Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 28, 2026

    2:32:54 AM

  • robbed 600 euros at gunpoint after entering money exchange shop

    ਪਹਿਲਾਂ ਕਿਹਾ 'ਪੈਰੀਂ ਪੈਣਾ' ਫਿਰ ਦਿਖਾਈ ਪਿਸਤੌਲ,...

  • khaira slams aap government

    ਖਹਿਰਾ ਨੇ ਮੁਖ ਘੇਰੀ 'ਆਪ' ਸਰਕਾਰ: ਭ੍ਰਿਸ਼ਟ BDPO...

  • punjab businessman shot ludhiana

    ਲੁਧਿਆਣਾ 'ਚ ਦਿਨ-ਦਿਹਾੜੇ ਚੱਲੀ ਗੋਲੀ! ਪ੍ਰਿੰਟਿੰਗ...

  • punjab long powercut

    ਪੰਜਾਬੀਓ ਕਰ ਲਓ ਤਿਆਰੀ! ਭਲਕੇ ਇਨ੍ਹਾਂ ਇਲਾਕਿਆਂ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਧਨ ਸਬੰਧੀ ਪ੍ਰੇਸ਼ਾਨੀਆਂ ਤੋਂ ਮੁਕਤੀ ਪਾਉਣ ਨੂੰ ਸ਼ਨੀਵਾਰ ਕਰੋ ਇਹ ਉਪਾਅ

DHARM News Punjabi(ਧਰਮ)

ਧਨ ਸਬੰਧੀ ਪ੍ਰੇਸ਼ਾਨੀਆਂ ਤੋਂ ਮੁਕਤੀ ਪਾਉਣ ਨੂੰ ਸ਼ਨੀਵਾਰ ਕਰੋ ਇਹ ਉਪਾਅ

  • Edited By Sunita,
  • Updated: 15 Feb, 2020 11:23 AM
Jalandhar
shani dev
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) — ਹਿੰਦੂ ਸ਼ਾਸਤਰਾਂ ਮੁਤਾਬਕ, ਸ਼ਨੀਵਾਰ ਦਾ ਦਿਨ ਭਗਵਾਨ ਸ਼ਨੀ ਦੇਵ ਦਾ ਹੁੰਦਾ ਹੈ। ਸ਼ਨੀ ਦੇਵ ਵਿਅਕਤੀ ਨੂੰ ਉਸ ਦੇ ਕਰਮਾ ਮੁਤਾਬਕ ਫਲ ਦਿੰਦੇ ਹਨ। ਸਾਡੀਆਂ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਕਈ ਵਾਰ ਸਾਡੇ ਲਈ ਵੱਡੇ ਦੁੱਖਾਂ ਦਾ ਕਾਰਨ ਬਣ ਜਾਂਦੀਆਂ ਹਨ, ਜਿਸ ਕਾਰਨ ਸਾਡੀ ਜ਼ਿੰਦਗੀ 'ਚ ਉਥੱਲ-ਪੁਥੱਲ ਮਚ ਜਾਂਦੀ ਹੈ। ਆਓ ਅੱਜ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਆਉਣ ਵਾਲੀਆਂ ਉਨ੍ਹਾਂ ਗਲਤੀਆਂ ਬਾਰੇ, ਜਿਨ੍ਹਾਂ ਕਾਰਨ ਸ਼ਨੀ ਦੇਵ ਜਲਦੀ ਨਰਾਜ਼ ਹੋ ਜਾਂਦੇ ਹਨ ਅਤੇ ਕੁਝ ਵਿਸ਼ੇਸ਼ ਉਪਾਅ, ਜਿਨ੍ਹਾਂ ਨਾਲ ਸ਼ਨੀ ਦੇਵ ਨੂੰ ਖੁਸ਼ ਕੀਤਾ ਜਾ ਸਕਦਾ ਹੈ : -  

ਝਾੜੂ ਨੂੰ ਸਹੀ ਤਰੀਕੇ ਨਾਲ ਨਾ ਰੱਖਣ
ਕਈ ਲੋਕ ਝਾੜੂ-ਪੋਚਾ ਕਰਨ ਤੋਂ ਬਾਅਦ ਝਾੜੂ ਨੂੰ ਦੂਰ ਤੋਂ ਸੁੱਟ ਕੇ ਆਪਣੀ ਜਗ੍ਹਾ ਰੱਖਦੇ ਹਨ ਜਾਂ ਫਿਰ ਕਿਸੇ ਹਾਲ 'ਚ ਸੁੱਟ ਦਿੰਦੇ ਹਨ, ਉਨ੍ਹਾਂ ਲੋਕਾਂ ਦੇ ਘਰ ਦੀ ਖੁਸ਼ਹਾਲੀ ਭੰਗ ਹੋ ਜਾਂਦੀ ਹੈ। ਘਰ 'ਚ ਝਾੜੂ ਨਾਲ ਜੁੜੀ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਸ਼ਨੀ ਦੇਵ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।

ਬਾਇਮਾਈ
ਘਰ 'ਚ ਬਾਇਮਾਨੀ ਨਾਲ ਲਿਆਂਦਾ ਗਿਆ ਧਨ ਕਦੇ ਵੀ ਖੁਸ਼ੀਆਂ ਨਹੀਂ ਲੈ ਕੇ ਆਉਂਦਾ, ਜਿਹੜੇ ਲੋਕ ਝੂਠ ਬੋਲ ਕੇ ਜਾਂ ਫਿਰ ਕਿਸੇ ਹੋਰ ਦਾ ਦਿਲ ਦੁਖਾ ਕੇ ਆਪਣੇ ਲਈ ਪੈਸੇ ਕਮਾਉਂਦੇ ਹਨ, ਉਨ੍ਹਾਂ 'ਤੇ ਸ਼ਨੀਦੇਵ ਕਦੇ ਖੁਸ਼ ਨਹੀਂ ਹੁੰਦੇ। ਸ਼ਨੀ ਦੇਵ ਨੂੰ ਹਮੇਸ਼ਾ ਹੀ ਮਿਹਨਤ ਦੀ ਕਮਾਈ ਕਰਨ ਵਾਲੇ ਲੋਕ ਚੰਗੇ ਲੱਗਦੇ ਹਨ।

ਕੱਪੜਿਆਂ ਨੂੰ ਇੱਧਰ ਉੱਧਰ ਸੁੱਟਣਾ
ਸ਼ਾਸਤਰਾਂ ਮੁਤਾਬਕ, ਜਿਹੜੇ ਲੋਕ ਆਪਣਾ ਸਾਮਾਨ ਸੰਭਾਲ ਕੇ ਰੱਖਣ ਦੀ ਬਜਾਏ, ਇੱਧਰ-ਉੱਧਰ ਸੁੱਟਦੇ ਹਨ, ਅਜਿਹੇ ਲੋਕਾਂ 'ਤੇ ਸ਼ਨੀ ਦੇਵ ਕਦੇ ਵੀ ਖੁਸ਼ ਨਹੀਂ ਹੁੰਦੇ। ਖਾਸ ਤੌਰ 'ਤੇ ਕੱਪੜੇ, ਜਿਹੜੇ ਲੋਕ ਕੱਪੜੇ ਬਦਲਣ ਤੋਂ ਬਾਅਦ ਗੰਦੇ ਕੱਪੜੇ ਘਰ 'ਚ ਇੱਧਰ-ਉੱਧਰ ਸੁੱਟ ਦਿੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਹੀ ਸ਼ਨੀ ਦੇਵ ਦੇ ਗੁੱਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗਲਤੀ ਕਾਰਨ ਸ਼ਨੀ ਦੇਵ ਤੁਹਾਡੇ ਨਾਲ ਗੁੱਸੇ ਰਹਿਣ ਲੱਗਦੇ ਹਨ, ਜਿਸ ਕਾਰਨ ਤੁਹਾਡੇ ਜ਼ਿੰਦਗੀ 'ਚ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।

ਗੁੱਸੇ 'ਚ ਗੱਲ ਕਰਨਾ
ਜਿਹੜੇ ਲੋਕ ਘਰ ਜਾਂ ਆਫਿਸ 'ਚ ਰੋਲਾ ਪਾ ਕੇ ਗੱਲ ਕਰਦੇ ਹਨ ਜਾਂ ਫਿਰ ਜਿੰਨ੍ਹਾਂ ਨੂੰ ਜਲਦੀ ਗੁੱਸਾ ਆਉਂਦਾ ਹੈ, ਅਜਿਹੇ ਲੋਕਾਂ ਨਾਲ ਵੀ ਸ਼ਨੀਦੇਵ ਬਹੁਤ ਜਲਦੀ ਨਾਰਾਜ਼ ਹੋ ਜਾਂਦੇ ਹਨ, ਜਿਨ੍ਹਾਂ ਹੋ ਸਕੇ ਸਾਰੇ ਪ੍ਰੇਮ-ਪਿਆਰ ਨਾਲ ਰਹੋ ਤੇ ਨਿਮਰਤਾ ਨਾਲ ਦੂਜਿਆਂ ਲੋਕਾਂ ਨਾਲ ਕਰੋ।

ਝੂਠੇ ਬਰਤਨ
ਜਿਹੜੇ ਲੋਕ ਭੋਜਨ ਖਾਣ ਤੋਂ ਬਾਅਦ ਆਪਣੇ ਝੂਠੇ ਬਰਤਨ ਰਸੋਈ 'ਚ ਨਹੀਂ ਰੱਖਣੇ ਚਾਹੀਦੇ। ਅਜਿਹਾ ਕਰਨ ਨਾਲ ਸ਼ਨੀ ਦੇਵ ਬਹੁਤ ਜਲਦ ਨਾਰਾਜ਼ ਹੋ ਜਾਂਦੇ ਹਨ। ਮਹਿਲਾਵਾਂ ਨੂੰ ਸੋਣ ਤੋਂ ਪਹਿਲਾਂ ਝੂਠੇ ਬਰਤਨ ਜ਼ਰੂਰ ਸਾਫ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸ਼ਨੀ ਦੇਵ ਦੀ ਘਰ 'ਚ ਕ੍ਰਿਪਾ ਹੋਣ ਲੱਗਦੀ ਹੈ ਅਤੇ ਨਾਲ ਹੀ ਪਤੀ ਦੇ ਕਾਰੋਬਾਰ 'ਚ ਵੀ ਵਾਧਾ ਹੁੰਦਾ ਹੈ।

ਭੁੱਖੇ ਤੇ ਲਾਚਾਰ ਲੋਕ
ਗਰੀਬ, ਭੁੱਖੇ ਤੇ ਲਾਚਾਰ ਲੋਕਾਂ ਦਾ ਅਨਾਦਰ ਸ਼ਨੀ ਦੇਵ ਦਾ ਅਪਮਾਨ ਮੰਨਿਆ ਜਾਂਦਾ ਹੈ। ਅਜਿਹੇ 'ਚ ਜਿਹੜੇ ਲੋਕ ਘਰ 'ਚ ਆਉਣ ਵਾਲੇ ਫਕੀਰ ਜਾਂ ਫਿਰ ਕਿਸੇ ਭੁੱਖੇ ਵਿਅਕਤੀ 'ਤੇ ਗੁੱਸਾ ਕਰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਸ਼ਨੀ ਦੇਵ ਦੇ ਗੁੱਸੇ ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ਨੀ ਦੇਵ ਨੂੰ ਖੁਸ਼ ਦੇ ਉਪਾਅ
1. ਜੇਕਰ ਤੁਸੀਂ ਸ਼ਨੀਦੇਵ ਦੀ ਪੂਜਾ ਕਰਦੇ ਹੋ ਤਾਂ ਉਸ ਸਮੇਂ ਕਾਲੇ ਕੱਪੜੇ ਹੀ ਪਾਓ ਕਿਉਂ ਕਾਲੇ ਕੱਪੜਿਆਂ ਨੂੰ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।
2. ਸਰ੍ਹੋਂ ਦੇ ਤੇਲ 'ਚ ਲੋਹੇ ਦੇ ਕਿੱਲ ਪਾ ਕੇ ਪਿੱਪਲ ਦੀ ਜੜ੍ਹ 'ਚ ਤੇਲ ਚੜਾਉਣ ਨਾਲ ਸ਼ਨੀਦੇਵ ਜਲਦ ਹੀ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਜਦੋਂ ਵੀ ਸ਼ਨੀਵਾਰ ਦੇ ਦਿਨ ਤੇਲ ਦਾਨ ਕਰੋ ਤਾਂ ਉਸ 'ਚ ਆਪਣੀ ਪਰਛਾਈ ਜ਼ਰੂਰ ਦੇਖੋ। ਇਸ ਤੋਂ ਬਾਅਦ ਹੀ ਉਸ ਨੂੰ ਦਾਨ ਕਰੋ।
3. ਇਸ ਦਿਨ ਕਾਲੇ ਕੁੱਤਿਆਂ ਅਤੇ ਕਾਵਾਂ ਨੂੰ ਤੇਲ ਦੀ ਚੋਪੜੀ ਰੋਟੀ ਅਤੇ ਗੁਲਾਬ ਜਾਮੁਨ ਖਵਾਉਣਾ ਲਾਭਕਾਰੀ ਹੁੰਦਾ ਹੈ।
4. ਸ਼ਨੀਵਾਰ ਦੇ ਦਿਨ ਸ਼ਨੀਦੇਵ ਦਾ ਵਰਤ ਮਹਿਲਾ ਅਤੇ ਮਰਦ ਕੋਈ ਵੀ ਕਰ ਸਕਦਾ ਹੈ। ਇਸ਼ਨਾਨ ਕਰਨ ਤੋਂ ਬਾਦ ਪਿੱਪਲ ਦਰਖਤ ਜਾਂ ਸ਼ਮੀ ਦੇ ਦਰੱਖਤ ਦੇ ਹੇਠਾਂ ਗੋਬਰ ਨਾਲ ਲਿੱਪ ਲਓ ਅਤੇ ਉਹ ਬੇਦੀ ਬਣਾ ਕੇ ਕਲੱਸ਼ ਅਤੇ ਸ਼ਨੀਦੇਵ ਦੀ ਮੂਰਤੀ ਸਥਾਪਤ ਕਰੋ।
5. ਸ਼ਨੀਦੇਵ ਦੀ ਪ੍ਰਤੀਮਾ ਨੂੰ ਕਾਲੇ ਫੁੱਲ, ਧੁੱਪ, ਦੀਵੇ, ਤੇਲ ਤੋਂ ਬਣੇ ਪਦਾਰਥਾਂ ਦਾ ਪ੍ਰਸਾਦ ਚੜ੍ਹਾਓ। ਪਿੱਪਲ ਦੇ ਦਰੱਖਤ ਨੂੰ ਸੂਤ ਦਾ ਧਾਗਾ ਲਪੇਟਦੇ ਹੋਏ ਸੱਤ ਵਾਰ ਪਰਿਕਰਮਾ ਕਰੋ ਅਤੇ ਨਾਲ ਹੀ ਦਰਖਤ ਦੀ ਵੀ ਪੂਜਾ ਕਰੋ। ਇਸ ਤੋਂ ਬਾਅਦ ਹੱਥ 'ਚ ਚਾਵਲ ਅਤੇ ਫੁੱਲ ਲੈ ਕਰ ਭਗਵਾਨ ਸ਼ਨੀਦੇਵ ਦੀ ਵਰਤ ਕਥਾ ਸੁਣੋ ਅਤੇ ਪੂਜਾ ਪੂਰੀ ਹੋਣ ਤੋਂ ਬਾਅਦ ਪ੍ਰਸਾਦ ਸਾਰਿਆਂ ਨੂੰ ਵੰਡੋ।

  • Shani Dev
  • Puja
  • Dharm
  • ਸ਼ਨੀਵਾਰ
  • ਸ਼ਨੀ ਦੇਵ

ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ

NEXT STORY

Stories You May Like

  • youtubers entry banned
    ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ ਲੱਗੀ ਪਾਬੰਦੀ, ਜਾਣੋ ਨਵੇਂ ਨਿਯਮ
  • a yoga of 5 planets will be formed in aquarius
    ਮਾਰਚ 'ਚ ਗ੍ਰਹਿਆਂ ਦੀ ਵੱਡੀ ਹਲਚਲ: ਕੁੰਭ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੀਆਂ ਰਾਸ਼ੀਆਂ ਲਈ ਚੌਕਸ ਰਹਿਣ ਦਾ ਸਮਾਂ
  • today is going to be a great day for these zodiac signs
    ਅੱਜ ਇਨ੍ਹਾਂ ਰਾਸ਼ੀਆਂ ਦੀ ਹੋਣ ਜਾ ਰਹੀ ਬੱਲੇ-ਬੱਲੇ! ਬਣ ਰਿਹਾ ਧਨ ਲਾਭ ਦਾ ਯੋਗ
  • to bring prosperity to your home remove these inauspicious things before holi
    ਘਰ 'ਚ ਖੁਸ਼ਹਾਲੀ ਲਿਆਉਣ ਲਈ ਹੋਲੀ ਤੋਂ ਪਹਿਲਾਂ ਬਾਹਰ ਕੱਢੋ ਇਹ ਅਸ਼ੁੱਭ ਚੀਜ਼ਾਂ, ਬਦਲ ਜਾਵੇਗੀ ਕਿਸਮਤ
  • these rules of vastu will change your destiny
    ਵਾਸਤੂ ਦੇ ਇਹ ਨਿਯਮ ਬਦਲਗੇ ਤੁਹਾਡੀ ਤਕਦੀਰ : ਘਰ 'ਚ ਹੋਵੇਗੀ ਪੈਸੇ ਦੀ ਬਰਕਤ ਤੇ ਸੁੱਖਾਂ ਦੀ ਆਮਦ
  • march trigrahi yoga will bring miraculous changes
    ਇਹ 3 ਰਾਸ਼ੀਆਂ ਵਾਲੇ ਲੋਕ ਹੋ ਜਾਣ ਤਿਆਰ! ਮਾਰਚ ਦਾ 'ਤ੍ਰਿਗ੍ਰਹੀ ਯੋਗ' ਲਿਆਵੇਗਾ ਚਮਤਕਾਰੀ ਬਦਲਾਅ
  • the course of the stars is changing today
    ਅੱਜ ਬਦਲ ਰਹੀ ਹੈ ਸਿਤਾਰਿਆਂ ਦੀ ਚਾਲ! ਜਾਣੋ ਕਿਹੜੀਆਂ ਰਾਸ਼ੀਆਂ ਲਈ ਖੁੱਲ੍ਹਣਗੇ ਤਰੱਕੀ ਦੇ ਬੰਦ ਦਰਵਾਜ਼ੇ
  • small mistakes at home can lead to big problems
    ਵਾਸਤੂ ਟਿਪਸ: ਘਰ ਦੀਆਂ ਇਹ ਛੋਟੀਆਂ ਗਲਤੀਆਂ ਬਣ ਸਕਦੀਆਂ ਹਨ ਵੱਡੀਆਂ ਪਰੇਸ਼ਾਨੀਆਂ ਦਾ ਕਾਰਨ, ਅੱਜ ਹੀ ਕਰੋ ਸੁਧਾਰ
  • robbed 600 euros at gunpoint after entering money exchange shop
    ਪਹਿਲਾਂ ਕਿਹਾ 'ਪੈਰੀਂ ਪੈਣਾ' ਫਿਰ ਦਿਖਾਈ ਪਿਸਤੌਲ, ਲੁਟੇਰੇ ਮਨੀ ਐਕਸਚੇਂਜਰ ਤੋਂ...
  • punjab long powercut
    ਪੰਜਾਬੀਓ ਕਰ ਲਓ ਤਿਆਰੀ! ਭਲਕੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
  • punjab weather changes
    ਪੰਜਾਬ ਦੇ ਮੌਸਮ ਦੀ ਪੜ੍ਹੋ 5 ਦਿਨਾਂ ਦੀ ਨਵੀਂ ਅਪਡੇਟ! ਮੌਸਮ ਵਿਭਾਗ ਨੇ ਕੀਤੀ 3...
  • agriculture department issued advisory
    ਪੰਜਾਬ ਦੇ ਮੌਸਮ 'ਚ ਵਧਦੇ ਤਾਪਮਾਨ ਦੌਰਾਨ ਕਿਸਾਨਾਂ ਲਈ ਖੜ੍ਹੀ ਹੋਵੇਗੀ ਵੱਡੀ...
  • stray dogs attack and kill 8 year old boy who went to feed his father
    ਦਿਲ-ਦਹਿਲਾਉਣ ਵਾਲੀ ਘਟਨਾ! ਖੇਤਾਂ ਵੱਲ ਪਿਤਾ ਨੂੰ ਖਾਣਾ ਦੇਣ ਗਏ ਜਵਾਕ ਨੂੰ...
  • many contractors of the corporation are not depositing the pf of the employees
    ਨਿਗਮ ਦੇ ਕਈ ਠੇਕੇਦਾਰ ਕਰਮਚਾਰੀਆਂ ਦਾ PF ਜਮ੍ਹਾ ਨਹੀਂ ਕਰਵਾ ਰਹੇ, ਜਾਂਚ ਦੀ ਮੰਗ...
  • thieves targeted 7 shops in jalandhar
    ਜਲੰਧਰ 'ਚ ਬੇਖ਼ੌਫ਼ ਲੁਟੇਰੇ! ਥਾਣੇ ਤੋਂ ਕੁਝ ਹੀ ਦੂਰੀ 'ਤੇ ਚੋਰਾਂ ਨੇ 7...
  • badlaan da gharh lambi thana balliye controversy
    ਹੁਣ ਪੰਜਾਬੀ ਗਾਣੇ ਪਿੱਛੇ ਪੈ ਗਿਆ ਰੌਲ਼ਾ, Youtube ਤੋਂ ਕੱਟਿਆ ਗਿਆ 'ਬਾਦਲਾਂ ਦਾ...
Trending
Ek Nazar
teenagers search for these terms on instagram

ਸਾਵਧਾਨ! ਜੇ Instagram 'ਤੇ ਸਰਚ ਕੀਤੇ ਇਹ ਸ਼ਬਦ ਤਾਂ ਸਿੱਧਾ ਮਾਪਿਆਂ ਕੋਲ ਪੁੱਜੇਗੀ...

afghanistan airforce strike at pak pmo 5 km away drone strike

PM ਦਫਤਰ ਨੇੜੇ Airstrike! Pak ਦੇ 4 ਮਿਲਟਰੀ ਬੇਸ, ਕਮਾਂਡ ਸੈਂਟਰ ਤਬਾਹ

russia urges afghanistan pakistan to talks

ਰੂਸ ਦੀ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਗੱਲਬਾਤ ਦੀ ਅਪੀਲ

vijay and rashmika were seen together for the first time after marriage

ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ

melania trump  un security council

ਮੇਲਾਨੀਆ ਟਰੰਪ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ...

mess food insects viral

ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...

malaysian indian man convicted in singapore

ਮਲੇਸ਼ੀਆਈ ਭਾਰਤੀ ਵਿਅਕਤੀ ਨੂੰ 12 ਸਾਲ ਕੈਦ

29 countries in schengen visa

ਇਕ Visa 'ਤੇ 29 ਦੇਸ਼ਾਂ ਦੀ ਸੈਰ! ਬੱਸ ਪੂਰੀਆਂ ਕਰ ਲਓ ਇਹ ਸ਼ਰਤਾਂ

epstein donald trump

Epstein ਨਾਲ ਸਬੰਧਾਂ ਬਾਰੇ Trump ਤੋ ਪੁੱਛੇ ਜਾਣ ਸਵਾਲ : ਕਲਿੰਟਨ

hacking by ai tools steal sensitive data in mexico

AI ਰਾਹੀਂ ਹੋ ਗਈ ਸਭ ਤੋਂ ਵੱਡੀ ਚੋਰੀ! 150GB ਦੇ ਮੈਕਸੀਕਨ ਸਰਕਾਰੀ ਡਾਟੇ ਨੂੰ ਲਾਈ...

bodies recovered  in congo

ਵੱਡੀ ਖ਼ਬਰ : ਸਮੂਹਿਕ ਕਬਰਾਂ 'ਚੋਂ 171 ਲਾਸ਼ਾਂ ਬਰਾਮਦ

britain  s green party wins special election

ਬ੍ਰਿਟਿਸ਼ PM ਨੂੰ ਝਟਕਾ, ਗ੍ਰੀਨ ਪਾਰਟੀ ਨੇ ਜਿੱਤੀ ਵਿਸ਼ੇਸ਼ ਚੋਣ

these stars said goodbye to the world in plane crashes

ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ...

airasia operate daily flights from amritsar to kuala lumpur

ਖੁਸ਼ਖ਼ਬਰੀ: ਏਅਰਏਸ਼ੀਆ 28 ਮਾਰਚ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਰੋਜ਼ਾਨਾ ਭਰੇਗੀ...

parineetii actor ankur verma ties knot with long term partner leena

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ, Fans ਹੋਏ ਹੈਰਾਨ

pakistan afghanistan tension

ਅਫਗਾਨਿਸਤਾਨ ਨਾਲ ਹੁਣ "ਖੁੱਲ੍ਹੇ ਯੁੱਧ" ਦੀ ਸਥਿਤੀ: ਪਾਕਿਸਤਾਨੀ ਰੱਖਿਆ ਮੰਤਰੀ

famous actress freezes eggs at age 41

'ਪਰਿਵਾਰ ਲਈ ਵਿਆਹ ਜ਼ਰੂਰੀ ਨਹੀਂ'; ਮਸ਼ਹੂਰ ਅਦਾਕਾਰਾ ਨੇ 41 ਦੀ ਉਮਰ 'ਚ ਫ੍ਰੀਜ਼...

gauahar khan shares first glimpse of younger son

ਖ਼ਤਮ ਹੋਇਆ ਇੰਤਜ਼ਾਰ ! ਗੌਹਰ ਖ਼ਾਨ ਨੇ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਮੱਕਾ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • funeral night time garuda purana  astrology
      ਰਾਤ ਨੂੰ ਕਿਉਂ ਨਹੀਂ ਕੀਤਾ ਜਾਂਦਾ ਅੰਤਿਮ ਸੰਸਕਾਰ? ਜਾਣੋ ਇਸ ਦੇ ਪਿੱਛੇ ਦਾ ਕਾਰਨ
    • these zodiac signs will be wealthy in march
      ਮਾਰਚ ਮਹੀਨੇ ਇਹ ਰਾਸ਼ੀਆਂ ਹੋਣਗੀਆਂ ਮਾਲਾਮਾਲ! ਨੋਟਾਂ ਦਾ ਵਰ੍ਹੇਗਾ ਮੀਂਹ
    • adopt these remedies to deal with conflict at home
      ਘਰ 'ਚ ਛਿੜਿਆ ਰਹਿੰਦੈ ਕਲੇਸ਼ ? ਅਪਣਾਓ ਇਹ ਉਪਾਅ, ਦਿਨਾਂ 'ਚ ਦੂਰ ਹੋਵੇਗੀ...
    • first full lunar eclipse of year
      3 ਮਾਰਚ ਨੂੰ ਲੱਗੇਗਾ ਸਾਲ ਦਾ ਪਹਿਲਾ ਪੂਰਨ ਚੰਦਰ ਗ੍ਰਹਿਣ; ਇਹ ਰਾਸ਼ੀਆਂ ਵਾਲੇ ਰੱਖਣ...
    • home furniture can change your destiny
      ਘਰ ਦਾ ਫਰਨੀਚਰ ਬਦਲ ਸਕਦਾ ਹੈ ਤੁਹਾਡੀ ਕਿਸਮਤ, ਬਸ ਵਾਸਤੂ ਮੁਤਾਬਕ ਕਰ ਲਓ ਇਹ ਕੰਮ
    • do not keep such flowers in the puja room even by mistake
      ਸਾਵਧਾਨ! ਪੂਜਾ ਘਰ 'ਚ ਭੁੱਲ ਕੇ ਵੀ ਨਾ ਰੱਖੋ ਅਜਿਹੇ ਫੁੱਲ, ਹੋ ਸਕਦੈ ਭਾਰੀ ਨੁਕਸਾਨ
    • does conflict live in your home too
      ਕੀ ਤੁਹਾਡੇ ਘਰ 'ਚ ਵੀ ਰਹਿੰਦਾ ਹੈ ਕਲੇਸ਼? ਗਲਤ ਦਿਸ਼ਾ 'ਚ ਪਿਆ 'ਕੂੜੇਦਾਨ' ਹੋ...
    • another prediction of baba venga will come true
      ਸੱਚ ਹੋਵੇਗੀ ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ ! ਟਰੰਪ ਦੇ ਆਦੇਸ਼ 'ਤੇ...
    • danger is looming over these zodiac signs today
      ਸਾਵਧਾਨ! ਅੱਜ ਇਨ੍ਹਾਂ ਰਾਸ਼ੀਆਂ 'ਤੇ ਮੰਡਰਾ ਰਿਹਾ ਹੈ ਖ਼ਤਰਾ; ਕਾਰੋਬਾਰ 'ਚ ਵੀ ਹੋ...
    • what not to do during holashtak
      ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਸ਼ੁਭ ਸਮਾਂ, ਅਗਲੇ 8 ਦਿਨਾਂ ਤੱਕ ਭੁੱਲ ਕੇ ਵੀ ਨਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +