Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 23, 2026

    10:06:07 AM

  • summons issued to these punjab officials

    ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਨੂੰ ਸੰਮਨ ਜਾਰੀ!...

  • indian it professionals

    ਭਾਰਤੀ ਆਈ. ਟੀ. ਪੇਸ਼ੇਵਰਾਂ ਲਈ US ਬਣਿਆ ‘ਗੋਲਡਨ...

  • cold wave begins in punjab

    ਪੰਜਾਬ 'ਚ ਸੀਤ ਲਹਿਰ ਦਾ ਆਗਾਜ਼! ਲਗਾਤਾਰ ਡਿੱਗ...

  • us airport

    ''ਮੇਰੀ ਧੀ ਕੋਲ ਵਰਕ ਪਰਮਿਟ ਹੈ..!'', ICE...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • ਵਾਸਤੂ ਸ਼ਾਸਤਰ ਦੇ ਇਹ ਆਸਾਨ ਨੁਸਖੇ ਦੂਰ ਕਰ ਦੇਣਗੇ ਤੁਹਾਡੇ ਘਰ ਦੀਆਂ ਸਮੱਸਿਆਵਾਂ

DHARM News Punjabi(ਧਰਮ)

ਵਾਸਤੂ ਸ਼ਾਸਤਰ ਦੇ ਇਹ ਆਸਾਨ ਨੁਸਖੇ ਦੂਰ ਕਰ ਦੇਣਗੇ ਤੁਹਾਡੇ ਘਰ ਦੀਆਂ ਸਮੱਸਿਆਵਾਂ

  • Edited By Aarti Dhillon,
  • Updated: 27 Nov, 2024 05:54 PM
Dharm
these simple vastu shastra tips will solve your home problems
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਵਾਸਤੂ ਵਿਗਿਆਨ ਦੇ ਅਨੁਸਾਰ ਕਈ ਵਾਰ ਵਿਅਕਤੀ ਦੇ ਜੀਵਨ ਵਿੱਚ ਪਰੇਸ਼ਾਨੀਆਂ ਦਾ ਕਾਰਨ ਘਰ ਦਾ ਵਾਸਤੂ ਵੀ ਹੋ ਸਕਦਾ ਹੈ। ਵਾਸਤੂ ਸੰਬੰਧੀ ਗਲਤੀ ਕਾਰਨ ਕਈ ਵਾਰ ਵਿਅਕਤੀ ਆਰਥਿਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ। ਵਾਸਤੂ ਨੁਕਸ ਕਾਰਨ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਵੱਧ ਜਾਂਦੀ ਹੈ, ਜਿਸ ਕਾਰਨ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਾਸਤੂ ਸ਼ਾਸਤਰ 'ਚ ਕੁਝ ਅਜਿਹੇ ਟਿਪਸ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਘਰ 'ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਇਸ ਦਿਸ਼ਾ ਵਿੱਚ ਸਾਫ਼ ਬਰਤਨ ਰੱਖੋ

ਵਾਸਤੂ ਅਨੁਸਾਰ ਜੇਕਰ ਤੁਹਾਡੀ ਰਸੋਈ ਉੱਤਰ-ਪੂਰਬ ਦਿਸ਼ਾ ਵਿੱਚ ਹੈ ਤਾਂ ਗੈਸ ਚੁੱਲ੍ਹੇ ਨੂੰ ਅਗਨੀ ਕੋਣ ਵਿੱਚ ਰੱਖੋ। ਤੁਸੀਂ ਬਰਤਨ ਸਾਫ਼ ਕਰਨ ਲਈ ਉੱਤਰ-ਪੂਰਬੀ ਕੋਣ ਦੀ ਚੋਣ ਕਰਦੇ ਹੋ। ਇਸ ਨਾਲ ਤੁਹਾਡੇ ਘਰ ਪੈਸੇ ਦਾ ਆਗਮਨ ਹੋਵੇਗਾ ਅਤੇ ਤੁਹਾਨੂੰ ਫਸਿਆ ਪੈਸਾ ਵੀ ਮਿਲ ਸਕਦਾ ਹੈ।

ਕਮਲ 'ਤੇ ਬਿਰਾਜਮਾਨ ਮਾਂ ਲਕਸ਼ਮੀ 

ਘਰ 'ਚ ਮਾਂ ਲਕਸ਼ਮੀ ਦੀ ਤਸਵੀਰ ਲਗਾਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਂ ਲਕਸ਼ਮੀ ਦੀ ਤਸਵੀਰ ਨੂੰ ਉੱਤਰ-ਪੂਰਬ ਦਿਸ਼ਾ 'ਚ ਲਗਾ ਸਕਦੇ ਹੋ। ਤੁਹਾਨੂੰ ਘਰ 'ਚ ਅਜਿਹੀ ਤਸਵੀਰ ਲਗਾਉਣੀ ਚਾਹੀਦੀ ਹੈ, ਜਿਸ 'ਚ ਮਾਂ ਕਮਲਾਸਨ 'ਤੇ ਬੈਠੀ ਹੋਈ ਹੈ ਅਤੇ ਸੁਨਹਿਰੀ ਮੁਦਰਾ ਡਿੱਗਾ ਰਹੀ ਹੋਵੇ। ਘਰ ਵਿੱਚ ਅਜਿਹੀ ਤਸਵੀਰ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਡੇ ਘਰ 'ਚ ਖੁਸ਼ਹਾਲੀ ਆਉਂਦੀ ਹੈ।

ਤੋਤੇ ਦੀ ਤਸਵੀਰ

ਜੇਕਰ ਤੁਹਾਡਾ ਬੱਚਾ ਪੜ੍ਹਨ ਵਿੱਚ ਕਮਜ਼ੋਰ ਹੈ ਤਾਂ ਤੁਹਾਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਤੋਤੇ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਪੜ੍ਹ ਰਹੇ ਬੱਚਿਆਂ ਲਈ ਲਾਭਦਾਇਕ ਰਹੇਗਾ। ਇਹ ਬੱਚਿਆਂ ਦੀ ਇਕਾਗਰਤਾ ਅਤੇ ਯਾਦਦਾਸ਼ਤ ਨੂੰ ਵੀ ਵਧਾਉਂਦਾ ਹੈ।

ਪੈਸੇ ਦੀ ਆਮਦ

ਪਾਣੀ ਦੀ ਟੈਂਕੀ ਨੂੰ ਘਰ ਦੀ ਛੱਤ 'ਤੇ ਪੱਛਮ ਵੱਲ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਦਿਸ਼ਾ 'ਚ ਛੱਤ ਦੇ ਦੂਜੇ ਹਿੱਸਿਆਂ 'ਚ ਉੱਚਾ ਥੜ੍ਹਾ ਬਣਾ ਕੇ ਪਾਣੀ ਦੀ ਟੈਂਕੀ 'ਤੇ ਰੱਖੋ।

ਸ਼ਿਵ ਦੇ ਮੰਤਰ ਦਾ ਜਾਪ ਕਰੋ

ਵਾਸਤੂ ਅਨੁਸਾਰ ਜੇਕਰ ਘਰ ਦਾ ਮੁਖੀ ਹਰ ਰੋਜ਼ ਭਗਵਾਨ ਸ਼ਿਵ ਅਤੇ ਚੰਦਰ ਦੇਵ ਦੇ ਮੰਤਰਾਂ ਦਾ ਜਾਪ ਕਰਦਾ ਹੈ ਤਾਂ ਘਰ 'ਚ ਹਮੇਸ਼ਾ ਖੁਸ਼ਹਾਲੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਸ਼ਿਵ ਦੇ ਮੰਤਰਾਂ ਦਾ ਨਿਯਮਿਤ ਜਾਪ ਕਰਨ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ।

ਸ਼ਨੀ ਯੰਤਰ ਦੀ ਸਥਾਪਨਾ ਕਰੋ

ਸ਼ਨੀ ਦੇਵ ਦੀ ਅਸ਼ੀਰਵਾਦ ਪ੍ਰਾਪਤ ਕਰਨ ਲਈ ਜਾਂ ਸ਼ਨੀ ਸਾਢੇਸਤੀ ਅਤੇ ਢੱਇਆ ਦੇ ਦੌਰਾਨ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਘਰ ਦੀ ਪੱਛਮ ਦਿਸ਼ਾ ਵਿੱਚ ਸ਼ਨੀ ਯੰਤਰ ਦੀ ਵਿਧੀ ਨਾਲ ਸਥਾਪਨਾ ਕਰੋ। ਇਸ ਨਾਲ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਇਸ ਤੋਂ ਇਲਾਵਾ ਹਰ ਰੋਜ਼ ਸਵੇਰੇ ਮੁੱਖ ਗੇਟ 'ਤੇ ਪਾਣੀ ਪਾਓ। ਇਸ ਨਾਲ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਆਵੇਗੀ।

  • Vastu Shastra
  • Easy Tips
  • Home Problemsmਵਾਸਤੂ ਸ਼ਾਸਤਰ
  • ਆਸਾਨ ਨੁਸਖੇ
  • ਘਰ
  • ਸਮੱਸਿਆਵਾਂ

ਜਾਣੋ ਵਾਸਤੂ ਸ਼ਾਸਤਰ ਅਨੁਸਾਰ ਗੈਸ ਚੁੱਲ੍ਹਾ ਖ਼ਰੀਦਣ ਲਈ ਕਿਹੜਾ ਦਿਨ ਹੁੰਦਾ ਹੈ ਸ਼ੁੱਭ

NEXT STORY

Stories You May Like

  • horoscope astrology mulank luck
    ਬਦਲਣ ਵਾਲੀ ਹੈ ਇਨ੍ਹਾਂ ਮੂਲਾਂਕ ਵਾਲਿਆਂ ਦੀ ਕਿਸਮਤ! ਘਰ 'ਚ ਲੱਗਣਗੇ ਨੋਟਾਂ ਦੇ ਢੇਰ
  • success will favor those with the cancer zodiac sign
    ਕਰਕ ਰਾਸ਼ੀ ਵਾਲਿਆਂ ਦਾ ਸਫਲਤਾ ਸਾਥ ਦੇਵੇਗੀ ਤੇ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ, ਜਾਣੋ ਆਪਣੀ ਰਾਸ਼ੀ
  • rashifal  new year  year 2027  lucky  shani dev
    ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬੇਹੱਦ Lucky ਰਹੇਗਾ ਨਵਾਂ ਸਾਲ ! ਸ਼ਨੀ ਦੇਵ ਦੀ ਕਿਰਪਾ ਨਾਲ ਚਮਕੇਗੀ ਕਿਸਮਤ
  • the right direction for placing footwear can change your fortune
    ਜੁੱਤੀਆਂ ਰੱਖਣ ਦੀ ਸਹੀ ਦਿਸ਼ਾ ਬਦਲ ਸਕਦੀ ਹੈ ਤੁਹਾਡੀ ਕਿਸਮਤ ! ਜਾਣੋ ਸਹੀ ਨਿਯਮ ਤੇ ਤਰੀਕਾ
  • baba vanga has made a major prediction
    ਅਗਲੇ ਹਫਤੇ ਲਈ ਬਾਬਾ ਵੇਂਗਾ ਨੇ ਕਰ'ਤੀ ਵੱਡੀ ਭਵਿੱਖਬਾਣੀ ! 'ਮਾਲਾਮਾਲ' ਹੋਣਗੀਆਂ ਇਹ 5 ਰਾਸ਼ੀਆਂ
  • piles of cash will accumulate in the homes of these 3 zodiac signs
    ਚੰਦਰਮਾ ਗੋਚਰ ਨਾਲ ਇਨ੍ਹਾਂ 3 ਰਾਸ਼ੀਆਂ ਦੇ ਘਰ ਲੱਗਣਗੇ ਨੋਟਾਂ ਦੇ ਢੇਰ !
  • silver  rashifal  inauspicious  astrology  hinduism
    ਭੁੱਲ ਕੇ ਵੀ ਚਾਂਦੀ ਨਾ ਪਾਉਣ ਇਨ੍ਹਾਂ ਰਾਸ਼ੀਆਂ ਵਾਲੇ ਲੋਕ ! ਵਿਗੜ ਜਾਣਗੇ ਬਣੇ-ਬਣਾਏ ਕੰਮ
  • prosperity will remain in the home and wealth will increase
    ਘਰ 'ਚ ਬਣੀ ਰਹੇਗੀ ਬਰਕਤ ਤੇ ਵਧੇਗਾ ਧਨ, ਬਸ ਕਰ ਲਓ ਇਹ ਕੰਮ
  • cold wave begins in punjab
    ਪੰਜਾਬ 'ਚ ਸੀਤ ਲਹਿਰ ਦਾ ਆਗਾਜ਼! ਲਗਾਤਾਰ ਡਿੱਗ ਰਿਹਾ ਪਾਰਾ, ਵਾਹਨ ਚਾਲਕਾਂ ਨੂੰ...
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 8 ਘੰਟੇ ਰਹੇਗੀ...
  • alert for dense fog in 10 districts punjab meteorological department forecast
    ਪੰਜਾਬ ਦੇ 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ Alert! ਮੌਸਮ ਵਿਭਾਗ ਨੇ ਕੀਤੀ 5...
  • pinkoo tv new video guru ka langar conveys a spiritual message
    ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ...
  • funreal two brothers from jalandhar murdered in greece
    ਗ੍ਰੀਸ 'ਚ ਕਤਲ ਕੀਤੇ ਜਲੰਧਰ ਦੇ ਦੋ ਸਕੇ ਭਰਾਵਾਂ ਦਾ ਇਕੱਠਿਆਂ ਹੋਇਆ ਅੰਤਿਮ...
  • public holiday announced in punjab for tuesday
    ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ...
  • large scale transfers have taken place in punjab
    ਪੰਜਾਬ 'ਚ ਵੱਡੇ ਪੱਧਰ 'ਤੇ ਹੋ ਗਏ ਤਬਾਦਲੇ, 274 DSP ਤੇ ACP ਬਦਲੇ, LIST 'ਚ...
  • girl kidnapped in maqsudan jalandhar
    ਜਲੰਧਰ ਦੇ ਮਕਸੂਦਾਂ 'ਚ ਬੱਚੀ ਅਗਵਾ! ਰੁਮਾਲ ਸੁੰਘਾ ਕੇ ਲਿਜਾ ਰਹੇ 2 ਨਕਾਬਪੋਸ਼...
Trending
Ek Nazar
keep these points in mind when choosing life partner

ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ...

gadi eizenkot invited netanyahu for talks

ਗਾਦੀ ਆਈਜ਼ੇਨਕੋਟ ਨੇ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 'ਮੈਰਾਥਨ' ਗੱਠਜੋੜ...

trump has pledged agreement with iran

ਟਰੰਪ ਨੇ ਈਰਾਨ ਨਾਲ ਸਥਾਈ ਸਮਝੌਤਾ ਕਰਨ ਅਤੇ ਉਸਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ...

deadbody of a young man found in a canal jalandhar

ਜਲੰਧਰ ਵਿਖੇ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ 'ਚ ਫੈਲੀ ਸਨਸਨੀ, ਕਤਲ...

veteran bollywood singer defeats cancer

ਬਾਲੀਵੁੱਡ ਦੇ ਦਿੱਗਜ ਗਾਇਕ ਨੇ ਕੈਂਸਰ ਨੂੰ ਦਿੱਤੀ ਮਾਤ ! ਇੱਕ ਸਾਲ ਬੈੱਡ ਰੈਸਟ...

granddaughter write book on grandfather

ਮੁੰਬਈ ਅੱਤਵਾਦੀ ਹਮਲਿਆਂ 'ਚ ਮਾਰੇ ਬ੍ਰਿਟਿਸ਼ ਨਾਗਰਿਕ ਦੀ ਪੋਤੀ ਨੇ 'ਕਿਤਾਬ'...

spacecraft to reach planet mercury

ਵੱਡੀ ਸਫਲਤਾ  : ਬੁੱਧ ਗ੍ਰਹਿ 'ਤੇ ਪਹੁੰਚੇ ਦੋ ਪੁਲਾੜ ਯਾਨ , ਪੰਧ 'ਚ ਹੋਏ ਦਾਖਲ

diljit dosanjh english fan kiss ahmedabad concert

ਲਾਈਵ ਕੰਸਰਟ 'ਚ ਵਿਦੇਸ਼ੀ ਫੈਨ ਨੇ ਦਿਲਜੀਤ ਨੂੰ ਕੀਤਾ Kiss ! ਸੋਸ਼ਲ ਮੀਡੀਆ 'ਤੇ ਅੱਗ...

nepal  s prime minister balendra shah  set off visit to india

ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਭਾਰਤ ਦੇ ਦੋ ਦਿਨਾਂ ਦੌਰੇ ਲਈ ਹੋਏ ਰਵਾਨਾ

hindu girl rescued from bahawalpur

ਪਾਕਿਸਤਾਨ 'ਚ ਅਗਵਾ ਹੋਈ 13 ਸਾਲਾ ਹਿੰਦੂ ਲੜਕੀ ਬਹਾਵਲਪੁਰ ਤੋਂ ਬਰਾਮਦ ; ਹਿੰਦੂ...

a famous couple from the tv industry has shared some good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਦੂਜੀ ਵਾਰ ਬਣਨ ਜਾ ਰਹੇ...

kailash kher  father  peaceful final moments  piya ghar aavenge

ਪਿਤਾ ਦੀ ਮੌਤ 'ਤੇ ਲਿਖਿਆ ਸੀ ਵਿਆਹਾਂ 'ਚ ਵੱਜਣ ਵਾਲਾ ਗਾਣਾ ! ਕੈਲਾਸ਼ ਖ਼ੇਰ ਨੇ...

gold silver price

ਸਸਤਾ ਹੋ ਗਿਆ ਸੋਨਾ-ਚਾਂਦੀ ! ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ...

silver  rashifal  inauspicious  astrology  hinduism

ਭੁੱਲ ਕੇ ਵੀ ਚਾਂਦੀ ਨਾ ਪਾਉਣ ਇਨ੍ਹਾਂ ਰਾਸ਼ੀਆਂ ਵਾਲੇ ਲੋਕ ! ਵਿਗੜ ਜਾਣਗੇ ਬਣੇ-ਬਣਾਏ...

major incident in punjab

ਪੰਜਾਬ 'ਚ ਵੱਡੀ ਵਾਰਦਾਤ ! ਆਰਕੀਟੈਕਟ ਦੇ ਘਰ ਤੇ ਸੈਲੂਨ 'ਤੇ ਚੱਲੀਆਂ ਗੋਲੀਆਂ,...

pm modi at a convocation ceremony

'ਮੈਂ ਕਿਹਾ ਸੋਨਾ ਘੱਟ ਖ਼ਰੀਦੋ, ਲੋਕਾਂ ਨੇ ਗੱਲ ਮੰਨੀ ਤੇ ਡਿੱਗ ਗਈਆਂ ਕੀਮਤਾਂ',...

team india announced for the t20i series against england

ਇੰਗਲੈਂਡ ਖਿਲਾਫ਼ T20I ਸੀਰੀਜ਼ ਲਈ Team India ਦਾ ਐਲਾਨ !

amritsar  kashmiri youth  death  mehbooba mufti  investigation

ਅੰਮ੍ਰਿਤਸਰ 'ਚ ਕਸ਼ਮੀਰੀ ਨੌਜਵਾਨ ਦੀ ਮੌਤ ! ਮਹਿਬੂਬਾ ਮੁਫ਼ਤੀ ਨੇ ਕੀਤੀ ਜਾਂਚ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • for those with the capricorn zodiac sign
      ਮਕਰ ਰਾਸ਼ੀ ਵਾਲਿਆਂ ਨੂੰ ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ...
    • salt spilled by mistake can become a cause of ruin
      ਗਲਤੀ ਨਾਲ ਡਿੱਗਿਆ 'ਨਮਕ' ਬਣ ਸਕਦੈ ਬਰਬਾਦੀ ਦਾ ਕਾਰਨ ! ਜਾਣੋ ਉਪਾਅ
    • with the grace of shani dev these 4 zodiac signs will hit the jackpot
      ਸ਼ਨੀਦੇਵ ਦੀ ਕਿਰਪਾ ਨਾਲ ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ 'ਲਾਟਰੀ' ! ਕਾਰੋਬਾਰ 'ਚ...
    • for those with the pisces zodiac sign
      ਮੀਨ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ ਰਹੇਗੀ, ਜਾਣੋ ਆਪਣੀ...
    • keeping a broom in the right direction will change your fortune
      ਸਹੀ ਦਿਸ਼ਾ 'ਚ ਰੱਖਿਆ ਝਾੜੂ ਬਦਲੇਗਾ ਤੁਹਾਡੀ ਕਿਸਮਤ ! ਘਰ 'ਚ ਆਉਣਗੀਆਂ ਖੁਸ਼ੀਆਂ ਤੇ...
    • goddess lakshmi  s special blessings will be showered upon these 4 zodiac signs
      ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗੀ ਮਾਂ ਲਕਸ਼ਮੀ ਦੀ ਖ਼ਾਸ ਕ੍ਰਿਪਾ! ਧਨ 'ਚ...
    • for those with pisces zodiac sign  the financial and business situation
      ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ
    • the fortunes of these 4 zodiac signs will shine
      ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ, ਖੁੱਲ੍ਹਣਗੇ ਕਮਾਈ ਦੇ ਨਵੇਂ ਰਸਤੇ!
    • items kept in the bedroom can become a cause of ruin
      ਬੈੱਡਰੂਮ 'ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀ ਹੈ ਬਰਬਾਦੀ ਦਾ ਕਾਰਨ ! ਤੁਰੰਤ ਕਰੋ ਇਹ...
    • today the doors of fortune will open for these 4 zodiac signs
      ਅੱਜ ਇਨ੍ਹਾਂ 4 ਰਾਸ਼ੀਆਂ ਦੇ ਖੁੱਲ੍ਹਣਗੇ 'ਕਿਸਮਤ ਦੇ ਦਰਵਾਜ਼ੇ' ! ਝੋਲੀ ਪੈਣਗੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +