Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 26, 2026

    6:35:28 PM

  • long power cut in punjab

    ਪੰਜਾਬ 'ਚ ਲੱਗੇਗਾ ਲੰਬਾ POWER CUT, ਭਲਕੇ ਇਹ...

  • major accident in punjab overloaded tipper truck overturns onto a swift car

    ਪੰਜਾਬ 'ਚ ਵੱਡਾ ਹਾਦਸਾ! ਸਵਿੱਫਟ ਕਾਰ 'ਤੇ ਪਲਟਿਆ...

  • big news 3 pilgrims from punjab go missing pakistan

    ਵੱਡੀ ਖ਼ਬਰ : ਗੁਰਪੁਰਬ ਮੌਕੇ ਪਾਕਿਸਤਾਨ ਗਏ ਜਥੇ...

  • major revelation in the sri ganganagar railway track blast case

    ਸ਼੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕੇ 'ਚ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ਅਫਸਾਨਾ ਖ਼ਾਨ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਖ਼ੁਲਾਸਾ, ਆਈਆਂ ਸਨ ਇਹ ਰੁਕਾਵਟਾਂ

ENTERTAINMENT News Punjabi(ਤੜਕਾ ਪੰਜਾਬੀ)

ਅਫਸਾਨਾ ਖ਼ਾਨ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਖ਼ੁਲਾਸਾ, ਆਈਆਂ ਸਨ ਇਹ ਰੁਕਾਵਟਾਂ

  • Author Rahul Singh,
  • Updated: 04 Oct, 2021 11:37 AM
Chandigarh
afsana khan talk about relationship problems
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ‘ਬਿੱਗ ਬੌਸ 15’ ਦੇ ਘਰ ’ਚ ਨਜ਼ਰ ਆ ਰਹੀ ਹੈ। ਅਫਸਾਨਾ ਖ਼ਾਨ ਦਾ ਨਵੰਬਰ ’ਚ ਮੰਗੇਤਰ ਸਾਜ ਨਾਲ ਵਿਆਹ ਹੋਣ ਵਾਲਾ ਸੀ ਪਰ ਉਸ ਨੇ ਸ਼ੋਅ ਲਈ ਵਿਆਹ ਨੂੰ ਮੁਲਤਵੀ ਕਰ ਦਿੱਤਾ ਹੈ।

ਆਪਣੇ ਤੇ ਸਾਜ ਦੇ ਰਿਸ਼ਤੇ ਬਾਰੇ ਗੱਲਬਾਤ ਕਰਦਿਆਂ ਅਫਸਾਨਾ ਖ਼ਾਨ ਨੇ ਇਕ ਖ਼ੁਲਾਸਾ ਕੀਤਾ ਹੈ। ਅਫਸਾਨਾ ਖ਼ਾਨ ਦੀ ਇਕ ਵੀਡੀਓ ਵੂਟ ’ਤੇ ਸਾਹਮਣੇ ਆਈ ਹੈ, ਜਿਸ ’ਚ ਅਫਸਾਨਾ ਖ਼ਾਨ ਟੀ. ਵੀ. ਅਦਾਕਾਰ ਕਰਨ ਕੁੰਦਰਾ ਨਾਲ ਗੱਲਬਾਤ ਕਰ ਰਹੀ ਹੈ।

ਅਫਸਾਨਾ ਕਰਨ ਨੂੰ ਕਹਿੰਦੀ ਹੈ, ‘ਮੈਨੂੰ ਛੋਟੇ ਹੁੰਦੇ ਤੋਂ ਹੀ ਸੁਪਨੇ ਆਉਂਦੇ ਸਨ ਕਿ ਮੇਰੀ ਐਂਟਰੀ ‘ਬਿੱਗ ਬੌਸ’ ’ਚ ਹੋ ਗਈ ਹੈ। ਆਪਣੇ ਪਿਆਰ ਨੂੰ ਪਾਉਣ ਲਈ ਮੈਨੂੰ 5 ਸਾਲ ਲੱਗੇ। ਮੈਨੂੰ ਰਿਸ਼ਤਾ ਹੋਰ ਵੀ ਆ ਗਿਆ ਸੀ ਪਰ ਮੈਂ ਕਿਹਾ ਸੀ ਕਿ ਮੈਂ ਵਿਆਹ ਸਾਜ ਨਾਲ ਹੀ ਕਰਵਾਉਣਾ ਹੈ। ਅਸੀਂ ਇਕ-ਦੂਜੇ ਨੂੰ ਬੁਲਾਉਣਾ ਵੀ ਬੰਦ ਕਰ ਦਿੱਤਾ ਸੀ। 3 ਸਾਲ ਗੱਲਬਾਤ ਕਰਨ ਤੋਂ ਬਾਅਦ 8-9 ਮਹੀਨੇ ਅਸੀਂ ਗੱਲਬਾਤ ਬੰਦ ਕਰ ਦਿੱਤੀ ਸੀ। ਫਿਰ ਸਾਡੀ ਗੱਲਬਾਤ ਸ਼ੁਰੂ ਹੋਈ ਤੇ ਮੈਂ ਕਿਹਾ ਕਿ ਮੈਨੂੰ ਬਾਹਰੋਂ ਰਿਸ਼ਤਾ ਆ ਗਿਆ ਹੈ। ਉਦੋਂ ਮੇਰੇ ਕਈ ਹਿੱਟ ਗੀਤ ਵੀ ਆ ਗਏ ਸਨ ਪਰ ਮੈਂ ਉਸ ਨੂੰ ਅਖੀਰ ਤਕ ਵਿਆਹ ਲਈ ਪੁੱਛਦੀ ਰਹੀ। ਫਿਰ ਜਦੋਂ ਉਹ ਮੰਨ ਗਏ ਤਾਂ ਉਨ੍ਹਾਂ ਦੇ ਪਰਿਵਾਰ ਨੇ ਮਨ੍ਹਾ ਕਰ ਦਿੱਤਾ। ਹੁਣ ਜਦੋਂ ਰਿਸ਼ਤਾ ਹੋ ਗਿਆ ਤਾਂ ਪਰਿਵਾਰ ਉਸ ਤੋਂ ਜ਼ਿਆਦਾ ਪਿਆਰ ਮੈਨੂੰ ਕਰਦਾ ਹੈ। ਇਸ ਦੇ ਚਲਦਿਆਂ ਹੀ ਮੈਂ ਸ਼ੋਅ ਛੱਡ ਦਿੱਤਾ ਸੀ ਕਿਉਂਕਿ ਮੈਂ ਸਾਜ ਤੋਂ ਬਿਨਾਂ ਰਹਿ ਨਹੀਂ ਪਾ ਰਹੀ ਸੀ।

ਇਥੇ ਦੇਖੋ ਵੀਡੀਓ–

https://voting.voot.com/vote/ec324230-02f2-11eb-bf8c-d128fef771cc?&platform=web

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਹੀ ਅਫਸਾਨਾ ਤੇ ਸਾਜ ਦਾ ਰਿਸ਼ਤਾ ਹੋਇਆ ਹੈ। ਦੋਵਾਂ ਦੀ ਜੋੜੀ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਆਏ ਦਿਨ ਦੋਵਾਂ ਵਲੋਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਤੇ ‘ਬਿੱਗ ਬੌਸ 15’ ਦੇ ਘਰ ’ਚ ਆਉਣ ਤੋਂ ਬਾਅਦ ਸਾਜ ਸੋਸ਼ਲ ਮੀਡੀਆ ’ਤੇ ਉਸ ਦੀ ਸੁਪੋਰਟ ਕਰਨ ’ਚ ਲੱਗੇ ਹੋਏ ਹਨ।

ਨੋਟ– ਅਫਸਾਨਾ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।

  • Afsana Khan
  • Bigg Boss 15
  • Saajz
  • Relationship

ਨਾਗਾ ਚੈਤੰਨਿਆ ਤੋਂ ਤਲਾਕ ਤੋਂ ਬਾਅਦ ਸਮੰਥਾ ਦਾ ਇਕ ਹੋਰ ਵੱਡਾ ਫ਼ੈਸਲਾ, ਸਾਂਝੀ ਕੀਤੀ ਜਾਣਕਾਰੀ

NEXT STORY

Stories You May Like

  • case registered against singer kashinath and others in controversial comment
    ਲੁਧਿਆਣਾ 'ਚ ਮਸ਼ਹੂਰ ਗਾਇਕ 'ਤੇ ਦਰਜ ਹੋ ਗਈ FIR, ਜਾਣੋ ਕੀ ਹੈ ਪੂਰਾ ਮਾਮਲਾ
  • karan johar becomes an admirer of akshay
    ਕਰਨ ਜੌਹਰ ਹੋਏ ਅਕਸ਼ੈ ਦੇ ਮੁਰੀਦ, "ਕਿਹਾ ਮੈਂ ਉਨ੍ਹਾਂ ਵਰਗਾ ਮਿਹਨਤੀ ਇਨਸਾਨ ਨਹੀਂ ਦੇਖਿਆ"
  • home minister amit shah met the team of   ramayan
    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਰਾਮਾਇਣ' ਦੀ ਟੀਮ ਨਾਲ ਕੀਤੀ ਮੁਲਾਕਾਤ ! ਫ਼ਿਲਮ ਦੀ ਸਫ਼ਲਤਾ 'ਤੇ ਦਿੱਤੀ ਵਧਾਈ
  • ramayana among top 20 contenders for the oscars
    ‘ਰਾਮਾਇਣ’ ਆਸਕਰ ਦੇ ਸਿਖ਼ਰਲੇ 20 ਦਾਅਵੇਦਾਰਾਂ ’ਚ ਸ਼ਾਮਲ
  • sridevi  s death or conspiracy  former ambassador tells the full story in dubai
    ਸ਼੍ਰੀਦੇਵੀ ਦੀ ਮੌਤ ਜਾਂ ਸਾਜ਼ਿਸ਼? 8 ਸਾਲ ਬਾਅਦ ਸਾਬਕਾ ਰਾਜਦੂਤ ਨੇ ਦੱਸੀ ਦੁਬਈ 'ਚ ਉਸ ਰਾਤ ਦੀ ਪੂਰੀ ਕਹਾਣੀ
  • shayarmeet songs
    ਲੋਕਾਂ ਦੇ ਦਿਲ ‘ਜਿੱਤ’ ਰਹੇ ਪੰਜਾਬ ਦੇ ਗੀਤਕਾਰ ਸ਼ਾਇਰਮੀਤ ਦੇ ‘ਗੀਤ’! ‘ਮਾਤ੍ਰਭੂਮੀ’ ਲਈ ਲਿਖ ਚੁੱਕੇ ਹਨ ਥੀਮ ਸੌਂਗ
  • married woman jennifer barreto crowned miss universe 2026
    ਪਹਿਲੀ ਵਿਆਹੁਤਾ ਔਰਤ ਜੈਨੀਫਰ ਬੈਰੇਟੋ ਦੇ ਸਿਰ ਸੱਜਿਆ Miss Universe 2026 ਦਾ ਖਿਤਾਬ
  • famous actress  lover  life  hell  tv industry  parents
    'ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ, ਮਾਪਿਆਂ ਨਾਲ ਗੱਲ ਵੀ ਨਹੀਂ..!', ਮਸ਼ਹੂਰ ਅਦਾਕਾਰਾ ਨੇ BF 'ਤੇ ਲਾਏ ਗੰਭੀਰ ਇਲਜ਼ਾਮ
  • big news 3 pilgrims from punjab go missing pakistan
    ਵੱਡੀ ਖ਼ਬਰ : ਗੁਰਪੁਰਬ ਮੌਕੇ ਪਾਕਿਸਤਾਨ ਗਏ ਜਥੇ 'ਚੋਂ ਪੰਜਾਬ ਦੇ 3 ਸ਼ਰਧਾਲੂ ਲਾਪਤਾ
  • major revelations in the murder case of businessman lucky thakur
    ਜਲੰਧਰ: ਕਾਰੋਬਾਰੀ ਲੱਕੀ ਠਾਕੁਰ ਕਤਲ ਮਾਮਲੇ 'ਚ ਵੱਡੇ ਖ਼ੁਲਾਸੇ! ਕੁੜੀ ਨੇ ਦਿੱਤੀ...
  • sukhbir badal visits sarabjit singh makkar s residence
    ਗਠਜੋੜ ਮਗਰੋਂ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਘਰ ਪਹੁੰਚੇ ਸੁਖਬੀਰ ਬਾਦਲ,...
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
  • ips gurpreet singh bhullar once again take charge jalandhar police commissioner
    IPS ਗੁਰਪ੍ਰੀਤ ਸਿੰਘ ਭੁੱਲਰ ਫਿਰ ਸੰਭਾਲਣਗੇ ਜਲੰਧਰ ਪੁਲਸ ਕਮਿਸ਼ਨਰ ਦੀ ਕਮਾਨ
  • satinder singh  s work style as police commissioner has been commendable
    ਪੁਲਸ ਕਮਿਸ਼ਨਰ ਵਜੋਂ ਸਤਿੰਦਰ ਸਿੰਘ ਦੀ ਕਾਰਜਸ਼ੈਲੀ ਰਹੀ ਸ਼ਲਾਘਾਯੋਗ, ਜਲੰਧਰ ਦੇ...
  • there will be a blackout in punjab tomorrow
    ਪੰਜਾਬ 'ਚ ਭਲਕੇ ਹੋਵੇਗਾ BLACKOUT, ਵੱਜਣਗੇ ਖ਼ਤਰੇ ਦੇ ਸਾਇਰਨ, ਲੋਕਾਂ ਲਈ ਜ਼ਰੂਰੀ...
  • consumer commission deals a rs 34 lakh blow to improvement trust
    ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਵੱਡਾ ਝਟਕਾ, ਖਪਤਕਾਰ ਕਮਿਸ਼ਨ ਵੱਲੋਂ 34 ਲੱਖ ਰੁਪਏ...
Trending
Ek Nazar
migrant robbers held a tailor hostage and looted goods worth lakhs

ਪੰਜਾਬ 'ਚ ਪ੍ਰਵਾਸੀ ਲੁਟੇਰਿਆਂ ਦੀ ਦਹਿਸ਼ਤ! ਹਾਈਵੇਅ 'ਤੇ ਦਰਜੀ ਨੂੰ ਬੰਧਕ ਬਣਾ ਕੇ...

oil facility in bangkok

ਬੈਂਕਾਕ ਦੇ ਮੁੱਖ ਤੇਲ ਪਲਾਂਟ 'ਚ ਵੱਡੇ ਧਮਾਕਾ,  ਅੱਗ ਲੱਗਣ ਨਾਲ ਘੱਟੋ-ਘੱਟ ਸੱਤ...

three arrested ncluding sheikh hasina s former deputy press secretary

ਬੰਗਲਾਦੇਸ਼ 'ਚ ਸ਼ੇਖ ਹਸੀਨਾ ਦੇ ਸਾਬਕਾ ਡਿਪਟੀ ਪ੍ਰੈਸ ਸਕੱਤਰ ਸਮੇਤ ਤਿੰਨ...

broderick wins election

34 ਸਾਲਾ ਬ੍ਰੋਡਰਿਕ ਨੇ ਟਰੰਪ ਦੇ ਅਜੇਤੂ ਮੌਜੂਦਾ ਕਾਂਗਰਸਮੈਨ ਨੂੰ ਹਰਾਇਆ

blasphemy law passed in punjab  pakistan

ਪਾਕਿਸਤਾਨ: ਪੰਜਾਬ ਅਸੈਂਬਲੀ 'ਚ ਈਸ਼ ਨਿੰਦਾ ਕਾਨੂੰਨ ਨੂੰ ਹੋਰ ਸਖ਼ਤ ਕਰਨ ਦਾ ਮਤਾ...

diwali celebration first time at kansas

ਕੰਸਾਸ ਸਟੇਟ ਕੈਪੀਟਲ ਵਿਖੇ ਪਹਿਲੀ ਵਾਰ 'ਦੀਵਾਲੀ' ਸਮਾਰੋਹ ਆਯੋਜਿਤ

accused escapes from punjab police custody

ਵੱਡੀ ਖਬਰ: ਪੰਜਾਬ ਪੁਲਸ ਦੀ ਗ੍ਰਿਫ਼ਤ 'ਚੋਂ ਮੁਲਜ਼ਮ ਫ਼ਰਾਰ

become rich give up these bad habits money

ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਛੱਡ ਦਿਓ ਇਹ ਆਦਤਾਂ, ਘਰ 'ਚ...

australia passes online safety law

AUS ਨੇ ਔਨਲਾਈਨ ਸੁਰੱਖਿਆ ਕਾਨੂੰਨ ਕਰ'ਤਾ ਪਾਸ, ਤਕਨਾਲੋਜੀ ਕੰਪਨੀਆਂ 'ਤੇ ਭਾਰੀ...

people charged for trespassing at prince william  s residence

ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਦੀ ਰਿਹਾਇਸ਼ 'ਤੇ ਘੁਸਪੈਠ, ਦੋ ਵਿਅਕਤੀਆਂ...

wife catches husband red handed with his girlfriend in a hotel

ਹੋਟਲ 'ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਜਦੋਂ ਪਹੁੰਚੀ ਪਤਨੀ...

punjab crime incident

ਤਲਵਾੜਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ! ਰਸਤੇ 'ਚ ਸੁੱਟੀ ਲਾਸ਼ ਦੀ ਹਾਲਤ ਵੇਖ ਸਹਿਮੇ...

khalsa chhauni plumpton parkash purab

ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਖ਼ਾਲਸਾ ਛਾਉਣੀ ਪਲੰਪਟਨ...

saudi arabia  s defense alliance flops

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ;  ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

forcefully marriage in pakistan

ਪਾਕਿਸਤਾਨ 'ਚ ਕੁੜੀ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਪਰਿਵਰਤਨ, ਮੁਸਲਿਮ ਸ਼ਖ਼ਸ ਨਾਲ...

flooding in gold mine

ਇੰਡੋਨੇਸ਼ੀਆ : ਸੋਨੇ ਦੀ ਖਾਨ 'ਚ ਭਰਿਆ ਪਾਣੀ, ਫਸੇ 29 ਮਜ਼ਦੂਰ

solomon islands makes australia security partner

ਚੀਨ ਨੂੰ ਝਟਕਾ,  ਸੋਲੋਮਨ ਟਾਪੂ ਨੇ ਆਸਟ੍ਰੇਲੀਆ ਨੂੰ ਬਣਾਇਆ ਮੁੱਖ ਸੁਰੱਖਿਆ ਭਾਈਵਾਲ

jasmine bhasin plastic surgery trollers

ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ...

Daily Horoscope
    Previous Next
    • ਤੜਕਾ ਪੰਜਾਬੀ ਦੀਆਂ ਖਬਰਾਂ
    • jasmine bhasin plastic surgery trollers
      ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ...
    • sohel khan  naseeb film  shooting
      'ਨਸੀਬ' ਫ਼ਿਲਮ ਦੀ ਸ਼ੂਟਿੰਗ 'ਚ ਰੁੱਝੇ ਸੋਹੇਲ ਖ਼ਾਨ ਦਾ ਹੋਇਆ ਦਿਹਾਂਤ ! ਹਾਰਟ...
    • anupam kher s devotional song  ram bhakt hanuman  released
      ਅਨੁਪਮ ਖੇਰ ਦਾ ਭਗਤੀ ਗੀਤ 'ਰਾਮ ਭਗਤ ਹਨੂਮਾਨ' ਰਿਲੀਜ਼
    • pakistani web series mired in controversy demands for a ban in india
      ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, PM ਨੂੰ ਪੱਤਰ ਲਿਖ...
    • i am extremely proud to be the daughter of dharmendra and hema malini  esha deol
      ਮੈਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੋਣ 'ਤੇ ਬਹੁਤ ਮਾਣ ਹੈ: ਈਸ਼ਾ ਦਿਓਲ
    • diljit dosanjh  s bengaluru concert
      'ਸ਼ੋਅ 'ਚ ਜਵਾਕਾਂ ਨੂੰ ਨਾ ਲੈ ਕੇ ਆਇਓ..!' ਦਿਲਜੀਤ ਦੇ 29 ਨਵੰਬਰ ਨੂੰ ਹੋਣ...
    • trailer for comedy drama series  panchayat  season 5 released
      ਕਾਮੇਡੀ-ਡਰਾਮਾ ਸੀਰੀਜ਼ ‘ਪੰਚਾਇਤ’ ਸੀਜ਼ਨ 5 ਦਾ ਟ੍ਰੇਲਰ ਜਾਰੀ, ਤਿੰਨ ਦਸੰਬਰ ਨੂੰ...
    • is actress trisha krishnan set to enter politics
      ਸਿਆਸਤ 'ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ...
    • famous tv industry couple parts ways
      TV ਇੰਡਸਟਰੀ ਦੇ ਮਸ਼ਹੂਰ ਜੋੜੇ ਦੇ ਵੱਖ ਹੋਏ ਰਾਹ ! ਵੀਡੀਓ ਸ਼ੇਅਰ ਕਰ ਖਤਮ ਕੀਤਾ ਰਿਸ਼ਤਾ
    • iranian singer flogged 74 lashes
      ਈਰਾਨੀ ਗਾਇਕਾ ਨੂੰ ਮਾਰੇ ਗਏ 74 ਕੋੜੇ, ਗਾਉਣ 'ਤੇ ਲੱਗਾ 2 ਸਾਲ ਦਾ ਬੈਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +