ਜਲੰਧਰ,(ਵਰੁਣ): ਸ਼ਹਿਰ 'ਚ ਨੂਰਪੁਰ ਕਾਲੋਨੀ 'ਚ ਅੱਜ ਇਕ ਭਰੂਣ ਮਿਲਿਆ। ਇਹ ਭਰੂਣ ਕਾਲੋਨੀ ਨੇੜੇ ਸਥਿਤ ਇਕ ਛੱਪੜ ਨੇੜਿਓਂ ਪਿਆ ਮਿਲਿਆ ਸੀ। ਜਿਸ ਨੂੰ ਕੁੱਝ ਮਹਿਲਾਵਾਂ ਨੇ ਦੇਖਿਆ ਤਾਂ ਇਲਾਕੇ ਦੇ ਲੋਕਾਂ ਨੂੰ ਇੱਕਠਾ ਕੀਤਾ। ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਭਰੂਣ ਨੂੰ ਉਕਤ ਜਗ੍ਹਾ 'ਤੇ ਛੱਡ ਦਿੱਤਾ ਗਿਆ। ਫਿਲਹਾਲ ਪੁਲਸ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਹੈ।
ਰਾਮਾ ਮੰਡੀ ਬਾਜ਼ਾਰ 'ਚ ਸੜਕ ਵਿਚਕਾਰ ਲਾਈਆਂ ਜਾਂਦੀਆਂ ਫੜ੍ਹੀਆਂ ਨੂੰ ਹਟਵਾਇਆ
NEXT STORY