Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    11:50:08 PM

  • why is there a holiday on sunday

    ਐਤਵਾਰ ਨੂੰ ਹੀ ਕਿਉਂ ਹੁੰਦੀ ਹੈ ਛੁੱਟੀ? ਜਾਣੋ ਇਸ ਦੇ...

  • major decision by the singh sahibans of sri akal takht sahib

    ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ,...

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

  • jalandhar cantt aam aadmi party resignations

    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Android 10 ’ਚ ਮਿਲਣਗੇ ਇਹ ਸ਼ਾਨਦਾਰ ਫੀਚਰਜ਼, ਬਦਲ ਜਾਵੇਗਾ ਤੁਹਾਡਾ ਸਮਾਰਟਫੋਨ

GADGETS News Punjabi(ਗੈਜੇਟ)

Android 10 ’ਚ ਮਿਲਣਗੇ ਇਹ ਸ਼ਾਨਦਾਰ ਫੀਚਰਜ਼, ਬਦਲ ਜਾਵੇਗਾ ਤੁਹਾਡਾ ਸਮਾਰਟਫੋਨ

  • Updated: 23 Aug, 2019 06:37 PM
Gadgets
android 10 features are change your smartphones
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਗੂਗਲ ਨੇ ਅਧਿਕਾਰਤ ਤੌਰ ’ਤੇ ਆਪਣੇ ਅਗਲੇ ਆਪਰੇਟਿੰਗ ਸਿਸਟਮ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਆਪਰੇਟਿੰਗ ਸਿਸਟਮ ਦਾ ਨਾਂ ਹੁਣ ਤਕ Android Q ਮੰਨਿਆ ਜਾ ਰਿਹਾ ਹੈ ਕਿ ਪੁਰਾਣੀ ਸਕੀਮ ਤੋਂ ਅਲੱਗ ਹਟਦੇ ਹੋਏ ਇਸ ਵਾਰ ਨਵੇਂ ਆਪਰੇਟਿੰਗ ਸਿਸਟਮ ਦਾ ਨਾਂ Android 10 ਹੋਵੇਗਾ। ਹੁਣਤਕ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਨਾਂ ਅੰਗਰੇਜੀ ਦੇ ਅਲਫਾਬੈਟਸ ਦੇ ਹਿਸਾਬ ਨਾਲ ਚੱਲਦੇ ਆ ਰਹੇ ਸਨ। ਨਵਾਂ ਐਂਡਰਾਇਡ ਆਪਰੇਟਿੰਗ ਸਿਸਟਮ ਟੈਸਟਿੰਗ ਲਈ ਕੁਝ ਡਿਵੈੱਲਪਰਾਂ ਨੂੰ ਦਿੱਤਾ ਗਿਆ ਹੈ ਅਤੇ ਇਸ ਦੇ ਪਬਲਿਕ ਬੀਟਾ ਵਰਜ਼ਨ ਵੀ ਰਿਲੀਜ਼ ਕੀਤੇ ਗਏ ਹਨ। ਬੀਟਾ ਵਰਜ਼ਨ ’ਚ ਕਈ ਬਿਹਤਰੀਨ ਫੀਚਰਜ਼ ਦੇਖਣ ਨੂੰ ਮਿਲੇ ਹਨ, ਜੋ ਯੂਜ਼ਰਜ਼ ਦਾ ਐਕਸਪੀਰੀਅੰਸ ਪੂਰੀ ਤਰ੍ਹਾਂ ਬਦਲ ਦੇਣਗੇ। ਇਹ ਫੀਰਚਜ਼ ਨਵੇਂ ਓ.ਐੱਸ. ’ਚ ਐਡ ਕੀਤੇ ਗਏ ਹਨ। 

ਨਵਾਂ ਐਪ ਅਲਰਟ ਆਪਸ਼ਨ
ਐਂਡਰਾਇਡ 10 ’ਚ ਐਪ ਨੋਟੀਫਿਕੇਸ਼ਨ ’ਤੇ ਲਾਂਗ ਪ੍ਰੈੱਸ ਕਰਨ ’ਤੇ ਯੂਜ਼ਰਜ਼ ਨੂੰ ਉਨ੍ਹਾਂ ਨੂੰ ਬਲਾਕ ਕਰਨ ਵਰਗੇ ਕਈ ਜ਼ਰੂਰੀ ਆਪਸ਼ਨ ਦਿਸਣਗੇ। ਅਜਿਹੇ ’ਚ ਯੂਜ਼ਰਜ਼ ਕਿਸੇ ਨੋਟੀਫਿਕੇਸ਼ਨ ਨੂੰ ਤੁਰੰਤ ਸਾਈਲੈਂਟ ਜਾਂ ਬਲਾਕ ਕਰ ਸਕਣਗੇ। 

ਡਾਰਕ ਮੋਡ 
ਡਾਰਕ ਮੋਡ ਫੀਚਰ ਦਾ ਯੂਜ਼ਰਜ਼ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅਤੇ ਆਖਿਰਕਾਰ IO ਡਿਵੈੱਲਪਰ ਕਾਨਫਰੰਸ ’ਚ ਇਸੇ ਕਨਫਰਮ ਕਰ ਦਿੱਤਾ ਗਿਆ ਹੈ। ਡਾਰਕ ਥੀਮ ਨੂੰ ਸੈਟਿੰਗਸ ’ਚ ਜਾ ਕੇ ਬੈਟਰੀ ਟੈਬ ਤੋਂ ਆਨ ਕੀਤਾ ਜਾ ਸਕਦਾ ਹੈ। ਗੂਗਲ ਪਹਿਲਾਂ ਵੀ ਆਪਣੇ ਕਈ ਐਪਸ ’ਚ ਡਾਰਕ ਮੋਡ ਲਿਆ ਚੁੱਕਾ ਹੈ। 

PunjabKesari

ਲੋਕੇਸ਼ਨ ਐਕਸੈਸ ਪਰਮਿਸ਼ਨ
ਐਂਡਰਾਇਡ 10 ’ਚ ਗੂਗਲ ਨੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਬਿਹਤਰ ਕੀਤਾ ਹੈ ਅਤੇ ਇਸ ਲਈ ਯੂਜ਼ਰਜ਼ ਦੇ ਲੋਕੇਸ਼ਨ ਡਾਟਾ ਨਾਲ ਜੁੜੇ ਆਪਸ਼ਨ ਅਤੇ ਪੂਰਾ ਕੰਟਰੋਲ ਯੂਜ਼ਰਜ਼ ਨੂੰ ਮਿਲੇਗਾ। ਹੁਣ ਕਿਹੜੇ ਐਪ ਕਦੋਂ ਤੁਹਾਡਾ ਲੋਕੇਸ਼ਨ ਡਾਟਾ ਐਕਸੈਸ ਕਰ ਸਕਣਗੇ ਇਸ ਲਈ ਅਲੱਗ ਤੋਂ ਪਰਮਿਸ਼ਨ ਲਈ ਜਾਵੇਗੀ। ਯੂਜ਼ਰਜ਼ ਨੂੰ ਪਰਿਮਸ਼ਨ Allow ਕਰਨ ਜਾਂ Deny ਕਰਨ ਤੋਂ ਇਲਾਵਾ ਤੀਜਾ ਆਪਸ਼ਨ 'Allow only when in use' ਵੀ ਮਿਲੇਗਾ। 

PunjabKesari

ਫਾਸਟ ਸ਼ੇਅਰ ਆਪਸ਼ਨ
ਗੂਗਲ ਇਸ ਵਿਚ ਫਾਇਲਾਂ ਅਤੇ ਡਾਟਾ ਸ਼ੇਅਰ ਕਰਨ ਦਾ ਨਵਾਂ ਫੀਚਰ ਵੀ ਦੇ ਸਕਦਾ ਹੈ ਅਤੇ ਕੰਪਨੀ ਇਸ ਨੂੰ ‘ਫਾਸਟ ਸ਼ੇਅਰ’ ਨਾਂ ਦੇ ਸਕਦੀ ਹੈ। ਗੂਗਲ ਕੋਲ ਪਹਿਲਾਂ ਹੀ ਅਜਿਹਾ ਫੀਚਰ ਸੀ, ਜਿਸ ਨੂੰ ਐਂਡਰਾਇਡ ਬੀਮ ਕਿਹਾ ਗਿਆ ਸੀ ਪਰ ਬਾਅਦ ’ਚ ਰਿਲੀਜ਼ ਹੋਏ ਓ.ਐੱਸ. ਵਰਜ਼ਨ ’ਚ ਇਸ ਨੂੰ ਹਟਾ ਦਿੱਤਾ ਗਿਆ ਸੀ। 

ਨਵਾਂ ਬੈਟਰੀ ਇੰਡੀਕੇਟਰ
ਬੈਟਰੀ ਪਰਸੈਂਟੇਜ ਦੱਸਣ ਵਾਲਾ ਇੰਡੀਕੇਟਰ ਐਂਡਰਾਇਡ 10 ’ਚ ਨਵਾਂ ਦੇਖਣ ਨੂੰ ਮਿਲ ਸਕਦਾ ਹੈ। ਨਵੇਂ ਓ.ਐੱਸ. ’ਚ ਪਰਸੈਂਟੇਜ ਦੀ ਥਾਂ ਦਿਸੇਗਾ ਕਿ ਡਿਵਾਈਸ ਬਚੀ ਹੋਈ ਬੈਟਰੀ ਪਾਵਰ ’ਤੇ ਕਦੋਂ ਤਕ ਚੱਲ ਸਕਦਾ ਹੈ। ਉਦਾਹਰਣ ਲਈ ਪਰਸੈਂਟੇਜ ਦੀ ਥਾਂ 'Until 11PM' ਦਿਸੇਗਾ। ਕੁਝ ਰਿਪੋਰਟਾਂ ਮੁਤਾਬਕ, ਬੈਟਰੀ ਦੇ ਇਕ ਪਰਸੈਂਟੇਜ ਤੋਂ ਘੱਟ ਹੋਣ ਤੋਂ ਬਾਅਦ ਇਹ ਟੈਕਸਟ ਦਿਸੇਗਾ। 

ਕਲਰ ਥੀਮਸ
ਐਂਡਰਾਇਡ 10 ’ਚ ਨਾ ਸਿਰਫ ਯੂ.ਆਈ. ’ਚ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ ਸਗੋਂ ਯੂਜ਼ਰਜ਼ ਨੂੰ ਕੋਈ ਕਲਰ ਥੀਮਸ ਵੀ ਦਿੱਤੇ ਜਾਣਗੇ। ਫਾਈਨਲ ਵਰਜ਼ਨ ’ਚ ਇਹ ਥੀਮਸ ਲਿਮਟਿਡ ਕਲਰਜ਼ ਦੇ ਨਾਲ ਹੀ ਦੇਖਣ ਨੂੰ ਮਿਲਣਗੇ। ਇਸ ਨੂੰ ਬੀਟਾ ਵਰਜ਼ਨ ਦੇ ਡਿਵੈੱਲਪਰ ਆਪਸ਼ੰਸ ’ਚ ਸਪਾਟ ਕੀਤਾ ਗਿਆ ਹੈ। 

QR Code ਫਾਰ ਵਾਈ-ਫਾਈ
ਨਵੇਂ ਐਂਡਰਾਇਡ ਓ.ਐੱਸ. ’ਚ ਵਾਈ-ਫਾਈ ਨਾਲ ਕੁਨੈਕਟ ਹੋਣਾ ਆਸਾਨ ਹੋ ਜਾਵੇਗਾ। ਯੂਜ਼ਰਜ਼ ਨੂੰ ਵਾਰ-ਵਾਰ ਪਾਸਵਰਡ ਨਹੀਂ ਭਰਨਾ ਪਵੇਗਾ ਅਤੇ ਕਿਊ.ਆਰ. ਕੋਡ ਦੀ ਮਦਦ ਨਾਲ ਵਾਈ-ਫਾਈ ਕੁਨੈਕਟੀਵਿਟੀ ਮਿਲ ਸਕੇਗੀ। ਅਜਿਹੇ ’ਚ ਵਾਈ-ਫਾਈ ਓਵਨ ਨੂੰ ਹਰ ਯੂਜ਼ਰ ਨੂੰ ਪਾਸਵਰਡ ਵੀ ਨਹੀਂ ਦੱਸਣਾ ਪਵੇਗਾ। 

PunjabKesari

ਥਰਡ ਪਾਰਟੀ ਕੈਮਰਾ ਐਪਸ
ਥਰਡ ਪਾਰਟੀ ਐਪਸ ਦੀ ਮਦਦ ਨਾਲ ਨਵੇਂ ਓ.ਐੱਸ. ’ਚ ਬਿਹਤਰ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਣਗੀਆਂ। ਐਪ ਡਿਵੈੱਲਪਰਜ਼ ਨਵੇਂ ਓ.ਐੱਸ. ’ਚ ਤਸਵੀਰਾਂ ਨਾਲ ਜੁੜੀ ਡੈੱਫਥ ਇਨਫਾਰਮੇਸ਼ਨ ਐਕਸੈਸ ਕਰ ਸਕਣਗੇ, ਜਿਸ ਨਾਲ ਕੈਮਰਾ ਨੂੰ ਟਵੀਕ ਕਰਕੇ ਬੈਸਟ ਕੁਆਲਿਟੀ ਦੀਆਂ ਤਸਵੀਰਾਂ ਕਲਿੱਕ ਹੋ ਸਕਣਗੀਆਂ।

ਨਵੇਂ ਆਡੀਓ-ਵੀਡੀਓ ਫਾਰਮੇਟ
ਐਂਡਰਾਇਡ 10 ’ਚ ਯੂਜ਼ਰਜ਼ ਢੇਰਾਂ ਨਵੇਂ ਆਡੀਓ ਅਤੇ ਵੀਡੀਓ ਫਾਰਮੇਟਸ ਵੀ ਪਲੇਅ ਕਰ ਸਕਣਗੇ, ਜੋ ਮੌਜੂਦਾ ਵਰਜ਼ਨ ’ਚ ਪਲੇਅ ਨਹੀਂ ਹੁੰਦੇ। ਫਿਲਹਾਲ ਇਨ੍ਹਾਂ ਨੂੰ ਕਨਵਰਟ ਕਰਨਾ ਪੈਂਦਾ ਹੈ ਜਾਂ ਫਿਰ ਕਿਸੇ ਥਰਡ-ਪਾਰਟੀ ਐਪ ਦੀ ਮਦਦ ਲੈਣੀ ਪੈਂਦੀ ਹੈ। 

ਬਿਹਤਰ ਡੈਸਕਟਾਪ ਇੰਟੀਗ੍ਰੇਸ਼ਨ
ਐਂਡਰਾਇਡ 10 ’ਚ ਯੂਜ਼ਰਜ਼ ਨੂੰ ਡੈਸਕਟਾਪ ਮੋਡ ਵੀ ਮਿਲ ਸਕਦਾ ਹੈ, ਜਿਸ ਦੀ ਮਦਦ ਨਾਲ ਸਮਾਰਟਫੋਨ ਨੂੰ ਡੈਸਕਟਾਪ ਨਾਲ ਬਿਹਤਰ ਕੁਨੈਕਟੀਵਿਟੀ ਮਿਲੇਗੀ। ਇਸ ਨਾਲ ਡਿਵਾਈਸ ਦੀ ਪ੍ਰੋਡਕਟੀਵਿਟੀ ਵਧਾਈ ਜਾ ਸਕੇਗੀ। 

PunjabKesari

ਫੋਲਡੇਬਲ ਯੂ.ਆਈ. 
ਐਂਡਰਾਇਡ 10 ’ਚ ਫੋਲਡੇਬਲ ਸਮਾਰਟਫੋਨਜ਼ ਨੂੰ ਇਕ ਡੈਡੀਕੇਟਿਡ ਯੂ.ਆਈ. ਮਿਲੇਗਾ। ਇਸ ਦੀ ਮਦਦ ਨਾਲ ਯੂ.ਆਈ. ਨੂੰ ਡਿਊਲ ਡਿਸਪਲੇਅ ਹਾਰਡਵੇਅਰ ਲਈ ਤਿਆਰ ਕਰਦੇ ਹੋਏ ਯੂਜ਼ਰ ਫਰੈਂਡਲੀ ਬਣਾਇਆ ਜਾਵੇਗਾ। 

  • Android 10
  • smartphones
  • Android Q
  • ਗੂਗਲ
  • ਐਂਡਰਾਇਡ 10

OnePlus 7T ਤੇ 7T Pro ’ਚ ਹੋ ਸਕਦੈ ਸਰਕੁਲਰ ਕੈਮਰਾ ਮਡਿਊਲ

NEXT STORY

Stories You May Like

  • lover 10 rupees bindi girl viral video
    ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ ਵੀਡੀਓ ਦੇਖ ਖਿੜੇਗਾ ਤੁਹਾਡਾ ਚਿਹਰਾ
  • ahmedabad  10 schools students
    ਅਹਿਮਦਾਬਾਦ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਘਰਾਂ ਨੂੰ ਭੇਜੇ ਵਿਦਿਆਰਥੀ
  • huawei has launched its new smartphones
    Huawei ਨੇ ਲਾਂਚ ਕਰ'ਤੇ ਆਪਣੇ ਨਵੇਂ ਸਮਾਰਟਫੋਨ ! ਜਾਣੋ ਫੀਚਰਜ਼ ਤੇ ਕੀਮਤ
  • milk price hike 10 rupees
    10 ਰੁਪਏ ਮਹਿੰਗਾ ਹੋਵੇਗਾ ਦੁੱਧ! CM ਸ਼ਿਵਕੁਮਾਰ ਲੈ ਸਕਦੇ ਨੇ ਫੈਸਲਾ
  • scooter bought using 10 rupee coins
    10-10 ਦੇ ਸਿੱਕਿਆਂ ਨਾਲ ਖਰੀਦੀ ਸਕੂਟਰੀ ! ਪੈਸੇ ਗਿਣ-ਗਿਣ ਸ਼ੋਅਰੂਮ ਵਾਲੇ ਵੀ ਹੋ ਗਏ ਕਮਲੇ, ਵੀਡੀਓ ਵਾਇਰਲ
  • great news for oppo users
    Oppo ਯੂਜ਼ਰਸ ਦੀ ਬੱਲੇ-ਬੱਲੇ! ਨਵੇਂ Android 17 ਨਾਲ 2 ਧਮਾਕੇਦਾਰ ਗੈਜੇਟਸ ਦੀ ਸਰਪ੍ਰਾਈਜ਼ ਐਂਟਰੀ
  • prices of excellent samsung phones have dropped
    12,000 ਰੁਪਏ ਘਟੀਆਂ Samsung ਦੇ ਸ਼ਾਨਦਾਰ ਫੋਨ ਦੀਆਂ ਕੀਮਤਾਂ ! ਜਾਣੋ ਫੀਚਰਜ਼
  • oppo  s impressive phone to launch globally
    ਗਲੋਬਲ ਪੱਧਰ 'ਤੇ ਲਾਂਚ ਹੋਵੇਗਾ Oppo ਦਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
  • out of control school bus collided with the gate of a house
    ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • tecno  s new phone has been launched
      Tecno ਦਾ ਨਵਾਂ ਫੋਨ ਹੋਇਆ ਲਾਂਚ ! ਮਿਲੇਗੀ 6500 mAh ਦੀ ਬੈਟਰੀ ਤੇ 50MP ਦਾ...
    • sales of small cars increased  evs also increased sales
      ਤਿਉਹਾਰਾਂ ਦਰਮਿਆਨ ਛੋਟੀਆਂ ਕਾਰਾਂ ਦੀ ਵਿਕਰੀ 86% ਵਧੀ, EV ਨੇ ਵੀ ਵਧਾਈ ਸੇਲ
    • impressive phone launched with an 8400mah battery
      8400mAh ਦੀ ਬੈਟਰੀ ਨਾਲ ਲਾਂਚ ਹੋਇਆ ਸ਼ਾਨਦਾਰ ਫੋਨ !  50MP ਦਾ ਹੋਵੇਗਾ ਕੈਮਰਾ
    • good news for iphone lovers
      iPhone ਲਵਰਸ ਲਈ Good News ! ਇਸ ਫੋਨ 'ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ
    • openai sued
      Open AI 'ਤੇ ਕਰ'ਤਾ ਮੁਕੱਦਮਾ ! ਅਮਰੀਕਾ ਦੇ 8 ਸੂਬਿਆਂ ਨੇ ਲਾਏ ਵੱਡੇ ਦੋਸ਼
    • great news for whatsapp users
      WhatsApp ਯੂਜ਼ਰਸ ਦੀ ਬੱਲੇ-ਬੱਲੇ ! ਹੁਣ ਬਿਨਾਂ ਅਕਾਊਂਟ ਵੀ ਹੋਵੇਗੀ ਵੀਡੀਓ ਕਾਲ,...
    • the flying car has arrived
      ਆ ਗਈ ਉੱਡਣ ਵਾਲੀ ਕਾਰ ! Tesla ਨੇ ਕਰ'ਤਾ ਕਮਾਲ, ਵੀਡੀਓ ਵੇਖ ਤੁਸੀਂ ਵੀ ਰਹਿ...
    • ipo  jio opens next roadmap  focuses on three growth engines
      ਭਾਰਤ ਦੇ ਸਭ ਤੋਂ ਵੱਡੇ IPO ਤੋਂ ਪਹਿਲਾਂ, Jio ਨੇ ਖੋਲ੍ਹਿਆ ਅਗਲਾ ਰੋਡਮੈਪ , ਤਿੰਨ...
    • the iphone duo repair costs
      ਇੰਨੇ 'ਚ ਤਾਂ ਨਵਾਂ iPhone ਆ ਜਾਵੇ! ਇਸ ਮਾਡਲ ਦੀ ਰਿਪੇਅਰ ਦਾ ਖਰਚਾ ਜਾਣ ਉੱਡ...
    • google pay s big gift in this festive season get special offers
      ਤਿਉਹਾਰੀ ਸੀਜ਼ਨ 'ਚ Google Pay ਦਾ ਵੱਡਾ ਤੋਹਫ਼ਾ, ਇਨ੍ਹਾਂ ਯੂਜ਼ਰਜ਼ ਨੂੰ ਮਿਲੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +