਹੁਤ ਜ਼ਰੂਰੀ, ਜਾਣੋ ਫਾਇਦੇ
  • tuesday special measures money increase
    ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਹਨੂੰਮਾਨ ਜੀ ਕਰਨਗੇ ਹਰ ਪ੍ਰੇਸ਼ਾਨੀ ਖ਼ਤਮ
  • chaitra navratri 2021 navratri kanya pujan significance
    Navratri 2021 :ਜਾਣੋਂ ਕਿਉਂ ਕੀਤਾ ਜਾਂਦਾ ਹੈ ‘ਕੰਜਕ ਪੂਜਨ’? ਕੀ ਹੈ ਕੰਜਕਾਂ ਬਿਠਾਉਣ ਦਾ ਮਹੱਤਵ
  • chaitra navratri 2021  maa mahagauri  eighth day  worship
    Chaitra Navratri 2021 : ਚੇਤ ਨਰਾਤੇ ਦੇ ਅੱਠਵੇਂ ਦਿਨ ਇੰਝ ਕਰੋ ‘ਮਾਂ ਮਹਾਗੌਰੀ’ ਦੀ ਪੂਜਾ
  • boy suicide case jalandhar
    ਬੀਮਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖ਼ੁਦਕੁਸ਼ੀ
  • oxygen supply
    ਆਕਸੀਜਨ ਸਪਲਾਈ ’ਤੇ ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ
  • coronavirus jalandhar positive case deaths
    ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਰਨ 5 ਦੀ ਮੌਤ, 400 ਤੋਂ ਵਧੇਰੇ ਨਵੇਂ ਮਾਮਲਿਆਂ ਦੀ...
  • 22 crore 91 lakh paid to farmers in wheat procurement season  dc
    ਕਣਕ ਦੇ ਖਰੀਦ ਸੀਜ਼ਨ ’ਚ ਕਿਸਾਨਾਂ ਨੂੰ 22 ਕਰੋੜ 91 ਲੱਖ ਦੀ ਕੀਤੀ ਗਈ ਅਦਾਇਗੀ :...
  • illegal liquor  smuggler arrested
    ਕਰਫ਼ਿਊ ’ਚ ਨਾਜਾਇਜ਼ ਸ਼ਰਾਬ ਲਿਜਾ ਰਿਹਾ ਸਮੱਗਲਰ ਗ੍ਰਿਫ਼ਤਾਰ
  • railways  jobs  fraud  accused arrested
    ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੀਤੀ 2.75 ਲੱਖ ਦੀ ਠੱਗੀ, ਮੁਲਜ਼ਮ...
  • jammu kashmir relief materials
    ਮੁਸੀਬਤਾਂ ਦੇ ਪੁੜਾਂ ’ਚ ਫਸੇ ਪਰਿਵਾਰਾਂ ਨੂੰ ਵੰਡੀ ਗਈ 590ਵੇਂ ਟਰੱਕ ਦੀ ਰਾਹਤ...
  • coronavirus jalandhar positive case deaths
    ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 37 ਹਜ਼ਾਰ ਤੋਂ ਪਾਰ, ਜਾਣੋ ਤਾਜ਼ਾ...
Trending
Ek Nazar
justin trudeau  astrazeneca vaccine

ਜਸਟਿਨ ਟਰੂਡੋ ਨੇ ਐਸਟ੍ਰਾਜ਼ੈਨੇਕਾ ਦਾ ਕੋਵਿਡ-19 ਟੀਕਾ ਲਗਵਾਉਣ ਦੀ ਜਤਾਈ ਇੱਛਾ

ashraf ghani  two options

ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿ ਨੂੰ ਦਿੱਤੇ ਦੋ ਵਿਕਲਪ

rcb vs rr 16th ipl 2021 live match

RCB vs RR : ਬੈਂਗਲੁਰੂ ਨੇ ਜਿੱਤੀ ਟਾਸ, ਰਾਜਸਥਾਨ ਕਰੇਗੀ ਪਹਿਲਾਂ ਬੱਲੇਬਾਜ਼ੀ

communist party of india  ashish yechury  death

ਕਾਮਰੇਡ ਯੈਚੁਰੀ ਦੇ ਬੇਟੇ ਦੀ ਕੋਰੋਨਾ ਨਾਲ ਹੋਈ ਮੌਤ, ਇਟਲੀ ਦੇ ਭਾਰਤੀ ਭਾਈਚਾਰੇ...

yenomi park kim jong un 2000 sex workers

ਮਹਿਲਾ ਦਾ ਦਾਅਵਾ, ਕੋਰੋਨਾ ਕਾਲ 'ਚ 2 ਹਜ਼ਾਰ ਸੈਕਸ ਵਰਕਰਾਂ ਨਾਲ ਰਹਿ ਰਹੇ ਨੇ ਕਿਮ...

himanshi khurana angry on photographers

ਪਿਤਾ ਦੇ ਦਿਹਾਂਤ ਮਗਰੋਂ ਹਿਨਾ ਖ਼ਾਨ ਨੂੰ ਫੋਟੋਗ੍ਰਾਫਰਾਂ ਨੇ ਏਅਰਪੋਰਟ ’ਤੇ ਘੇਰਿਆ,...

sonu sood farhan akhtar reaction on corona vaccine pricing

ਵੈਕਸੀਨ ਦੀ ਕੀਮਤ ’ਤੇ ਭੜਕੇ ਬਾਲੀਵੁੱਡ ਸਿਤਾਰੇ, ਸੋਨੂੰ ਸੂਦ ਨੇ ਕਿਹਾ- ‘ਧੰਦਾ...

beauty tips  carrot face pack relieves dry and lifeless skin

Beauty Tips: ਗਾਜਰ ਨਾਲ ਬਣਿਆ ਫੇਸਪੈਕ ਦਿਵਾਉਂਦਾ ਹੈ ਰੁੱਖੀ ਅਤੇ ਬੇਜਾਨ ਚਮੜੀ...

mitti song by harf cheema and kanwar grewal

‘ਬਾਬਾ ਨਾਨਕ ਮਿਹਰ ਕਰੂਗਾ, ਡਟਿਆ ਰਹਿ ਤੂੰ ਜੱਟਾ ਓਏ’, ਹਰਫ ਤੇ ਕਨਵਰ ਨੇ ਗੀਤ...

when should a covid 19 patient seek hospital admission

ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

italy  durga ashtami  utsav

ਇਟਲੀ 'ਚ ਸ਼ਰਧਾ ਪੂਰਵਕ ਮਨਾਇਆ ਗਿਆ ਸ਼੍ਰੀ ਦੁਰਗਾ ਅਸ਼ਟਮੀ ਦਾ ਉਤਸਵ

guru urvashi viral romantic pics

ਗੁਰੂ ਰੰਧਾਵਾ ਨਾਲ ਰੋਮਾਂਟਿਕ ਹੋਈ ਉਰਵਸ਼ੀ ਰੌਤੇਲਾ, ਤਸਵੀਰਾਂ ਵਾਇਰਲ

diljit dosanjh funny bhangra on english bolian

ਦਿਲਜੀਤ ਦੋਸਾਂਝ ਨੇ ਪਾਇਆ ਅੰਗਰੇਜ਼ੀ ਬੋਲੀਆਂ ’ਤੇ ਭੰਗੜਾ, ਤੁਸੀਂ ਵੀ ਦੇਖ ਹੋਵੋਗੇ...

uk hundreds of passengers

ਯੂਕੇ 'ਚ ਸੈਂਕੜੇ ਯਾਤਰੀਆਂ ਨੂੰ ਕੋਵਿਡ ਟੈਸਟ ਪ੍ਰਾਪਤ ਕਰਨ 'ਚ ਹੋ ਰਹੀ ਹੈ ਦੇਰੀ

uk  woman  corona vaccine

ਯੂਕੇ: ਇੱਕ ਔਰਤ ਨੂੰ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਹੋਏ ਧੱਫੜ ਅਤੇ ਛਾਲੇ

vishnu ji puja

ਹਰ ਪ੍ਰੇਸ਼ਾਨੀ ਤੋਂ ਮੁਕਤੀ ਪਾਉਣ ਲਈ ਵੀਰਵਾਰ ਨੂੰ ਦਾਨ ਕਰੋ ਇਹ ਚੀਜ਼ਾਂ, ਘਰ 'ਚ...

fateh singh tweet on navpreet kaloty who host apple 2021 event

ਐਪਲ ਇਵੈਂਟ ’ਚ ਪਹਿਲੀ ਵਾਰ ਕਿਸੇ ਸਿੱਖ ਦੀ ਹੋਈ ਐਂਟਰੀ, ਦੇਖ ਗਾਇਕ ਫਤਿਹ ਸਿੰਘ ਨੇ...

punjabi actor dev kharoud

ਦੇਵ ਖਰੌੜ ਨੂੰ ਅਕਸਰ ਸਤਾਉਂਦੈ ਇਸ ਚੀਜ਼ ਦਾ ਡਰ, ਨਾਂ ਸੁਣਦਿਆਂ ਹੀ ਆਉਂਦੀਆਂ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • why rock salt can be used in fasting
      ਵਰਤ ਵਿਚ ਕਿਉਂ ਕੀਤੀ ਜਾ ਸਕਦੀ ਹੈ ਸੇਂਧਾ ਲੂਣ ਦੀ ਵਰਤੋਂ, ਜਾਣੋ ਕੀ ਹੈ ਵਿਗਿਆਨਕ...
    • dharm shiv ji puja
      ਸ਼ਿਵ ਜੀ ਦੀ ਪੂਜਾ ਦੌਰਾਨ ਭੁੱਲ ਕੇ ਨਾ ਕਰੋ ਇਹ ਗਲਤੀਆਂ, ਸਹਿਣੀ ਪੈ ਸਕਦੀ ਹੈ...
    • chaitra navratri 2021  maa kalratri  aarti
      Chaitra Navratri 2021: ਚੇਤ ਨਰਾਤੇ ਦੇ ਸੱਤਵੇਂ ਦਿਨ ਕਰੋ ‘ਮਾਂ ਕਾਲਰਾਤਰੀ’ ਦੀ...
    • chaitra navratri 2021 pregnancy women fasting special meditation
      Chaitra Navratri 2021: ‘ਗਰਭ ਅਵਸਥਾ’ ’ਚ ਰੱਖਣਾ ਹੋਵੇ ਵਰਤ ਤਾਂ ਇਨ੍ਹਾਂ ਗੱਲਾਂ...
    • don  t forget these mistakes on sundays  the sun gods will be angry
      ਐਤਵਾਰ ਵਾਲੇ ਦਿਨ ਭੁੱਲ ਕੇ ਨਾ ਕਰੋ ਇਹ ਗਲਤੀਆਂ ਸੂਰਜ ਦੇਵਤਾ ਹੋਣਗੇ ਨਰਾਜ਼
    • chaitra navratri 2021  maa katyayani
      Chaitra Navratri 2021 : ਚੇਤ ਨਰਾਤੇ ’ਚ ਇੰਝ ਕਰੋ ‘ਮਾਂ ਕਾਤਯਾਯਨੀ’ ਦੀ ਪੂਜਾ
    • why oil is offered to shani dev on saturday  find out the story
      ਸ਼ਨੀਵਾਰ ਨੂੰ ਸ਼ਨੀ ਦੇਵ ਨੂੰ ਕਿਉਂ ਚੜ੍ਹਾਇਆ ਜਾਂਦਾ ਹੈ ਤੇਲ, ਜਾਣੋ ਇਸ ਦੇ ਪਿੱਛੇ...
    • shani dev ji puja
      ਇਸ ਵਿਧੀ ਨਾਲ ਕਰੋ 'ਸ਼ਨੀ ਦੇਵ ਜੀ' ਦੀ ਪੂਜਾ, ਘਰ ਆਵੇਗਾ ਧੰਨ ਤੇ ਬਣਨਗੇ ਵਿਗੜੇ...
    • fifth form mother skandmata one who loves innocent girls
      ਖ਼ਾਸ ਹੈ ਮਾਂ ਦਾ ਪੰਜਵਾਂ ਨਰਾਤਾ, ਸੰਤਾਨ ਸੁੱਖ ਲਈ ਕਰੋ ਦੇਵੀ ਸਕੰਦਮਾਤਾ ਦੀ ਪੂਜਾ
    • here are some important things to keep in mind before naming a baby
      ਬੱਚੇ ਦੇ ਨਾਮਕਰਨ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ , ਧਿਆਨ ਰੱਖਣਾ ਹੈ ਬਹੁਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +