Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    FRI, MAR 05, 2021

    7:53:24 PM

  • safe city jalandhar ease of living index 2020

    ਜਲੰਧਰ ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ...

  • punjab vidhan sabha budget session

    ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ...

  • car  fire

    ਖੜ੍ਹੀ ਕਾਰ ਨੂੰ ਭੇਦਭਰੀ ਹਾਲਤ ’ਚ ਲੱਗੀ ਅੱਗ, ਕਾਰ...

  • sister marriage brother death

    ਗਮ ’ਚ ਬਦਲੀਆਂ ਖੁਸ਼ੀਆਂ : ਭੈਣ ਦਾ ਸੀ ਅੱਜ ਵਿਆਹ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Hoshiarpur
  • ਮਿ੍ਰਤਕ ਕਿਸਾਨ ਭੁਪਿੰਦਰ ਸਿੰਘ ਦੇ ਪਰਿਵਾਰ ਨੂੰ ਇਕ ਲੱਖ ਦਾ ਚੈੱਕ ਭੇਂਟ

DOABA News Punjabi(ਦੋਆਬਾ)

ਮਿ੍ਰਤਕ ਕਿਸਾਨ ਭੁਪਿੰਦਰ ਸਿੰਘ ਦੇ ਪਰਿਵਾਰ ਨੂੰ ਇਕ ਲੱਖ ਦਾ ਚੈੱਕ ਭੇਂਟ

  • Edited By Shivani Attri,
  • Updated: 11 Jan, 2021 03:09 PM
Hoshiarpur
farmer death family help
  • Share
    • Facebook
    • Tumblr
    • Linkedin
    • Twitter
  • Comment

ਟਾਂਡਾ-ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼ ਚੌਹਾਨ)— ਕਿਸਾਨ ਅੰਦੋਲਨ ਦੌਰਾਨ ਮੌਤ ਦਾ ਸ਼ਿਕਾਰ ਹੋਏ ਪਿੰਡ ਰੜ੍ਹਾਂ ਦੇ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਦੇ ਪਰਿਵਾਰ ਦੀ ਸਹਾਇਤਾ ਲਈ ਜਿੱਥੇ ਵੱਖ-ਵੱਖ ਧਾਰਮਿਕ, ਸਮਾਜਿਕ ਸੰਗਠਨ ਅਤੇ ਸਿਆਸੀ ਆਗੂ ਆਦਿ ਅੱਗੇ ਆ ਰਹੇ ਹਨ, ਉਥੇ ਹੀ ਇਲਾਕੇ ਦੇ ਐੱਨ. ਆਰ. ਆਈ. ਵੀਰ ਵੀ ਪਿੱਛੇ ਨਹੀਂ ਹਨ।

ਇਹ ਵੀ ਪੜ੍ਹੋ :  ਹਾਦਸੇ ’ਚ ਪਤੀ ਦੇ ਬਚਣ ਦੀ ਉਮੀਦ ਛੱਡ ਚੁੱਕੀ ਪਤਨੀ ਨੇ ਮੌਤ ਨੂੰ ਲਾਇਆ ਗਲੇ

ਇਸ ਸੰਬੰਧ ’ਚ ਪਿੰਡ ਰੜ੍ਹਾਂ ਵਿਖੇ ਕਿਸਾਨ ਸੰਘਰਸ਼ ਕਮੇਟੀ ਐੱਨ. ਆਰ. ਡਬਲਿੳੂ. ਜਰਮਨੀ ਵੱਲੋਂ ਇਕ ਲੱਖ ਰੁਪਏ ਦਾ ਚੈੱਕ ਭੁਪਿੰਦਰ ਸਿੰਘ ਦੇ ਪੀੜਤ ਪਰਿਵਾਰ ਨੂੰ ਦਿੱਤਾ ਗਿਆ। ਨਿਰਮਲਾ ਆਸ਼ਰਮ ਰੜ੍ਹਾਂ ਦੇ ਮਹੰਤ ਬਾਬਾ ਲਖਵੀਰ ਸਿੰਘ ਲੱਖੀ ਦੀ ਹਾਜਰੀ ’ਚ ਸ. ਲਖਵਿੰਦਰ ਸਿੰਘ ਲੱਖੀ ਗਿਲਜੀਆ ਸਾਬਕਾ ਕਮਿਸ਼ਨਰ ਸੇਵਾ ਅਧਿਕਾਰ ਕਮਿਸ਼ਨ ਪੰਜਾਬ ਅਤੇ ਸ.ਮਲਕੀਤ ਸਿੰਘ ਜਰਮਨੀ(ਸਾਬਕਾ ਸਰਪੰਚ ਪਿੰਡ ਕੈਰੇਂ)ਵੱਲੋਂ ਭੁਪਿੰਦਰ ਸਿੰਘ ਦੀ ਪਤਨੀ ਬੀਬੀ ਕੁਲਦੀਪ ਕੌਰ ਅਤੇ ਬੇਟਾ ਚਰਨਜੀਤ ਸਿੰਘ ਨੂੰ ਇਕ ਲੱਖ ਰੁਪਏ ਦਾ ਚੈ੍ਕ ਨੂੰ ਭੇਂਟ ਕੀਤਾ।

ਇਹ ਵੀ ਪੜ੍ਹੋ :  ਜਲੰਧਰ ਵਿਖੇ ਅਸ਼ਵਨੀ ਕੁਮਾਰ ਸ਼ਰਮਾ ਨੇ ਕੈਪਟਨ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ (ਵੀਡੀਓ)

ਸਮਾਜ ਸੇਵਕ ਸੁਰਜੀਤ ਸਿੰਘ ਕੈਰੇਂ ਅਤੇ ਜਸਵੰਤ ਸਿੰਘ ਬਿੱਟੂ ਜਲਾਲਪੁਰ ਤੋਂ ਇਲਾਵਾ ਹੌਰਾਂ ਦੀ ਹਾਜ਼ਰੀ ’ਚ ਲੱਖੀ ਗਿਲਜੀਆ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਜਰਮਨ ਤੋਂ ਕਿਸਾਨ ਸੰਘਰਸ਼ ਕਮੇਟੀ ਐੱਨ. ਆਰ. ਡਬਲਿੳੂ. ਜਰਮਨੀ ਦੇ ਪ੍ਰਧਾਨ ਜਰਨੈਲ਼ ਸਿੰਘ ਮੁਲਤਾਨੀ, ਜਸਵੀਰ ਸਿੰਘ ਮੁਲਤਾਨੀ, ਉਪਕਾਰ ਸਿੰਘ, ਸੁਖਪਾਲ ਸਿੰਘ ਅਤੇ ਅਜਮੇਰ ਸਿੰਘ ਆਦਿ ਨੇ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢ ਕੇ ਇਸ ਪਰਿਵਾਰ ਦੀ ਮਦਦ ਕੀਤੀ ਹੈ ਅਤੇ ਅੱਗੇ ਤੋਂ ਵੀ ਇਨ੍ਹਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ :  ਹੁਣ ਆਦਮਪੁਰ ਤੋਂ ਮੁੰਬਈ ਦੀ ਫਲਾਈਟ ਨਹੀਂ ਭਰੇਗੀ ਉਡਾਣ, ਜਾਣੋ ਕਿਉਂ

  • farmer death
  • family
  • help
  • ਮਿ੍ਰਤਕ ਕਿਸਾਨ ਭੁਪਿੰਦਰ ਸਿੰਘ
  • ਇਕ ਲੱਖ

ਜਲੰਧਰ ਵਿਖੇ ਟਾਂਡਾ ਰੋਡ ਨੇੜੇ ਦੁਕਾਨ ’ਚ ਵੜੇ ਬਾਰਾਂਸਿੰਗਾ ਨੇ ਪਾਈਆਂ ਭਾਜੜਾਂ

NEXT STORY

Stories You May Like

  • safe city jalandhar ease of living index 2020
    ਜਲੰਧਰ ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ, ਦੇਸ਼ ’ਚੋਂ 32ਵਾਂ ਸਥਾਨ ਕੀਤਾ ਹਾਸਲ
  • student life
    ਕਦੋਂ ਤੱਕ ਵਿਦਿਆਰਥੀਆਂ ਤੇ ਹੋਰਾਂ ਦੀ ਜ਼ਿੰਦਗੀ ਲੱਗੇਗੀ ਦਾਅ ’ਤੇ?
  • jalandhar corona reprot
    ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਕਹਿਰ, 2 ਸਾਲ ਦੀ ਬੱਚੀ ਸਮੇਤ 177 ਦੀ ਰਿਪੋਰਟ ਆਈ ਪਾਜ਼ੇਟਿਵ
  • baba vadbhag singh  pilgrims  corona test
    ਬਾਬਾ ਵਡਭਾਗ ਸਿੰਘ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਕੋਰੋਨਾ ਟੈਸਟ ਤੋਂ ਬਿਨਾਂ ਨਹੀਂ ਮਿਲੇਗਾ ਦਾਖ਼ਲਾ
  • deputy commissioner ghansham thori  kovid 19  vaccine
    ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ’ਚ ਕੋਵਿਡ-19 ਵੈਕਸੀਨ ਦੀ ਲੁਆਈ ਦੂਜੀ ਡੋਜ਼
  • loot case jalandhar
    ਜਲੰਧਰ ’ਚ ਲੁੱਟ ਦੀ ਨਾਕਾਮ ਕੋਸ਼ਿਸ਼, ਲੁਟੇਰੇ ਦਾ ਚੜਿ੍ਹਆ ਕੁਟਾਪਾ
  • greater kailash double murder case police important clues
    ਜਲੰਧਰ ’ਚ ਹੋਏ ਦੋਹਰੇ ਕਤਲ ਕਾਂਡ ਦੇ ਮਾਮਲੇ ਵਿਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ
  • garhdivala  corona  positive
    ਗੜ੍ਹਦੀਵਾਲਾ ’ਚ ਕੋਰੋਨਾ ਨੇ ਫਿਰ ਦਿੱਤੀ ਦਸਤਕ,2 ਕੇਸ ਆਏ ਪਾਜ਼ੇਟਿਵ
  • safe city jalandhar ease of living index 2020
    ਜਲੰਧਰ ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ, ਦੇਸ਼ ’ਚੋਂ 32ਵਾਂ ਸਥਾਨ...
  • student life
    ਕਦੋਂ ਤੱਕ ਵਿਦਿਆਰਥੀਆਂ ਤੇ ਹੋਰਾਂ ਦੀ ਜ਼ਿੰਦਗੀ ਲੱਗੇਗੀ ਦਾਅ ’ਤੇ?
  • jalandhar corona reprot
    ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਕਹਿਰ, 2 ਸਾਲ ਦੀ ਬੱਚੀ ਸਮੇਤ 177 ਦੀ ਰਿਪੋਰਟ...
  • baba vadbhag singh  pilgrims  corona test
    ਬਾਬਾ ਵਡਭਾਗ ਸਿੰਘ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਕੋਰੋਨਾ ਟੈਸਟ ਤੋਂ ਬਿਨਾਂ...
  • deputy commissioner ghansham thori  kovid 19  vaccine
    ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ’ਚ ਕੋਵਿਡ-19 ਵੈਕਸੀਨ ਦੀ ਲੁਆਈ ਦੂਜੀ ਡੋਜ਼
  • loot case jalandhar
    ਜਲੰਧਰ ’ਚ ਲੁੱਟ ਦੀ ਨਾਕਾਮ ਕੋਸ਼ਿਸ਼, ਲੁਟੇਰੇ ਦਾ ਚੜਿ੍ਹਆ ਕੁਟਾਪਾ
  • greater kailash double murder case police important clues
    ਜਲੰਧਰ ’ਚ ਹੋਏ ਦੋਹਰੇ ਕਤਲ ਕਾਂਡ ਦੇ ਮਾਮਲੇ ਵਿਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ
  • rti report reveals that oil prices in the country have crossed
    RTI ਰਾਹੀਂ ਹੋਇਆ ਵੱਡਾ ਖ਼ੁਲਾਸਾ: 100 ਤੋਂ ਪਾਰ ਪੁੱਜਾ ਪੈਟਰੋਲ-ਡੀਜ਼ਲ, 29 ਦੇਸ਼ਾਂ...
Trending
Ek Nazar
joe biden quad countries

ਬਾਈਡੇਨ ਹਿੰਦ-ਪ੍ਰਸ਼ਾਂਤ ਖੇਤਰ 'ਚ 'ਕਵਾਡ' ਸਹਿਯੋਗੀਆਂ ਨਾਲ ਜਲਦ ਹਿੱਸੇਦਾਰੀ ਦੇ...

pakistan government   corona vaccine

ਪਾਕਿ ਸਰਕਾਰ ਦੀ ਕੋਰੋਨਾ ਟੀਕੇ ਖਰੀਦਣ ਦੀ ਯੋਜਨਾ ਨਹੀਂ, ਦਾਨ 'ਚ ਮਿਲਣ ਦਾ ਇੰਤਜ਼ਾਰ

usa 150 children

ਅਮਰੀਕੀ ਸੂਬੇ ਟੈਨੇਸੀ 'ਚ ਬਰਾਮਦ ਕੀਤੇ ਗਏ ਲਾਪਤਾ ਹੋਏ 150 ਬੱਚੇ

new zealand lockdown jacinda ardern

ਰਾਹਤ ਦੀ ਖ਼ਬਰ, ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਤਾਲਾਬੰਦੀ 'ਚ ਢਿੱਲ

sushant suicide case ncb files 30 000 page chargesheet names 33 including riya

ਸੁਸ਼ਾਂਤ ਖ਼ੁਦਕੁਸ਼ੀ ਕੇਸ: NCB ਨੇ ਦਾਖ਼ਲ ਕੀਤੀ 30 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ, ਰਿਆ...

mohanjit  song release

ਪ੍ਰਸਿੱਧ ਟੀਵੀ ਪੇਸ਼ਕਾਰਾ ਮੋਹਨਜੀਤ ਦੀ ਗੀਤ "ਅਰਦਾਸ" ਰਾਹੀਂ ਗਾਇਕੀ ਖੇਤਰ 'ਚ ਦਸਤਕ

uk  16 corona cases

ਯੂਕੇ 'ਚ 16 ਕੇਸ ਸਾਹਮਣੇ ਆਉਣ 'ਤੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਜਾਂਚ ਅਧੀਨ

scotland  78 year old man

ਸਕਾਟਲੈਂਡ ਦਾ ਹੈਰਾਨੀਜਨਕ ਮਾਮਲਾ, ਬਜ਼ੁਰਗ ਨੇ ਕਈ ਸਾਲ ਤੱਕ ਸਾਂਭ ਰੱਖੀ ਪਤਨੀ ਦੀ...

usa  malkit singh sidhu

ਪਰਮਜੀਤ ਸਿੰਘ ਸਿੱਧੂ ਅਤੇ ਪਰਿਵਾਰ ਨੂੰ ਬਾਪ ਦੀ ਮੌਤ ਕਾਰਨ ਸਦਮਾ

these items must be included in the diet to make up for vitamin d deficiency

ਵਿਟਾਮਿਨ ਡੀ ਦੀ ਘਾਟ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਖੁਰਾਕ 'ਚ...

to lose weight  keep a distance from these fruits  including bananas

ਭਾਰ ਘਟਾਉਣਾ ਹੈ ਤਾਂ ਕੇਲੇ ਸਣੇ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖੋ ਦੂਰੀ

us 21 year old truck driver illegal immigrant

ਅਮਰੀਕਾ 'ਚ 41 ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦਿਆਂ ਟਰੱਕ ਡਰਾਈਵਰ...

pakistan prime minister imran khan criticizes opposition making fun democracy

ਪਾਕਿ ਦੇ PM ਇਮਰਾਨ ਖਾਨ ਨੇ ਲੋਕਤੰਤਰ ਦਾ ਮਜ਼ਾਕ ਬਣਾਉਣ ਲਈ ਵਿਰੋਧੀ ਧਿਰ ਦੀ...

infections can increase rapidly due to the of corona virus found in britain

ਬ੍ਰਿਟੇਨ 'ਚ ਮਿਲੇ ਕੋਰੋਨਾ ਵਾਇਰਸ ਦੇ ਵੈਰੀਐਂਟ ਕਾਰਣ ਤੇਜ਼ੀ ਨਾਲ ਵਧ ਸਕਦੇ ਹਨ...

7 year old girl selling lemonade to raise money for her own brain surgery

ਆਪਣੀ ਹੀ ਬ੍ਰੇਨ ਸਰਜਰੀ ਲਈ ਪੈਸੇ ਇਕੱਠੇ ਕਰਨ ਲਈ ਨਿੰਬੂ ਪਾਣੀ ਵੇਚ ਰਹੀ ਇਹ 7...

twice as many side effects after first dose of oxford covid19 vaccine

ਆਕਸਫੋਰਡ ਦੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਲੈਣ 'ਤੇ...

9 killed in army helicopter crash in eastern turkey

ਤੁਰਕੀ 'ਚ ਹੈਲੀਕਾਪਟਰ ਹਾਦਸਾਗ੍ਰਸਤ, 9 ਦੀ ਮੌਤ ਤੇ 4 ਜ਼ਖਮੀ

afghanistan news gunmen kill many people doctor killed in bomb blast

ਅਫਗਾਨਿਸਤਾਨ : ਫੈਕਟਰੀ 'ਚ ਕੰਮ ਕਰ ਰਹੇ ਮਜ਼ਦੂਰਾਂ 'ਤੇ ਫਾਇਰਿੰਗ, 7 ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • china charges blogger over posts on casualties in galwan clash with india
      ਚੀਨ 'ਚ ਬਲਾਗਰ ਨੂੰ ਭਾਰੀ ਪਿਆ ਗਲਵਾਨ 'ਚ ਮਾਰੇ ਗਏ ਚੀਨੀ ਫੌਜੀਆਂ 'ਤੇ ਪੋਸਟ...
    • explain strict control for covid 19 vaccination
      ਦਿੱਲੀ HC ਦੀ ਸਖ਼ਤ ਟਿੱਪਣੀ, ਆਪਣੇ ਲੋਕਾਂ ਨੂੰ ਵੈਕਸੀਨ ਲਗਾ ਨਹੀਂ ਰਹੇ ਅਤੇ...
    • majithia lays serious allegations against captain
      ਮਜੀਠੀਆ ਨੇ ਕੈਪਟਨ 'ਤੇ ਲਾਏ ਗੰਭੀਰ ਦੋਸ਼, ਕਿਹਾ ਭਾਜਪਾ ਨਾਲ ਹੈ ਕੈਪਟਨ ਦੀ ਮੈਚ...
    • former pm gilani defeats imran  s minister in senate elections
      PTI ਨੂੰ ਲੱਗਾ ਝਟਕਾ, ਸਾਬਕਾ PM ਗਿਲਾਨੀ ਨੇ ਸੈਨੇਟ ਚੋਣਾਂ 'ਚ ਇਮਰਾਨ ਦੇ ਮੰਤਰੀ...
    • earthquake in new zealand with magnitude of 7 3
      ਨਿਊਜ਼ੀਲੈਂਡ 'ਚ 7.3 ਦੀ ਤੀਬਰਤਾ ਨਾਲ ਆਇਆ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ
    • due to drying up of water in kandi canal farmers are dying
      ਕੰਢੀ ਨਹਿਰ ’ਚ ਪਾਣੀ ਸੁੱਕਣ ਨਾਲ ਕਿਸਾਨਾਂ ਦੇ ਸਾਹ ਸੂਤੇ
    • delhi police sends legal notice to deceased farmer
      26 ਜਨਵਰੀ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਦਾ ਕਾਰਾ, ਮ੍ਰਿਤਕ ਕਿਸਾਨ ਨੂੰ ਭੇਜਿਆ...
    • 3 more corona cases in pakistan super league
      ਪਾਕਿ ਸੁਪਰ ਲੀਗ ’ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ
    • teen sentenced to 6 months jail for anti govt protests in hong kong
      ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ ਸ਼ਾਮਲ 16 ਸਾਲਾਂ ਵਿਦਿਆਰਥੀ ਨੂੰ 6...
    • bbc news
      Women''s Day: ਔਰਤਾਂ ਦੇ ਜਜ਼ਬੇ, ਸੰਘਰਸ਼ ਅਤੇ ਕਾਮਯਾਬੀ ਦੀਆਂ ਕਹਾਣੀਆਂ
    • tejas to show strength at sri lankan air show
      ਸ਼੍ਰੀਲੰਕਾ ਦੇ ਏਅਰ ਸ਼ੋਅ 'ਚ ਤਾਕਤ ਦਿਖਾਏਗਾ ਤੇਜਸ, ਕੋਲੰਬੋ ਪੁੱਜੇ  ਕੇ.ਐੱਸ....
    • ਦੋਆਬਾ ਦੀਆਂ ਖਬਰਾਂ
    • rti report reveals that oil prices in the country have crossed
      RTI ਰਾਹੀਂ ਹੋਇਆ ਵੱਡਾ ਖ਼ੁਲਾਸਾ: 100 ਤੋਂ ਪਾਰ ਪੁੱਜਾ ਪੈਟਰੋਲ-ਡੀਜ਼ਲ, 29 ਦੇਸ਼ਾਂ...
    • jalandhar municipal corporation
      ਮੇਅਰ ਨੇ ਨਿਗਮ ਅਧਿਕਾਰੀਆਂ ਦੀ ਜਾਖੜ, ਬ੍ਰਹਮ ਮਹਿੰਦਰਾ ਤੇ ਲੋਕਲ ਬਾਡੀਜ਼ ਸੈਕਟਰੀ...
    • city police  cyber crime  facebook  pictures  objectionable vocabulary
      ਫੇਸਬੁੱਕ 'ਤੇ ਤਸਵੀਰ ਅਪਲੋਡ ਕਰਕੇ ਲਿਖੀ ਇਤਰਾਜ਼ੋਯਗ ਸ਼ਬਦਾਵਲੀ
    • sri guru ravidas ji  nagar kirtan
      ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਸ਼ਾਮਲ
    • central government  law  farmers
      ਜੇ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤਾਂ ਭਿਆਨਕ ਸਿੱਟੇ ਭੁਗਤਣ ਲਈ...
    • peoples protest against central government
      ਲੋਕ ਮਾਰੂ ਨੀਤੀਆਂ ਖ਼ਿਲਾਫ਼ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ 08 ਮਾਰਚ ਨੂੰ ਕੀਤੇ...
    • corona vaccine  fraud phone calls  bank account
      ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ...
    • punjab assembly  water level  decline  resolution punjab vidhan sabha
      ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲਣ ਲਈ...
    • case of sale of mohali hospital land
      ਖਬਰ ਦਾ ਅਸਰ : ਵਿਧਾਨ ਸਭਾ ’ਚ ਗੂੰਜਿਆ ਮੋਹਾਲੀ ਹਸਪਤਾਲ ਦੀ ਜ਼ਮੀਨ ਕਾਰਪੋਰੇਟ...
    • coronavirus kapurthala positive case deaths
      ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ, 77 ਨਵੇਂ ਕੇਸ ਮਿਲੇ, ਇਕ ਮਰੀਜ਼ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +