Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 23, 2026

    2:06:13 PM

  • sri guru nanak dev ji  prakash purab nagar kirtan

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ...

  • assembly elections  bjp  election committee

    ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸੂਬਾ ਚੋਣ...

  • canada gurughar dispute

    ਕੈਨੇਡਾ ਦੇ ਹੈਮਿਲਟਨ ਸਥਿਤ ਗੁਰੂਘਰ 'ਚ ਪ੍ਰਬੰਧਕੀ...

  • bjp to hold a rally in sangrur on november 26

    ਸੰਗਰੂਰ 'ਚ ਭਾਜਪਾ 26 ਨਵੰਬਰ ਨੂੰ ਕਰੇਗੀ ਵੱਡੀ ਰੈਲੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਸ਼ਹੀਦ ਊਧਮ ਸਿੰਘ ਨਗਰ ਸੋਸਾਇਟੀ ਦਾ ਵਿਵਾਦ ਗਰਮਾਇਆ

DOABA News Punjabi(ਦੋਆਬਾ)

ਸ਼ਹੀਦ ਊਧਮ ਸਿੰਘ ਨਗਰ ਸੋਸਾਇਟੀ ਦਾ ਵਿਵਾਦ ਗਰਮਾਇਆ

  • Edited By Shivani Attri,
  • Updated: 01 Oct, 2019 11:12 AM
Jalandhar
shaheed udham singh nagar jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਖੁਰਾਣਾ)— ਸ਼ਹਿਰ ਦੇ ਪਾਸ਼ ਇਲਾਕਿਆਂ 'ਚੋਂ ਗਿਣੇ ਜਾਂਦੇ ਸ਼ਹੀਦ ਊਧਮ ਸਿੰਘ ਨਗਰ ਦੀ ਸੋਸਾਇਟੀ ਦਾ ਵਿਵਾਦ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ ਅਤੇ ਇਨ੍ਹਾਂ ਦਿਨਾਂ 'ਚ ਫਿਰ ਵਿਵਾਦ ਉਸ ਸਮੇਂ ਪੈਦਾ ਹੋ ਗਿਆ ਜਦੋਂ ਐਡਹਾਕ ਕਮੇਟੀ ਦੇ ਕੁਝ ਮੈਂਬਰਾਂ ਨਾਲ ਮੀਟਿੰਗ ਕਰਕੇ ਸਲਵਾਨ ਨੂੰ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ। ਐਡਹਾਕ ਕਮੇਟੀ ਦੇ ਵਿਰੋਧ 'ਚ ਇਸ ਫੈਸਲੇ ਦੇ ਵਿਰੁੱਧ ਸੋਸਾਇਟੀ ਦੇ 4 ਸਾਬਕਾ ਪ੍ਰਧਾਨਾਂ ਪ੍ਰਦੁੱਮਣ ਸਿੰਘ ਠੁਕਰਾਲਾ, ਕੇ. ਕੇ. ਧਵਨ, ਅਮਰ ਅਹੂਜਾ ਅਤੇ ਡੀ. ਡੀ. ਵਰਮਾ ਨੇ ਅੱਜ ਆਪਸ 'ਚ ਮੀਟਿੰਗ ਕੀਤੀ ਅਤੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਐਡਹਾਕ ਕਮੇਟੀ ਵੱਲੋਂ ਬਣਾਇਆ ਗਿਆ ਨਵਾਂ ਪ੍ਰਧਾਨ ਅਸੰਵਿਧਾਨਕ ਹੈ। ਇਸ ਲਈ ਉਨ੍ਹਾਂ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ 4 ਸਾਬਕਾ ਪ੍ਰਧਾਨਾਂ ਠੁਕਰਾਲ, ਧਵਨ, ਆਹੂਜਾ ਅਤੇ ਵਰਮਾ ਨੇ ਦੱਸਿਆ ਕਿ ਜੂਨ 2014 'ਚ ਚੁਣੇ ਗਏ ਪ੍ਰਧਾਨ ਨੂੰ ਸਿਰਫ 46 ਮੈਂਬਰਾਂ ਦੀ ਬੈਠਕ 'ਚ ਹਟਾ ਦਿੱਤਾ ਗਿਆ ਸੀ, ਜਦਕਿ ਵੋਟਰਾਂ ਦੀ ਗਿਣਤੀ 466 ਸੀ। ਉਸ ਸਮੇਂ ਇਕ 5 ਮੈਂਬਰੀ ਐਡਹਾਕ ਕਮੇਟੀ ਬਣਾਈ ਗਈ, ਜਿਸ 'ਚ ਵਿੱਦਿਆ ਸਾਗਰ, ਵਿਨੋਦ ਪੁਰੀ, ਰਾਜੀਵ ਕਪੂਰ, ਸਤਪਾਲ ਸਿੰਘ ਅਤੇ ਸ਼੍ਰੀ ਮੋਤੀ ਨੂੰ ਲਿਆ ਗਿਆ। ਇਨ੍ਹਾਂ 'ਚੋਂ ਸਤਪਾਲ ਸਿੰਘ ਵਿਦੇਸ਼ ਜਾ ਚੁੱਕਾ ਹੈ ਅਤੇ ਵਿਨੋਦ ਪੁਰੀ ਅਤੇ ਰਾਜੀਵ ਕਪੂਰ ਐਡਹਾਕ ਕਮੇਟੀ ਤੋਂ ਅਸਤੀਫਾ ਦੇ ਕੇ ਵੱਖ ਹੋ ਚੁੱਕੇ ਹਨ, ਸਿਰਫ 2 ਮੈਂਬਰ ਹੀ ਐਡਹਾਕ ਕਮੇਟੀ ਨੂੰ ਚਲਾ ਰਹੇ ਹਨ। 

ਠੁਕਰਾਲ ਨੇ ਕਿਹਾ ਕਿ ਕੋਈ ਵੀ ਐਡਹਾਕ ਕਮੇਟੀ ਬਦਲ ਵਜੋਂ ਕੁਝ ਦੇਰ ਲਈ ਬਣਾਈ ਜਾਂਦੀ ਹੈ ਤਾਂ ਕਿ ਚੋਣਾਂ ਕਰਵਾ ਕੇ ਨਵਾਂ ਪ੍ਰਧਾਨ ਬਣਾਇਆ ਜਾਵੇ ਪਰ ਕਾਲੋਨੀ 'ਚ 5 ਸਾਲ ਤੋਂ ਵੀ ਵੱਧ ਦੇ ਸਮੇਂ ਤੋਂ 2 ਮੈਂਬਰੀ ਕਮੇਟੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਐਡਹਾਕ ਕਮੇਟੀ ਦੀ ਇਕ ਮੀਟਿੰਗ 29 ਸਤੰਬਰ ਨੂੰ ਹੋਈ, ਜਿਸ ਦੌਰਾਨ ਸਲਵਾਨ ਨੂੰ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ, ਇਸ ਦਾ ਐਡਹਾਕ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣਾ ਕਾਰਜਕਾਰੀ ਪ੍ਰਧਾਨ ਐਲਾਨੇ ਅਤੇ ਨਾ ਹੀ ਸੰਵਿਧਾਨਿਕ ਤੌਰ 'ਤੇ ਅਜਿਹੀ ਕੋਈ ਵਿਵਸਥਾ ਹੈ।

  • shaheed udham singh nagar
  • jalandhar
  • ਸ਼ਹੀਦ ਊਧਮ ਸਿੰਘ ਨਗਰ
  • ਸੋਸਾਇਟੀ
  • ਵਿਵਾਦ

ਪੁਜਾਰੀ ਕਤਲ ਕਾਂਡ ਦੀ CCTV ਫੁਟੇਜ ਆਈ ਸਾਹਮਣੇ, ਇੰਝ ਦਿੱਤੀ ਦਰਦਨਾਕ ਮੌਤ

NEXT STORY

Stories You May Like

  • major action against former naib tehsildar
    ਪੰਜਾਬ: ਸਾਬਕਾ ਨਾਇਬ ਤਹਿਲੀਸਲਦਾਰ ਖ਼ਿਲਾਫ਼ ਵੱਡੀ ਕਾਰਵਾਈ! ਫਸਣਗੇ ਕਈ ਅਧਿਕਾਰੀ, ਮਾਮਲਾ ਕਰੇਗਾ ਹੈਰਾਨ
  • sri guru nanak dev ji parkash purab in tanda
    ਪ੍ਰਕਾਸ਼ ਗੁਰਪੁਰਬ ਮੌਕੇ ਟਾਂਡਾ ਇਲਾਕੇ 'ਚ ਗੁਰੂ ਘਰਾਂ 'ਚ ਕੀਤੀ ਮਨਮੋਹਕ ਦੀਪਮਾਲਾ ਤੇ ਸਜਾਵਟ
  • laim of attack on   aap   leader lucky oberoi  s brother in jalandhar
    ਜਲੰਧਰ 'ਚ 'ਆਪ' ਆਗੂ ਲੱਕੀ ਓਬਰਾਏ ਦੇ ਭਰਾ 'ਤੇ ਹਮਲਾ ਹੋਣ ਦਾ ਦਾਅਵਾ, ਪੁਲਸ ਨੇ ਦੱਸੀ ਸੱਚਾਈ
  • gurdwara sri sant ghat sahib  nagar kirtan
    ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਿਆ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ, ਅੱਜ ਸਜੇਗਾ ਨਗਰ ਕੀਰਤਨ
  • tragic end   love marriage    female clerk railway department takes a drastic step
    ਪੰਜਾਬ: 'ਲਵ ਮੈਰਿਜ' ਦਾ ਦਰਦਨਾਕ ਅੰਤ: ਰੇਲਵੇ ਵਿਭਾਗ ਦੀ ਮਹਿਲਾ ਕਲਰਕ ਨੇ ਚੁੱਕਿਆ ਖ਼ੌਫ਼ਨਾਕ ਕਦਮ
  • punjabi boy saudi arab
    ਸਾਊਦੀ ਅਰਬ ਵਿਚ ਪੰਜਾਬ ਦੇ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
  • two acres of sugarcane crop destroyed in village lodhichak
    ਪਿੰਡ ਲੋਧੀਚੱਕ 'ਚ ਬਿਜਲੀ ਦੀ ਸਪਾਰਕਿੰਗ ਕਾਰਨ 2 ਕਿੱਲੇ ਗੰਨੇ ਦੀ ਫ਼ਸਲ ਹੋਈ ਨਸ਼ਟ
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 8 ਘੰਟੇ ਰਹੇਗੀ ਬੱਤੀ-ਗੁੱਲ
  • major action against former naib tehsildar
    ਪੰਜਾਬ: ਸਾਬਕਾ ਨਾਇਬ ਤਹਿਲੀਸਲਦਾਰ ਖ਼ਿਲਾਫ਼ ਵੱਡੀ ਕਾਰਵਾਈ! ਫਸਣਗੇ ਕਈ ਅਧਿਕਾਰੀ,...
  • laim of attack on   aap   leader lucky oberoi  s brother in jalandhar
    ਜਲੰਧਰ 'ਚ 'ਆਪ' ਆਗੂ ਲੱਕੀ ਓਬਰਾਏ ਦੇ ਭਰਾ 'ਤੇ ਹਮਲਾ ਹੋਣ ਦਾ ਦਾਅਵਾ, ਪੁਲਸ...
  • tragic end   love marriage    female clerk railway department takes a drastic step
    ਪੰਜਾਬ: 'ਲਵ ਮੈਰਿਜ' ਦਾ ਦਰਦਨਾਕ ਅੰਤ: ਰੇਲਵੇ ਵਿਭਾਗ ਦੀ ਮਹਿਲਾ ਕਲਰਕ ਨੇ...
  • cold wave begins in punjab
    ਪੰਜਾਬ 'ਚ ਸੀਤ ਲਹਿਰ ਦਾ ਆਗਾਜ਼! ਲਗਾਤਾਰ ਡਿੱਗ ਰਿਹਾ ਪਾਰਾ, ਵਾਹਨ ਚਾਲਕਾਂ ਨੂੰ...
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 8 ਘੰਟੇ ਰਹੇਗੀ...
  • alert for dense fog in 10 districts punjab meteorological department forecast
    ਪੰਜਾਬ ਦੇ 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ Alert! ਮੌਸਮ ਵਿਭਾਗ ਨੇ ਕੀਤੀ 5...
  • pinkoo tv new video guru ka langar conveys a spiritual message
    ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ...
  • funreal two brothers from jalandhar murdered in greece
    ਗ੍ਰੀਸ 'ਚ ਕਤਲ ਕੀਤੇ ਜਲੰਧਰ ਦੇ ਦੋ ਸਕੇ ਭਰਾਵਾਂ ਦਾ ਇਕੱਠਿਆਂ ਹੋਇਆ ਅੰਤਿਮ...
Trending
Ek Nazar
religious song by malkit singh

ਪ੍ਰਕਾਸ਼ ਪੁਰਬ ਮੌਕੇ ਮਲਕੀਤ ਸਿੰਘ ਦੀ ਧਾਰਮਿਕ ਪੇਸ਼ਕਾਰੀ ‘ਬਾਬਾ ਨਾਨਕ’ ਨੇ ਦੁਨੀਆ...

sara tendulkar wedding rumours

ਪੰਜਾਬ ਦੀ 'ਨੂੰਹ' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ...

tragic end   love marriage    female clerk railway department takes a drastic step

ਪੰਜਾਬ: 'ਲਵ ਮੈਰਿਜ' ਦਾ ਦਰਦਨਾਕ ਅੰਤ: ਰੇਲਵੇ ਵਿਭਾਗ ਦੀ ਮਹਿਲਾ ਕਲਰਕ ਨੇ...

canada annual press dinner

ਕੈਨੇਡਾ ਦੇ ਸਾਲਾਨਾ ਪੱਤਰਕਾਰਾਂ ਦੇ ਡਿਨਰ 'ਤੇ ਟਰੰਪ ਅਤੇ ਕਾਰਨੀ ਦੇ ਹਮਸ਼ਕਲ ਨੇ...

keep these points in mind when choosing life partner

ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ...

gadi eizenkot invited netanyahu for talks

ਗਾਦੀ ਆਈਜ਼ੇਨਕੋਟ ਨੇ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 'ਮੈਰਾਥਨ' ਗੱਠਜੋੜ...

trump has pledged agreement with iran

ਟਰੰਪ ਨੇ ਈਰਾਨ ਨਾਲ ਸਥਾਈ ਸਮਝੌਤਾ ਕਰਨ ਅਤੇ ਉਸਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ...

deadbody of a young man found in a canal jalandhar

ਜਲੰਧਰ ਵਿਖੇ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ 'ਚ ਫੈਲੀ ਸਨਸਨੀ, ਕਤਲ...

veteran bollywood singer defeats cancer

ਬਾਲੀਵੁੱਡ ਦੇ ਦਿੱਗਜ ਗਾਇਕ ਨੇ ਕੈਂਸਰ ਨੂੰ ਦਿੱਤੀ ਮਾਤ ! ਇੱਕ ਸਾਲ ਬੈੱਡ ਰੈਸਟ...

granddaughter write book on grandfather

ਮੁੰਬਈ ਅੱਤਵਾਦੀ ਹਮਲਿਆਂ 'ਚ ਮਾਰੇ ਬ੍ਰਿਟਿਸ਼ ਨਾਗਰਿਕ ਦੀ ਪੋਤੀ ਨੇ 'ਕਿਤਾਬ'...

spacecraft to reach planet mercury

ਵੱਡੀ ਸਫਲਤਾ  : ਬੁੱਧ ਗ੍ਰਹਿ 'ਤੇ ਪਹੁੰਚੇ ਦੋ ਪੁਲਾੜ ਯਾਨ , ਪੰਧ 'ਚ ਹੋਏ ਦਾਖਲ

diljit dosanjh english fan kiss ahmedabad concert

ਲਾਈਵ ਕੰਸਰਟ 'ਚ ਵਿਦੇਸ਼ੀ ਫੈਨ ਨੇ ਦਿਲਜੀਤ ਨੂੰ ਕੀਤਾ Kiss ! ਸੋਸ਼ਲ ਮੀਡੀਆ 'ਤੇ ਅੱਗ...

nepal  s prime minister balendra shah  set off visit to india

ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਭਾਰਤ ਦੇ ਦੋ ਦਿਨਾਂ ਦੌਰੇ ਲਈ ਹੋਏ ਰਵਾਨਾ

hindu girl rescued from bahawalpur

ਪਾਕਿਸਤਾਨ 'ਚ ਅਗਵਾ ਹੋਈ 13 ਸਾਲਾ ਹਿੰਦੂ ਲੜਕੀ ਬਹਾਵਲਪੁਰ ਤੋਂ ਬਰਾਮਦ ; ਹਿੰਦੂ...

a famous couple from the tv industry has shared some good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਦੂਜੀ ਵਾਰ ਬਣਨ ਜਾ ਰਹੇ...

kailash kher  father  peaceful final moments  piya ghar aavenge

ਪਿਤਾ ਦੀ ਮੌਤ 'ਤੇ ਲਿਖਿਆ ਸੀ ਵਿਆਹਾਂ 'ਚ ਵੱਜਣ ਵਾਲਾ ਗਾਣਾ ! ਕੈਲਾਸ਼ ਖ਼ੇਰ ਨੇ...

gold silver price

ਸਸਤਾ ਹੋ ਗਿਆ ਸੋਨਾ-ਚਾਂਦੀ ! ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ...

silver  rashifal  inauspicious  astrology  hinduism

ਭੁੱਲ ਕੇ ਵੀ ਚਾਂਦੀ ਨਾ ਪਾਉਣ ਇਨ੍ਹਾਂ ਰਾਸ਼ੀਆਂ ਵਾਲੇ ਲੋਕ ! ਵਿਗੜ ਜਾਣਗੇ ਬਣੇ-ਬਣਾਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • holiday in punjab
      ਭਲਕੇ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸੁਲਤਾਨਪੁਰ ਲੋਧੀ ਦੇ ਸਕੂਲ-ਕਾਲਜ
    • alert for dense fog in 10 districts punjab meteorological department forecast
      ਪੰਜਾਬ ਦੇ 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ Alert! ਮੌਸਮ ਵਿਭਾਗ ਨੇ ਕੀਤੀ 5...
    • pinkoo tv new video guru ka langar conveys a spiritual message
      ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ...
    • funreal two brothers from jalandhar murdered in greece
      ਗ੍ਰੀਸ 'ਚ ਕਤਲ ਕੀਤੇ ਜਲੰਧਰ ਦੇ ਦੋ ਸਕੇ ਭਰਾਵਾਂ ਦਾ ਇਕੱਠਿਆਂ ਹੋਇਆ ਅੰਤਿਮ...
    • public holiday announced in punjab for tuesday
      ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ...
    • man deadbody found near railway station
      ਪੰਜਾਬ: ਰੇਲਵੇ ਸਟੇਸ਼ਨ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼, ਹਾਲਤ ਵੇਖ ਪੁਲਸ ਵੀ ਰਹਿ ਗਈ...
    • large scale transfers have taken place in punjab
      ਪੰਜਾਬ 'ਚ ਵੱਡੇ ਪੱਧਰ 'ਤੇ ਹੋ ਗਏ ਤਬਾਦਲੇ, 274 DSP ਤੇ ACP ਬਦਲੇ, LIST 'ਚ...
    • boy dead on road accident
      ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਚਚੇਰਾ...
    • wanted accused arrested with an illega pistol
      ਨਾਜਾਇਜ਼ ਦੇਸੀ ਪਿਸਤੌਲ ਸਣੇ ਲੋੜੀਂਦਾ ਮੁਲਜ਼ਮ ਗ੍ਰਿਫ਼ਤਾਰ
    • girl kidnapped in maqsudan jalandhar
      ਜਲੰਧਰ ਦੇ ਮਕਸੂਦਾਂ 'ਚ ਬੱਚੀ ਅਗਵਾ! ਰੁਮਾਲ ਸੁੰਘਾ ਕੇ ਲਿਜਾ ਰਹੇ 2 ਨਕਾਬਪੋਸ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +