Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    3:28:13 PM

  • biggest cyber fraud of punjab

    ਪੰਜਾਬ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਡਿਜੀਟਲ ਠੱਗੀ!...

  • punjab will throw out of village if love marriage is arranged

    ਪੰਜਾਬ: Love marriage ਕਰਵਾਉਣ 'ਤੇ ਕੱਢ ਦਵਾਂਗੇ...

  • heroin worth rs 60 00 00 000 crore seized in amritsar

    ਅੰਮ੍ਰਿਤਸਰ 'ਚ ਫੜੀ ਗਈ 60,00,00,000 ਕਰੋੜ ਦੀ...

  • punjab police sho

    ਪੰਜਾਬ ਪੁਲਸ ਦਾ SHO ਗ੍ਰਿਫ਼ਤਾਰ! ਕਾਰਾ ਜਾਣ ਰਹਿ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • ਨਰਾਤਿਆਂ 'ਚ ਕਿਉਂ ਕੀਤੀ ਜਾਂਦੀ ਹੈ ਕੰਜਕਾਂ ਦੀ ਪੂਜਾ, ਜਾਣੋ ਕੀ ਹੈ ਇਸ ਦਾ ਮਹੱਤਵ?

DHARM News Punjabi(ਧਰਮ)

ਨਰਾਤਿਆਂ 'ਚ ਕਿਉਂ ਕੀਤੀ ਜਾਂਦੀ ਹੈ ਕੰਜਕਾਂ ਦੀ ਪੂਜਾ, ਜਾਣੋ ਕੀ ਹੈ ਇਸ ਦਾ ਮਹੱਤਵ?

  • Updated: 03 Oct, 2022 12:18 AM
Dharm
why are kanjakas worshiped in naratas
  • Share
    • Facebook
    • Tumblr
    • Linkedin
    • Twitter
  • Comment

ਕੰਜਕ ਪੂਜਨ ਵਾਲੇ ਦਿਨ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਕੰਜਕ ਪੂਜਾ ਅਤੇ ਲੈਂਕੜਾ ਪੂਜਨ ਤੋਂ ਬਾਅਦ ਨਰਾਤਿਆਂ ਦੀ ਪੂਜਾ ਸਮਾਪਤ ਹੋ ਜਾਂਦੀ ਹੈ। ਨੌਂ ਦਿਨ ਵਰਤ ਰੱਖ ਕੇ ਦੇਵੀ ਦੁਰਗਾ ਦੀ ਪੂਜਾ ਕਰਨ ਵਾਲੇ ਸ਼ਰਧਾਲੂ ਅਸ਼ਟਮੀ ਜਾਂ ਨੌਮੀ ਨੂੰ ਆਪਣਾ ਵਰਤ ਸੰਪੂਰਨ ਕਰਦੇ ਹਨ। ਕੰਜਕ ਪੂਜਨ 'ਚ ਸਿਰਫ 10 ਸਾਲ ਤੱਕ ਦੀਆਂ ਕੰਨਿਆਵਾਂ ਨੂੰ ਹੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਜ਼ਿਆਦਾ ਉਮਰ ਦੀਆਂ ਕੁੜੀਆਂ ਨੂੰ ਕੰਜਕ ਪੂਜਨ ਲਈ ਮਨਾਹੀ ਕੀਤੀ ਗਈ ਹੈ ਅਤੇ ਵੱਖ- ਵੱਖ ਉਮਰ ਦੀਆਂ ਕੰਨਿਆਵਾਂ ਦਾ ਵੱਖ-ਵੱਖ ਸਰੂਪ ਮੰਨਿਆ ਜਾਂਦਾ ਹੈ। ਇਸ ਵਿਚ 2 ਸਾਲ ਦੀ ਕੰਨਿਆ ਨੂੰ ਕੰਨਿਆ ਕੁਮਾਰੀ, 3 ਸਾਲ ਦੀ ਨੂੰ ਤ੍ਰਿਮੂਰਤੀ, 4 ਸਾਲ ਦੀ ਨੂੰ ਕਲਿਆਣੀ, 5 ਸਾਲ ਦੀ ਨੂੰ ਰੋਹਿਣੀ, 6 ਸਾਲ ਦੀ ਨੂੰ ਕਲਿਆਣੀ, 7 ਸਾਲ ਵਾਲੀ ਚੰਡਿਕਾ, 8 ਸਾਲ ਵਾਲੀ ਨੂੰ ਸ਼ਾਂਭਵੀ, 9 ਸਾਲ ਵਾਲੀ ਨੂੰ ਦੁਰਗਾ ਅਤੇ 10 ਸਾਲ ਵਾਲੀ ਕੰਜਕ ਨੂੰ ਸੁਭਦਰਾ ਦਾ ਰੂਪ ਮੰਨਿਆ ਜਾਂਦਾ ਹੈ।

PunjabKesari

ਕੰਜਕ ਪੂਜਨ ਨਾਲ ਮਿਲਦੀ ਹੈ ਸੁੱਖ-ਸ਼ਾਂਤੀ

ਨਰਾਤਿਆਂ 'ਚ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਕੰਜਕ ਪੂਜਨ ਨਾਲ ਹਰ ਤਰ੍ਹਾਂ ਦੀ ਸੁੱਖ-ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਮਨ ਦੀ ਹਰ ਕਾਮਨਾ ਪੂਰੀ ਹੁੰਦੀ ਹੈ। ਨਰਾਤਿਆਂ 'ਚ ਵਰਤ ਪੂਜਨ 'ਤੇ ਕੰਜਕਾਂ ਨੂੰ ਭੋਜਨ ਕਰਵਾਉਣਾ, ਉਨ੍ਹਾਂ ਦੀ ਪੂਜਾ ਕਰਨ ਦਾ ਇਕ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਉਂਝ ਤਾਂ ਹਰ ਰੋਜ਼ ਕੰਜਕ ਪੂਜਨ ਕਰਨਾ ਚਾਹੀਦਾ ਹੈ ਪਰ ਵਰਤ ਪੂਜਨ 'ਤੇ ਕੰਜਕਾਂ ਦੇ ਪੈਰ ਪਾਣੀ ਨਾਲ ਸਾਫ ਕਰਕੇ ਉਨ੍ਹਾਂ ਨੂੰ ਦੇਵੀ ਦਾ ਰੂਪ ਮੰਨ ਕੇ ਭੋਜਨ ਕਰਵਾਉਣਾ ਚਾਹੀਦਾ ਹੈ।

ਗ੍ਰੰਥਾਂ 'ਚ ਦੱਸਿਆ ਗਿਆ ਹੈ ਕਿ ਜ਼ਮੀਨ 'ਤੇ ਆਸਣ ਵਿਛਾ ਕੇ ਇਕ ਲਾਈਨ 'ਚ ਇਕ ਲੜਕੇ (ਜਿਸ ਨੂੰ ਲੈਂਕੜਾ ਕਿਹਾ ਜਾਂਦਾ ਹੈ) ਅਤੇ ਕੰਨਿਆਵਾਂ ਨੂੰ ਬਿਠਾ ਕੇ ਕ੍ਰਮਵਾਰ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਲੈਂਕੜੇ ਦੀ ਗੈਰ-ਮੌਜੂਦਗੀ 'ਚ ਕੰਨਿਆ ਪੂਜਨ ਪੂਰਨ ਨਹੀਂ ਹੁੰਦਾ। ਇਸ ਤੋਂ ਬਾਅਦ ਹੱਥ 'ਚ ਫੁੱਲ ਰੱਖ ਕੇ ਕੰਜਕਾਂ ਦੀ ਪੂਜਾ ਕਰਨੀ ਚਾਹੀਦੀ ਹੈ। ਕੰਨਿਆਵਾਂ ਦੀ ਕ੍ਰਮਵਾਰ ਪੂਜਾ ਕਰਨ ਨਾਲ ਵੱਖ-ਵੱਖ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸ ਦੌਰਾਨ ਇਕ ਕੰਨਿਆ ਦਾ ਪੂਜਨ ਕਰਨ ਨਾਲ ਅਰਪਨਾ, ਦੋ ਦੀ ਪੂਜਾ ਕਰਨ ਨਾਲ ਭੋਗ ਅਤੇ ਮੁਕਤੀ, ਤਿੰਨ ਦੀ ਪੂਜਾ ਕਰਨ ਨਾਲ ਧਰਮ, ਅਰਥ, ਚਾਰ ਦੀ ਪੂਜਾ ਕਰਨ ਨਾਲ ਉੱਚਾ ਅਹੁਦਾ, ਪੰਜਵੀਂ ਦੀ ਪੂਜਾ ਕਰਨ ਨਾਲ ਵਿਦਿਆ, ਛੇਵੀਂ ਦੀ ਪੂਜਾ ਕਰਨ ਨਾਲ ਸਫਲਤਾ, ਸੱਤਵੀਂ ਦੀ ਪੂਜਾ ਕਰਨ ਨਾਲ ਰਾਜ ਦੀ ਪ੍ਰਾਪਤੀ, ਅੱਠਵੀਂ ਦੀ ਪੂਜਾ ਕਰਨ ਨਾਲ ਧਨ ਅਤੇ ਨੌਵੀਂ ਕੰਜਕ ਦੀ ਪੂਜਾ-ਅਰਾਧਨਾ ਕਰਨ ਨਾਲ ਧਰਤੀ 'ਤੇ ਪ੍ਰਭਾਵ ਵਧਦਾ ਹੈ। ਇਸ ਲਈ ਨਰਾਤਿਆਂ 'ਚ ਕੰਜਕ ਪੂਜਨ ਜ਼ਰੂਰ ਕਰਨਾ ਚਾਹੀਦਾ ਹੈ। ਸਾਰੇ ਸ਼ੁੱਭ ਕਾਰਜਾਂ ਦਾ ਫਲ਼ ਪ੍ਰਾਪਤ ਕਰਨ ਲਈ ਕੰਜਕ ਪੂਜਨ ਕੀਤਾ ਜਾਂਦਾ ਹੈ। ਕੁਆਰੀਆਂ ਕੁੜੀਆਂ ਦੇ ਪੂਜਨ ਨਾਲ ਸਨਮਾਨ, ਲਕਸ਼ਮੀ, ਵਿੱਦਿਆ ਤੇ ਤੇਜ ਪ੍ਰਾਪਤ ਹੁੰਦਾ ਹੈ। ਇਸ ਨਾਲ ਵਿਘਨ, ਡਰ ਤੇ ਦੁਸ਼ਮਣਾਂ ਦਾ ਨਾਸ਼ ਵੀ ਹੁੰਦਾ ਹੈ। ਜਪ ਤੇ ਦਾਨ ਨਾਲ ਦੇਵੀ ਇੰਨੀ ਖ਼ੁਸ਼ਹਾਲ ਨਹੀਂ ਹੁੰਦੀ, ਜਿੰਨੀ ਕੰਜਕ ਪੂਜਨ ਨਾਲ ਹੁੰਦੀ ਹੈ।

PunjabKesari

ਕੰਨਿਆ ਪੂਜਨ ਦਾ ਸ਼ੁਭ ਮਹੂਰਤ

ਅਸ਼ਟਮੀ ਤਿਥੀ 2 ਅਕਤੂਬਰ 2022 ਨੂੰ ਸ਼ਾਮ 6.47 ਵਜੇ ਸ਼ੁਰੂ ਹੋਵੇਗੀ ਅਤੇ ਇਹ 3 ਅਕਤੂਬਰ 2022 ਨੂੰ ਸ਼ਾਮ 4:37 ਵਜੇ ਸਮਾਪਤ ਹੋਵੇਗੀ, ਜਿਸ ਤੋਂ ਬਾਅਦ ਨੌਮੀ ਤਿਥੀ ਸ਼ੁਰੂ ਹੋਵੇਗੀ। ਨੌਮੀ ਤਿਥੀ 4 ਅਕਤੂਬਰ 2022 ਨੂੰ ਦੁਪਹਿਰ 2:20 ਵਜੇ ਸਮਾਪਤ ਹੋਵੇਗੀ।

  • Narate
  • Kanjak Puja
  • Importance
  • Shubh Mahurat
  • ਨਰਾਤੇ
  • ਕੰਜਕ ਪੂਜਾ
  • ਮਹੱਤਵ
  • ਸ਼ੁਭ ਮਹੂਰਤ

Vastu Tips: ਚੰਗੀ ਸਿਹਤ ਪਾਉਣ ਲਈ ਜ਼ਰੂਰ ਅਪਣਾਓ ਇਹ ਨੁਸਖ਼ੇ

NEXT STORY

Stories You May Like

  • danger bells rang for these 4 zodiac signs
    ਕੇਤੂ ਦਾ ਮਘਾ ਨਕਸ਼ੱਤਰ 'ਚ ਗੋਚਰ: ਇਨ੍ਹਾਂ 4 ਰਾਸ਼ੀਆਂ ਲਈ ਵੱਜੀ 'ਖ਼ਤਰੇ ਦੀ ਘੰਟੀ'
  • your destiny can change
    ਪੈਰ 'ਚ ਕਾਲਾ ਧਾਗਾ ਪਾਉਣ ਵਾਲੇ ਹੋ ਜਾਣ ਸਾਵਧਾਨ! ਜਾਣੋ ਕਿਵੇਂ ਬਦਲ ਸਕਦੀ ਹੈ ਤੁਹਾਡੀ ਕਿਸਮਤ
  • the fate of these zodiac signs will be unlocked today
    ਅੱਜ ਖੁੱਲ੍ਹਣਗੇ ਇਨ੍ਹਾਂ ਰਾਸ਼ੀਆਂ ਦੀ ਕਿਸਮਤ ਦੇ ਤਾਲੇ! ਪੈਸਿਆਂ ਦੀ ਹੋਵੇਗੀ ਬਾਰਿਸ਼
  • the fortune of these 3 zodiac signs will shine
    ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਮਿਲੇਗੀ ਤਰੱਕੀ ਤੇ ਨੋਟਾਂ ਦਾ ਵਰ੍ਹੇਗਾ ਮੀਂਹ
  • special on lord parashurama dayanti
    ਅੱਜ ਹੈ ਅਧਰਮ ਦਾ ਨਾਸ਼ ਕਰਨ ਵਾਲੇ ਭਗਵਾਨ ਪਰਸ਼ੂਰਾਮ ਦੀ ਜਯੰਤੀ, ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਅਹਿਮ ਗੱਲਾਂ
  • don t forget to keep these 4 things on the dining table
    ਸਾਵਧਾਨ! Dining table 'ਤੇ ਭੁੱਲ ਕੇ ਵੀ ਨਾ ਰੱਖੋ ਇਹ 4 ਚੀਜ਼ਾਂ, ਘਰ 'ਚ ਆ ਸਕਦੀ ਹੈ ਕੰਗਾਲੀ
  • these 3 zodiac signs will have fun
    100 ਸਾਲਾਂ ਬਾਅਦ ਅਕਸ਼ੈ ਤ੍ਰਿਤੀਆ 'ਤੇ ਬਣ ਰਿਹਾ 'ਮਹਾ-ਸੰਯੋਗ', ਇਨ੍ਹਾਂ 3 ਰਾਸ਼ੀਆਂ ਦੀਆਂ ਲੱਗਣਗੀਆਂ ਮੌਜਾਂ
  • labh drishti rajyog 2026 2 may shani shukra 4 rashi benefits
    4 ਰਾਸ਼ੀਆਂ ਦੇ ਬਣਨਗੇ ਵਿਗੜੇ ਕੰਮ, ਬਣ ਰਿਹੈ ਦੁਰਲੱਭ ਰਾਜਯੋਗ
  • power outage in punjab for 5 days
    ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
  • terrible accident  accident in jalandhar
    ਜਲੰਧਰ 'ਚ ਭਿਆਨਕ ਹਾਦਸਾ, ਬਸ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ
  • heat wave rages in punjab
    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ...
  • famous punjabi singer comes forward to help nooran sisters   father
    ਨੂਰਾਂ ਸਿਸਟਰਜ਼ ਦੇ ਪਿਤਾ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਸਿੰਗਰ ! ਹੋਰ...
  • why didn t sultana nooran reach her sick father
    ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ...
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
  • becoming a father is not just a responsibility
    ਪਿਤਾ ਬਣਨਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਰੀਰ ਤੇ ਦਿਮਾਗ ਦਾ ਵੀ ਵੱਡਾ ਬਦਲਾਅ
  • rubalpreet memorial lecture organized at nit jalandhar
    NIT ਜਲੰਧਰ 'ਚ ਰੁਬਲਪ੍ਰੀਤ ਮੈਮੋਰਿਯਲ ਲੈਕਚਰ ਦਾ ਆਯੋਜਨ
Trending
Ek Nazar
raq syria border crossing reopen

ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਮੁੜ ਖੁੱਲ੍ਹਿਆ ਇਰਾਕ-ਸੀਰੀਆ ਸਰਹੱਦੀ ਲਾਂਘਾ

health department issues advisory to avoid heat

ਜ਼ਰੂਰੀ ਕੰਮ ਹੋਣ ’ਤੇ ਘਰੋਂ ਬਾਹਰ ਨਿਕਲੋ: ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਣ ਲਈ...

shameful incident in punjab

ਪੰਜਾਬ: 'ਛੋਟੀਆਂ ਭੈਣਾਂ' ਦੀ ਹੀ ਰੋਲ਼'ਤੀ ਪੱਤ! 4 ਮਹੀਨੇ ਤਕ ਕਰਦਾ ਰਿਹਾ...

amit bhalla ninja attends bhasma aarti at mahakaleshwar temple in ujjain

ਮਹਾਕਾਲੇਸ਼ਵਰ ਮੰਦਰ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਲਿਆ ਭਗਵਾਨ ਸ਼ਿਵ...

aneet padda mourns the loss of her grandfather

'ਸੈਯਾਰਾ' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ...

fish and tobacco shops closed in amritsar city

ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

senior congress leader passes away

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

woman  2 daughters  well  family dispute

ਜਨਾਨੀ ਨੇ ਹੱਥੀਂ ਉਜਾੜ 'ਤੀ ਦੁਨੀਆ ! ਪਹਿਲਾਂ ਔਲਾਦ ਨੂੰ ਦਿੱਤਾ ਖੂਹ 'ਚ ਧੱਕਾ,...

famous actor suffers heart attack

ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • amarnath yatra baba barfani darshan devotees
      ਬਾਬਾ ਬਰਫਾਨੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
    • chardham yatra  pilgrims
      ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ
    • isn t sleeping in the wrong direction an obstacle to your progress
      ਕਿਤੇ ਤੁਹਾਡੀ ਤਰੱਕੀ 'ਚ ਰੁਕਾਵਟ ਤਾਂ ਨਹੀਂ ਗਲਤ ਦਿਸ਼ਾ 'ਚ ਸੌਣਾ? ਵਾਸਤੂ ਮੁਤਾਬਕ...
    • these valuable natives are blessed with the immense grace of mother kali
      ਅੰਕ ਜੋਤਿਸ਼ : ਮੂਲਾਂਕ 1, 4 ਅਤੇ 9 ਵਾਲੇ ਲੋਕਾਂ 'ਤੇ ਹੁੰਦੀ ਹੈ ਮਾਂ ਕਾਲੀ ਦੀ...
    • these 4 zodiac signs will have a lot of luck
      ਮਈ ਦੇ ਪਹਿਲੇ ਹਫ਼ਤੇ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ! ਬਣ ਰਿਹੈ...
    • akshay tritiya buy gold sitting at home for just 1 rupee way to invest
      ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold,...
    • akshaya tritiya shukra gochar malavya rajyog
      ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ...
    • these kitchen mistakes can bring poverty into the house
      ਰਸੋਈ ਦੀਆਂ ਇਹ ਗਲਤੀਆਂ ਘਰ 'ਚ ਲਿਆ ਸਕਦੀਆਂ ਹਨ ਕੰਗਾਲੀ! ਜਾਣੋ ਵਾਸਤੂ ਦੇ ਇਹ...
    • these zodiac signs are going to be rich today
      ਅੱਜ ਇਹ ਰਾਸ਼ੀਆਂ ਹੋਣ ਜਾ ਰਹੀਆਂ ਮਾਲੋਮਾਲ! ਵਧੇਗਾ ਮਾਣ-ਸਨਮਾਨ ਤੇ ਹੋਵੇਗੀ ਪੈਸੇ...
    • the fortune of these 5 zodiac signs will shine
      ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਵਰ੍ਹੇਗਾ ਨੋਟਾਂ ਦਾ ਮੀਂਹ, ਅਕਸ਼ੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +