ਮੁੰਬਈ (ਬਿਊਰੋ)– ਆਸਕਰਸ 2022 ਐਵਾਰਡ ਸਮਾਰੋਹ ਦਾ ਆਯੋਜਨ ਇਕ ਵਾਰ ਮੁੜ ਕੈਲੀਫੋਰਨੀਆ ਸਥਿਤ ਲਾਸ ਏਂਜਲਸ ਦੇ ਡੌਲਬੀ ਥਿਏਟਰ ’ਚ ਕੀਤਾ ਗਿਆ। ਆਸਕਰ ਐਵਾਰਡ ਸੈਰੇਮਨੀ ’ਚ ਬਿਹਤਰੀਨ ਕੰਮ ਕਰਨ ਵਾਲਿਆਂ ਨੂੰ ਐਵਾਰਡ ਵੰਡੇ ਗਏ। ਹੇਠਾਂ ਦਿੱਤੀ ਗਈ ਲਿਸਟ ’ਚ ਆਸਕਰਸ 2022 ਦੇ ਜੇਤੂਆਂ ਦੇ ਨਾਂ ਸ਼ਾਮਲ ਹਨ–
ਇਹ ਖ਼ਬਰ ਵੀ ਪੜ੍ਹੋ : ਆਸਕਰਸ 2022 : ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ, ਇਸ ਕਾਰਨ ਬੁਰੀ ਤਰ੍ਹਾਂ ਭੜਕੇ
- ਬੈਸਟ ਅੰਤਰਰਾਸ਼ਟਰੀ ਫੀਚਰ ਫ਼ਿਲਮ : ਡ੍ਰਾਈਵ ਮਾਈ ਕਾਰ (ਜਾਪਾਨ)
- ਬੈਸਟ ਸਹਿ ਅਦਾਕਾਰਾ : ਏਰੀਆਨਾ ਦੇਬੋਸ (ਵੈਸਟ ਸਾਈਡ ਸਟੋਰੀ)
- ਬੈਸਟਰ ਸਹਿ ਅਦਾਕਾਰ : ਟ੍ਰਾਏ ਕੋਤਸੁਰ (ਕੋਡਾ)
- ਬੈਸਟ ਐਨੀਮੇਟਿਡ ਫੀਚਰ ਫ਼ਿਲਮ : ਐਨਕੈਂਟੋ
- ਬੈਸਟ ਆਰੀਜਨਲ ਸਕੋਰ : ਹੈਂਸ ਜ਼ਿਮਰ (ਡਿਊਨ)
- ਬੈਸਟ ਸਿਨੇਮਾਟੋਗ੍ਰਾਫੀ : ਗ੍ਰੇਗ ਫ੍ਰੇਜ਼ਰ (ਡਿਊਨ)
- ਬੈਸਟ ਵਿਜ਼ੂਅਲ ਇਫੈਕਟਸ : ਟ੍ਰਿਸਟਨ ਮਾਈਲਸ, ਪੌਲ ਲੈਂਬਰਟ, ਬ੍ਰਾਇਨ ਕੌਨਰ ਤੇ ਗਰਡ ਨੇਫਜ਼ਰ (ਡਿਊਨ)
- ਬੈਸਟ ਐਡੀਟਿੰਗ : ਜੋ ਵਾਕਰ (ਡਿਊਨ)
- ਬੈਸਟ ਸਾਊਂਡ : ਮੈਕ ਰੂਥ, ਥਿਓ ਗ੍ਰੀਨ, ਮਾਰਕ ਮੈਂਗਿਨੀ, ਰੌਨ ਬਾਰਟਲੇਟ ਤੇ ਡਗ ਹੇਮਫਿਲ (ਡਿਊਨ)
- ਬੈਸਟ ਪ੍ਰੋਡਕਸ਼ਨ ਡਿਜ਼ਾਈਨ : ਡਿਊਨ
- ਬੈਸਟ ਮੇਕਅੱਪ ਤੇ ਹੇਅਰ ਸਟਾਈਲਿੰਗ : ਸਟੇਫਨੀ ਇਨਗ੍ਰਾਮ, ਲਿੰਡਾ ਡਾਊਨਡਸ ਤੇ ਜਸਟਿਨ ਰੈਲੇ (ਦਿ ਆਈਜ਼ ਔਫ ਟੈਮੀ ਫਾਏ)
- ਬੈਸਟ ਲਾਈਵ ਐਕਸ਼ਨ ਸ਼ਾਰਟ : ਦਿ ਲੌਂਗ ਗੁਡਬਾਏ
- ਬੈਸਟ ਐਨੀਮੇਟਿਡ ਸ਼ਾਰਟ : ਦਿ ਵਿੰਡਸ਼ੀਲਡ ਪਾਈਪਰ
- ਬੈਸਟ ਡਾਕੂਮੈਂਟਰੀ ਸ਼ਾਰਟ : ਦਿ ਕੁਈਨ ਆਫ ਬਾਸਕਟਬਾਲ
- ਬੈਸਟ ਅਡੈਪਟਿਡ ਸਕ੍ਰੀਨਪਲੇਅ : ਕੋਡਾ
- ਬੈਸਟ ਆਰੀਜਨਲ ਸਕ੍ਰੀਨਪਲੇਅ : ਬੇਲਫਾਸਟ
- ਬੈਸਟ ਡਰੈੱਸ ਡਿਜ਼ਾਈਨ : ਡੇਨੀ ਬੀਵਨ (ਕਰੂਏਲਾ)
- ਬੈਸਟ ਐਕਟਰ : ਵਿਲ ਸਮਿਥ
- ਬੈਸਟ ਐਕਟ੍ਰੈੱਸ : ਜੇਸਿਕਾ ਚੈਸਟੇਨ
- ਬੈਸਟ ਫ਼ਿਲਮ : ਕੋਡਾ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਚੋਣ ਹਾਰਨ ਮਗਰੋਂ ਸਿੱਧੂ ਮੂਸੇ ਵਾਲਾ ਨੇ ਦੁਬਈ ’ਚ ਸ਼ੋਅ ਦੌਰਾਨ ਕੱਢੀ ਭੜਾਸ (ਵੀਡੀਓ)
NEXT STORY